Back

ⓘ ਪ੍ਰਜਨਨ
ਪ੍ਰਜਨਨ
                                     

ⓘ ਪ੍ਰਜਨਨ

ਪ੍ਰਜਨਨ ੳਹ ਜੈਵਿਕ ਪਰਿਕਿਰਿਆ ਹੈ ਜਿਸ ਰਾਹੀਂ ਵੱਖ ਵੱਖ ਜੀਵਾਂਂ ਦੁਆਰਾ ਸੰਤਾਨ ਦੀ ਉਤਪੱਤੀ ਕੀਤੀ ਜਾਦੀ ਹੈ। ਪ੍ਰਜਨਨ ਸਾਰੇ ਗਿਆਤ ਜੀਵਨ ਦੀ ਇੱਕ ਮੁੱਢਲੀ ਵਿਸ਼ੇਸ਼ਤਾ ਹੈ ਅਤੇ ਹਰ ਇੱਕ ਜੀਵ ਦਾ ਜੀਵਨ ਪ੍ਰਜਨਨ ਦਾ ਨਤੀਜਾ ਹੈ। ਪ੍ਰਜਨਨ ਦੇ ਗਿਆਤ ਤਰੀਕਿਆ ਨੂੰ ਮੋਟੇ ਤੌਰ ਉੱਤੇ ਦੋ ਮੁੱਖ ਸਮੂਹ ਯੋਨ ਅਤੇ ਅਲੈਂਗਿਕ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ।

ਅਲੈਂਗਿਕ ਪ੍ਰਜਨਨ ਵਿੱਚ, ਕੋਈ ਜੀਵ ਆਪਣੀ ਪ੍ਰਜਾਤੀ ਦੇ ਕਿਸੇ ਦੂਸਰੇ ਜੀਵ ਦੀ ਭਾਗੀਦਾਰੀ ਦੇ ਬਿਨਾਂ ਜਨਨ ਕਰ ਸਕਦੇ ਹਨ। ਬੈਕਟੀਰੀਆ ਕੋਸ਼ਿਕਾ ਦਾ ਦੋ ਸੰਤਾਨ ਕੋਸ਼ਿਕਾਵਾਂ ਵਿੱਚ ਵਿਭਾਜਨ ਅਲੈਂਗਿਕ ਪ੍ਰਜਨਨ ਦਾ ਇੱਕ ਉਦਾਹਰਨ ਹੈ। ਅਲੈਂਗਿਕ ਪ੍ਰਜਨਨ ਇੱਕ-ਕੋਸ਼ਿਕੀ ਜੀਵਾਂ ਤੱਕ ਸੀਮਿਤ ਨਹੀਂ ਹੈ। ਲੱਗਪਗ ਸਾਰੇ ਪੌਦੇ ਅਲੈਂਗਿਕ ਪ੍ਰਜਨਨ ਕਰ ਸਕਦੇ ਹਨ ਅਤੇ Mycocepurus smithii ਕੀੜੀ ਪ੍ਰਜਾਤੀਆਂ ਅਲੈਂਗਿਕ ਪ੍ਰਜਨਨ ਦੇ ਕਾਬਲ ਸਮਝੀਆਂ ਜਾਂਦੀਆਂ ਹਨ।

