Back

ⓘ ਮੀਰਾ ਅਗਰਵਾਲ




ਮੀਰਾ ਅਗਰਵਾਲ
                                     

ⓘ ਮੀਰਾ ਅਗਰਵਾਲ

ਮੀਰਾ ਅਗਰਵਾਲ ਹਿੰਦੀ:मीरा अग्रवाल

, ਜਨਮ 15 ਮਈ, 1961 ਭਾਰਤੀ ਜਨਤਾ ਪਾਰਟੀ ਬੀ.ਜੇ.ਪੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਨਵੇਂ ਗਠਿਤ ਨੌਰਥ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਦੀ ਪਹਿਲੀ ਮੇਅਰ ਹੈ। ਉਹ 1998 ਵਿੱਚ ਦਿੱਲੀ ਦੇ ਡਿਪਟੀ ਮੇਅਰ ਐਮ.ਸੀ.ਡੀ ਦੇ ਅਹੁਦੇ ਲਈ ਨਿਯੁਕਤ ਕੀਤੀ ਜਾਣ ਵਾਲੀ ਪਹਿਲੀ ਮਹਿਲਾ ਸੀ। ਉਹ ਐਲ.ਐਲ.ਬੀ. ਡਿਗਰੀ ਪ੍ਰਾਪਤ ਇੱਕ ਸਿਆਸਤਦਾਨ ਸੀ ਜੋ ਤਿੰਨ ਵਾਰ ਕੌਂਸਲਰ ਰਹੀ ਅਤੇ ਉਹ ਸਾਵਨ ਪਾਰਕ ਵਾਰਡ ਤੋਂ ਚੁਣੀ ਗਈ ਸੀ।

                                     

1. ਆਰੰਭਕ ਜੀਵਨ

ਮੀਰਾ ਅਗਰਵਾਲ ਦਾ ਜਨਮ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਹਿੰਦੂ ਪਰਿਵਾਰ ਚ ਹੋਇਆ। ਉਸ ਦੇ ਪਿਤਾ, ਲੈਫਟੀਨੈਂਟ ਸ਼੍ਰੀ. ਲਾਲਾ ਰਾਮ ਬਿਲਾਸ ਗੁਪਤਾ, ਇੱਕ ਆਜ਼ਾਦੀ ਘੁਲਾਟੀਆ ਸੀ, ਜੋ ਰਾਸ਼ਟਰੀ ਸਵੈ ਸੇਵਕ ਸੰਘ ਆਰ.ਐਸ.ਐਸ. ਦੇ ਪ੍ਰਮੁੱਖ ਮੈਂਬਰ ਅਤੇ ਦਿੱਲੀ ਦੇ ਪ੍ਰਸਿੱਧ ਸਮਾਜ ਸੇਵਕ ਸੀ। ਉਸ ਨੇ ਆਪਣੀ ਸ਼ੁਰੂਆਤੀ ਸਕੂਲੀ ਪੜ੍ਹਾਈ ਗਵਰਨਮੈਂਟ ਗਰਲਜ਼ ਹਾਇਰ ਸਕੂਲ, ਮਾਡਲ ਟਾਊਨ ਤੋਂ ਕੀਤੀ। ਫਿਰ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਵਿੱਚ ਦਾਖਲਾ ਲਿਆ। ਉਸ ਨੇ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲਾਅ ਸੈਂਟਰ ਤੋਂ ਕਾਨੂੰਨ ਦੀ ਸਿੱਖਿਆ ਪਾਸ ਕੀਤੀ। ਉਹ ਦਿੱਲੀ ਦੀ ਹਾਈ ਕੋਰਟ ਤੋਂ ਪਹਿਲਾਂ ਇੱਕ ਐਡਵੋਕੇਟ ਸੀ। ਮੀਰਾ ਅਗਰਵਾਲ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਏ.ਬੀ.ਵੀ.ਪੀ. ਦੇ ਨਾਲ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਇੱਕ ਵਿਦਿਆਰਥੀ ਹੋਣ ਦੇ ਨਾਤੇ ਉਹ ਜਨਤਕ ਤੌਰ ਤੇ ਬੋਲਣ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਬਹੁਤ ਸਰਗਰਮ ਸੀ।

                                     

2. ਮਹੱਤਵਪੂਰਣ ਅਸਾਮੀਆਂ ਅਤੇ ਜ਼ਿੰਮੇਵਾਰੀਆਂ ਦੀ ਸੂਚੀ

  • 1999 - Chairperson, Education Committee, Municipal Corporation of Delhi MCD
  • 2013 - Vice President, BJP Delhi State
  • 2012 – present - Member of House Councillor from Sawan Park Ward No. 66, North Delhi Municipal Corporation NDMC
  • 1997 - 2002 - Member of House Councillor from Model Town, Municipal Corporation of Delhi MCD
  • 1983 - 1984 - Joint Secretary, Delhi University Students Union DUSU from Akhil Bhartiya Vidyarthee Parishad ABVP
  • 1998 - Member Parliamentary Board, BJP Delhi State
  • 1995 - Vice President, Mahilla Morcha, BJP Delhi
  • 1978 - 1983 - State executive member, State Joint Secretary, State Girls Incharge, Akhil Bhartiya Vidyarthee Parishad ABVP
  • 2012 - 2013 - Mayor, North Delhi Municipal Corporation NDMC
  • 1995 - 1997 - Member Disciplinary Committee, BJP Delhi
  • 2007 - 2012 - Member of House Councillor from Kohat Enclave Ward No. 63, Municipal Corporation of Delhi MCD
  • 1993 - General Secretary, Mahilla Morcha, BJP Delhi
  • 1978 - Rashtriya Sevika Samiti 15 Day Camp, and started RSS shakha of girls in Model Town
  • 2010 - 2012 - Chairperson, Appointment, Promotion and Disciplinary Action Committee, Municipal Corporation of Delhi MCD
  • 1993 - 2008 - Executive Member, BJP Delhi
  • 1998 - Deputy Mayor of Delhi, Municipal Corporation of Delhi MCD
  • 2007 - 2010 - Member Standing Committee, Municipal Corporation of Delhi MCD