Back

ⓘ ਯੂਕੋਨ ਦਰਿਆ
ਯੂਕੋਨ ਦਰਿਆ
                                     

ⓘ ਯੂਕੋਨ ਦਰਿਆ

ਯੂਕੋਨ ਦਰਿਆ ਉੱਤਰ-ਪੱਛਮੀ ਉੱਤਰੀ ਅਮਰੀਕਾ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹਦਾ ਸਰੋਤ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਹੈ। ਇਹਦਾ ਅਗਲਾ ਹਿੱਸਾ ਯੂਕੋਨ ਰਾਜਖੇਤਰ ਵਿੱਚ ਹੈ ਜਿਹਨੂੰ ਇਹਨੇ ਇਹ ਨਾਂ ਦਿੱਤਾ ਹੈ। ਹੇਠਲਾ ਹਿੱਸਾ ਅਮਰੀਕੀ ਰਾਜ ਅਲਾਸਕਾ ਵਿੱਚ ਸਥਿੱਤ ਹੈ। ਇਹ ਦਰਿਆ 3.190 ਕਿਲੋਮੀਟਰ ਲੰਮਾ ਹੈ। ਅਤੇ ਯੂਕੋਨ-ਕੁਸਕੋਕਵਿਮ ਡੈਲਟਾ ਉੱਤੇ ਜਾ ਕੇ ਬੇਰਿੰਗ ਸਾਗਰ ਵਿੱਚ ਜਾ ਡਿੱਗਦਾ ਹੈ।

                                     
  • ਥ ਹ ਮ ਕਨਜ ਦਰ ਆ 1, 738 ਕ ਲ ਮ ਟਰ ਦ ਲ ਬ ਈ ਨ ਲ ਸਭ ਤ ਲ ਮ ਦਰ ਆ ਹ ਤ ਪ ਣ ਦ ਵਹ ਅ ਦ ਹ ਸ ਬ ਨ ਲ ਦਰ ਆ ਸ ਟ ਲ ਰ ਸ ਸਭ ਤ ਵ ਡ ਦਰ ਆ ਹ ਕ ਨ ਡ ਦ ਸਰਕ ਰ