Back

ⓘ ਲਿਊਸ ਐਚ ਮਾਰਗਨ
ਲਿਊਸ ਐਚ ਮਾਰਗਨ
                                     

ⓘ ਲਿਊਸ ਐਚ ਮਾਰਗਨ

ਲਿਊਸ ਐਚ ਮਾਰਗਨ ਇੱਕ ਮੋਢੀ ਅਮਰੀਕੀ ਮਾਨਵ-ਵਿਗਿਆਨੀ ਅਤੇ ਸਮਾਜ-ਵਿਗਿਆਨੀ ਸੀ।

1881 ਵਿੱਚ, ਕਾਰਲ ਮਾਰਕਸ ਨੇ ਮਾਰਗਨ ਦੀ ਕਿਤਾਬ ਪ੍ਰਾਚੀਨ ਸੁਸਾਇਟੀ ਨੂੰ ਪੜ੍ਹਨ ਸ਼ੁਰੂ ਕੀਤਾ ਅਤੇ ਇਸ ਪ੍ਰਕਾਰ ਯੂਰਪੀ ਚਿੰਤਨ ਤੇ ਮਾਰਗਨ ਦਾ ਮਰਨਉੱਪਰੰਤ ਪ੍ਰਭਾਵ ਪੈਣਾ ਸ਼ੁਰੂ ਹੋਇਆ। ਫਰੈਡਰਿਕ ਐਂਗਲਜ਼ ਨੇ ਵੀ ਮਾਰਗਨ ਦੀ ਮੌਤ ਦੇ ਬਾਅਦ ਉਸ ਦੀ ਇਹ ਰਚਨਾ ਪੜ੍ਹੀ। ਮਾਰਕਸ ਮਾਰਗਨ ਦੇ ਕੰਮ ਤੇ ਆਧਾਰਿਤ ਆਪਣੀ ਕਿਤਾਬ ਮੁਕੰਮਲ ਨਾ ਕਰ ਸਕਿਆ, ਪਰ ਐਂਗਲਜ਼ ਨੇ ਆਪਣਾ ਵਿਸ਼ਲੇਸ਼ਣ ਜਾਰੀ ਰੱਖਿਆ। ਸਮਾਜਿਕ ਬਣਤਰ ਅਤੇ ਪਦਾਰਥਕ ਸਭਿਆਚਾਰ ਬਾਰੇ ਮੋਰਗਨ ਦੇ ਕੰਮ ਨੇ ਫਰੈਡਰਿਕ ਏਂਗਲਜ਼ ਦੀ ਲਿਖੀ ਅਤੇ 1884 ਵਿੱਚ ਪ੍ਰਕਾਸ਼ਿਤ ਇਤਹਾਸਕ ਪਦਾਰਥਵਾਦ ਦੀ ਕਿਤਾਬ ਟੱਬਰ, ਨਿਜੀ ਜਾਇਦਾਦ ਅਤੇ ਰਾਜ ਦੀ ਉਤਪਤੀ ਨੂੰ ਤਕੜਾ ਪ੍ਰਭਾਵਿਤ ਕੀਤਾ।

                                     
  • ਟ ਬਰ, ਨ ਜ ਜ ਇਦ ਦ ਅਤ ਰ ਜ ਦ ਉਤਪਤ ਲ ਊਸ ਐਚ ਮ ਰਗਨ ਦ ਆ ਖ ਜ ਦ ਰ ਸ ਨ ਵ ਚ Der Ursprung der Familie, des Privateigenthums und des Staats ਫਰ ਡਰ ਕ ਏ ਗਲਜ
  • ਇਤ ਹ ਸਕ ਰ ਵ ਲਟ ਅਰ ਦ ਜਨਮ 1818 ਅਮਰ ਕ ਮ ਨਵ - ਵ ਗ ਆਨ ਅਤ ਸਮ ਜ - ਵ ਗ ਆਨ ਲ ਊਸ ਐਚ ਮ ਰਗਨ ਦ ਜਨਮ 1925 ਪ ਜ ਬ ਦ ਉਰਦ ਸ ਇਰ ਕ ਰ ਸ ਨ ਅਦ ਬ ਦ ਜਨਮ 1931 ਹ ਦ
  • ਸ ਮ ਨ ਬ ਲ ਵਰ ਦ ਦ ਹ ਤ 1881 ਅਮਰ ਕ ਮ ਨਵ - ਵ ਗ ਆਨ ਅਤ ਸਮ ਜ - ਵ ਗ ਆਨ ਲ ਊਸ ਐਚ ਮ ਰਗਨ ਦ ਦ ਹ ਤ 1927 ਅ ਗਰ ਜ ਸਰਕ ਰ ਨ ਕ ਕ ਰ ਕ ਡ ਵ ਲ ਰ ਜ ਦਰ ਲ ਹ ੜ ਨ