Back

ⓘ ਪਦਾਰਥਵਾਦ


                                     

ⓘ ਪਦਾਰਥਵਾਦ

ਦਰਸ਼ਨ ਵਿੱਚ ਪਦਾਰਥਵਾਦ ਜਾਂ ਭੌਤਿਕਵਾਦ ਦੇ ਸਿਧਾਂਤ ਦਾ ਮਤ ਹੈ ਕਿ ਕੇਵਲ ਪਦਾਰਥ ਦਾ ਵਜੂਦ ਹੀ ਸਿੱਧ ਕੀਤਾ ਜਾ ਸਕਦਾ ਹੈ। ਮੂਲ ਹੋਂਦ ਦੇ ਪੱਖੋਂ ਵਿਚਾਰ ਕਰਨ ਉੱਤੇ ਸਾਰੀਆਂ ਚੀਜਾਂ ਪਦਾਰਥ ਤੋਂ ਬਣੀਆਂ ਹਨ ਅਤੇ ਸਾਰੀਆਂ ਪਰਿਘਟਨਾਵਾਂ, ਗਤੀਸ਼ੀਲ ਪਦਾਰਥ ਦੀ ਅੰਤਰਕਿਰਿਆ ਵਜੋਂ ਵਿਅਕਤ ਕੀਤੀਆਂ ਜਾ ਸਕਦੀਆਂ ਹਨ ਅਤੇ ਸਮਝੀਆਂ ਜਾ ਸਕਦੀਆਂ ਹਨ। ਇੱਥੋਂ ਤੱਕ ਕਿ ਚੇਤਨਾ ਵੀ ਇਸ ਰੂਪ ਵਿੱਚ ਸਮਝੀ ਅਤੇ ਵਿਅਕਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਪਦਾਰਥ ਹੀ ਇੱਕਮਾਤਰ ਤੱਤ ਹੈ ਅਤੇ ਯਥਾਰਥ ਅਸਲ ਵਿੱਚ ਪਦਾਰਥ ਅਤੇ ਊਰਜਾ ਦੀਆਂ ਵਾਪਰ ਰਹੀਆਂ ਹਾਲਤਾਂ ਦਾ ਹੀ ਰੂਪ ਹੈ। ਲੈਨਿਨ ਨੇ ਆਪਣੀ ਕਿਤਾਬ ਭੌਤਿਕਵਾਦ ਅਤੇ ਅਨੁਭਵਸਿੱਧ-ਆਲੋਚਨਾ ਵਿੱਚ ਪਦਾਰਥ ਦੀ ਇੱਕ ਵਿਗਿਆਨਕ ਪਰਿਭਾਸ਼ਾ ਪੇਸ਼ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, "ਪਦਾਰਥ ਵਸਤੂਗਤ ਯਥਾਰਥ ਨੂੰ ਦਰਸਾਉਣ ਵਾਲੀ ਇੱਕ ਦਾਰਸ਼ਨਕ ਕੈਟੇਗਰੀ ਹੈ ਜੋ ਮਨੁੱਖ ਨੂੰ ਉਸ ਦੀਆਂ ਸੰਵੇਦਨਾਵਾਂ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਸਾਡੀਆਂ ਸੰਵੇਦਨਾਵਾਂ ਤੋਂ ਸੁਤੰਤਰ ਰਹਿੰਦੇ ਹੋਏ ਉਨ੍ਹਾਂ ਦੁਆਰਾ ਨਕਲ ਕੀਤੀ, ਫੋਟੋ ਉਤਾਰੀ ਅਤੇ ਪ੍ਰਤੀਬਿੰਬਤ ਹੁੰਦੀ ਹੈ।"

