Back

ⓘ ਵਲੈਟਾ




ਵਲੈਟਾ
                                     

ⓘ ਵਲੈਟਾ

ਵਲੈਟਾ ਮਾਲਟਾ ਦੀ ਰਾਜਧਾਨੀ ਹੈ ਜਿਸ ਨੂੰ ਸਥਾਨਕ ਤੌਰ ਉੱਤੇ ਮਾਲਟੀ ਵਿੱਚ ਇਲ-ਬੈਲਟ ਕਿਹਾ ਜਾਂਦਾ ਹੈ। ਇਹ ਮਾਲਟਾ ਟਾਪੂ ਦੇ ਮੱਧ-ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਇਤਿਹਾਸਕ ਸ਼ਹਿਰ ਦੀ ਅਬਾਦੀ 6.966 ਹੈ। ਨਿਕੋਸੀਆ ਤੋਂ ਬਾਅਦ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਦੀਆਂ ਸਭ ਤੋਂ ਦੱਖਣੀ ਰਾਜਧਾਨੀਆਂ ਵਿੱਚੋਂ ਇਹ ਦੂਜੇ ਨਁਬਰ ਉੱਤੇ ਹੈ।