Back

ⓘ ਅਮੀਨਾ ਹੁਸੈਨ
                                     

ⓘ ਅਮੀਨਾ ਹੁਸੈਨ

ਅਮੀਨਾ ਹੁਸੈਨ ਇੱਕ ਸ੍ਰੀਲੰਕਾ ਦੀ ਸਮਾਜ ਵਿਗਿਆਨੀ, ਨਾਵਲਕਾਰ, ਸੰਪਾਦਕ ਹੈ।ਉਸ ਨੂੰ ਸਭ ਤੋਂ ਵੱਧ ਉਸ ਦੀਆਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਫਿਫਟੀਨ ਐਂਡ ਜ਼ਿਲਿਜ ਲਈ ਜਾਣਿਆ ਜਾਂਦਾ ਹੈ।

                                     

1. ਜੀਵਨੀ

ਅਮੀਨਾ ਹੁਸੈਨ ਦਾ ਜਨਮ 1964 ਵਿੱਚ ਸ੍ਰੀਲੰਕਾ ਦੇ ਪੱਛਮੀ ਸੂਬੇ ਕੋਲਪੱਟੀ ਹੁਣ ਕੌਲਪਿਟੀਆ ਵਿਖੇ ਹੋਇਆ ਸੀ। ਉਸ ਦੇ ਪਿਤਾ, ਮਾਧੀ ਹੁਸੈਨ, ਇੱਕ ਵਕੀਲ ਸਨ, ਜਦੋਂ ਕਿ ਉਸਦੀ ਮਾਂ, ਮਰੀਨਾ ਕਫੂਰ, ਇੱਕ ਘਰੇਲੂ ਔਰਤ ਸੀ। ਅਮੀਨਾ ਦੀ ਇੱਕ ਛੋਟੀ ਭੈਣ ਵੀ ਹੈ। ਉਸ ਦੇ ਮਾਪਿਆਂ ਨੇ ਆਪਣੀਆਂ ਦੋਹਾਂ ਧੀਆਂ ਨੂੰ ਇੱਕ ਛੋਟੀ ਉਮਰ ਤੋਂ ਪੜ੍ਹਨ ਦੀ ਆਦਤ ਨੂੰ ਕਾਇਮ ਰੱਖਣ ਲਈ ਪ੍ਰਭਾਵਿਤ ਕੀਤਾ। ਅਮੀਨਾ ਹੁਸੈਨ ਨੂੰ ਸੇਂਟ ਬ੍ਰੀਜਗੇਟ ਕਾਨਵੈਂਟ ਵਿੱਚ ਪੜ੍ਹਿਆ ਗਿਆ ਸੀ, ਜੋ ਕੋੱਲਪਿਟੀਆ ਵਿੱਚ ਸਥਿਤ ਹੈ। ਉਹ ਇੱਕ ਚੰਗੀ ਸਟੂਡੈਂਟ ਨਹੀਂ ਸੀ ਅਤੇ ਇੱਕ ਧੀਮੀ ਲੇਖਕ ਸੀ।

                                     

2. ਸਾਹਿਤਿਕ ਕੈਰੀਅਰ

ਹੁਸੈਨ ਨੂੰ ਆਮ ਤੌਰ ਤੇ ਇੱਕ ਸਲੋਅ ਲੇਖਕ ਮੰਨਿਆ ਜਾਂਦਾ ਸੀ ਅਤੇ ਇਸ ਨੇ ਆਪਣਾ ਪਹਿਲਾ ਨਾਵਲ "ਦਿ ਮੂਇਨ ਦ ਵਾਟਰ" ਲਿਖਣ ਲਈ ਅੱਠ ਸਾਲ ਲਗਾਏ। ਇਸਦੇ ਬਾਵਜੂਦ, ਉਹਨਾਂ ਦੇ ਪਹਿਲੇ ਪ੍ਰਕਾਸ਼ਿਤ ਨਾਵਲ ਨੂੰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੋਈ ਅਤੇ ਉਹਨਾਂ ਨੂੰ 2007 ਵਿੱਚ ਮੈਨ ਏਸ਼ੀਅਨ ਲਿਟਰੇਰੀ ਇਨਾਮ ਲਈ ਸੂਚੀ ਵਿੱਚ ਰੱਖਿਆ ਗਿਆ।

