Back

ⓘ ਨਾਜ਼ੀ ਜਰਮਨੀ
ਨਾਜ਼ੀ ਜਰਮਨੀ
                                     

ⓘ ਨਾਜ਼ੀ ਜਰਮਨੀ

ਜਰਮਨੀ ਦੇ 1933 ਤੋਂ 1945 ਤੱਕ ਅਡੋਲਫ਼ ਹਿਟਲਰ ਦੇ ਰਾਜ ਨੂੰ ਨਾਜ਼ੀ ਜਰਮਨੀ ਆਖਿਆ ਜਾਂਦਾ ਹੈ। ਇਸ ਹਕੂਮਤ ਨੂੰ ਤੀਸਰੀ ਰਾਇਖ਼ ਵੀ ਕਿਹਾ ਜਾਂਦਾ ਹੈ। ਜਰਮਨੀ ਵਿੱਚ ਸਲਤਨਤ ਲਈ 1943 ਤੱਕ ਡੋਇਚੀਸ ਰਾਇਖ਼ ਵਾਕੰਸ਼ ਇਸਤੇਮਾਲ ਕੀਤਾ ਜਾਂਦਾ ਸੀ, ਬਾਦ ਨੂੰ ਬਾਕਾਇਦਾ ਨਾਮ ਜਰਮਨ ਰਾਇਖ਼ ਇਖ਼ਤਿਆਰ ਕੀਤਾ ਗਿਆ।

ਜਰਮਨ ਪ੍ਰਧਾਨ ਪਾਲ਼ ਫ਼ਾਨ ਹਿੰਡਨਬਰਗ ਨੇ 30 ਜਨਵਰੀ 1933 ਨੂੰ ਹਿਟਲਰ ਨੂੰ ਜਰਮਨ ਚਾਂਸਲਰ ਬਣਾਇਆ। ਚਾਂਸਲਰ ਬਣਨ ਤੇ ਹਿਟਲਰ ਨੇ ਸਾਰੇ ਸਿਆਸੀ ਵੈਰੀਆਂ ਨੂੰ ਮੁਕਾਇਆ ਅਤੇ ਉਹ ਜਰਮਨੀ ਦਾ ਤਾਨਾਸ਼ਾਹ ਬਣ ਗਿਆ। 2 ਅਗਸਤ 1934 ਨੂੰ ਉਹਨੇ ਪ੍ਰਧਾਨਗੀ ਦੀ ਕੁਰਸੀ ਤੇ ਵੀ ਮੱਲ ਮਾਰ ਲਈ ਸੀ। 19 ਅਗਸਤ 1934 ਨੂੰ ਹੋਏ ਰੈਫ਼ਰੰਡਮ ਵਿੱਚ ਉਹਦੇ ਏਸ ਕੰਮ ਨੂੰ ਕਨੂੰਨੀ ਮਾਨਤਾ ਦਿੱਤੀ। ਹਿਟਲਰ ਨੂੰ ਫ਼ਿਊਹਰਰ Fuherer ਵੀ ਕਿਹਾ ਜਾਣ ਲੱਗਿਆ।

