Back

ⓘ ਪ੍ਰਸ਼ਾਂਤ ਟਾਪੂ
ਪ੍ਰਸ਼ਾਂਤ ਟਾਪੂ
                                     

ⓘ ਪ੍ਰਸ਼ਾਂਤ ਟਾਪੂ

ਪ੍ਰਸ਼ਾਂਤ ਟਾਪੂ ਪ੍ਰਸ਼ਾਂਤ ਮਹਾਂਸਾਗਰ ਵਿਚਲੇ 20.000 ਤੋਂ 30.000 ਟਾਪੂਆਂ ਨੂੰ ਕਿਹਾ ਜਾਂਦਾ ਹੈ। ਇਹਨਾਂ ਟਾਪੂਆਂ ਨੂੰ ਕਈ ਵਾਰ ਸਮੁੱਚੇ ਤੌਰ ਉੱਤੇ ਓਸ਼ੇਨੀਆ ਜਿਹਾ ਜਾਂਦਾ ਹੈ ਪਰ ਕਈ ਵਾਰ ਓਸ਼ੇਨੀਆ ਨੂੰ ਕਈ ਵਾਰ ਆਸਟਰੇਲੇਸ਼ੀਆ ਅਤੇ ਮਾਲੇ ਟਾਪੂ-ਸਮੂਹ ਨੂੰ ਮਿਲਾ ਕੇ ਪਰਿਭਾਸ਼ਤ ਕੀਤਾ ਜਾਂਦਾ ਹੈ।

ਕਰਕ ਰੇਖਾ ਤੋਂ ਦੱਖਣ ਵੱਲ ਪੈਣ ਵਾਲੇ ਪ੍ਰਸ਼ਾਂਤ ਟਾਪੂਆਂ ਨੂੰ ਰਸਮੀ ਤੌਰ ਉੱਤੇ ਤਿੰਨ ਵਿਭਾਗਾਂ ਵਿੱਚ ਵੰਡਿਆ ਜਾਂਦਾ ਹੈ:

 • ਪਾਲੀਨੇਸ਼ੀਆ ਭਾਵ ਬਹੁਤ ਸਾਰੇ ਟਾਪੂ: ਇਹਨਾਂ ਵਿੱਚ ਨਿਊਜ਼ੀਲੈਂਡ, ਹਵਾਈ ਟਾਪੂ, ਰੋਤੂਮਾ, ਮਿਡਵੇ ਟਾਪੂ, ਸਮੋਆ, ਅਮਰੀਕੀ ਸਮੋਆ, ਟੋਂਗਾ, ਤੁਵਾਲੂ, ਕੁੱਕ ਟਾਪੂ, ਵਾਲਿਸ ਅਤੇ ਫ਼ੁਤੂਨਾ, ਤੋਕਲੌ, ਨਿਊਏ, ਫ਼ਰਾਂਸੀਸੀ ਪਾਲੀਨੇਸ਼ੀਆ ਅਤੇ ਈਸਟਰ ਟਾਪੂ ਸ਼ਾਮਲ ਹਨ। ਇਹ ਤਿੰਨਾਂ ਜੋਨਾਂ ਵਿੱਚੋਂ ਸਭ ਤੋਂ ਵੱਡਾ ਹੈ।
 • ਮਾਈਕ੍ਰੋਨੇਸ਼ੀਆ ਭਾਵ ਛੋਟੇ ਟਾਪੂ: ਇਹਨਾਂ ਵਿੱਚ ਮਾਰੀਆਨਾ, ਗੁਆਮ, ਵੇਕ ਟਾਪੂ, ਪਲਾਊ, ਮਾਰਸ਼ਲ ਟਾਪੂ, ਕਿਰੀਬਾਸ, ਨਾਉਰੂ ਅਤੇ ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ ਸ਼ਾਮਲ ਹਨ। ਇਹਨਾਂ ਵਿੱਚੋਂ ਬਹੁਤੇ ਭੂ-ਮੱਧ ਰੇਖਾ ਦੇ ਉੱਤਰ ਵੱਲ ਪੈਂਦੇ ਹਨ।
 • ਮੈਲਾਨੇਸ਼ੀਆ ਭਾਵ ਕਾਲੇ ਟਾਪੂ: ਇਹਨਾਂ ਵਿੱਚ ਨਿਊ ਗਿਨੀ, ਨਿਊ ਕੈਲੇਡੋਨੀਆ, ਟਾਰਸ ਪਣਜੋੜ ਟਾਪੂ, ਵਨੁਆਤੂ, ਫ਼ਿਜੀ, ਅਤੇ ਸੋਲੋਮਨ ਟਾਪੂ ਸ਼ਾਮਲ ਹਨ।
                                     
