Back

ⓘ ਨਿਕੋਲੋ ਮੈਕਿਆਵੇਲੀ
ਨਿਕੋਲੋ ਮੈਕਿਆਵੇਲੀ
                                     

ⓘ ਨਿਕੋਲੋ ਮੈਕਿਆਵੇਲੀ

ਨਿਕੋਲੋ ਮੈਕਿਆਵੇਲੀ ਇਟਲੀ ਦਾ ਡਿਪਲੋਮੈਟ ਅਤੇ ਰਾਜਨੀਤਕ ਚਿੰਤਕ, ਸੰਗੀਤਕਾਰ, ਕਵੀ ਅਤੇ ਨਾਟਕਕਾਰ ਸੀ। ਪੁਨਰਜਾਗਰਣ ਕਾਲ ਦੇ ਇਟਲੀ ਦੀ ਉਹ ਇੱਕ ਪ੍ਰਮੁੱਖ ਸ਼ਖਸੀਅਤ ਸੀ। ਉਹ ਕਈ ਸਾਲ ਫਲੋਰੈਂਸ ਰਿਪਬਲਿਕ ਦਾ ਅਧਿਕਾਰੀ ਰਿਹਾ। ਮੈਕਿਆਵੇਲੀ ਦੀ ਖਿਆਤੀ ਉਸ ਦੀ ਰਚਨਾ ਦ ਪ੍ਰਿੰਸ ਦੇ ਕਾਰਨ ਹੈ ਜੋ ਕਿ ਵਿਵਹਾਰਕ ਰਾਜਨੀਤੀ ਦਾ ਮਹਾਨ ਗ੍ਰੰਥ ਸਵੀਕਾਰ ਕੀਤਾ ਜਾਂਦਾ ਹੈ। ਇਸਨੂੰ ਆਧੁਨਿਕ ਰਾਜਨੀਤੀ ਵਿਗਿਆਨ ਦਾ ਪਿਤਾ ਮੰਨਿਆ ਗਿਆ ਹੈ।

                                     

1. ਜੀਵਨ

ਮੈਕਿਆਵੇਲੀ ਦਾ ਜਨਮ 3 ਮਈ 1469 ਨੂੰ ਫਲੋਰੈਂਸ, ਇਟਲੀ ਵਿੱਚ ਹੋਇਆ। ਉਸਨੇ ਵਿਆਕਰਨ, ਭਾਸ਼ਣ ਕਲਾ ਅਤੇ ਲਾਤੀਨੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਮੰਨਿਆ ਜਾਂਦਾ ਹੈ ਕਿ ਉਸਨੇ ਯੂਨਾਨੀ ਭਾਸ਼ਾ ਨਹੀਂ ਸਿੱਖੀ ਭਾਵੇਂ ਕਿ ਉਸ ਵੇਲੇ ਫਲੋਰੈਂਸ ਯੂਨਾਨੀ ਭਾਸ਼ਾ ਦਾ ਕੇਂਦਰ ਸੀ। 1494 ਵਿੱਚ ਮੇਦੀਚੀ ਪਰਿਵਾਰ ਨੂੰ ਕੱਢਣ ਤੋਂ ਬਾਅਦ ਫਲੋਰੈਂਸ ਨੂੰ ਮੁੜ ਇੱਕ ਗਣਰਾਜ ਘੋਸ਼ਿਤ ਕੀਤਾ ਗਿਆ। "ਸਾਵੋਨਾਰੋਲਾ" ਦੇ ਕਤਲ ਤੋਂ ਬਾਅਦ ਮੈਕਿਆਵੇਲੀ ਨੂੰ ਫਲੋਰੈਂਸ ਸਰਕਾਰ ਦੇ ਦਸਤਾਵੇਜ਼ ਤਿਆਰ ਕਰਨ ਲਈ ਪ੍ਰਮੁੱਖ ਅਹੁਦਾ ਦਿੱਤਾ ਗਿਆ।

                                     
  • ਸ ਖਸ ਅਤ, ਡ ਪਲ ਮ ਟ, ਇਤ ਹ ਸਕ ਰ, ਰ ਜਨ ਤਕ ਚ ਤਕ, ਸ ਗ ਤਕ ਰ ਅਤ ਨ ਟਕਕ ਰ ਨ ਕ ਲ ਮ ਕ ਆਵ ਲ ਦ ਲ ਖ ਆ ਇ ਕ ਰ ਜਨ ਤ ਵ ਗ ਆਨ ਅਤ ਵ ਵਹ ਰਕ ਰ ਜਨ ਤ ਦ ਮਹ ਨ ਗ ਰ ਥ ਹ ਪ ਤਰਵ ਹ ਰ
  • ਐਥਨਜ ਕ ਹ ਜ ਦ ਹ 1865 ਤ 1871 ਤ ਕ ਇਹ ਇਟਲ ਬ ਦਸ ਹ ਦ ਰ ਜਧ ਨ ਸ ਨ ਕ ਲ ਮ ਕ ਆਵ ਲ ਲ ਰ ਸ ਦ ਮ ਦ ਚ ਦ ਤ ਆਲ ਗ ਏਰ City population i.e., that of the
  • ਵ ਸ ਸ ਤ ਇਹ ਹ ਕ ਇਸ ਨ ਆਪਣ ਭ ਸ ਦ ਇਤ ਲਵ ਚਰ ਤਰ ਨ ਸ ਪ ਰਨ ਕ ਤ ਨ ਕ ਲ ਮ ਕ ਆਵ ਲ ਅਤ ਫ ਰ ਸ ਸਕ ਗ ਇਸਕ ਰਡ ਨ ਇਤ ਹ ਸ ਦ ਵ ਗ ਆਨ ਦ ਪ ਰਮ ਖ ਮ ਢ ਸਨ ਪ ਟਰ
  • ਵ ਲ ਟ ਰ ਪ ਦ ਨ ਲ ਜਰਮਨ ਦ ਦ ਰ ਕ ਤ ਅਤ ਰ ਮ ਵ ਚ ਉਸਦ ਪਹ ਲ ਅਵਸਥ ਨ ਕ ਲ ਮ ਕ ਆਵ ਲ ਦ ਲ ਮ ਡਰ ਗ ਲ ਦ ਇ ਕ ਪ ਸ ਕ ਰ ਕ ਤ ਸ ਵ ਟ ਦ ਪਹ ਲ ਅ ਗ ਰ ਜ - ਭ ਸ