Back

ⓘ ਅਭੀਜੀਤ ਰਾਏ
                                     

ⓘ ਅਭੀਜੀਤ ਰਾਏ

ਅਭੀਜੀਤ ਰਾਏ ਇੱਕ ਬੰਗਲਾਦੇਸ਼ੀ-ਅਮਰੀਕੀ ਇੰਜੀਨੀਅਰ, ਲੇਖਕ, ਬਲੌਗਰ ਅਤੇ ਬੰਗਲਾਦੇਸ਼ੀ ਮੂਲ ਦਾ ਧਰਮ ਨਿਰਪੱਖ ਕਾਰਕੁਨ ਸੀ। ਰਾਏ ਮੁਕਤੋ ਮੋਨ ਭਾਵ ਆਜ਼ਾਦ ਜ਼ਿਹਨ ਦੇ ਨਾਂ ਦੀ ਬਲਾਗ ਸਾਈਟ ਚਲਾਉਂਦਾ ਸੀ, ਜੋ "ਅਗਾਂਹਵਧੂ, ਤਰਕਸ਼ੀਲ ਅਤੇ ਨਿਰਪੱਖ ਸਮਾਜ ਦੀ ਉਸਾਰੀ ਲਈ ਅਹਿਮ ਮਸਲਿਆਂ ਉੱਤੇ ਸੰਵਾਦ ਅਤੇ ਬਹਿਸ ਨੂੰ ਅੱਗੇ ਵਧਾਉਣ ਲਈ 2000 ਵਿੱਚ ਇੱਕ ਬਲੌਗ ਵਜੋਂ ਹੋਂਦ ਵਿੱਚ ਆਈ ਸੀ। ਇਸ ਚ ਉਹ ਧਾਰਮਿਕ ਕੱਟੜਪੰਥੀਆਂ ਦੀ ਆਲੋਚਨਾ ਕਰਦਾ ਸੀ ਅਤੇ ਉਹਦੀਆਂ ਲਿਖਤਾਂ ਬਹੁਤ ਕਾਟ ਕਰਨ ਵਾਲੀਆਂ ਸਨ। 26 ਫਰਵਰੀ 2015 ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਕਿਤਾਬ ਮੇਲੇ ਤੋਂ ਪਰਤਦੇ ਅਭੀਜੀਤ ਰਾਏ ਦਾ ਅਣਪਛਾਤੇ ਅਪਰਾਧੀਆਂ ਨੇ ਕਤਲ ਕਰ ਦਿੱਤਾ।

                                     
  • ਬ ਗਲ ਦ ਸ - ਅਮਰ ਕ ਇ ਜ ਨ ਅਰ, ਲ ਖਕ, ਬਲ ਗਰ ਅਤ ਬ ਗਲ ਦ ਸ ਮ ਲ ਦ ਧਰਮ ਨ ਰਪ ਖ ਕ ਰਕ ਨ ਅਭ ਜ ਤ ਰ ਏ ਦ ਜਨਮ 1981 ਪ ਜ ਬ ਗ ਇਕ, ਨ ਰਮ ਤ ਸ ਗ ਤਕ ਰ ਅਤ ਗ ਤਕ ਰ ਰ ਸ ਨ ਪ ਰ ਸ
  • ਐਕਟਰ ਸ ਜ ਆ ਭ ਦ ੜ ਨ ਲ ਹ ਇਆ ਹ ਇਨ ਹ ਦ ਦ ਬ ਚ ਹਨ, ਸ ਵ ਤ ਨ ਦ ਅਤ ਅਭ ਸ ਕ ਬ ਚਨ, ਜ ਇ ਕ ਐਕਟਰ ਵ ਹਨ ਅਤ ਜ ਹਨ ਦ ਵ ਆਹ ਐਸ ਵਰ ਆ ਰ ਏ ਬ ਚਨ ਨ ਲ ਹ ਇਆ ਹ