Back

ⓘ 2019–20 ਵਿਜੇ ਹਜ਼ਾਰੇ ਟਰਾਫੀ ਗਰੁੱਪ ਏ
                                     

ⓘ 2019–20 ਵਿਜੇ ਹਜ਼ਾਰੇ ਟਰਾਫੀ ਗਰੁੱਪ ਏ

2019-20 ਵਿਜੇ ਹਜ਼ਾਰੇ ਟਰਾਫੀ ਭਾਰਤੀ ਘਰੇਲੂ ਲਿਸਟ ਏ ਕ੍ਰਿਕਟ ਵਿੱਚ ਕਰਵਾਏ ਜਾਂਦੀ ਵਿਜੇ ਹਜ਼ਾਰੇ ਟਰਾਫੀ ਦਾ 18ਵਾਂ ਸੀਜ਼ਨ ਹੈ। ਇਸ ਵਿੱਚ 38 ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਨੂੰ 4 ਗਰੁੱਪਾਂ ਵਿੱਚ ਵੰਡਿਆ ਗਿਆ ਹੈ, and ਗਰੁੱਪ ਏ ਵਿੱਚ ਕੁੱਲ 9 ਟੀਮਾਂ ਹਨ। ਗਰੁੱਪ ਪੜਾਅ ਦੀ ਸ਼ੁਰੂਆਤ 24 ਸਤੰਬਰ 2019 ਨੂੰ ਹੋਈ ਸੀ। ਗਰੁੱਪ ਏ and ਗਰੁੱਪ ਬੀ ਦੀਆਂ ਚੋਟੀ ਦੀਆਂ ਪੰਜ ਟੀਮਾਂ ਟੂਰਨਾਮੈਂਟ ਦੇ ਕੁਆਰਟਰ-ਫਾਈਨਲ ਵਿੱਚ ਪਹੁੰਚਣਗੀਆਂ।