Back

ⓘ ਪਹਿਲੀ ਅਤੇ ਆਖ਼ਰੀ ਆਜ਼ਾਦੀ


ਪਹਿਲੀ ਅਤੇ ਆਖ਼ਰੀ ਆਜ਼ਾਦੀ
                                     

ⓘ ਪਹਿਲੀ ਅਤੇ ਆਖ਼ਰੀ ਆਜ਼ਾਦੀ

ਪਹਿਲੀ ਅਤੇ ਆਖਰੀ ਆਜ਼ਾਦੀ ਜਿੱਦੂ ਕ੍ਰਿਸ਼ਨਾਮੂਰਤੀ, ਦੀ ਲਿਖੀ ਇੱਕ ਦਾਰਸ਼ਨਿਕ ਪੁਸਤਕ ਹੈ। ਇਹ ਮੂਲ ਤੌਰ ਤੇ ਪਹਿਲੀ ਵਾਰ 1954 ਵਿੱਚ ਯੂਨਾਇਟਡ ਸਟੇਟਸ ਅਤੇ (ਨਾਲ ਹੀ ਯੂ ਕੇ ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਸ ਦਾ ਮੁੱਖ ਬੰਦ ਐਲਡਸ ਹਕਸਲੇ ਦੁਆਰਾ ਲਿਖਿਆ ਗਿਆ ਸੀ।

                                     

1. ਤਤਕਰਾ

ਕ੍ਰਿਸ਼ਨਾਮੂਰਤੀ ਦੀਆਂ ਲਿਖਤਾਂ ਤੇ ਰਿਕਾਰਡ ਵਾਰਤਾਵਾਂ ਉੱਤੇ ਆਧਾਰਿਤ ਸਮੁੱਚੀ ਸਮੱਗਰੀ ਨੂੰ ਦੋ ਹਿੱਸਿਆਂ ਵਿੱਚ ਪੇਸ਼ ਕੀਤਾ ਗਿਆ ਹੈ।ਪਹਿਲੇ ਭਾਗ ਵਿੱਚ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਉਸ ਦੀਆਂ ਲਿਖਤਾਂ ਨੂੰ 21 ਕਾਂਡਾਂ ਵਿੱਚ ਦਿੱਤਾ ਗਿਆ ਹੈ।:

ਮੁੱਖ ਬੰਦ

ਇਸ ਕਿਤਾਬ ਦਾ ਮੁੱਖ ਬੰਦ ਐਲਡਸ ਹਕਸਲੇ ਦੁਆਰਾ ਲਿਖਿਆ ਗਿਆ ਹੈ।

 • ਚਿੰਤਕ ਅਤੇ ਚਿੰਤਨ
 • ਰਿਸ਼ਤੇ ਤੇ ਅਲਗਾਵ
 • ਖ਼ੁਦ ਫਰੇਬੀ
 • ਸਾਦਗੀ
 • ਆਪਾ ਕੀ ਹੈ?
 • ਮਨ ਦਾ ਕਾਰਜ
 • ਕੀ ਸੋਚ ਸਾਡੇ ਮਸਲੇ ਹੱਲ ਕਰ ਸਕਦੀ ਹੈ?
 • ਵਿਅਕਤੀ ਅਤੇ ਸਮਾਜ
 • ਕੋਸ਼ਿਸ਼
 • ਅਸੀਂ ਕੀ ਲੋਚਦੇ ਹਾਂ?
 • ਸਵੈ-ਗਿਆਨ
 • ਜਾਗਰੂਕਤਾ
 • ਵਿਰੋਧ
 • ਵਿਸ਼ਵਾਸ
 • ਡਰ
 • ਇੱਛਾ
 • ਸੱਤਾ ਤੇ ਬੋਧ
 • ਸਮਾਂ ਤੇ ਰੂਪਾਂਤਰਣ
 • ਕਰਮ ਤੇ ਵਿਚਾਰ
 • ਸਵੈ-ਕੇਂਦਰਿਤ ਗਤੀਵਿਧੀ,

