Back

ⓘ ਪੱਤੋ ਹੀਰਾ ਸਿੰਘ
ਪੱਤੋ ਹੀਰਾ ਸਿੰਘ
                                     

ⓘ ਪੱਤੋ ਹੀਰਾ ਸਿੰਘ

ਪੱਤੋ ਹੀਰਾ ਸਿੰਘ ਭਾਰਤੀ ਪੰਜਾਬ ਭਾਰਤ ਦੇ ਮੋਗਾ ਜਿਲ੍ਹੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ।ਇਹ ਜ਼ਿਲ੍ਹਾ ਹੈਡਕੁਆਟਰ ਮੋਗਾ ਤੋਂ ਦੱਖਣ ਵੱਲ 29 ਕਿਲੋਮੀਟਰ ਤੇ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 172 ਕਿਲੋਮੀਟਰ ਦੂਰੀ ਤੇ ਸਥਿਤ ਹੈ

ਪੱਤੋ ਹੀਰਾ ਸਿੰਘ ਦਾ ਪਿੰਨ ਕੋਡ 142046 ਹੈ ਅਤੇ ਡਾਕਖਾਨਾ ਖਾਸ ਹੈ।

ਪੱਤੋ ਹੀਰਾ ਸਿੰਘ ਦੇ ਨੇੜੇ ਦੇ ਪਿੰਡ ਹਨ: ਖਾਈ 4 ਕਿਲੋਮੀਟਰ, ਨਿਹਾਲ ਸਿੰਘ ਵਾਲਾ 5 ਕਿਲੋਮੀਟਰ, ਰਣਸ਼ੀਂਹ ਖੁਰਦ 5 ਕਿਲੋਮੀਟਰ, ਗਾਜਿਆਨਾ 6 ਕਿਲੋਮੀਟਰ, ਰੌਂਤਾ 6 ਕਿਲੋਮੀਟਰ। ਪੱਤੋ ਹੀਰਾ ਸਿੰਘ ਦੇ ਪੱਛਮ ਵੱਲ ਬਾਘਾਪੁਰਾਣਾ ਅਤੇ ਭਗਤਾ ਭਾਈਕਾ ਤਹਿਸੀਲਾਂ ਹਨ, ਦੱਖਣ ਦੇ ਵੱਲ ਸਹਿਣਾ ਤਹਿਸੀਲ, ਉੱਤਰ ਵੱਲ ਮੋਗਾ-2 ਤਹਿਸੀਲ ਹੈ।

                                     
  • ਦ ਸਕ ਲ ਵ ਚ ਹ ਪੜ ਹ ਆ ਅਠਵ ਤ ਹ ਇਰ ਸ ਕ ਡਰ ਤ ਕ ਦ ਪੜ ਹ ਈ ਉਸ ਨ ਪ ਤ ਹ ਰ ਸ ਘ ਦ ਹ ਇਰ ਸ ਕ ਡਰ ਸਕ ਲ ਤ ਕ ਤ ਫ ਰ ਉਸ ਨ ਖ ਤ ਬ ੜ ਯ ਨ ਵਰਸ ਟ ਲ ਧ ਆਣ
  • ਹਨ ਮਨਜ ਤ ਸ ਘ ਦ ਜਨਮ 12 ਅਪਰ ਲ1927 ਨ ਮ ਗ ਜ ਲ ਦ ਪ ਡ ਹ ਮਤਪ ਰ ਵ ਚ ਹ ਇਆ ਸ ਉਨ ਹ ਨ ਆਪਣ ਮ ਢਲ ਪੜ ਈ ਜ ਲ ਮ ਗ ਜ ਲ ਹ ਦ ਪ ਤ ਹ ਰ ਸ ਘ ਸਕ ਲ ਤ
  • ਖ ਟ ਅਤ ਤ ਨ ਹ ਰ ਪ ਡ ਜਵ ਹਰ ਸ ਘ ਵ ਲ ਦ ਦ ਰ ਵ ਲ ਪ ਤ ਦ ਦ ਰ ਵ ਲ ਪ ਡ ਪ ਤ ਜ ਸ ਨ ਕ ਪ ਤ ਹ ਰ ਸ ਘ ਵ ਚ ਨ ਕਲ ਹਨ ਇਸ ਕਰਕ ਇਹਨ ਪ ਡ ਵ ਚ ਬਰ ੜ ਭ ਈਚ ਰ