Back

ⓘ ਫਤਿਹਗੜ੍ਹ, ਸੰਗਰੂਰ
ਫਤਿਹਗੜ੍ਹ, ਸੰਗਰੂਰ
                                     

ⓘ ਫਤਿਹਗੜ੍ਹ, ਸੰਗਰੂਰ

ਪਿੰਡ ਵਿੱਚ ਸਰਕਾਰੀ ਪ੍ਰਇਮਰੀ ਸਕੂਲ, ਸਰਕਾਰੀ ਹਾਈ ਸਕੂਲ, ਅਕਾਲ ਅਕੈਡਮੀ, ਕਾਲਜ, ਪਸ਼ੂ ਹਸਪਤਾਲ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਕੋਆਪਰੇਟਿਵ ਸੁਸਾਇਟੀ, ਅਨਾਜ ਮੰਡੀ, ਸਰਕਾਰੀ ਅਤੇ ਪ੍ਰਾਇਵੇਟ ਪੈਟਰੋਲ ਪੰਪ, ਟੈਲੀਫੋਨ ਐਕਸਚੇਂਜ, ਪਾਰਕ, ਚੰਗੀ ਬੱਸ ਸਰਵਿਸ ਤੇ ਹੋਰ ਸਹੂਲਤਾਂ ਪਿੰਡ ਨੂੰ ਪ੍ਰਦਾਨ ਹਨ।

                                     

1. ਪਿੰਡ ਦਾ ਮਾਨ

 • ਹਰਦਿਲਜੀਤ ਸਿੰਘ ਲਾਲੀ ਜੀ ਦਾ ਜੱਦੀ ਪਿੰਡ। ਜੋ ਕਿ ਸਾਹਿਤਕ ਹਲਕਿਆਂ ਵਿੱਚ ਲਾਲੀ ਬਾਬਾ ਵਜੋਂ ਮਸ਼ਹੂਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਅਧਿਆਪਕ ਸੀ ਅਤੇ ਉਥੋਂ ਹੀ ਉਹ ਸੇਵਾਮੁਕਤ ਹੋਏ।
 • ਸੰਤ ਅਤਰ ਸਿੰਘ ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿੱਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ਾ ਦਾ ਨਾਨਕਾ ਨਗਰ।
                                     

2. ਪਹੁੰਚ

ਸੜਕ ਮਾਰਗ ਰਾਂਹੀ

ਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 158 ਕਿਲੋਮੀਟਰ ਅਤੇ ਜਿਲ੍ਹਾ ਸੰਗਰੂਰ ਤੋਂ 36 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸੁਨਾਮ ਤੋਂ ਇਸ ਪਿੰਡ ਦੀ ਦੂਰੀ 20 ਕਿਲੋਮੀਟਰ ਅਤੇ ਲਹਿਰਾਗਾਗਾ ਤੋਂ ਇਸ ਪਿੰਡ ਦੀ ਦੂਰੀ ਲਗਭਗ 10 ਕਿਲੋਮੀਟਰ ਹੈ। ਸੁਨਾਮ ਬੱਸ ਅੱਡੇ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 25 ਰੁਪਏ ਅਤੇ ਲਹਿਰਾਗਾਗਾ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 10 ਰੁਪਏ ਹੈ।

ਰੇਲਵੇ ਮਾਰਗ ਰਾਂਹੀ

ਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਵਿਖੇ ਹੈ, ਇਸ ਤੋਂ ਇਲਾਵਾ ਨੇੜਲਾ ਰੇਲਵੇ ਜੰ:ਜਾਖਲ, ਹਰਿਆਣਾ ਹੈ।