ਪੁਸਤਕ ਦੇ ਦੂਸਰੇ ਭਾਗ ਵਿੱਚ ਪ੍ਰਵਚਨਾਂ ਦੌਰਾਨ ਹੋਏ ਸਵਾਲ ਜਵਾਬ ਹਨ।

                                     
 • ਆਖ ਰ ਮ ਜ ਲ ਦ ਮ ਲ ਪ ਥਰ ਪ ਸਤਕ ਦ ਖਣ ਅਫ ਰ ਕ ਦ ਕ ਰ ਤ ਕ ਰ ਅਤ ਰ ਸ ਟਰਪਤ ਨ ਲਸਨ ਮ ਡ ਲ ਦ ਜ ਵਨ ਹ ਜ ਗ ਰਤ ਜ ਸ ਘ ਕ ਟ ਦ ਆਰ ਲ ਖ ਹ ਈ ਹ ਇਸ ਪ ਸਤਕ ਰ ਹ
 • ਦ ਛ ਵ ਅਤ ਆਖ ਰ ਦ ਨ - ਸ ਯ ਕਤ ਰ ਜ ਅਮਰ ਕ ਨਵ ਸ ਲ ਦ ਹ ਵ ਹ ਅ ਤਰਰ ਸ ਟਰ ਸਮ ਰ ਹ ਅਤ ਇਸਦ ਸਬ ਧ ਤ ਸਮ ਰ ਹ: - ਪਹ ਲ ਰ ਤ - ਅਮਰ ਕ ਸ ਲ ਦ ਆਖ ਰ ਦ ਨ ਜ ਬ ਸਪ ਰਸ
 • ਦ ੜ ਬਣ ਕ ਪ ਰ ਬ ਦ ਕ ਤ 1975 ਲ ਡਨ ਦ ਇ ਕ ਅ ਡਰਗਰ ਊ ਡ ਗ ਡ ਮ ਰਗ ਟ ਦ ਆਖ ਰ ਸਟ ਸ ਨ ਤ ਵ ਅ ਗ ਨ ਕਲ ਜ ਣ ਕ ਰਨ ਹ ਠ ਜ ਡ ਗ ਤ 43 ਮ ਸ ਫ ਰ ਮ ਰ ਗਏ 1997
 • 1879 - 30 ਸਤ ਬਰ 1969 ਗ ਦਰ ਪ ਰਟ ਦ ਸਰਗਰਮ ਕ ਰਕ ਨ, ਅਜ ਦ ਘ ਲ ਟ ਏ, ਦ ਸ ਦ ਜ ਗ - ਏ - ਆਜ ਦ ਲਈ ਜ ਦ ਜਹ ਦ ਕਰਨ ਵ ਲ ਪ ਜ ਬ ਸਨ ਬ ਬ ਹਰਨ ਮ ਸ ਘ ਦ ਜਨਮ ਗ ਜਰਵ ਲ, ਜ ਲ ਹ
 • ਦ ਨ ਤ ਸ ਲ ਦ 83 ਦ ਨ ਬ ਕ ਰਹ ਜ ਦ ਹਨ 1781 ਅਮਰ ਕ ਚ ਇਨਕਲ ਬ ਜ ਗ ਦ ਆਖ ਰ ਲੜ ਈ ਯ ਰਕ ਟ ਊਨ ਚ ਲੜ ਗਈ 1839 ਧ ਆਨ ਸ ਘ ਡ ਗਰ ਨ ਆਪਣ ਹ ਥ ਮਹ ਰ ਜ ਖੜਕ
 • ਕ ਢਣ ਵ ਸਤ ਕ ਹ 1963 ਬਰਤ ਨ ਆ ਨ ਕ ਨ ਆ ਨ ਆਜ ਦ ਦ ਤ 1967 ਅਮਰ ਕ ਨ ਵ ਅਤਨ ਮ ਵ ਚ ਆਪਣ ਸ ਰ ਆਖ ਰ 6500 ਬ ਦ ਵ ਹ ਲ ਕ ਪਟਰ ਰ ਹ ਕ ਢ ਲਏ 1971 ਭ ਰਤ - ਪ ਕ ਸਤ ਨ
 • ਪਹ ਲ ਮਹ ਤਵਪ ਰਨ ਵਰਤ ਮ ਨ ਆ ਜ ਦ ਹ 1885 ਕ ਨ ਡ ਦ ਪਹ ਲ ਅ ਤਰ - ਕ ਕ ਟ ਨਲ ਰ ਲਵ ਦ ਪ ਰ ਸ ਕ ਤ ਬ ਰ ਟ ਨ ਦ ਕਰ ਗ ਲ ਚ ਬ ਰ ਟ ਸ ਕ ਲ ਬ ਆ ਵ ਖ ਆਖ ਰ
 • ਦ ਸ ਹ ਦ ਦ ਬਦਲ 20 ਸ ਲ ਦ ਲ ਮ ਅਰਸ ਬ ਅਦ ਲ ਕ ਦ ਸ ਦ ਆਜ ਦ ਵ ਚ ਅਹ ਮ ਯ ਗਦ ਨ ਪ ਇਆ ਪਹ ਲ ਅਪਰ ਲ 1940 ਨ ਊਧਮ ਸ ਘ ਨ ਲ ਡਨ ਦ ਅਦ ਲਤ ਵ ਚ ਪ ਸ ਕ ਤ
 • ਈਰ ਨ ਦ ਬ ਦਸ ਹ ਵਜ ਤ ਜਪ ਸ ਕਰਵ ਈ 1977 ਚ ਚਕ ਰ ਗ ਵ ਰ ਓਲ ਮ ਈਨਰ ਦ ਆਖ ਰ ਕ ਦਰਤ ਮਰ ਜ ਆਇਆ 1979 ਦ ਖਣ ਕ ਰ ਆ ਦ ਸ ਟਰਲ ਇ ਟ ਲ ਜ ਸ ਏਜ ਸ ਦ ਮ ਖ ਕ ਮ
 • ਜ ਦਗ ਨ ਰ ਤਰ ਸ ਘਰਸ ਸ ਤ ਉਸ ਦ ਸ ਰ ਕਲ ਮ ਹ ਕ - ਸ ਚ ਦ ਪ ਕ ਰ ਹ ਆਪਣ ਆਖ ਰ ਦ ਨ ਵ ਚ ਬ ਸਮ ਲ ਪ ਡ ਨਵ ਕ ਲ ਹ ਦ ਪ ਚ ਇਤ ਘਰ ਦ ਇ ਕ ਕ ਠੜ ਵ ਚ ਰਹ ਦ
 • ਤਖ ਤ ਲਈ ਜ ਦ ਜਹ ਦ ਕਰ ਰਹ ਹਨ ਅਤ ਕ ਝ ਤਖ ਤ ਤ ਆਜ ਦ ਲਈ ਆਪਣ ਰਣਨ ਤ ਕ ਲੜ ਈ ਲੜ ਰਹ ਹਨ ਦ ਜ ਬ ਨ ਆਦ ਕਹ ਣ ਵ ਚ ਇ ਕ ਸਲਤਨਤ ਦ ਆਖ ਰ ਔਲ ਦ ਦ ਜ ਦ ਜਹ ਦ ਨ ਦਰਸ ਇਆ

