Back

ⓘ ਦਾਰਸ਼ਨਿਕ
ਦਾਰਸ਼ਨਿਕ
                                     

ⓘ ਦਾਰਸ਼ਨਿਕ

ਫ਼ਲਸਫ਼ੀ ਜਾਂ ਦਾਰਸ਼ਨਿਕ ਅਜਿਹਾ ਇਨਸਾਨ ਹੁੰਦਾ ਹੈ ਜਿਸ ਕੋਲ ਫ਼ਲਸਫ਼ੇ ਦਾ ਭਰਪੂਰ ਗਿਆਨ ਹੋਵੇ ਅਤੇ ਉਹ ਇਸ ਗਿਆਨ ਦੀ ਵਰਤੋਂ ਦਾਰਸ਼ਨਿਕ ਮਸਲੇ ਹੱਲ ਕਰਨ ਲਈ ਕਰਦਾ ਹੋਵੇ। ਫ਼ਲਸਫ਼ੇ ਦਾ ਕੰਮ ਸੁਹਜ ਸਾਸ਼ਤਰ, ਨੀਤੀ ਸਾਸ਼ਤਰ, ਸੰਗਿਆਨ, ਤਰਕ ਸਾਸ਼ਤਰ, ਪਰਾਭੌਤਿਕੀ, ਅਤੇ ਨਾਲ ਹੀ ਸਮਾਜਕ ਫ਼ਲਸਫ਼ਾ ਅਤੇ ਸਿਆਸੀ ਫ਼ਲਸਫ਼ਾ ਦੇ ਖੇਤਰਾਂ ਦੇ ਅਤਿਆਮ ਮਾਮਲਿਆਂ ਦਾ ਅਧਿਐਨ ਕਰਨਾ ਹੁੰਦਾ ਹੈ।

ਇੱਕ ਤਰੀਕੇ ਨਾਲ ਤਾਂ ਹਰ ਇਨਸਾਨ ਹੀ ਫ਼ਲਸਫ਼ੀ ਹੁੰਦਾ ਹੈ ਕਿਉਂਜੋ ਹਰ ਕੋਈ ਆਪਣੇ ਜੀਵਨ ਨੂੰ ਚਲਾਉਣ ਲਈ ਕੋਈ ਨਾ ਕੋਈ ਆਮ ਧਾਰਨਾ ਜ਼ਰੂਰ ਪ੍ਰਵਾਨ ਕਰਦਾ ਹੈ। ਕਹਿ ਲਓ, ਹਰ ਕੋਈ ਸਮਾਜਕ ਚਿੰਤਨ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਪਰ ਵਿਦਵਾਨਾਂ ਦੀ ਦੁਨੀਆ ਵਿੱਚ ਆਮ ਪ੍ਰਚਲਿਤ ਧਾਰਨਾ ਹੈ ਕਿ ਫ਼ਲਸਫ਼ੀ ਉਹ ਹੁੰਦਾ ਹੈ ਜਿਸ ਨੇ ਇਸ ਖੇਤਰ ਖ਼ਾਸ ਅਧਿਐਨ ਕੀਤਾ ਹੋਵੇ, ਫ਼ਲਸਫ਼ੇ ਦੇ ਵਿਸ਼ੇ ਦੀ ਡਾਕਟਰੇਟ ਪਧਰ ਦੀ ਪੜ੍ਹਾਈ ਕੀਤੀ ਹੋਵੇ, ਫ਼ਲਸਫ਼ੇ ਦਾ ਅਧਿਆਪਕ ਹੋਵੇ, ਇਸ ਵਿਸ਼ੇ ਤੇ ਕਿਤਾਬਾਂ ਲਿਖੀਆਂ ਹੋਣ ਅਤੇ ਇਸ ਖੇਤਰ ਨਾਲ ਸੰਬੰਧਿਤ ਰਸਾਲਿਆਂ ਵਿੱਚ ਖੋਜ ਲੇਖ ਛਪਵਾਏ ਹੋਣ ਅਤੇ ਹੋਰ ਵੀ ਅਹਿਮ ਗੱਲ ਦੂਜੇ ਫ਼ਲਸਫ਼ੀ ਵੀ ਉਸਨੂੰ ਫ਼ਲਸਫ਼ੀ ਵਜੋਂ ਮਾਨਤਾ ਦਿੰਦੇ ਹੋਣ।

