Back

ⓘ ਬਰਨ (ਪਿੰਡ)
ਬਰਨ (ਪਿੰਡ)
                                     

ⓘ ਬਰਨ (ਪਿੰਡ)

ਇਸ ਪਿੰਡ ਦਾ ਸਭ ਤੋਂ ਨੇੜਲਾ ਹਵਾਈ ਅੱਡਾ ਚੰਡੀਗੜ੍ਹ ਹੈ ਅਤੇ ਦੂਸਰਾ ਸਭ ਤੋਂ ਨੇੜਲਾ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੈ।

                                     

1. ਵਿੱਦਿਅਕ ਸੰਸਥਾਵਾਂ

ਸਰਕਾਰੀ ਪ੍ਰਾਇਮਰੀ ਸਕੂਲ, ਬਰਨ ਇਸ ਪਿੰਡ ਦਾ ਇੱਕੋ-ਇੱਕ ਸਰਕਾਰੀ ਸਕੂਲ ਹੈ ਅਤੇ ਇਸ ਸਕੂਲ ਵਿੱਚ ਚਾਰ ਕਮਰੇ ਹਨ । ਇਸ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਪਿੰਡ ਵਿੱਚ ਬਾਕੀ ਦੋ ਪਬਲਿਕ ਸਕੂਲ ਹਨ। ਕੈਲੀਬਰ ਪਬਲਿਕ ਸਕੂਲ,ਬਰਨ ਇਸ ਪਿੰਡ ਦਾ ਮਸ਼ਹੂਰ ਸਕੂਲ ਹੈ ਅਤੇ ਇਸ ਪਿੰਡ ਦਾ ਦੂਜਾ ਪਬਲਿਕ ਸਕੂਲ ਸੰਤ ਸੱਤਨਾਮ ਦਾਸ ਪਬਲਿਕ ਸਕੂਲ,ਬਰਨ ਹੈ।

                                     

2. ਪਿੰਡ ਸੰਬੰਧੀ ਵਾਧੂ ਜਾਣਕਾਰੀ

ਇਹ ਪਿੰਡ ਮਾਨਸਾ ਤੋਂ ਸਿਰਸਾ ਰੋਡ ਤੋਂ 10 ਕਿ.ਮੀ. ਦੂਰੀ ਉੱਤੇ ਪੂਰਬ ਦਿਸ਼ਾ ਵਾਲੇ ਪਾਸੇ ਸਥਿਤ ਹੈ। ਇਸ ਪਿੰਡ ਨਾਲ ਸੰਬੰਧਿਤ ਡਾਕ-ਘਰ ਪਿੰਡ ਆਦਮਕੇ ਵਿੱਚ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋੲਿਆ ਹੈ ਅਤੇ ਇੱਕ ਵਾਟਰ-ਵਰਕਸ ਵੀ ਹੈ ਜਿਸ ਵਿੱਚੋਂ ਇੱਕ ਹੋਰ ਪਿੰਡ ਨੂੰ ਪਾਣੀ ਜਾਂਦਾ ਹੈ। ਪਿੰਡ ਵਿੱਚ ਇੱਕ ਗੁਰੂ-ਘਰ ਹੈ ਅਤੇ ਇੱਕ ਸੰਤ ਸੱਤਨਾਮ ਦਾਸ ਜੀ ਦਾ ਡੇਰਾ ਹੈ।

                                     
  • ਬਰਨ ਵ ਕ ਹ ਜ ਦ ਹ ਪ ਜ ਬ ਦ ਜ ਲ ਹ ਕਪ ਰਥਲ ਦ ਇ ਕ ਪ ਡ ਹ ਜ ਹੜ ਕ ਫਗਵ ੜ ਸ ਹ ਰ ਨ ਲ ਵਸ ਅ ਹ ਰ ਣ ਪ ਰ, ਕ ਸ ਨਪ ਰ, ਪਲ ਹ ਭ ਗਪ ਰ ਇਸ ਦ ਗ ਆ ਢ ਪ ਡ ਹਨ
  • ਪ ਡ ਨ ਗਲ ਕਲ ਨ ਗਲ ਖ ਰਦ  ਨਰ ਦਰ ਪ ਰ ਰਮਦ ਤ ਵ ਲ ਸ ਦ ਸ ਘ ਵ ਲ ਸਹ ਰਨ ਤ ਮਕ ਟ  ਠ ਠ ਆ ਵ ਲ ਉਭ ਆਦਮਕ ਆਹਲ ਪ ਰ  ਅਲ ਕ ਬਰਨ ਪ ਡ
  • ਦ ਹ ਹ ਸ ਹ ਇਸ ਬਸਤ ਕ ਲ ਬਰਨ ਪ ਡ ਨ ਜ ਦ ਸੜਕ ਤ ਸਰਕ ਰ ਪ ਰ ਇਮਰ ਸਕ ਲ ਰ ੜ ਬਸਤ ਦ ਣ ਮ ਡ ਅਤ ਵ ਟਰ ਵਰਕਸ ਹ ਪ ਡ ਵ ਚ ਸਰਕ ਰ ਪ ਰ ਇਮਰ ਸਕ ਲ, ਗ ਰਮ ਟ
  • ਇਸ ਪ ਡ ਦ ਨ ਮ ਚ ਟ ਆ ਕ ਵ ਪ ਆ ਬਰਨ ਆਦਮਕ ਆਲ ਕ ਅਤ ਝ ਡ ਕ ਇਸ ਪ ਡ ਦ ਗ ਆ ਢ ਪ ਡ ਹਨ 2001 ਵ ਚ ਇਸ ਪ ਡ ਦ ਅਬ ਦ 1172 ਸ ਅਤ 2011 ਅਨ ਸ ਰ ਇਸ ਪ ਡ ਦ
  • ਅਬ ਦ 22, 256 ਸ ਅਤ ਇਸ ਦ ਸ ਹ ਰ ਖ ਤਰ, ਜ ਸ ਵ ਚ ਏਸਕ ਲਦ ਸ - ਏ ਗ ਰਦ ਨ ਅਤ ਨ ੜਲ ਪ ਡ ਸ ਮਲ ਹਨ, ਦ ਅਬ ਦ 40, 000 ਤ ਵ ਧ ਸ ਪ ਰਮ ਖ ਉਦਯ ਗ ਸ ਰ - ਸਪ ਟ ਹ ਪਰ ਦ ਸ
  • ਕਪ ਰਥਲ ਦ ਇ ਕ ਪ ਡ ਹ ਜ ਹੜ ਕ ਫਗਵ ੜ ਸ ਹ ਰ ਨ ਲ ਵਸ ਅ ਹ ਬਰਨ ਨ ਗਲ ਮ ਝ ਪਲ ਹ ਭ ਗਪ ਰ ਇਸ ਦ ਗ ਆ ਢ ਪ ਡ ਹਨ 2011 ਦ ਜਨਗਣਨ ਅਨ ਸ ਰ ਪ ਡ ਕ ਸ ਨਪ ਰ ਆਬ ਦ
  • ਹ ਅਤ ਗਰਮ - ਠ ਡ ਪ ਣ ਦ ਜਲਸਤਰ ਤ ਹ ਅਲਵਰ ਵਲ 25 ਕ ਮ ਦ ਰ ਨਤਨ ਦ ਬਰਨ ਪ ਡ ਹਨ ਇ ਥ 6 ਕ ਮ ਦ ਰ ਨ ਲਦ ਸ ਵਰ ਨ ਮਕ ਜਗ ਹ ਹ ਇਹ ਦ ਨ ਜਗ ਹ ਆਪਣ ਹਰ ਆਲ