Back

ⓘ ਪੈਰਾਡਾਈਜ਼
                                     

ⓘ ਪੈਰਾਡਾਈਜ਼

ਯੂਨਾਨੀ ਸਾਹਿਤ ਵਿੱਚ ਫ਼ਾਰਸੀ ਰਾਜਿਆਂ ਦੇ ਬਾਗ ਨੂੰ ਪੈਰਾਡਾਈਜ ਕਿਹਾ ਜਾਂਦਾ ਸੀ। ਬਾਈਬਲ ਦੇ ਅਰੰਭ ਵਿੱਚ ਆਦਮ ਅਤੇ ਹੱਵਾ ਦਾ ਨਿਵਾਸ ਸਥਾਨ ਇੱਕ ਬਾਗ ਦੇ ਰੂਪ ਵਿੱਚ ਚਿਤਰਿਆ ਹੈ ਅਤੇ ਉਸਨੂੰ ਪੈਰਾਡਾਈਜ ਅਤੇ ਅਦਨ ਬਾਗ ਕਿਹਾ ਗਿਆ ਹੈ। ਉਸ ਅਨੁਸਾਰ ਉਥੇ ਆਦਮ ਤੇ ਹਵਾ ਸੁਖ-ਸ਼ਾਂਤੀ ਨਾਲ ਜੀਵਨ ਬਤੀਤ ਕਰ ਰਹੇ ਸਨ। ਪਾਪ ਕਰਨ ਦੇ ਬਾਅਦ ਉਹਨਾਂ ਨੂੰ ਪੈਰਾਡਾਇਜ ਤੋਂ ਕੱਢ ਦਿੱਤਾ ਗਿਆ ਸੀ, ਅਰਥਾਤ‌ ਉਹ ਆਪਣੀ ਸੁਖ ਸ਼ਾਂਤੀ ਖੋਹ ਬੈਠੇ। ਯਹੂਦੀਆਂ ਦਾ ਵਿਸ਼ਵਾਸ ਸੀ ਕਿ ਮਸੀਹ ਮਨੁੱਖ ਜਾਤੀ ਲਈ ਪੈਰਾਡਾਈਜ ਫਿਰ ਖੋਲ ਦੇਵੇਗਾ ਅਰਥਾਤ‌ ਉਹ ਸੁਖ ਸ਼ਾਂਤੀ ਅਤੇ ਮੁਕਤੀ ਦਾ ਰਸਤਾ ਪ੍ਰਸ਼ਸਤ ਕਰ ਦੇਣਗੇ, ਇਸ ਤਰ੍ਹਾਂ ਪੈਰਾਡਾਈਜ ਸਵਰਗ ਦਾ ਪ੍ਰਤੀਕ ਬਣ ਗਿਆ।

                                     
  • ਪ ਰ ਡ ਈਜ ਪ ਪਰ ਇਹ ਸਕ ਡਲ ਜਰਮਨ ਦ ਇ ਕ ਅਖਬ ਰ ਨ ਸ ਗ ਪ ਰ ਦ ਟਰ ਸਟ ਅਤ ਟ ਕਸ ਚ ਰ ਕਰਨ ਵ ਲ ਆ ਲਈ ਸਵਰਗ ਸਮਝ ਜ ਦ 19 ਦ ਸ ਵ ਚ ਕਰਵ ਈਆ ਗਈਆ ਕ ਰਪ ਰ ਟ ਰਜ ਸਟਰ ਆ
  • ਸ ਕ ਡਰ ਸਕ ਲ ਦ ਨ ਵ ਲ ਸਕ ਲ ਹ ਲ ਵ ਉ ਪਬਲ ਕ ਸਕ ਲ ਮ ਜ ਰ ਬ ਬ ਜ ਤ ਕ ਰ ਸਕ ਲ ਕ ਡਜ ਪ ਰ ਡ ਈਜ ਦ ਰ ਜ ਓਰਚ ਡ ਵਰਲਡ ਸਕ ਲ Falling Rain Genomics, Inc Paonta Sahib
  • title 1655: On the Late Massacre in Piedmont 1667: ਪ ਰ ਡ ਈਜ ਲ ਸਟ 1671: ਪ ਰ ਡ ਈਜ ਰ ਗ ਨਡ 1671: ਸ ਮਸਨ ਅਗ ਨ ਸਤਸ 1673: Poems, &c, Upon Several Occasions ਆਫ
  • ਦ ਗਵ ਚ ਪ ੜ ਹ ਦ ਲ ਖਕ ਮ ਨ ਆ ਜ ਦ ਹ ਇਸਨ 4 ਨ ਵਲ ਲ ਖ ਦ ਸ ਸ ਈਡ ਆਫ ਪ ਰ ਡ ਈਜ ਦ ਬ ਊਟ ਫ ਲ ਐ ਡ ਡ ਮਡ, ਦ ਗ ਰ ਟ ਗ ਟਸਬ ਈ ਸਭ ਤ ਮਸ ਹ ਰ ਅਤ ਟ ਡਰ ਇਸ ਦ
  • ਰ ਈਟ ਅਤ ਜ ਰਜ ਫ ਰ ਸਟ ਦ ਆਰ 1953 ਦ ਸ ਗ ਤਕ ਕ ਸਮ ਟ, ਖ ਸ ਕਰਕ ਸਟਰ ਜਰ ਇਨ ਪ ਰ ਡ ਈਜ ਐ ਡ ਇਜ ਮ ਈ ਪ ਰ ਵ ਲਡ ਅਤ ਬ ਉਬਲਜ ਬ ਗਲਜ ਅਤ ਮਣਕ ਦ ਗ ਤ ਵ ਚ