Back

ⓘ ਪੋਹ


                                     

ⓘ ਪੋਹ

ਪੋਹ ਨਾਨਕਸ਼ਾਹੀ ਜੰਤਰੀ ਦਾ ਦਸਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਦਸੰਬਰ ਅਤੇ ਜਨਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 30 ਦਿਨ ਹੁੰਦੇ ਹਨ। ਪੰਜਾਬ ਵਿੱਚ ਕੋਰਾ, ਧੁੰਦ ਆਦਿ ਇਸ ਮਹੀਨੇ ਦਾ ਆਮ ਵਰਤਾਰਾ ਹੈ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇੱਕ ਦਿਲਚਸਪ ਪੌਰਾਣਿਕ ਕਥਾ ਹੈ। ਬਲਜੀਤ ਬਾਸੀ ਦੇ ਸ਼ਬਦਾਂ ਵਿੱਚ:ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਹਨ। ਇੱਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ। ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਠਾਣੀ ਪਰ ਉਸ ਨੂੰ ਖਿਆਲ ਆਇਆ ਕਿ ਉਸ ਦਾ ਰਥ ਤਾਂ ਚਲਦਾ ਹੀ ਰਹਿਣਾ ਚਾਹੀਦਾ ਹੈ। ਉਸ ਨੇ ਇੱਕ ਛੱਪੜ ‘ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆਂ ਦੇਖਿਆ। ਸੂਰਜ ਨੂੰ ਤਰਕੀਬ ਸੁਝ ਗਈ। ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾਹ ਕੇ ਛੱਪੜ ‘ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰਥ ਨਾਲ ਜੋੜ ਦਿੱਤਾ। ਗਧਿਆਂ ਵਿੱਚ ਘੋੜਿਆਂ ਜਿੰਨੀ ਤੇਜ਼ੀ ਕਿਥੇ? ਨਾਲੇ ਉਹ ਸਨ ਵੀ ਕੇਵਲ ਦੋ ਹੀ। ਉਹਨਾਂ ਦੀ ਮਸਤ ਚਾਲ ਨਾਲ ਸੂਰਜ ਦਾ ਤੇਜ ਮਾਂਦਾ ਪੈ ਗਿਆ ਤੇ ਧਰਤੀ ‘ਤੇ ਠੰਡ ਵਰਤ ਗਈ। ਇਸ ਮਹੀਨੇ ਨੂੰ ਖਰਮਾਸ ਵੀ ਕਿਹਾ ਜਾਂਦਾ ਹੈ-ਖਰ=ਗਧਾ।

                                     

1. ਇਸ ਮਹੀਨੇ ਦੇ ਮੁੱਖ ਦਿਨ

ਦਸੰਬਰ

 • 14 ਦਸੰਬਰ 1 ਪੋਹ - ਪੋਹ ਮਹੀਨੇ ਦੀ ਸ਼ੁਰੂਆਤ
 • 21 ਦਸੰਬਰ 8 ਪੋਹ - ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਤੇ ਚਮਕੌਰ ਸਾਹਿਬ ਵਿੱਚ ਬਾਕੀ ਜੋ ਸ਼ਹਿਦ ਹੋਏ
 • 26 ਦਸੰਬਰ 13 ਪੋਹ - ਸ਼ਹੀਦੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ

ਜਨਵਰੀ

 • 13 ਜਨਵਰੀ 1 ਮਾਘ - ਪੋਹ ਮਹਿਨੇ ਦਾ ਅੰਤ ਅਤੇ ਮਾਘ ਦੀ ਸ਼ੁਰੂਆਤ
 • 5 ਜਨਵਰੀ 23 ਪੋਹ - ਜਨਮ ਗੁਰੂ ਗੋਬਿੰਦ ਸਿੰਘ ਜੀ
                                     
