Back

ⓘ ਕਾਰਗਿਲ
ਕਾਰਗਿਲ
                                     

ⓘ ਕਾਰਗਿਲ

ਕਾਰਗਿਲ ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਲਦਾਖ਼ ਖੇਤਰ ਵਿਚਲੇ ਕਾਰਗਿਲ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਹ ਲੇਹ ਮਗਰੋਂ ਲਦਾਖ਼ ਦਾ ਦੂਜਾ ਸਭ ਤੋਂ ਵੱਡਾ ਨਗਰ ਹੈ। ਇਹ ਦਰਾਸ ਤੋਂ 60 ਅਤੇ ਸ੍ਰੀਨਗਰ ਤੋਂ 204, ਲੇਹ ਤੋਂ 234, ਪਾਦੁਮ ਤੋਂ 240 ਅਤੇ ਦਿੱਲੀ ਤੋਂ 1.047 ਕਿਲੋਮੀਟਰ ਦੀ ਵਿੱਥ ਉੱਤੇ ਸਥਿਤ ਹੈ।