Back

ⓘ ਦਾਦਾ ਭਾਈ ਨਾਰੋਜੀ
ਦਾਦਾ ਭਾਈ ਨਾਰੋਜੀ
                                     

ⓘ ਦਾਦਾ ਭਾਈ ਨਾਰੋਜੀ

ਦਾਦਾਭਾਈ ਨਾਰੋਜੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੇ ਪਿੱਛੇ ਸਰਗਰਮ ਪ੍ਰਮੁੱਖ ਮੈਬਰਾਂ ਵਿੱਚੋਂ ਇੱਕ ਸੀ। ਭਾਰਤ ਦੇ ਗਰੈਂਡ ਓਲਡ ਮੈਨ ਵਜੋਂ ਜਾਣੇ ਜਾਂਦੇ ਦਾਦਾਭਾਈ ਨਾਰੋਜੀ ਇੱਕ ਪਾਰਸੀ ਚਿੰਤਕ, ਸਿਖਿਅਕ, ਕਪਾਹ ਦੇ ਵਪਾਰੀ ਅਤੇ ਇੱਕ ਅਰੰਭਕ ਭਾਰਤੀ ਰਾਜਨੀਤਕ ਅਤੇ ਸਮਾਜਕ ਨੇਤਾ ਸਨ। ਉਹਨਾਂ ਦੀ ਕਿਤਾਬ ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ ਨੇ ਭਾਰਤ ਵਿੱਚੋਂ ਭਾਰਤ ਦੇ ਪੈਸੇ ਨੂੰ ਬ੍ਰਿਟੇਨ ਲੈ ਜਾਣ ਦੇ ਅਮਲ ਵੱਲ ਧਿਆਨ ਦਿਲਾਇਆ। ਉਹ ਯੂਨਾਇਟੇਡ ਕਿੰਗਡਮ ਹਾਊਸ ਆਫ ਕਾਮਨਸ ਵਿੱਚ 1892 ਅਤੇ 1895 ਦੇ ਵਿੱਚ ਸੰਸਦ ਮੈਂਬਰ ਸਨ ਅਤੇ ਉਹ ਬ੍ਰਿਟਿਸ਼ ਸੰਸਦ ਦੇ ਮੈਂਬਰ ਬਣਨ ਵਾਲੇ ਪਹਿਲੇ ਏਸ਼ੀਆਈ ਸਨ।

ਏ ਓ ਹਿਊਮ ਅਤੇ ਦਿਨਸ਼ਾ ਏਡੁਲਜੀ ਵਾਚਾ ਦੇ ਨਾਲ ਮਿਲ ਕੇ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਦਾ ਕ੍ਰੈਡਿਟ ਵੀ ਦਾਦਾ ਭਾਈ ਨਾਰੋ ਜੀ ਨੂੰ ਜਾਂਦਾ ਹੈ। ਉਹਨਾਂ ਦੀ ਕਿਤਾਬ ਗ਼ਰੀਬੀ ਅਤੇ ਭਾਰਤ ਵਿੱਚ ਬੇ-ਬ੍ਰਿਟਿਸ਼ ਸ਼ਾਸਨ ਨੇ ਬਰਤਾਨੀਆ ਵੱਲ ਭਾਰਤ ਦੀ ਦੌਲਤ ਦੀ ਡਰੇਨਿੰਗ ਵੱਲ ਧਿਆਨ ਦੁਆਇਆ। ਉਹ ਕਾਟਸਕੀ ਅਤੇ ਪਲੈਖਾਨੋਵ ਦੇ ਨਾਲ ਦੂਜੀ ਇੰਟਰਨੈਸ਼ਨਲ ਦੇ ਮੈਂਬਰ ਵੀ ਸੀ।

                                     
  • ਦ ਦਹ ਕ ਦ ਇ ਕ ਸ ਲ ਹ ਇਹ ਸ ਲ ਸ ਕਰਵ ਰ ਨ ਸ ਰ ਹ ਇਆ 6 ਜ ਲ ਈ ਦ ਦ ਭ ਈ ਨ ਰ ਜ ਨ ਇ ਗਲ ਡ ਦ ਪ ਰਲ ਮ ਟ ਦ ਚ ਣ ਜ ਤ ਉਹ ਇ ਗਲ ਡ ਦ ਪ ਰਲ ਮ ਟ ਵ ਸਤ
  • ਸਥ ਪਨ ਕ ਤ 1825 ਭ ਰਤ ਰ ਸ ਟਰ ਕ ਗਰਸ ਦ ਗਠਨ ਦ ਪ ਰਮ ਖ ਮ ਬਰ ਦ ਦ ਭ ਈ ਨ ਰ ਜ ਦ ਜਨਮ 1911 ਪ ਜ ਬ ਜ ਬ ਨ ਦ ਮਸ ਹ ਰ ਸ ਇਰ ਅਤ ਰਹ ਸਵ ਦ ਉਸਤ ਦ ਦ ਮਨ
  • ਇ ਕ ਸਨ ਆਪਣ ਦ ਜ ਦ ਨ ਸ ਥ ਪ ਰਸ ਨ ਤ ਵ ਸਰ ਫ ਰ ਜ ਸ ਹ ਮਹ ਤ ਅਤ ਦ ਦ ਭ ਈ ਨ ਰ ਜ ਦ ਸਹ ਯ ਗ ਨ ਲ ਸਰ ਦ ਨਸ ਵ ਚ ਨ ਭ ਰਤ ਦ ਗਰ ਬ ਅਤ ਗਰ ਬ ਜਨਤ ਤ ਸਰਕ ਰ