 • 19 ਪ ਹ ਨ ਸ 3 ਜਨਵਰ ਗ ਰ ਗਰ ਕਲ ਡਰ ਦ ਮ ਤ ਬਕ ਸ ਲ ਦ ਤ ਜ ਦ ਨ ਹ ਦ ਹ ਸ ਲ ਦ 362 ਲ ਪ ਸ ਲ ਵ ਚ 363 ਦ ਨ ਬ ਕ ਹ ਦ ਹਨ 1521 ਪ ਪ ਨ ਮ ਰਟ ਨ ਲ ਥਰ ਪਹ ਲ
 • 24 ਪ ਹ ਨ ਸ 8 ਜਨਵਰ ਗ ਰ ਗਰ ਕਲ ਡਰ ਦ ਮ ਤ ਬਕ ਸ ਲ ਦ 8ਵ ਦ ਨ ਹ ਦ ਹ ਸ ਲ ਦ 357 ਲ ਪ ਸ ਲ ਵ ਚ 358 ਦ ਨ ਬ ਕ ਹ ਦ ਹਨ 1867 ਅਮਰ ਕ ਵ ਚ ਅਫ ਰ ਕ
 • 29 ਪ ਹ ਨ ਸ 13 ਜਨਵਰ ਗ ਰ ਗਰ ਕਲ ਡਰ ਦ ਮ ਤ ਬਕ ਸ ਲ ਦ 13ਵ ਦ ਨ ਹ ਦ ਹ ਸ ਲ ਦ 352 ਲ ਪ ਸ ਲ ਵ ਚ 353 ਦ ਨ ਬ ਕ ਹ ਦ ਹਨ 1666 ਫਰ ਸ ਸ ਯ ਤਰ ਅਤ
 • 28 ਪ ਹ ਨ ਸ 12 ਜਨਵਰ ਗ ਰ ਗਰ ਕਲ ਡਰ ਦ ਮ ਤ ਬਕ ਸ ਲ ਦ 12ਵ ਦ ਨ ਹ ਦ ਹ ਸ ਲ ਦ 353 ਲ ਪ ਸ ਲ ਵ ਚ 354 ਦ ਨ ਬ ਕ ਹ ਦ ਹਨ 49 ਰ ਮ ਦ ਹ ਕਮ ਜ ਲ ਅਸ ਸ ਜ ਰ
 • 23 ਪ ਹ ਨ ਸ 7 ਜਨਵਰ ਗ ਰ ਗਰ ਕਲ ਡਰ ਦ ਮ ਤ ਬਕ ਸ ਲ ਦ 7ਵ ਦ ਨ ਹ ਦ ਹ ਸ ਲ ਦ 358 ਲ ਪ ਸ ਲ ਵ ਚ 359 ਦ ਨ ਬ ਕ ਹ ਦ ਹਨ 1789 ਅਮਰ ਕ ਵ ਚ ਰ ਸ ਟਰਪਤ
 • 20 ਪ ਹ ਨ ਸ 4 ਜਨਵਰ ਗ ਰ ਗਰ ਕਲ ਡਰ ਦ ਮ ਤ ਬਕ ਸ ਲ ਦ ਚ ਥ ਦ ਨ ਹ ਦ ਹ ਸ ਲ ਦ 361 ਲ ਪ ਸ ਲ ਵ ਚ 362 ਦ ਨ ਬ ਕ ਹ ਦ ਹਨ 1948 ਬਰਮ ਨ ਬ ਰ ਟ ਸ ਰ ਜ
 • 25 ਪ ਹ ਨ ਸ 9 ਜਨਵਰ ਗ ਰ ਗਰ ਕਲ ਡਰ ਦ ਮ ਤ ਬਕ ਸ ਲ ਦ 9ਵ ਦ ਨ ਹ ਦ ਹ ਸ ਲ ਦ 356 ਲ ਪ ਸ ਲ ਵ ਚ 357 ਦ ਨ ਬ ਕ ਹ ਦ ਹਨ 1765 ਸ ਖ ਦ ਦ ਲ ਤ
 • 12 ਦਸ ਬਰ 29 ਮ ਘਰ - ਜਨਮ ਸ ਹ ਜ ਦ ਫਤਹ ਸ ਘ ਜ 14 ਦਸ ਬਰ 1 ਪ ਹ - ਮ ਘਰ ਮਹ ਨ ਦ ਅ ਤ ਅਤ ਪ ਹ ਦ ਸ ਰ ਆਤ ਮ ਘਰ ਨ ਗਲ ਲ ਉ ਦ ਹ ਕ ਟ - ਸਵ ਟਰ ਪ ਉ ਦ ਹ www
 • 18 ਪ ਹ ਨ ਸ 2 ਜਨਵਰ ਗ ਰ ਗਰ ਕਲ ਡਰ ਦ ਮ ਤ ਬਕ ਸ ਲ ਦ ਦ ਜ ਦ ਨ ਹ ਦ ਹ ਸ ਲ ਦ 363 ਲ ਪ ਸ ਲ ਵ ਚ 364 ਦ ਨ ਬ ਕ ਹ ਦ ਹਨ 533 ਮਰਕ ਉਰ ਅਸ ਪ ਪ ਜ ਨ ਦ ਜ
 • 6 ਪ ਹ ਨ ਸ 21 ਦਸ ਬਰ ਗ ਰ ਗਰ ਕਲ ਡਰ ਦ ਮ ਤ ਬਕ ਇਹ ਸ ਲ ਦ 355ਵ ਲ ਪ ਸ ਲ ਵ ਚ 356ਵ ਦ ਨ ਹ ਦ ਹ ਇਸ ਦ ਨ ਤ ਸ ਲ ਦ 10 ਦ ਨ ਬ ਕ ਹਨ 1401 ਇਤ ਲਵ ਪ ਨਰ - ਜ ਗਰਣ
 • 27 ਪ ਹ ਨ ਸ 11 ਜਨਵਰ ਗ ਰ ਗਰ ਕਲ ਡਰ ਦ ਮ ਤ ਬਕ ਸ ਲ ਦ 11ਵ ਦ ਨ ਹ ਦ ਹ ਸ ਲ ਦ 354 ਲ ਪ ਸ ਲ ਵ ਚ 355 ਦ ਨ ਬ ਕ ਹ ਦ ਹਨ 1878 ਨ ਊ ਯ ਰਕ ਚ ਪਹ ਲ