                                     
  • ਨ ਜ ਪ ਰਟ ਜਰਮਨ: Nationalsozialistische Deutsche Arbeiterpartei NSDAP ਰ ਸ ਟਰ ਸਮ ਜਵ ਦ ਜਰਮਨ ਮਜ ਦ ਰ ਪ ਰਟ ਦ ਆਗ ਸ ਇਹ 1933 ਤ 1945 ਤ ਕ ਜਰਮਨ ਦ
  • ਨ ਜ ਜਰਮਨ ਦ ਰ ਜਧ ਨ ਬਰਲ ਨ ਵ ਚ ਹ ਈਆ 26 ਅਪਰ ਲ, 1931 ਨ ਅ ਤਰਰ ਸ ਟਰ ਓਲ ਪ ਕ ਕਮ ਟ ਦ 29ਵ ਇਜਲ ਸ ਵ ਚ ਇਹ ਖ ਡ ਕਰਵ ਉਣ ਦ ਹ ਕ ਜਰਮਨ ਨ ਮ ਲ ਆ ਜਰਮਨ
  • ਵ ਸ ਵ ਜ ਗ ਦ ਰ ਨ ਨ ਜ ਜਰਮਨ ਅਧ ਨ ਇਲ ਕ ਆ ਵ ਚ ਨਜ ਰਬ ਦ ਕ ਪ ਜਰਮਨ: Konzentrationslager, KZ ਜ KL ਬਣ ਏ ਗਏ ਸਨ ਜਰਮਨ ਵ ਚ ਪਹ ਲ ਨ ਜ ਕ ਪ ਮ ਰਚ 1933 ਵ ਚ
  • Arbeiterpartei ਜ ਸ ਨ ਆਮ ਤ ਰ ਤ ਨ ਜ ਪ ਰਟ ਵਜ ਯ ਦ ਕ ਤ ਜ ਦ ਹ ਜਰਮਨ ਵ ਚ 1920 ਅਤ 1945 ਦ ਦਰਮ ਆਨ ਇ ਕ ਸ ਆਸ ਪ ਰਟ ਸ ਨ ਜ ਜਰਮਨ ਸ ਬਦ ਹ ਅਤ ਇਸ ਦ ਮ ਅਨ
  • ਵ ਸ ਵ ਯ ਧ ਦ ਰ ਨ ਨ ਜ ਜਰਮਨ ਦ ਵ ਹਰਮ ਕਟ ਡ ਫ ਸ ਫ ਰਸ ਵ ਚ ਫ ਲਡ ਮ ਰਸ ਲ ਵਜ ਸ ਵ ਕ ਤ ਅਤ ਨ ਲ ਹ ਵ ਇਮਰ ਰ ਪਬਲ ਕ ਦ ਰ ਕਸ ਵਰ ਅਤ ਇਪ ਰ ਅਲ ਜਰਮਨ ਦ ਫ ਜ ਵ ਚ ਸ ਵ
  • ਸ ਕਸ ਦ ਤਸ ਦਦ ਕ ਪ ਚ ਰ ਪ ਰਟ ਕਰਨ ਲਈ ਤਹ ਕ ਤ ਸਮ ਤ ਇ ਕ ਹਫ ਤ ਪਹ ਲ ਨ ਜ ਜਰਮਨ ਤ ਸਵ ਡਨ ਚਲ ਆ ਗਈਆ ਉਹ ਸਵ ਡਨ ਵ ਚ ਵਸ ਗਈਆ ਅਤ ਸ ਕਸ 1952 ਵ ਚ ਸਵ ਡਨ
  • ਜਰਮਨ: Nationalsozialismus, ਪਹ ਲ ਹ ਸ ਨ ਨ ਤਸ ਜ ਨ ਜ ਉ ਚ ਰ ਆ ਜ ਦ ਹ ਜਰਮਨ ਦ ਨ ਜ ਪ ਰਟ ਅਤ ਹ ਰ ਕ ਤ ਦ ਆ ਸਬ ਧਤ ਲਹ ਰ ਦ ਵ ਚ ਰਧ ਰ ਹ ਇਹ
  • ਨਸਲਕ ਸ ਜ ਕਤਲ ਆਮ ਸ ਇਹ ਨਸਲਕ ਸ ਅਡ ਲਫ ਹ ਟਲਰ ਅਤ ਨ ਜ ਪ ਰਟ ਦ ਰਹ ਨ ਮ ਈ ਹ ਠਲ ਨ ਜ ਜਰਮਨ ਰ ਹ ਕਰਵ ਇਆ ਗ ਆ, ਸਰਕ ਰ ਦ ਸਰਪ ਰਸਤ - ਪ ਰ ਪਤ, ਹ ਤ ਆ ਦ ਇ ਕ
  • ਫ ਰ ਕਲ ਨ ਡ ਰ ਜ ਵ ਲਟ ਨ ਅਮਰ ਕ ਮ ਲਕ ਵ ਚ ਜਰਮਨ ਦ ਸ ਰ ਸਫ ਰਤਖ ਨ ਬ ਦ ਕਰਨ ਦ ਹ ਕਮ ਜ ਰ ਕ ਤ 16 ਅਕਤ ਬਰ ਨ ਜ ਜਰਮਨ ਦ ਫ ਜ ਰ ਸ ਦ ਰ ਜਧ ਨ ਮ ਸਕ ਤ 60
  • ਟ ਪ ਅਲਕ ਤਰ ਜ ਵ ਚ ਸਭ ਤ ਵਧ ਸ ਰ ਖ ਆ ਵ ਲ ਜ ਲ ਬਣ ਈ ਗਈ 14 ਅਕਤ ਬਰ ਨ ਜ ਜਰਮਨ ਸਰਕ ਰ ਨ ਲ ਗ ਆਫ ਨ ਸ ਨਜ ਹ ਣ ਯ ਐਨ.ਓ. ਤ ਬ ਹਰ ਆਉਣ ਦ ਐਲ ਨ ਕ ਤ 16