Back

ⓘ ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ?
ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ?
                                     

ⓘ ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ?

ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ? ਅੰਗਰੇਜ਼ ਕਲਾਕਾਰ ਰਿਚਰਡ ਹੈਮਿਲਟਨ ਦਾ ਕੋਲਾਜ ਹੈ। ਇਹਦੇ ਮਾਪ 10.25 ਇੰ × 9.75 ਇੰ ਹਨ। ਹੁਣ ਇਹ ਕਲਾਕ੍ਰਿਤੀ ਟੂਬਿਨਜੇਨ, ਜਰਮਨੀ ਵਿੱਚ ਕੁਨਸਥਾਲੇ ਟੂਬਿਨਜੇਨ ਮਿਊਜੀਅਮ ਦੇ ਸੰਗ੍ਰਹਿ ਵਿੱਚ ਹੈ। ਇਹ "ਪੌਪ ਕਲਾ" ਸਮਝੀਆਂ ਗਈਆਂ ਪਹਿਲੀਆਂ ਕਲਾਕ੍ਰਿਤੀਆਂ ਵਿੱਚੋਂ ਇੱਕ ਹੈ।