Back

ⓘ ਪ੍ਰੀਤਨਗਰ


                                     

ⓘ ਪ੍ਰੀਤਨਗਰ

ਪ੍ਰੀਤਨਗਰ ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਸਮਾਜਵਾਦੀ ਯੂਟੋਪੀਆ ਸਿਰਜਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਅੰਮ੍ਰਿਤਸਰ ਦੇ ਨੇੜੇ ਵਸਾਈ ਇੱਕ ਬਸਤੀ ਦਾ ਨਾਮ ਹੈ। ਤਕਰੀਬਨ ਚਾਰ ਦਹਾਕਿਆਂ ਤੋਂ ਪ੍ਰੀਤਨਗਰ ਰਹਿ ਰਹੇ ਪੰਜਾਬੀ ਸਾਹਿਤਕਾਰ ਮੁਖ਼ਤਾਰ ਗਿੱਲ ਦੇ ਅਨੁਸਾਰ,"ਦੇਸ਼, ਕੌਮ, ਮਜ਼ਹਬ, ਰੰਗ, ਜਾਤ,ਨਸਲ ਆਦਿ ਤੁਅੱਸਬਾਂ ਤੋਂ ਉੱਪਰ ਉੱਠ ਕੇ ਮਨੁੱਖ ਜਾਤੀ ਨੂੰ ਇਨਸਾਨੀਅਤ ਦੇ ਧਰਮ ਵਿੱਚ ਪਿਰੋਣਾ, ਮਾਨਵਤਾ ਦੀ ਸੇਵਾ,ਸਾਵੀਂ ਪੱਧਰੀ ਜ਼ਿੰਦਗੀ, ਭਾਈਚਾਰਕ ਸਾਂਝ ਪੈਦਾ ਕਰਨਾ ਅਤੇ ਬ੍ਰਹਿਮੰਡ ਦੇ ਸੁਹੱਪਣ ਨੂੰ ਵਧਾਉਣਾ ਹੀ ਇਸ ਦਾ ਉਦੇਸ਼ ਸੀ।" ਉਨ੍ਹਾਂ ਨੇ ਪਿੰਡ ਲੋਪੋਕੇ, ਅਜ-ਕਲ੍ਹ ਜਿਲ੍ਹਾ ਅੰਮ੍ਰਿਤਸਰ ਵਿਚ 374 ਘੁਮਾ ਕੱਲਰੀ ਜਮੀਨ ਇਕ ਪੈਸਾ ਗਜ ਦੇ ਹਿਸਾਬ ਖਰੀਦ 7 ਜੂਨ 1933 ਨੂੰ ਪ੍ਰੀਤਨਗਰ ਦੀ ਸਥਾਪਨਾ ਕੀਤੀ।

                                     

1. ਨਹਿਰੂ ਦੀ ਫੇਰੀ

ਪੰਡਿਤ ਜਵਾਹਰ ਲਾਲ ਨਹਿਰੂ ਨੇ 23 ਮਈ 1942 ਨੂੰ ਪ੍ਰੀਤਨਗਰ ਦੀ ਫੇਰੀ ਪਾਈ ਸੀ ਅਤੇ ਬਹੁਤ ਹੀ ਪ੍ਰਭਾਵਿਤ ਹੋਏ ਸਨ। ਵਿਜਿਟਰ ਬੁੱਕ ਵਿੱਚ ਉਨ੍ਹਾਂ ਨੇ ਲਿਖਿਆ ਸੀ: ਪੂਰਨ ਸ਼ੁਭ ਇਛਾਵਾਂ ਇਸ ਉੱਦਮ ਨੂੰ ਜੋ ਅੱਜ ਦੇ ਇਸ ਟਕਰਾਉ ਅਤੇ ਬੇਸੁਰੇ ਸੰਸਾਰ ਵਿੱਚ ਇਕਰਾਰਾਂ ਨਾਲ ਭਰਪੂਰ ਹੈ ਅਤੇ ਆਦਰਸ਼ਾਂ ਨਾਲ ਏਨਾ ਭਰਿਆ ਹੋਇਆ ਹੈ। ਇਸ ਬਹਾਦਰੀ ਭਰੇ ਉਪਰਾਲੇ ਵਿੱਚ ਜੁਟੇ ਅੱਛੇ ਮਰਦਾਂ ਅਤੇ ਔਰਤਾਂ ਨੂੰ ਦੇਖਣਾ ਚੰਗਾ ਲਗਦਾ ਹੈ।

