Back

ⓘ ਬਰਿਕਸ




ਬਰਿਕਸ
                                     

ⓘ ਬਰਿਕਸ

ਬਰਿਕਸ ਜਾਂ ਬ੍ਰਿਕਸ ਪੰਜ ਪ੍ਰਮੁੱਖ ਉਜਾਗਰ ਹੋ ਰਹੀਆਂ ਰਾਸ਼ਟਰੀ ਅਰਥਚਾਰਾਵਾਂ ਲਈ ਵਰਤਿਆ ਜਾਂਦਾ ਛੋਟਾ ਰੂਪ ਹੈ: ਬ ਰਾਜੀਲ, ਰੂ ਸ, ਇੰ ਡੀਆ, ਚੀ ਨ ਅਤੇ ਸਾ ਊਥ ਅਫ਼ਰੀਕਾ। ਇਸ ਸਮੂਹ ਨੂੰ 2010 ਵਿੱਚ ਦੱਖਣੀ ਅਫ਼ਰੀਕਾ ਦੇ ਸ਼ਾਮਲ ਹੋਣ ਤੋਂ ਪਹਿਲਾਂ "ਬਰਿਕ" ਨਾਂਅ ਨਾਲ਼ ਜਾਣਿਆ ਜਾਂਦਾ ਸੀ। ਰੂਸ ਤੋਂ ਛੁੱਟ, ਬ੍ਰਿਕਸ ਦੇ ਸਾਰੇ ਮੈਂਬਰ ਜਾਂ ਤਾਂ ਵਿਕਾਸ ਸ਼ੀਲ ਦੇਸ਼ ਹਨ ਜਾਂ ਨਵੇਂ ਸਨਅਤੀ ਦੇਸ਼ ਹਨ ਪਰ ਇਹਨਾਂ ਦੀ ਵਿਸ਼ੇਸ਼ ਪਛਾਣ ਇਹਨਾਂ ਦੇ ਵਿਸ਼ਾਲ ਤੇਜੀ ਨਾਲ ਵਧ ਰਹੇ ਅਰਥਚਾਰੇ ਅਤੇ ਖੇਤਰੀ ਅਤੇ ਵਿਸ਼ਵ ਮਸਲਿਆਂ ਉੱਤੇ ਪੈਂਦੇ ਇਹਨਾਂ ਦੇ ਮਹੱਤਵਪੂਰਨ ਅਸਰ ਤੋਂ ਹੈ; ਪੰਜੋ ਮੈਂਬਰ ਜੀ-20 ਸਮੂਹ ਦੇ ਵੀ ਮੈਂਬਰ ਹਨ। 2013 ਤੱਕ ਬਰਿਕਸ ਦੇਸ਼ਾਂ ਦੀ ਕੁੱਲ ਅਬਾਦੀ ਲਗਭਗ 3 ਬਿਲੀਅਨ, ਕੁੱਲ ਘਰੇਲੂ ਉਪਜ ਯੂ.ਐੱਸ.8 ਟ੍ਰਿਲੀਅਨ, ਅਤੇ ਕੁੱਲ ਵਿਦੇਸ਼ੀ ਰਿਜ਼ਰਵ ਯੂਐੱਸ ਟ੍ਰਿਲੀਅਨ ਹੈ। ਵਰਤਮਾਨ ਸਮੇਂ ਵਿੱਚ ਬਰਿਕਸ ਸਮੂਹ ਦੀ ਪ੍ਰਧਾਨਗੀ ਦੱਖਣੀ ਅਫ਼ਰੀਕਾ ਕੋਲ ਹੈ।

                                     
  • Development Bank BRICS NDB BRICS ਜ ਹਨ ਪਹ ਲ ਬਰ ਕਸ ਵ ਕ ਸ ਬ ਕ ਜ ਬਰ ਕਸ ਬ ਕ ਆਖ ਆ ਜ ਦ ਸ ਬਰ ਕਸ ਦ ਸ ਬ ਰ ਜ ਲ, ਰ ਸ, ਭ ਰਤ, ਚ ਨ ਅਤ ਦ ਖਣ ਅਫ ਰ ਕ
  • ਦ ਦ ਅਹ ਮ ਮ ਦ ਰ ਹਨ ਜ ਵ ਸ ਸ ਪ ਰਕ ਰ ਦ ਆ ਇ ਟ ਨ ਲ ਬਣ ਹ ਏ ਹਨ ਅਤ ਇਹ ਬਰ ਕਸ ਟ ਪਲ Bricks Temple ਦ ਨ ਮ ਨ ਲ ਮਸ ਹ ਰ ਹਨ ਇਹ ਮ ਦਰ ਪ ਰ ਤਨ ਇਮ ਰਤਸ ਜ ਦ
  • ਮ ਲਕ ਵ ਚ ਭ ਰਤ ਦ ਮ ਕ ਬਲਤਨ ਘ ਟ ਅਤ ਸ ਰਫ 16 ਮ ਲਕ ਵ ਚ ਵਧ ਰ ਭ ਖਮਰ ਹ ਬਰ ਕਸ ਮ ਲਕ ਵ ਚ ਭ ਰਤ ਫ ਡ ਹ ਕ ਉ ਕ ਭ ਖਮਰ ਦ ਸਬ ਧ ਵ ਚ ਰ ਸ ਦ 21ਵ ਚ ਨ
  • ਭ ਰਤ ਹ ਦ भ रत ਪ ਰ ਚ ਨ ਜ ਬ ਦ ਪ, ਆਧ ਨ ਕ ਦ ਖਣ ਏਸ ਆ ਵ ਚ ਸਥ ਤ ਭ ਰਤ ਉਪ - ਮਹ ਦ ਪ ਦ ਸਭ ਤ ਵ ਡ ਦ ਸ ਹ ਭ ਰਤ ਦ ਭ ਗ ਲ ਕ ਵ ਸਥ ਰ 80 4 ਵਲ 370 6 ਉ ਤਰ