Back

ⓘ ਪੋਰਟ ਆਫ਼ ਸਪੇਨ




ਪੋਰਟ ਆਫ਼ ਸਪੇਨ
                                     

ⓘ ਪੋਰਟ ਆਫ਼ ਸਪੇਨ

ਪੋਰਟ ਆਫ਼ ਸਪੇਨ, ਜਾਂ ਪੋਰਟ-ਆਫ਼-ਸਪੇਨ, ਤ੍ਰਿਨੀਦਾਦ ਅਤੇ ਤੋਬਾਗੋ ਦੇ ਗਣਰਾਜ ਦੀ ਰਾਜਧਾਨੀ ਅਤੇ ਸਾਨ ਫ਼ਰਨਾਂਦੋ ਅਤੇ ਚਾਗੁਆਨਾਸ ਮਗਰੋਂ ਦੇਸ਼ ਦੀ ਤੀਜੀ ਸਭ ਤੋਂ ਵੱਡੀ ਨਗਰਪਾਲਿਕਾ ਹੈ। ਇਸ ਸ਼ਹਿਰ ਦੀ ਨਗਰਪਾਲਿਕਾ ਅਬਾਦੀ 49.031 ਹੈ, ਮਹਾਂਨਗਰੀ ਅਬਾਦੀ 128.026 ਅਤੇ ਰੋਜ਼ਾਨਾ ਦੀ ਆਵਾਜਾਈ ਅਬਾਦੀ 250.000 ਹੈ। ਇਹ ਪਾਰੀਆ ਦੀ ਖਾੜੀ ਉੱਤੇ ਤ੍ਰਿਨੀਦਾਦ ਟਾਪੂ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਹੈ ਅਤੇ ਇੱਕ ਅਜਿਹੇ ਬਹੁ-ਨਗਰੀ ਇਲਾਕੇ ਦਾ ਹਿੱਸਾ ਹੈ ਜੋ ਪੱਛਮ ਵਿੱਚ ਚਾਗੁਆਰਾਮਾਸ ਤੋਂ ਲੈ ਕੇ ਪੂਰਬ ਵੱਲ ਅਰੀਮਾ ਤੱਕ ਪਸਰਿਆ ਹੈ ਅਤੇ ਜਿਸਦੀ ਅਬਾਦੀ 600.000 ਹੈ।