Back

ⓘ ਪਾਵੋ ਨੂਰਮੀ


ਪਾਵੋ ਨੂਰਮੀ
                                     

ⓘ ਪਾਵੋ ਨੂਰਮੀ

ਪਾਵੋ ਨੂਰਮੀ ਦਾ ਜਨਮ ਫ਼ਿਨਲੈਂਡ ਦੇ ਤੁਰਕੂ ਵਿੱਚ ਹੋਇਆ। ਆਪਨੇ ਦੀ ਲੰਮੀਆਂ ਦੌੜਾਂ ਦੇ ਪਾਂਧੀ ਦੀ ਲੰਮੀਆਂ ਦੌੜਾਂ ਵਿੱਚ ਬਾਦਸ਼ਾਹਤ 1920 ਤੋਂ ਲੈ ਕੇ 1928 ਤੱਕ ਕਾਇਮ ਰਹੀ। 1920 ਦੀਆਂ ਓਲੰਪਿਕ ਖੇਡਾਂ ਦੌਰਾਨ ਇਕੱਲ ਕ੍ਰਾਸ ਕੰਟਰੀ, ਟੀਮ ਕ੍ਰਾਸ ਕੰਟਰੀ ਅਤੇ 10.000 ਮੀਟਰ ਦੇ ਸੋਨ ਤਗਮੇ ਅਤੇ 5000 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਫਿਰ 1924 ਦੀਆਂ ਓਲੰਪਿਕ ਖੇਡਾਂ ਦੌਰਾਨ 1500 ਮੀਟਰ, 5.000 ਮੀਟਰ, 3000 ਮੀਟਰ, ਇਕੱਲ ਕ੍ਰਾਸ ਕੰਟਰੀ ਅਤੇ ਟੀਮ ਕ੍ਰਾਸ ਕੰਟਰੀ ਦੇ ਸੋਨ ਤਗਮੇ ਜਿੱਤੇ। ਉਸ ਤੋਂ ਅਗਲੀਆਂ 1928 ਦੀਆਂ ਏਮਸਟਰਡਮ ਓਲੰਪਿਕ ਖੇਡਾਂ ਦੌਰਾਨ 10.000 ਮੀਟਰ ਦਾ ਸੋਨ ਤਗਮਾ ਅਤੇ 5000 ਮੀਟਰ ਅਤੇ 3000 ਮੀਟਰ ਸਟਿਪਲ ਚੇਜ ਦੇ ਚਾਂਦੀ ਦੇ ਤਗਮੇ ਜਿੱਤੇ।

Users also searched:

...