 • 30, 930 ਫ ਟ ਆਦ ਉ ਤਰ ਪ ਰਸ ਤ ਮਹ ਸ ਗਰ ਵ ਚ ਸਭਤ ਜ ਆਦ ਗਹ ਰ ਈ ਅਲ ਊਸ ਨ ਟ ਪ ਦ ਕ ਲ ਪ ਈ ਜ ਦ ਹ ਜ 25, 194 ਫ ਟ ਹ ਪ ਰਸ ਤ ਮਹ ਸ ਗਰ ਦ ਉਹ ਭ ਗ, ਜ ਕਰਕ
 • ਪ ਟਕ ਰਨ ਟ ਪ ਅ ਗਰ ਜ ਉਚ ਰਨ: ˈpɪtkɛərn ਪ ਟਕਰਨ: Pitkern Ailen ਅਧ ਕ ਰਕ ਤ ਰ ਉ ਤ ਪ ਟਕ ਰਨ, ਹ ਡਰਸਨ, ਡ ਸ ਅਤ ਈਨ ਟ ਪ ਦ ਖਣ ਪ ਰਸ ਤ ਮਹ ਸ ਗਰ ਵ ਚ
 • ਨ ਰਫ ਕ ਟ ਪ i ˈnɔrfək ˈaɪlənd ਨ ਰਫ ਕ: Norfuk Ailen ਪ ਰਸ ਤ ਮਹ ਸ ਗਰ ਵ ਚ ਆਸਟਰ ਲ ਆ, ਨ ਊਜ ਲ ਡ ਅਤ ਨ ਊ ਕ ਲ ਡ ਨ ਆ ਫ ਰ ਸ ਵ ਚਕ ਰ ਸਥ ਤ ਇ ਕ ਛ ਟ ਟ ਪ ਹ
 • ਮ ਰਸ ਲ ਟ ਪ ਅਧ ਕ ਰਕ ਤ ਰ ਉ ਤ ਮ ਰਸ ਲ ਟ ਪ ਆ ਦ ਗਣਰ ਜ ਮ ਰਸ ਲ Aolepān Aorōkin M ajeļ ਉ ਤਰ ਪ ਰਸ ਤ ਮਹ ਸ ਗਰ ਵ ਚ ਇ ਕ ਟ ਪ ਨ ਮ ਦ ਸ ਹ ਭ ਗ ਲਕ ਤ ਰ ਉ ਤ
 • ਕ ਕ ਟ ਪ ਕ ਕ ਟ ਪ ਮ ਓਰ Kūki Āirani ਦ ਖਣ ਪ ਰਸ ਤ ਮਹ ਸ ਗਰ ਵ ਚ ਨ ਊਜ ਲ ਡ ਨ ਲ ਅਜ ਦ ਮ ਲਜ ਲ ਵ ਲ ਇ ਕ ਸਵ - ਪ ਰਸ ਸਤ ਸ ਸਦ ਲ ਕਤ ਤਰ ਹ ਇਹ 15 ਛ ਟ
 • ਪ ਏਰਤ ਰ ਕ ਹ ਇਸ ਵ ਚ ਪ ਛਮ ਪ ਰਸ ਤ ਮਹ ਸ ਗਰ ਵ ਚ ਹਵ ਈ ਤ ਫ ਲਪ ਨਜ ਦ ਵ ਥ ਦ ਤ ਨ - ਚ ਥ ਈ ਹ ਸ ਉ ਤ ਪ ਦ ਪ ਦਰ ਟ ਪ ਸ ਮਲ ਹਨ ਸ ਯ ਕਤ ਰ ਜ ਦ ਮਰਦਮਸ ਮ ਰ
 • ਟ ਪ ਰ ਪ ਨ ਈ: Rapa Nui, ਸਪ ਨ Isla de Pascua ਦ ਖਣ ਪ ਰਸ ਤ ਮਹ ਸ ਗਰ ਵ ਚ ਪ ਲ ਨ ਸ ਆਈ ਤ ਕ ਣ ਦ ਸਭ ਤ ਦ ਖਣ - ਪ ਰਬ ਬ ਦ ਉ ਤ ਇ ਕ ਪ ਲ ਨ ਸ ਆਈ ਟ ਪ ਹ
 • ਕ ਰ ਲ ਈਨ ਟ ਪ - ਸਮ ਹ Caroline slands ਪ ਰਸ ਤ ਮਹ ਸ ਗਰ ਦ ਪ ਛਮ ਵ ਲ ਭ ਗ ਵ ਚ ਸਥ ਤ ਇ ਕ ਵ ਡ ਖ ਤਰਫਲ ਉ ਤ ਖ ਡ ਆ ਹ ਇਆ ਛ ਟ ਟ ਪ ਆ ਦ ਸਮ ਹ ਹ Empty citation
 • Amerika Sāmoa, ਅਮ ਰ ਕ ਸ ਮ ਆ Amelika Sāmoa ਜ Sāmoa Amelika ਵ ਦ ਖਣ ਪ ਰਸ ਤ ਮਹ ਸ ਗਰ ਵ ਚ ਸਥ ਤ ਸ ਯ ਕਤ ਰ ਜ ਅਮਰ ਕ ਦ ਇ ਕ ਗ ਰ - ਸ ਮ ਲਤ ਰ ਜਖ ਤਰ ਹ ਜ ਸਮ ਆ