                                     
 • ਹਰ ਆਊ ਸ ਗਰ ਰ ਜ ਲ ਹ ਦ ਇ ਕ ਪ ਡ ਹ ਹਰ ਆਊ ਦ ਤਹ ਸ ਲ ਲਹ ਰ ਗ ਗ ਹ ਹਰ ਆਊ ਲਹ ਰ ਤਹ ਸ ਲ ਵ ਚ ਸਥ ਤ ਹ ਅਤ ਪ ਜ ਬ ਦ ਸ ਗਰ ਰ ਜ ਲ ਵ ਚ ਸਥ ਤ ਹ ਇਹ ਡਸਕ ਅਤ ਗ ਦੜ ਆਣ
 • ਪ ੜ ਹ ਆ ਨ ਪ ਰ ਰ ਆ ਅਤ ਅਗਵ ਈ ਦ ਤ ਲ ਲ ਭ ਰਤ ਪ ਜ ਬ ਦ ਸ ਗਰ ਰ ਜ ਲ ਹ ਵ ਚ ਲਹ ਰ ਗ ਗ ਨ ੜ ਫਤ ਹਗੜ ਹ ਦ ਇ ਕ ਜ ਗ ਰਦ ਰ ਪਰ ਵ ਰ ਵ ਚ ਪ ਦ ਹ ਇਆ ਸ 1967 ਵ ਚ ਪਟ ਆਲ
 • ਹਰ ਆਊ ਸ ਗਰ ਰ ਜ ਲ ਹ ਦ ਇ ਕ ਪ ਡ ਹ ਹਰ ਆਊ ਦ ਤਹ ਸ ਲ ਲਹ ਰ ਗ ਗ ਹ ਹਰ ਆਊ ਲਹ ਰ ਤਹ ਸ ਲ ਵ ਚ ਸਥ ਤ ਹ ਅਤ ਪ ਜ ਬ ਦ ਸ ਗਰ ਰ ਜ ਲ ਵ ਚ ਸਥ ਤ ਹ ਇਹ ਡਸਕ ਅਤ ਗ ਦੜ ਆਣ
 • ਸਰਹ ਦ - ਫਤ ਹਗੜ ਹ ਫ ਜ ਲਕ ਫ ਰ ਜ ਪ ਰ ਗ ਰਦ ਸਪ ਰ ਹ ਸ ਆਰਪ ਰ ਜਲ ਧਰ ਕਪ ਰਥਲ ਲ ਧ ਆਣ ਮ ਨਸ ਅਜ ਤਗੜ ਹ ਮ ਹ ਲ ਮ ਗ ਮ ਕਤਸਰ ਪਠ ਨਕ ਟ ਪਟ ਆਲ ਰ ਪਨਗਰ ਸ ਗਰ ਰ ਸ ਹ ਦ
 • ਗ ਦੜ ਆਣ ਪ ਗ ਆ ਪ ਡ ਦ ਸ ਤ ਵ ਰਡ ਬਣ ਏ ਗਏ ਹਨ ਪ ਡ ਤ ਲਹ ਰ ਗ ਗ ਹਰ ਆਓ, ਫਤ ਹਗੜ ਹ ਡਸਕ ਤ ਕ ਸ ਨਗੜ ਹ ਨ ਸੜਕ ਜ ਦ ਆ ਹਨ ਇਹ ਪ ਡ ਵ ਧ ਨ ਸਭ ਹਲਕ ਦ ੜਬ
 • ਆਨ ਦਪ ਰ ਸ ਹ ਬ ਪ ਰ ਸ ਧ ਸ ਘ ਫਰ ਦਕ ਟ ਹਰ ਦਰ ਸ ਘ ਖ ਲਸ ਫਤ ਹਗੜ ਹ ਸ ਹ ਬ ਭਗਵ ਤ ਮ ਨ ਸ ਗਰ ਰ ਹਰਸ ਮਰਤ ਕ ਰ ਬਠ ਡ ਸ ਰ ਸ ਘ ਘ ਬ ਇਆ ਫ ਰ ਜ ਪ ਰ ਅਤ ਡ
 • ਬ ਠ ਜ ਟ ਕਈ ਪ ਡ ਵ ਚ ਰਹ ਦ ਹਨ ਕ ਝ ਬ ਠ ਜ ਟ ਰ ਪੜ ਜ ਲ ਹ ਵ ਚ ਵ ਹਨ ਫਤ ਹਗੜ ਹ ਸ ਹ ਬ ਜ ਲ ਹ ਦ ਇ ਕ ਬ ਠ ਕਲ ਪ ਡ ਵ ਬ ਠ ਜ ਟ ਦ ਬਹ ਤ ਉ ਘ ਪ ਡ ਹ
 • ਛ ਤਬ ੜ - ਜ ਲ ਹ ਐਸ ਏ ਐਸ ਨਗਰ ਮ ਹ ਲ ਬ ਨਸਰ ਬ ਗ - ਜ ਲ ਹ ਸ ਗਰ ਰ ਆਮ ਖ ਸ ਬ ਗ ਸਰਹ ਦ - ਜ ਲ ਹ ਫਤ ਹਗੜ ਹ ਸ ਹ ਬ ਰ ਮ ਬ ਗ - ਜ ਲ ਹ ਅ ਮ ਰ ਤਸਰ ਸ ਲ ਮ ਰ ਬ ਗ - ਜ ਲ ਹ
 • ਲਹ ਰ ਗ ਗ ਪ ਜ ਬ ਦ ਸ ਗਰ ਰ ਜ ਲ ਹ ਦ ਇ ਕ ਕਸਬ ਅਤ ਮ ਊ ਸ ਪਲ ਕ ਸਲ ਹ ਇਹ ਪ ਜ ਬ ਅਤ ਹਰ ਆਣ ਦ ਹ ਦ ਦ ਨਜ ਦ ਕ ਹ ਇਸ ਤ ਹਰ ਆਣ 10 ਕ ਮ ਦ ਰ ਹ ਲਹ ਰ ਗ ਗ
 • ਸ ਗਰ ਰ ਜ ਲ ਹ ਦ ਬਲ ਕ ਮ ਲ ਰਕ ਟਲ ਦ ਇ ਕ ਪ ਡ ਹ ਇਹ ਪ ਡ ਧ ਰ - ਬ ਗੜ ਆ ਰ ਡ ਤ ਸਥ ਤ ਹ ਇਸ ਪ ਡ ਦ ਵ ਧ ਨ ਸਭ ਹਲਕ ਅਮਰਗੜ ਹ ਅਤ ਲ ਕ ਸਭ ਹਲਕ ਫਤ ਹਗੜ ਹ ਸ ਹ ਬ