                                     

3. ਸਮਾਜਿਕ ਸੇਵਾਵਾਂ

ਉਸਨੇ ਕਈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਗੈਰ-ਸਰਕਾਰੀ ਸੰਗਠਨਾਂ ਦੇ ਸਲਾਹਕਾਰ ਦੇ ਤੌਰ ਤੇ ਕੰਮ ਕੀਤਾ ਹੈ। ਖ਼ਾਸ ਕਰਕੇ, ਉਹ, ਸਮਟਾਈਮਸ ਦੇਅਰ ਇਜ਼ ਨੋ ਬਲੱਡ, ਦੀ ਸੰਪਾਦਕ ਸੀ, ਇੰਟਰਨੈਸ਼ਨਲ ਸੈਂਟਰ ਆਫ਼ ਐਥਨਿਕ ਸਟੱਡੀਜ਼ ਦੁਆਰਾ ਦਿਹਾਤੀ ਔਰਤਾਂ ਦਾ ਇੱਕ ਸਰਵੇਖਣ ਸੀ।

2003 ਵਿੱਚ, ਉਸ ਨੇ ਸ਼੍ਰੀਲੰਕਾ ਵਿੱਚ ਭਵਿੱਖ ਅਤੇ ਉਭਰ ਰਹੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਸਦੇ ਪਤੀ ਸੈਮ ਪਰੇਰਾ ਨਾਲ ਪਰੇਰਾ-ਹੁਸੈਨ ਪਬਲਿਸ਼ਿੰਗ ਹਾਊਸ ਨੂੰ ਸਾਂਝੇ ਤੌਰ ਤੇ ਸਥਾਪਿਤ ਕੀਤਾ।

                                     
  • ਸ ਆਸ ਕ ਰਕ ਨ ਸ ਜ ਸ ਨ ਸ ਦ ਮ ਹ ਸ ਨ ਨ 980 ਵ ਚ ਇਸ ਦ ਭਰ ਅਯ ਤ ਲ ਸਈਦ ਮ ਹ ਮਦ ਬ ਕ ਰ ਅਲ - ਸਦਰ ਦ ਨ ਲ ਫ ਹ ਲ ਦ ਤ ਸ ਅਮ ਨ ਹ ਦਰ ਅਲ - ਸਦਰ 1938 ਵ ਚ ਕ ਜ ਮ ਆ
  • ਨਲ ਦਮਯ ਤ ਫ ਲਮ ਵ ਚ ਅਦ ਕ ਰ ਕ ਤ ਇਸ ਤਰ ਹ ਉਸ ਨ ਮ ਮਤ ਜ ਬ ਗਮ ਅਮ ਨ ਜਵ ਨ ਕ ਨਸ ਨਸ ਬ ਕ ਚ ਕਰ ਅਤ ਮਹ ਬ ਬ ਖ ਨ ਦ ਫ ਲਮ ਰ ਟ ਵ ਚ ਵ
  • ਦ ਹ ਥ ਵ ਚ ਆ ਗ ਆ ਸ ਰ ਜ ਦ ਜਨਮ 1733 ਵ ਚ ਜ ਨ ਉਦ - ਦ ਨ ਅਹ ਮਦ ਖ ਨ ਅਤ ਅਮ ਨ ਬ ਗਮ ਦ ਘਰ ਵ ਚ ਹ ਇਆ ਸ ਅਤ ਉਸਦ ਜਨਮ ਤ ਬ ਅਦ ਛ ਤ ਹ ਸ ਰ ਜ ਦ ਨ ਨ ਜ ਨ
  • ਜ ਲ ਈ 2019 ਨ 18ਵ ਲ ਕਸ ਸ ਲ ਅਵ ਰਡ ਚ, ਇਕਰ ਨ ਜਨਤਕ ਤ ਰ ਤ ਯ ਸ ਰ ਹ ਸ ਨ ਨ ਲ ਵ ਆਹ ਕਰਵ ਇਆ ਸ Syed, Madeeha 12 August 2018 The icon interview: