Back

ⓘ ਪਿੰਡ
ਪਿੰਡ
                                     

ⓘ ਪਿੰਡ

ਪਿੰਡ ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇਘਰ ਹੁੰਦੇ ਹਨ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ ਖੇਤੀਬਾੜੀ ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।

                                     

1. ਭਾਰਤ ਦੇ ਪਿੰਡ

"ਭਾਰਤ ਦੀ ਰੂਹ ਇਸ ਦੇ ਪਿੰਡਾਂ ਵਿੱਚ ਰਹਿੰਦੀ ਹੈ", ਮਹਾਤਮਾ ਗਾਂਧੀ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਕਿਹਾ ਸੀ। ਭਾਰਤ ਦੀ 2011 ਦੀ ਜਨ ਗਣਨਾ ਅਨੁਸਾਰ 68.84% ਭਾਰਤਵਾਸੀ ਲਗਪੱਗ 83.31 ਕਰੋੜ ਲੋਕ 640.867 ਪਿੰਡਾਂ ਵਿੱਚ ਵੱਸਦੇ ਸਨ। ਭਾਰਤ ਦੇ ਪਿੰਡ ਅਜੇ ਵੀ ਪੱਛੜੇ ਹੋਏ ਹਨ ਤੇ ਉਥੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਿਸ ਨਾਲ ਸ਼ਹਿਰਾਂ ਵੱਲ ਪਰਵਾਸ ਵਧਿਆ ਹੈ ਪਰ ਸ਼ਹਿਰਾਂ ਵਿੱਚ ਵੀ ਰਹਿਣ ਲਈ ਲੋੜੀਂਦੀ ਥਾਂ ਨਹੀਂ ਹੈ ਕਿਉਂਕਿ ਉਹਨਾਂ ਦਾ ਵਿਕਾਸ ਵੀ ਯੋਜਨਵੱਧ ਢੰਗ ਨਾਲ ਨਹੀਂ ਹੋ ਰਿਹਾ।

                                     
 • ਰ ਮਪ ਰ ਪ ਡ ਪ ਜ ਬ ਦ ਬਠ ਡ ਜ ਲ ਹ ਦ ਤਹ ਸ ਲ ਰ ਮਪ ਰ ਦ ਇ ਕ ਪ ਡ ਹ Blockwise List of Villages ਪ ਜ ਬ ਰ ਜ ਪਲ ਨ ਗ ਬ ਰਡ. Retrieved 4 ਅਗਸਤ 2013. 
 • ਜ ਲ ਹ ਦ ਤਹ ਸ ਲ ਸਰਦ ਲਗੜ ਹ ਦ ਇ ਕ ਪ ਡ ਹ 2001 ਵ ਚ ਬਰਨ ਦ ਅਬ ਦ 884 ਸ ਇਸ ਦ ਖ ਤਰਫ ਲ 3.94 ਕ ਮ ਵਰਗ ਹ ਇਹ ਪ ਡ ਪ ਜ ਬ ਦ ਰ ਜਧ ਨ ਚ ਡ ਗੜ ਹ ਤ 215
 • ਦ ਇ ਕ ਪ ਡ ਹ 2001 ਵ ਚ ਆਲ ਕ ਦ ਅਬ ਦ 1864 ਸ ਇਸ ਦ ਖ ਤਰਫ ਲ 6.59 ਕ ਮ ਵਰਗ ਹ ਇਸ ਪ ਡ ਦ ਮ ਜ ਦ ਸਰਪ ਚ 2018 ਤ 2023 ਜ ਗ ਰ ਕ ਰ ਹ ਪ ਡ ਵ ਚ ਜ ਆਦ
 • ਉ ਚ ਪ ਡ ਭ ਰਤ ਪ ਜ ਬ ਭ ਰਤ ਦ ਕਪ ਰਥਲ ਜ ਲ ਹ ਦ ਇ ਕ ਪ ਡ ਹ
 • ਬ ਢਲ ਡ ਪ ਡ ਪ ਜ ਬ ਦ ਮ ਨਸ ਜ ਲ ਹ ਦ ਤਹ ਸ ਲ ਬ ਢਲ ਡ ਦ ਇ ਕ ਪ ਡ ਹ 2001 ਵ ਚ ਬ ਢਲ ਡ ਪ ਡ ਦ ਅਬ ਦ 12074 ਸ ਇਸ ਦ ਖ ਤਰਫ ਲ 20.35 ਕ ਮ ਵਰਗ ਹ ਜ ਲ ਹ
 • ਕਰ ਡ ਪ ਜ ਬ ਦ ਮ ਨਸ ਜ ਲ ਹ ਦ ਤਹ ਸ ਲ ਸਰਦ ਲਗੜ ਹ ਦ ਇ ਕ ਪ ਡ ਹ 2001 ਵ ਚ ਕਰ ਡ ਦ ਅਬ ਦ 2977 ਸ ਇਸ ਦ ਖ ਤਰਫ ਲ 8.14 ਕ ਮ ਵਰਗ ਹ ਜ ਲ ਹ ਮ ਨਸ ਦ
 • ਗ ਰਖਨ ਥ ਪ ਜ ਬ ਦ ਮ ਨਸ ਜ ਲ ਹ ਦ ਤਹ ਸ ਲ ਬ ਢਲ ਡ ਦ ਇ ਕ ਪ ਡ ਹ 2001 ਵ ਚ ਗ ਰਖਨ ਥ ਦ ਅਬ ਦ 1015 ਸ ਇਸ ਦ ਖ ਤਰਫ ਲ 6.54 ਕ ਮ ਵਰਗ ਹ ਜ ਲ ਹ ਮ ਨਸ ਦ
 • ਕ ਟਕਪ ਰ ਦ ਇ ਕ ਪ ਡ ਹ ਇ ਕ ਹ ਰ ਖ ਰ ਪ ਕ ਸਤ ਨ ਪ ਜ ਬ ਵ ਚ ਕਸ ਰ ਜ ਲ ਹ ਦ ਅ ਦਰ ਸਥ ਤ ਕਸ ਰ ਤਹਸ ਲ ਦ ਹ ਸ ਹ ਇਸ ਦ ਰਕਬ 1800 ਹ ਕਟ ਅਰ ਹ ਇਸ ਪ ਡ ਦ ਜਨ ਸ ਖ ਆ
 • ਬਰਨ ਲ ਪ ਜ ਬ ਦ ਮ ਨਸ ਜ ਲ ਹ ਦ ਤਹ ਸ ਲ ਮ ਨਸ ਦ ਇ ਕ ਪ ਡ ਹ 2001 ਵ ਚ ਬਰਨ ਲ ਦ ਅਬ ਦ 3010 ਸ ਇਸ ਦ ਖ ਤਰਫ ਲ 9.33 ਕ ਮ ਵਰਗ ਹ ਜ ਲ ਹ ਮ ਨਸ ਦ ਪ ਡ
 • ਮ ਸ ਪ ਜ ਬ ਦ ਮ ਨਸ ਜ ਲ ਹ ਦ ਤਹ ਸ ਲ ਮ ਨਸ ਦ ਇ ਕ ਪ ਡ ਹ 2001 ਵ ਚ ਮ ਸ ਦ ਅਬ ਦ 3294 ਸ ਇਸ ਦ ਖ ਤਰਫ ਲ 12.31 ਕ ਮ ਵਰਗ ਹ ਸ ਧ ਮ ਸ ਵ ਲ ਜ ਲ ਹ
 • ਪ ਡ ਡ ਡ ਭ ਰਤ ਪ ਜ ਬ ਦ ਫ ਰ ਦਕ ਟ ਜ ਲ ਹ ਦ ਬਲ ਕ ਕ ਟਕਪ ਰ ਦ ਇ ਕ ਪ ਡ ਹ ਇਹ ਪ ਡ ਬ ਜ ਖ ਨ ਤ ਬਰਨ ਲ ਰ ਡ ਤ ਬ ਜ ਖ ਨ ਤ ਚ ਰ ਕ ਕ ਲ ਮ ਟਰ ਦ ਦ ਰ ਤ
 • ਗ ਲ ਨ ਮ ਇਹ ਪ ਡ ਬ ਘ ਪ ਰ ਣ ਤਹ ਸ ਲ ਦ ਇ ਕ ਪ ਡ ਹ ਜ ਮ ਗ ਅਤ ਕ ਟਕਪ ਰ ਸੜਕ ਉ ਤ ਸਥ ਤ ਹ ਇਹ ਭ ਰਤ ਪ ਜ ਬ ਦ ਮ ਗ ਜ ਲ ਹ ਦ ਬਲ ਕ ਮ ਗ - 2 ਵ ਚ ਹ - ਇਸ