Users also searched:

...

Untitled PNB Housing.

ਪਹਿਲੇ M ਤੀਸਰੇ ਪੰਜਵੇਂ ਆਖ਼ਰੀ. ਅ ਵਾਕ ਦੇ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪ ਵਾਕ ਹੁੰਦੇ ਹਨ। ਹੇਠਾਂ ਦਿੱਤੇ ਵਾਕਾਂ ਵਿੱਚ ਠੀਕ ਦੇ ਅੱਗੇ V ਅਤੇ ਗਲਤ ਵਾਕ ਦੇ ਅੱਗੇ X ਦਾ ਨਿਸ਼ਾਨ ਲਗਾਓ. ਚੰਡੀਗੜ ਲੇਕ ਕਲੱਬ ਐਮਐਲਐਫ 2018 ਦੇ ਆਗਾਜ਼. ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਆਖ਼ਰੀ ਆਜ਼ਾਦੀ ਦਿਵਸ ਹੋਵੇਗਾ। ਇਸ ਤੋਂ ਪਹਿਲਾਂ 2014 ਚ ਮੋਦੀ ਤੇ ਓਬਾਮਾ ਅਤੇ ਵਸੁੰਧਰਾ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਆਈਆਂ ਸਨ। ਜਿਸ ਤਰ੍ਹਾਂ ਪਹਿਲੇ ਹਫ਼ਤੇ ਚ ਨਵੇਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਹਾਲਾਤ ਹੋਰ ਖ਼ਰਾਬ ਹੁੰਦੇ. ਕੇਮੈਨ ਆਈਲੈਂਡਜ਼ shਫਸ਼ੋਰ ਵਿੱਤੀ. ਇਸੇ ਤਰਾਂ ਦੂਜੇ ਸੈਸ਼ਨ ਵਿੱਚ ਪਹਿਲੇ ਵਿਸ਼ਵ ਯੁੱਧ ਨਾਲ ਸਬੰਧਤ ਪੰਜਾਬੀ ਕਵਿਤਾਵਾਂ, ਸਾਹਿਤ ਅਤੇ ਸਭਿਆਰਚਰਕ ਤੀਜੇ ਅਤੇ ਆਖ਼ਰੀ ਦਿਨ ਕੈਪਟਨ ਅਮਰਿੰਦਰ ਸਿੰਘ, ਲੈਫ. ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਵੱਲੋਂ ਲੜੀਆਂ ਜੰਗਾਂ ਅਤੇ ਇਨਾਂ ਜੰਗਾਂ ਦੌਰਾਨ ਬਿਤਾਏ ਔਖੇ ਤੇ.


...