                                     
  • ਦ ਬ ਨ ਆਦ ਗ ਰਬਖਸ ਸ ਘ ਪ ਰ ਤਲੜ ਨ 1933 ਵ ਚ ਅ ਮ ਰ ਤਸਰ ਨ ੜ ਨਵ ਵਸ ਏ ਪ ਰ ਤਨਗਰ ਤ ਰ ਖ ਸ ਅਤ ਅ ਜ ਤ ਕ ਛਪਦ ਆ ਰ ਹ ਹ ਜਲਦ ਹ ਗ ਰਬਖ ਸ ਸ ਘ ਦ ਵ ਡ ਪ ਤਰ
  • ਪ ਰ ਤਨਗਰ ਦ ਫ ਰਮ ਵ ਚ ਖ ਤ ਕਰਨ ਲ ਗ ਉ ਥ ਉਨ ਹ ਤ ਨ ਕ ਸ ਲ ਕ ਮ ਕ ਤ ਪਰ ਗ ਰਬਕਸ ਸ ਘ ਪ ਰ ਤਲਡ ਨ ਲ ਵ ਚ ਰ ਦ ਅ ਤਰ ਕ ਰਨ ਉਨ ਹ 1962 ਵ ਚ ਪ ਰ ਤਨਗਰ ਛ ਡ
  • ਪ ਰਸਕ ਰ 2014 ਲਈ ਚ ਣ ਆ ਹ ਕ ਲਬ ਰ ਸ ਘ ਸ ਰ ਦ ਜਨਮ 27 ਜ ਨ 1945 ਈਸਵ ਨ ਪ ਰ ਤਨਗਰ ਜ ਲ ਹ ਅ ਮ ਰ ਤਸਰ ਬਰਤ ਨਵ ਪ ਜ ਬ ਵ ਖ ਹ ਇਆ ਸ ਸਰਦ ਰ ਨ ਨਕ ਸ ਘ ਨ ਵਲਕ ਰ
  • ਵ ਰ ਕ ਤਹ ਸ ਲ ਅਜਨ ਲ ਜ ਲ ਹ ਅ ਮ ਰ ਤਸਰ ਦ ਇ ਕ ਪ ਡ ਹ ਜ ਲ ਪ ਕ ਅਤ ਪ ਰ ਤਨਗਰ ਤ ਕਰ ਬ ਡ ਢ ਕ ਲ ਮ ਟਰ ਦ ਰ ਭ ਡ ਸ ਦ - ਅਜਨ ਲ ਸੜਕ ਤ ਸਥ ਤ ਹ ਵ ਰ ਕ ਦ ਅਬ ਦ
  • ਲ ਖ ਆ ਉਹਨ ਨ 1971 ਦ ਭ ਰਤ - ਪ ਕ ਜ ਗ ਬ ਰ ਵ ਕ ਫ ਬ ਤ ਲ ਖ ਉਹ ਸਰਕ ਰ ਸਕ ਲ ਪ ਰ ਤਨਗਰ ਤ ਬਤ ਰ ਮ ਖ ਅਧ ਆਪਕ ਰ ਟ ਇਰ ਹ ਏ ਗ ਆਨ ਸ ਗ ਰ ਸ ਘ ਆਜੜ ਨ ਆਪਣ ਸ ਰ
  • ਗ ਰਬਖ ਸ ਸ ਘ ਪ ਰ ਤਲੜ ਦ ਵ ਚ ਰ ਤ ਬਹ ਤ ਜ ਆਦ ਪ ਰਭ ਵ ਤ ਹ ਇਆ ਅਤ ਸ ਲ ਪ ਰ ਤਨਗਰ ਵ ਚ ਰ ਹ ਇਥ ਰਹ ਦ ਆ ਹ ਉਸ ਨ ਇਕ ਗ ਸ ਗ ਰਹ ਪ ਰਬ ਪ ਛਮ ਤ ਪ ਰ ਨ ਟਕ
  • ਸਕ ਲ ਤ ਕ ਤ ਅਤ ਫ ਰ ਮ ਡਲ ਤ ਕ ਦ ਪੜ ਹ ਈ ਮ ਹ ਮਦਪ ਰ ਤ ਪ ਜ ਕ ਲ ਮ ਟਰ ਦ ਰ ਪ ਰ ਤਨਗਰ ਦ ਸਰਕ ਰ ਸਕ ਲ ਤ ਕ ਤ ਜ ਥ ਡ ਦਰ ਆ ਦ ਪ ਤ ਜ ਪ ਜ ਬ ਅਧ ਆਪਕ ਦ ਪਦ ਤ
  • ਕਰਨ ਤ ਬ ਅਦ ਉਹ ਖ ਲਸ ਕ ਲਜ ਅ ਮ ਰ ਤਸਰ ਤ ਬ ਏ ਦ ਡ ਗਰ ਲਈ 1940 ਵ ਚ ਉਹ ਪ ਰ ਤਨਗਰ ਦ ਐਕਟ ਵ ਟ ਸਕ ਲ ਵ ਚ ਅਧ ਆਪਕ ਵਜ ਕ ਮ ਕਰਨ ਸ ਰ ਕ ਤ ਸਹ ਰ ਈ ਪ ਛ 1940

Users also searched:

...

ਅਮਰੀਕਾ ਚ ਜਲੰਧਰ ਦੇ ਸਿੱਖ ਵਿਦਿਆਰਥੀ ਦੀ.

ਪ੍ਰੀਤਨਗਰ ਸ਼ਾਪ, 2 answer s. Legends Media Other Links Item Under Acquisition Library Locations. Srl, Type, Title, Author Creator, Call Number, Reserve, Links, In Basket, To Basket. 1, Book, PNJ, ਆਂਢ ਗੁਆਂਢੋਂ। ਬਲਵੰਤ ਸਿੰਘ ਸਯਦ, 8P3.08 ਬਲ870ਆਂ, P40436. 2, Book, PNJ, ਪ੍ਰਣ. ਪੰਜਾਬੀ ਸਾਹਿਤ ਦੀ ਬਹੁਪੱਖੀ ਸ਼ਖਸੀਅਤ. ਪ੍ਰੀਤਨਗਰ ਸ਼ਹਿਰ ਕਿਹੜੇ ਮਹਾਨ ਸਾਹਿਤਕਾਰ ਨੇ ਵਸਾਇਆ ਸੀ? 6. ਦਸਵੰਧ ਤੋਂ ਕੀ ਭਾਵ ਹੈ? 7. ਕਵਿਤਾ ​ਕੁੱਖ ਦੀ ਆਵਾਜ਼ ਕਵਿਤਾ ਦੇ ਆਧਾਰ ਤੇ ਦੱਸੋ ਕਿ ਧੀ ਕਿਤਾਬਾਂ ਵਿਚੋਂ ਕੀ ਲੈ ਕੇ ਪੜ੍ਹਨ ਲਈ ਕਹਿ. ਰਹੀ ਹੈ? 8. ਗੁੱਗਲ.


...