Back

ⓘ ਪੀਲਾ (ਰੰਗ)
ਪੀਲਾ (ਰੰਗ)
                                     

ⓘ ਪੀਲਾ (ਰੰਗ)

ਪੀਲਾ ਰੰਗ ਦਿਖਾਈ ਧੇਣ ਵਾਲੇ ਪ੍ਰਕਾਸ਼ ਦੇ ਸਪੈਕਟ੍ਰਮ ਵਿੱਚ ਹਰੇ ਅਤੇ ਸੰਤਰੀ ਰੰਗ ਦੇ ਵਿਚਕਾਰ ਆਉਂਦਾ ਹੈ ਅਤੇ ਕੁਦਰਤ ਵਿੱਚ ਇਹ ਰੰਗ ਸੋਨੇ, ਮੱਖਣ ਅਤੇ ਨਿੰਬੂਆਂ ਵਿੱਚ ਆਮ ਹੀ ਦੇਖਿਆ ਜਾ ਸਕਦਾ ਹੈ। ਇਸਦੀ ਤਰੰਗ-ਲੰਬਾਈ 570-590 nm ਹੈ। ਪੀਲੇ ਰੰਗ ਦਾ ਏਸ਼ੀਆਈ ਸੱਭਿਆਚਾਰ ਵਿੱਚ ਬਹੁਤ ਮਹੱਤਵ ਹੈ। ਚੀਨੀ ਸੱਭਿਆਚਾਰ ਵਿੱਚ ਇਸ ਰੰਗ ਨੂੰ ਖੁਸ਼ੀ, ਚਮਕ, ਅਜ਼ਾਦੀ ਅਤੇ ਸੱਭਿਆਚਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

                                     

1. ਪਰਿਭਾਸ਼ਾ

ਪੀਲੇ ਰੰਗ ਨੂੰ ਅੰਗਰੇਜ਼ੀ ਵਿੱਚ ਯੈਲੋ yellow ਕਿਹਾ ਜਾਂਦਾ ਹੈ। ਇਹ ਯੈਲੋ ਸ਼ਬਦ ਪੁਰਾਣੀ ਅੰਗਰੇਜ਼ੀ ਦੇ ਸ਼ਬਦ ਜਿਓਲੂ geolu ਤੋਂ ਬਣਿਆ ਹੈ ਜੋ ਕਿ ਪ੍ਰੋਟਿਕ-ਜਰਮਨੀ ਦੇ ਯੈਲਵੇਜ gelwez ਦਾ ਬਿਗੜਿਆ ਰੂਪ ਹੈ।

                                     

2. ਇਤਿਹਾਸ, ਕਲਾ ਤੇ ਰਿਵਾਜ

ਪੂਰਵ-ਇਤਿਹਾਸਕ

ਪੀਲੇ ਰੰਗ ਨੂੰ ਪਹਿਲੀ ਵਾਰ ਪੂਰਵ-ਇਤਿਹਾਸਕ ਗੁਫ਼ਾ ਚਿੱਤਰਕਲਾ ਵਿੱਚ ਵਰਤਣ ਦੇ ਪ੍ਰਮਾਣ ਮਿਲਦੇ ਹਨ। ਲਾਸਕੌਕਸ ਦੀਆਂ ਗੁਫ਼ਾਵਾਂ ਵਿੱਚ ਇੱਕ ਘੋੜੇ ਦੀ ਤਸਵੀਰ ਮਿਲੀ ਹੈ ਜੋ ਕਿ 17.300 ਸਾਲ ਪੁਰਾਣੀ ਮੰਨੀ ਗਈ ਹੈ ਅਤੇ ਇਸਨੂੰ ਪੀਲੇ ਰੰਗ ਨਾਲ ਬਣਾਇਆ ਗਿਆ ਹੈ।

                                     

3. ਵਿਗਿਆਨ ਤੇ ਕੁਦਰਤ ਚ

ਪ੍ਰਕਾਸ਼ ਅਤੇ ਪ੍ਰਕਾਸ਼ ਵਿਗਿਆਨ ਆਪਟਿਕਸ ਵਿੱਚ

ਪੀਲੇ ਰੰਗ ਦੀ ਤਰੰਗ-ਲੰਬਾਈ 570 ਤੋਂ 590 ਨੈਃ ਮੀਃ ਹੁੰਦੀ ਹੈ ਇਸ ਲਈ ਇਸਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਸਦੀ ਤਰੰਗ-ਲੰਬਾਈ ਹਰੇ ਅਤੇ ਸੰਤਰੀ ਰੰਗ ਵਿਚਕਾਰ ਹੁੰਦੀ ਹੈ।