                                     
  • 1844 ਦ ਆਰਥ ਕ ਅਤ ਦ ਰਸ ਨ ਕ ਖਰੜ ਪ ਰ ਸ ਵ ਲ ਖਰੜ ਵ ਕਹ ਲ ਆ ਜ ਦ ਹ ਅਪਰ ਲ ਅਤ ਅਗਸਤ 1844 ਦ ਦਰਮ ਆਨ ਕ ਰਲ ਮ ਰਕਸ ਦ ਆ ਲ ਖ ਆ ਟ ਪਣ ਆ ਦ ਲੜ ਹ ਮ ਰਕਸ ਦ
  • ਵ ਲਟਰ ਆਰਨਲਡ ਕ ਫ ਮ ਨ 1 ਜ ਲ ਈ 1921 4 ਸਤ ਬਰ 1980 ਇ ਕ ਜਰਮਨ - ਅਮਰ ਕ ਦ ਰਸ ਨ ਕ ਅਨ ਵ ਦਕ ਅਤ ਕਵ ਸ ਇਹ 30 ਸ ਲ ਪ ਰ ਸਟਨ ਯ ਨ ਵਰਸ ਟ ਵ ਚ ਪ ਰ ਫ ਸਰ ਰ ਹ ਉਸਨ
  • ਪ ਛਮ ਦਰਸ ਨ ਤ ਭ ਵ ਪ ਛਮ ਸ ਸ ਰ ਦ ਦ ਰਸ ਨ ਕ ਵ ਚ ਰ ਅਤ ਲ ਖਤ ਤ ਹ ਇਤ ਹ ਸਕ ਤ ਰ ਤ ਇਹ ਪਦ ਪ ਛਮ ਸਭ ਅਤ ਦ ਦ ਰਸ ਨ ਕ ਚ ਤਨ, ਜ ਪ ਰ ਚ ਨ ਯ ਨ ਨ ਵ ਚ ਯ ਨ ਨ
  • ਮ ਰਕਸਵ ਦ ਫ ਲਸਫ ਕ ਰਲ ਮ ਰਕਸ, ਫ ਰ ਡਰ ਕ ਏ ਗਲਜ ਅਤ ਲ ਨ ਨ ਦ ਦ ਰਸ ਨ ਕ ਵ ਚ ਰ ਦ ਆਧ ਰ ਤ ਉਸ ਰ ਆ ਗ ਆ ਦ ਰਸ ਨ ਕ ਸਕ ਲ ਹ ਇਸ ਦ ਤ ਨ ਭ ਗ ਹਨ ਦਵ ਦ ਤਮਕ ਪਦ ਰਥਵ ਦ ਇਤ ਹ ਸਕ
  • ਨ ਗਰਜ ਨ ਨ ਗਰਜ ਨ ਦ ਸ ਨਹ ਰ ਬ ਤ ਜਨਮ c. 150 CE ਦ ਖਣ ਭ ਰਤ ਮ ਤ c. 250 CE ਭ ਰਤ ਪ ਸ ਬ ਧ ਭ ਕਸ ਅਤ ਦ ਰਸ ਨ ਕ ਪ ਰਸ ਧ ਬ ਧ ਮ ਤ ਮ ਧ ਅਮ ਕ ਸਕ ਲ ਦ ਮ ਢ
  • ਕ ਰਕ ਨ ਅਕ ਕ ਯ ਸ ਨ ਦ ਜਨਮ 1879 ਭ ਰਤ ਕ ਰ ਤ ਕ ਰ ਦ ਰਸ ਨ ਕ ਬ ਘ ਜਤ ਨ ਦ ਜਨਮ 1889 ਫ ਰ ਸ ਸ ਦ ਰਸ ਨ ਕ ਨ ਟਕਕ ਰ, ਸ ਗ ਤ ਆਲ ਚਕ ਅਤ ਇਸ ਈ ਅਸਤ ਤਵਵ ਦ ਗ ਬਰ ਏਲ
  • ਸਨਮ ਨ ਤ ਕ ਤ 1760 ਫ ਰ ਸ ਸ ਸਮ ਜਵ ਦ ਸ ਟ ਸ ਈਮਨ ਦ ਜਨਮ 1817 ਭ ਰਤ ਦ ਦ ਰਸ ਨ ਕ ਅਤ ਸਮ ਜ ਸ ਧ ਰਕ ਸਈਅਦ ਅਹ ਮਦ ਖ ਨ ਦ ਜਨਮ 1915 ਅਮਰ ਕ ਨ ਟਕਕ ਰ ਅਤ ਨ ਬ ਧਕ ਰ
  • 1869 18 ਸਤ ਬਰ 1958 ਭ ਰਤ ਦ ਪ ਰਮ ਖ ਸ ਖ ਆ ਸ ਸਤਰ ਸਤ ਤਰਤ ਸ ਗਰ ਮ ਦ ਰਸ ਨ ਕ ਅਤ ਕਈ ਸ ਸਥ ਵ ਦ ਸ ਸਥ ਪਕ ਸਨ ਉਹਨ ਨ ਡ ਕਟਰ ਏਨ ਬ ਸ ਟ ਦ ਨ ਲ ਮ ਲ ਕ
  • ਫ ਲ ਸਫਰ ਉਮਰ ਖ ਯ ਮ ਦ ਦ ਹ ਤ 1679 ਅ ਗਰ ਜ ਦ ਰਸ ਨ ਕ ਥ ਮਸ ਹ ਬਸ ਦ ਦ ਹ ਤ 1798 ਇਤ ਲਵ ਡ ਕਟਰ, ਭ ਤ ਕਵ ਦ ਅਤ ਦ ਰਸ ਨ ਕ ਲ ਗ ਗ ਲਵ ਨ ਦ ਦ ਹ ਤ 1952 ਜਰਮਨ ਮਨ ਵ ਗ ਆਨ