Back

ⓘ ਬਾਰਿਸ ਨਿਮਤਸੋਫ਼
ਬਾਰਿਸ ਨਿਮਤਸੋਫ਼
                                     

ⓘ ਬਾਰਿਸ ਨਿਮਤਸੋਫ਼

ਬਾਰਿਸ ਯਿਫ਼ੀਮੋਵਿਚ ਨੇਮਤਸੋਵ ਰੂਸੀ ਵਿਗਿਆਨੀ, ਰਾਜਨੇਤਾ ਅਤੇ ਉਦਾਰਵਾਦੀ ਸਿਆਸਤਦਾਨ ਸੀ। ਉਸ ਦਾ 1990ਵਿਆਂ ਦੇ ਦੌਰਾਨ ਰਾਸ਼ਟਰਪਤੀ ਬਾਰਿਸ ਯੇਲਤਸਿਨ ਹੇਠ ਸਫਲ ਸਿਆਸੀ ਕੈਰੀਅਰ ਰਿਹਾ ਸੀ, ਅਤੇ 2000 ਦੇ ਬਾਅਦ ਉਹ ਵਲਾਦੀਮੀਰ ਪੂਤਿਨ ਦਾ ਧੜੱਲੇਦਾਰ ਆਲੋਚਕ ਬਣ ਗਿਆ ਸੀ। ਫਰਵਰੀ 2015 ਨੂੰ ਮਾਸਕੋ ਦੇ ਲਾਲ ਚੌਕ ਦੇ ਨੇੜੇ ਉਸਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

                                     

1. ਬਾਹਰਲੇ ਜੋੜ

  • ਦਫ਼ਤਰੀ ਵੈੱਬਸਾਈਟ ਰੂਸੀ
  • Interview with Boris Nemtsov on BBCs HARDtalk Air date 7 February 2011
  • Nemtsov ਰੂਸੀ ਲਾਈਵਜਰਨਲ ਤੇ
  • Nemtsov ਰੂਸੀ at Solidarity
  • Reports on Putin ਰੂਸੀ