ਪ੍ਰਕਾਸ਼ ਵਿਗਿਆਨ ਦੀ ਭਾਸ਼ਾ ਵਿੱਚ, ਪੀਲਾ ਰੰਗ ਪ੍ਰਕਾਸ਼ ਦੁਆਰਾ ਉਦੋਂ ਬਣਦਾ ਹੈ ਜਦੋਂ ਰਟੀਨਾ ਦੇ ਕੋਣ ਸੈੱਲ ਤੇ ਲੰਮੀ ਅਤੇ ਮੱਧਮ ਤਰੰਗ-ਲੰਬਾਈ ਬਰਾਬਰ ਪੈਂਦੀ ਹੈ ਅਤੇ ਇਸ ਵਿੱਚ ਛੋਟੀ ਤਰੰਗ-ਲੰਬਾਈ ਕੋਈ ਮਹੱਤਵਪੂਰਨ ਭੂਮਿਕਾ ਨਹੀਂ ਹੁੰਦੀ। 570-590 ਨੈਃ ਮੀਃ ਦੀ ਤਰੰਗ-ਲੰਬਾਈ ਵਾਲਾ ਪ੍ਰਕਾਸ਼ ਪੀਲੇ ਰੰਗ ਦਾ ਹੁੰਦਾ ਹੈ ਜੋ ਕਿ ਲਾਲ ਅਤੇ ਹਰੇ ਰੰਗ ਦਾ ਮਿਸ਼ਰਣ ਹੁੰਦਾ ਹੈ।

ਰੰਗੀਨ ਛਾਪੇ ਅਤੇ ਕੰਪਿਊਟਰ ਸਕ੍ਰੀਨ ਤੇ

ਰੰਗੀਨ ਛਾਪੇ ਪ੍ਰਿੰਟਿੰਗ) ਦੀ ਸਿਆਹੀ ਵਿੱਚ ਤਿੰਨ ਰੰਗ ਵਰਤੇ ਜਾਂਦੇ ਹਨ ਜਿਹਨਾਂ ਵਿੱਚ ਮਜੈਂਟਾ, ਸੇਆਨ cyan ਸਮੇਤ ਤੀਜਾ ਰੰਗ ਪੀਲਾ ਹੁੰਦਾ ਹੈ। ਕੋਈ ਵੀ ਰੰਗੀਨ ਛਾਪਾ ਉਤਾਰਨ ਲਈ ਇਹ ਤਿੰਨ ਰੰਗ ਵੱਖ-ਵੱਖ ਭਾਗਾਂ ਵਿੱਚ ਮਿਲ ਕੇ ਰੰਗੀਨ ਤਸਵੀਰ ਤਿਆਰ ਕਰ ਦਿੰਦੇ ਹਨ।