                                     
 • ਦਵ ਦ ਤਮਕ ਪਦ ਰਥਵ ਦ ਜ ਵ ਰ ਧਵ ਕ ਸ ਭ ਤ ਕਵ ਦ ਕ ਰਲ ਮ ਰਕਸ ਅਤ ਫਰ ਡਰ ਕ ਏ ਗਲਜ ਦ ਸ ਤਰਬਧ ਕ ਤ ਸ ਸ ਰ ਨ ਸਮਝਣ ਦ ਵ ਰ ਧਵ ਕ ਸ ਤਰ ਕ ਹ ਇਹ ਭ ਤ ਕਵ ਦ ਅਤ ਵ ਰ ਧਵ ਕ ਸ
 • ਫ ਰ ਡਰ ਕ ਏ ਗਲਜ ਅਤ ਲ ਨ ਨ ਦ ਦ ਰਸ ਨ ਕ ਵ ਚ ਰ ਦ ਆਧ ਰ ਤ ਉਸ ਰ ਆ ਗ ਆ ਦ ਰਸ ਨ ਕ ਸਕ ਲ ਹ ਇਸ ਦ ਤ ਨ ਭ ਗ ਹਨ ਦਵ ਦ ਤਮਕ ਪਦ ਰਥਵ ਦ ਇਤ ਹ ਸਕ ਪਦ ਰਥਵ ਦ ਦਰਸ ਨ ਦ ਇਤ ਹ ਸ
 • ਸਮ ਜ ਨ ਸਮਝਣ ਤ ਬਦਲਣ ਲਈ ਉਸ ਵ ਧ ਦ ਵਰਤ ਕਰਦ ਹ ਜ ਸ ਨ ਹ ਣ ਇਤ ਹ ਸਕ ਪਦ ਰਥਵ ਦ ਕ ਹ ਜ ਦ ਹ ਇਹ ਜਮ ਤ ਸਮ ਜ ਅਤ ਖ ਸ ਕਰਕ ਸਰਮ ਏਦ ਰ ਦ ਵ ਕ ਸ ਦ ਵ ਸ ਲ ਸ ਣ
 • ਕਢਣ ਸ ਰ ਕਰ ਦ ਤ ਸਨ ਮ ਸ ਲ ਦ ਤ ਰ ਤ ਜਦ ਹ ਗਲ ਨ ਐਪ ਕ ਊਰਸ ਨ ਉਸ ਦ ਪਦ ਰਥਵ ਦ ਅਤ ਨ ਸਤ ਕਤ ਕ ਰਨ ਸ ਦ ਦ ਆਲ ਚਨ ਦ ਨ ਸ ਨ ਬਣ ਇਆ, ਮ ਰਕਸ ਨ ਇਸ ਦ ਉਲਟ ਇਸ
 • ਇਤ ਹ ਸਕ ਪਦ ਰਥਵ ਦ ਦ ਮ ਰਕਸ ਥ ਊਰ ਮਨ ਖ ਸਮ ਜ ਨ ਕ ਸ ਵ ਦ ਤ ਵ ਲ ਤ ਬ ਨ ਆਦ ਤ ਰ ਤ ਪਦ ਰਥ ਕ ਹ ਲਤ - ਦ ਜ ਸ ਬਦ ਵ ਚ ਉਹ ਰ ਸ ਤ ਜ ਲ ਕ ਆਪਣ ਆ ਅਤ ਆਪਣ
 • ਇ ਕ ਅਜ ਹ ਦਰਸ ਨ ਹ ਜ ਸਤ ਅ ਗ ਕ ਸ ਦਰਸ ਨ ਦ ਸ ਭ ਵਨ ਨਜ ਰ ਨਹ ਆਉ ਦ . ਪਦ ਰਥਵ ਦ ਆਪਣ ਸਮਕ ਲ ਮ ਰਕਸਵ ਦ ਲ ਨ ਨਵ ਦ ਰ ਪ ਵ ਚ ਪ ਰਗਤ ਵ ਦ ਵ ਗ ਆਨਕ ਅਤ ਬ ਹਰਮ ਖ
 • ਇਤ ਹ ਸਕ ਭ ਤ ਕਵ ਦ ਅ ਗਰ ਜ Historical materialism ਸਮ ਜ ਅਤ ਉਸਦ ਇਤਹ ਸ ਦ ਅਧ ਐਨ ਵ ਚ ਵ ਰ ਧਵ ਕ ਸ ਭ ਤ ਕਵ ਦ ਦ ਸ ਧ ਤ ਦ ਪ ਰਸ ਰਣ ਹ ਆਧ ਨ ਕ ਕ ਲ ਵ ਚ ਹ ਲ ਕ
 • ਸ ਕਤ ਆ ਜ ਉਤਪ ਦਕ ਸ ਕਤ ਆ ਜਰਮਨ ਵ ਚ: Produktivkräfte ਮ ਰਕਸਵ ਦ ਅਤ ਇਤਹ ਸਕ ਪਦ ਰਥਵ ਦ ਦ ਇ ਕ ਬ ਨ ਆਦ ਅਹ ਮ ਅਤ ਦ ਧ ਰਨ ਧ ਰਨ ਹ ਕ ਰਲ ਮ ਰਕਸ ਅਤ ਫਰ ਡਰ ਕ ਏ ਗਲਜ
 • Produktionsverhältnisse ਅਕਸਰ ਕ ਰਲ ਮ ਰਕਸ ਅਤ ਫਰ ਡਰ ਕ ਏ ਗਲਜ ਦ ਆਰ ਇਤ ਹ ਸਕ ਪਦ ਰਥਵ ਦ ਦ ਆਪਣ ਸ ਧ ਤ ਵ ਚ ਅਤ ਦ ਸ ਕ ਪ ਟਲ ਵ ਚ ਵਰਤ ਆ ਇ ਕ ਸ ਕਲਪ ਹ ਭ ਵ ਇਹ ਸ ਕਲਪ
 • ਟ ਪ ਰਲ ਵਲਰਡਵ ਈਡ ਪਦ ਰਥਵ ਦ ਟ ਪ ਰਲ ਐ ਙਜ ਇਟ ਦ ਖ ਮ ਤ ਐ ਙਜ ਇਟ ਮਨ ਵ ਗ ਆਨ ਟ ਪ ਰਲ ਸਜ ਦ ਖ ਕ ਰਪ ਟ ਪ ਰਲ ਵ ਸਤ ਦ ਖ ਵ ਤ ਪਦ ਰਥਵ ਦ ਰ ਮਨ ਕ ਥ ਲ ਕ ਚਰਚ
 • und des Staats ਫਰ ਡਰ ਕ ਏ ਗਲਜ ਦ ਲ ਖ ਅਤ 1884 ਵ ਚ ਪ ਰਕ ਸ ਤ ਇਤਹ ਸਕ ਪਦ ਰਥਵ ਦ ਦ ਕ ਤ ਬ ਹ ਫਰ ਡਰ ਕ ਏਗਲਜ ਨ ਆਪਣ ਇਸ ਪ ਸਤਕ ਵ ਚ ਮਨ ਖ ਅਤ ਸਮ ਜ ਦ ਵ ਕ ਸ

Users also searched:

...