Users also searched:

...

ਸਿੱਖ ਇਤਿਹਾਸ ਦਾ ਸ਼ਹੀਦੀ ਹਫਤਾ 20 Babushahi.

ਪੋਹ ਸਤਾਰਾਂ ਲੇਖੇ ਲਾ ਕੇ ਸਰਬ ਪਰਵਾਰ, ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਇੰਦਾ। ਨੇਤਰ ਰੋ ਕੇ ਕਹੇ ਓਹ ਛੁਰੀ ਕਟਾਰ, ਤਿੱਖੀ ਧਾਰ ਜੋ ਬਣਾਇੰਦਾ । ਮੈਂ ਕੋਟਨ ਕੋਟ ਬੱਕਰੇ ਸ਼ਾਹਰਗੋਂ ਮਾਰ ਕੇ ਕੀਤੇ ਪਾਰ, ਜੀਉਂਦਾ ਨਜ਼ਰ. ਸੋਮਵਾਰ 26 ਦਸੰਬਰ 2016 12 ਪੋਹ ਸੰਮਤ 548. ਦਰਜ ਕਰੋ ਕੈਂਸਲ ਕਰੋ. ਪੋਹ ਦੀ ਰਾਤ. ਕੋਈ ਨਤੀਜਾ ਨਹੀਂ. ਮੁਨਸ਼ੀ ਪ੍ਰੇਮਚੰਦ. ਪੋਹ ਦੀ ਰਾਤ ਨੂੰ ਰੇਟਿੰਗ ਦਿਓ. ਸ਼ੇਅਰ. ਰਿਵਿਊ ਦਿਓ ਕਹਾਣੀ ਬਾਈ ਦੱਸੀ ਨਾ ਕਿਸੀ ਨੂੰ. ਬਾਈ ਦੱਸੀ ਨਾ ਕ Ninda Kandala Wala. 4.5.


...