                                     
 • ਪਸ ਪ ਰਜਨਨ ਪਸ ਵ ਗ ਆਨ ਦ ਇ ਕ ਸ ਖ ਹ ਜ ਜ ਨਵਰ ਦ ਜ ਨ ਟ ਕ ਮ ਲ ਅਨ ਮ ਨਤ ਪ ਰਜਨਨ ਮ ਲ, ਈ.ਬ ਵ ਦ ਮ ਲ ਕਣ ਵਧ ਆ ਰ ਖ ਕ ਰ ਨ ਰਪ ਖ ਭਵ ਖਬ ਣ ਅਤ ਹ ਰ ਤਰ ਕ ਆ
 • ਪ ਰਜਨਨ ਅਧ ਕ ਰ, ਕ ਨ ਨ ਹ ਕ ਹ ਦ ਹਨ ਅਤ ਪ ਰਜਨਨ ਤ ਜਣਨ ਸ ਹਤ ਦ ਆਜ ਦ ਆ ਨ ਲ ਸ ਬ ਧ ਤ ਹ ਜ ਕ ਸ ਸ ਰ ਭਰ ਵ ਚ ਵ ਖ ਵ ਖ ਦ ਸ ਚ ਹ ਦ ਹ ਵ ਸ ਵ ਸ ਹਤ ਸ ਗਠਨ ਪ ਰਜਨਨ
 • ਜ ਬਰਨ ਪ ਰਜਨਨ ਮਜਬ ਰਨ ਪ ਰਜਨਨ ਕ ਸ ਸਹ ਭ ਗ ਦ ਪ ਰਜਨਨ ਸ ਹਤ ਜ ਪ ਰਜਨਨ ਸ ਬ ਧ ਫ ਸਲ ਲ ਣ ਦ ਵ ਰ ਧ ਧਮਕ ਜ ਹ ਸ ਦ ਆ ਕ ਰਵ ਈਆ ਹਨ ਅਤ ਗਰਭ ਅਵਸਥ ਨ ਸ ਰ
 • ਔਰਤ ਪ ਰਜਨਨ ਪ ਰਣ ਲ ਅ ਦਰ ਨ ਅਤ ਬ ਹਰ ਲ ਗ ਅ ਗ ਦ ਬਣ ਹ ਈ ਹ ਜ ਨਵ ਔਲ ਦ ਦ ਪ ਰਜਨਨ ਵ ਚ ਕ ਮ ਕਰਦ ਹਨ ਮਨ ਖ ਵ ਚ ਔਰਤ ਪ ਰਜਨਨ ਪ ਰਣ ਲ ਜਨਮ ਸਮ ਤ ਹ
 • ਪ ਰਜਨਨ ਪ ਰਣ ਲ ਦ ਵ ਕ ਸ ਜਣ ਪ ਦ ਵ ਕ ਸ ਅਤ ਲ ਗ ਅ ਗ ਦ ਚ ਤ ਦ ਇ ਕ ਹ ਸ ਹ ਇਹ ਲ ਗਕ ਵ ਭ ਨਤ ਦ ਪੜ ਵ ਦ ਇ ਕ ਹ ਸ ਹ ਕ ਉ ਕ ਇਸ ਦ ਥ ਵ ਡ ਹ ਦ
 • ਬਹ ਵਚਨ: ਚ ਹ ਇ ਕ ਨ ਕਦ ਰ ਬ ਥ ਛ ਟ ਗ ਲ ਕ ਨ, ਇ ਕ ਸਰ ਰ ਜ ਨ ਲ ਬ ਈ ਵ ਲ ਪਪੜ ਦ ਰ ਪ ਛ ਅਤ ਇ ਕ ਉ ਚ ਪ ਰਜਨਨ ਵ ਲ ਚ ਹ ਆ ਦ ਕ ਰਮ ਨ ਲ ਸਬ ਧਤ ਇ ਕ ਛ ਟ ਜ ਹ ਥਣਧ ਰ ਹ
 • ਵ ਖ - ਵ ਖ ਹ ਸਕਦ ਆ ਹਨ ਭ ਵ ਉਹ ਜ ਨਵਰ ਇ ਕ ਹ ਪ ਰਜ ਤ ਦ ਹ ਣ ਆਮ ਸ ਭ ਗ ਜ ਪ ਰਜਨਨ ਲਈ ਜ ਨਵਰ ਜ ਹਨ ਲਈ ਉਹ ਮ ਨ ਗ ਮ ਪ ਲ ਐ ਡਰ ਪ ਲ ਗ ਮ ਅਤ ਪਰ ਮ ਸਕ ਟ ਦ ਸਹ ਰ
 • ਤ ਨਕਲ ਮਨ ਖ ਕਲ ਨ ਗ ਲਈ ਵਰਤ ਆ ਜ ਦ ਹ ਜ ਮਨ ਖ ਸ ਲ ਅਤ ਟ ਸ ਦ ਪ ਰਜਨਨ ਹ ਇਹ ਕ ਦਰਤ ਸ ਕਲਪ ਅਤ ਇਕਸ ਰ ਪਹ ਲ ਆ ਦ ਸਪ ਰਦਗ ਦ ਹਵ ਲ ਨਹ ਦ ਦ ਮਨ ਖ
 • ਮ ਗਨ ਲ ਓਫ ਈਟ ਸ ਰ ਣ ਜ ਸ ਨ ਐਨਜ ਉਸਪਰਮ ਵ ਕ ਹ ਜ ਦ ਹ ਵ ਚ ਮ ਲਣ ਵ ਲ ਪ ਰਜਨਨ ਸ ਰਚਨ ਨ ਕਹ ਦ ਹਨ ਇਹ ਪ ਰਕ ਰ ਦ ਬ ਟ ਆ ਵ ਚ ਮ ਲਦ ਹਨ, ਇ ਕ ਫ ਲ ਦ ਜ ਵ ਕ
 • ਕ ਮ ਨ ਏ ਰ ਓ, ਭ ਰਤ ਵ ਚ ਸਹ ਇਕ ਪ ਰਜਨਨ ਦ ਖ ਤਰ ਵ ਚ ਇ ਕ ਅਗ ਰਣ ਹਨ ਉਨ ਹ ਦ ਮਹ ਰਤ ਪ ਰਜਨਨ ਐ ਡ ਕ ਰ ਈਨ ਲ ਜ ਅ ਡਕ ਸ ਅਤ ਸਹ ਇਕ ਪ ਰਜਨਨ ਤਕਨ ਲ ਜ ਹਨ ਉਨ ਹ ਦ ਯ ਗਦ ਨ
 • ਮਹ ਲ ਪ ਰਜਨਨ ਅ ਗ ਦ ਖ ਨ ਦ ਸਪਲ ਈ ਖ ਬ ਅ ਡਕ ਸ ਅ ਡ ਵਰਗ ਸ ਕਲ ਦ ਬਣਤਰ ਦ ਹ ਜ ਲ ਬਰ ਅ ਡਕ ਸ ਦ ਆ ਧਮਣ ਆ ਤ ਉਪਰ ਦ ਸਦ ਹ ਜ ਣਕ ਰ ਪ ਰਨ ਲ ਮਹ ਲ ਪ ਰਜਨਨ ਪ ਰਣ ਲ