                                     
  • ਸਫ ਦ ਅਤ ਕ ਲ ਵ ਮ ਲ ਰ ਗ ਵ ਚ ਆਪਣ ਯ ਗਦ ਨ ਦ ਦ ਹਨ ਲ ਲ ਰ ਗ ਵ ਚ ਜ ਕਰ ਪ ਲ ਮ ਲ ਦ ਤ ਜ ਵ ਤ ਕ ਸਰ ਰ ਗ ਬਣਦ ਹ ਜ ਕਰ ਨ ਲ ਵ ਚ ਪ ਲ ਮ ਲ ਜ ਵ ਤ ਦ ਹਰ ਬਣ
  • ਰ ਗ ਉਹ ਹ ਜ ਸ ਨ ਪ ਰਕ ਸ ਦ ਪ ਰਤ ਖ ਵਰਣਕਰਮ ਦ 440 490 nm ਦ ਤਰ ਗਲ ਬ ਈ ਦ ਆਰ ਦ ਰ ਸ ਕ ਤ ਜ ਦ ਹ ਇਹ ਇ ਕ ਯ ਜਕ ਮ ਢਲ ਰ ਗ ਹ ਇਸ ਦ ਸ ਪ ਰਕ ਰ ਗ ਪ ਲ ਹ
  • ਲ ਲ ਰ ਸ ਨ ਦ ਇ ਕ ਰ ਗ ਹ ਜ ਕ ਮ ਢਲ ਤ ਨ ਰ ਗ ਵ ਚ ਇ ਕ ਹ ਦ ਜ ਦ ਮ ਢਲ ਰ ਗ ਨ ਲ ਅਤ ਪ ਲ ਹਨ ਰ ਸ ਨ ਦ ਸ ਤ ਰ ਗ ਵ ਚ ਇਹਦ ਛ ਲ - ਲ ਬ ਈ ਸਭ ਤ ਵ ਧ
  • ਰ ਮ ਨ ਆ ਦ ਝ ਡ ਇ ਕ ਲ ਬਕ ਰ ਤ ਰ ਗ ਹ ਜ ਸ ਵ ਚ ਨ ਲ ਪ ਲ ਅਤ ਲ ਲ ਰ ਗ ਹ ਇਹ ਤ ਨ ਰ ਗ ਰ ਮ ਨ ਆ ਦ ਤ ਨ ਇਤ ਹ ਸਕ ਸ ਬ ਆ ਲਈ ਹਨ ਮ ਜ ਦ ਡ ਜ ਇਨ 1994 ਵ ਚ
  • ਹ ਸ ਧ ਤ ਜ ਬ ਰ ਗਹ ਣ ਹ ਦ ਹ ਪਰ ਪ ਰ ਣ ਤ ਜ ਬ ਵ ਘਟਨ ਹ ਣ ਕ ਰਨ ਇਸ ਦ ਰ ਗ ਪ ਲ ਹ ਦ ਹ ਇਸ ਦ ਗ ਧ ਤ ਜ ਹ ਦ ਹ ਇਸ ਦ ਸ ਘਣਤ 68 86 ਜ 95 ਹ ਸਕਦ
  • ਪ ਈ ਜ ਦ ਹ ਅਤ ਇਹ ਹ ਲਤ ਪ ਰਬਲ ਹ ਦ ਹ ਇਸ ਸਮ ਸ ਆ ਕਰਕ ਪ ੜਤ ਦ ਦ ਦ ਦ ਰ ਗ ਪ ਲ ਭ ਰ ਜ ਸਲ ਟ ਘ ਸਮ ਲ ਹ ਜ ਦ ਹ ਅਪ ਰਨ ਇਨ ਮਲਜਨਨ ਕ ਨ ਵ ਦ ਦ ਵ ਚ
  • 20  ਇਸ ਰ ਗ ਕ ਡ ਗ ਨ ਅਸ ਇਸ ਤਰ ਹ ਵਲ ਯ ਦ ਰ ਖ ਸਕਦ ਹ B B ROY Great Britain Very Good Wife ਹ ਣ ਮ ਨ ਦ ਕ ਸ ਰਜ ਸਟਰ ਦ ਰ ਗ ਕ ਡ ਗ ਹ ਪ ਲ ਲ ਲ, ਸ ਤਰ
  • ਤ ਝ ਕ ਜ ਮ ੜ ਜ ਦ ਆ ਹਨ ਲ ਲ ਰ ਗ ਸਭ ਤ ਘ ਟ ਅਤ ਜ ਮਣ ਸਭ ਤ ਵ ਧ ਮ ੜਦ ਹ ਇਹਨ ਸ ਤ ਰ ਗ ਦ ਤਰਤ ਬ ਲ ਲ, ਸ ਤਰ ਪ ਲ ਹਰ ਨ ਲ ਅਸਮ ਨ ਅਤ ਜ ਮਣ ਹ
  • ਨ ਲ ਭਲ ਭ ਤ ਚ ਪਕ ਆ ਰਹ ਦ ਹ ਪ ਕਣ ਉ ਤ ਇਹ ਪ ਲ ਰ ਗ ਦ ਜ ਹਰ ਹਰ ਜ ਹ ਹ ਦ ਹ ਇਹਦ ਗ ਦ ਹਲਕ ਪ ਲ ਹਰ ਤ ਜ ਬ ਅਤ ਖ ਸ ਬ ਦ ਰ ਹ ਦ ਹ ਕ ਸ ਰਸਭਰ