Back

ⓘ ਬਹਲੂਲ ਲੋਧੀ


ਬਹਲੂਲ ਲੋਧੀ
                                     

ⓘ ਬਹਲੂਲ ਲੋਧੀ

ਬਹਲੂਲ ਖ਼ਾਨ ਲੋਧੀ, ਦਿੱਲੀ ਦੇ ਲੋਧੀ ਖ਼ਾਨਦਾਨ ਦਾ ਪਹਿਲਾ ਸੁਲਤਾਨ ਸੀ, ਉਸਨੇ ਲੋਧੀ ਖ਼ਾਨਦਾਨ ਦੀ ਨੀਂਹ ਰੱਖੀ ਸੀ। ਬਹਲੂਲ ਇੱਕ ਅਫ਼ਗਾਨ ਵਪਾਰੀਆਂ ਦੇ ਪਰਿਵਾਰ ਵਿੱਚ ਪੈਦਾ ਹੋਇਆ ਸੀ। ਬਾਅਦ ਵਿੱਚ ਇਹ ਇੱਕ ਪ੍ਰਸਿੱਧ ਜੋਧਾ ਹੋਕੇ ਪੰਜਾਬ ਦਾ ਰਾਜਪਾਲ ਬਣਿਆ। ਇਸਨੇ ਦਿੱਲੀ ਸਲਤਨਤ ਅਪ੍ਰੈਲ 19, 1451 ਨੂੰ ਕਬੂਲ ਕੀਤਾ।

ਬਹਲੂਲ ਖ਼ਾਨ ਨੇ ਵਿਦਰੋਹੀਆਂ ਨੂੰ ਸ਼ਾਂਤ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਅਤੇ ਆਪਣੇ ਰਾਜ ਦੀਆਂ ਸੀਮਾਵਾਂ ਨੂੰ ਗਵਾਲੀਅਰ, ਜੌਨਪੁਰ ਅਤੇ ਊਪਰੀ ਉੱਤਰ ਪ੍ਰਦੇਸ਼ ਤੱਕ ਫੈਲਾਇਆ। ਸੰਨ 1486 ਵਿੱਚ, ਆਪਣੇ ਪੁੱਤ, ਬਰਬਕ ਸ਼ਾਹ ਨੂੰ ਜੌਨਪੁਰ ਦਾ ਰਾਜਪਾਲ ਨਿਯੁਕਤ ਕੀਤਾ। ਇਸ ਤੋਂ ਕੁੱਝ ਸਮਾਂ ਬਾਅਦ ਉਤਰਾਧਿਕਾਰ ਦੀ ਸਮੱਸਿਆ ਖੜੀ ਹੋਈ, ਜੋ ਕਿ ਇਸਦੇ ਦੂਜੇ ਪੁੱਤ ਸਿਕੰਦਰ ਲੋਧੀ ਨੇ ਦਾਅਵਾ ਕਰ ਖੜੀ ਕੀਤੀ ਸੀ। ਸਿਕੰਦਰ ਨੂੰ ਵਾਰਿਸ ਆਪ ਬਹਲੂਲ ਨੇ ਹੀ ਬਣਾਇਆ ਸੀ। ਬਾਅਦ ਵਿੱਚ ਬਹਲੂਲ ਦੀ ਮੌਤ ਤੋਂ ਬਾਅਦ 1489 ਵਿੱਚ ਉਹੀ ਸੁਲਤਾਨ ਬਣਿਆ।

                                     
  • ਵਲ ਬਣ ਸ ਇਸ ਵ ਸ ਨ ਦ ਲ ਸਲਤਨਤ ਉ ਤ ਉਸ ਦ ਅ ਤਮ ਪੜ ਅ ਵ ਚ ਸ ਸਨ ਕ ਤ ਇਨ ਹ ਨ 1451 ਵਲ 1526 ਤ ਕ ਸ ਸਨ ਕ ਤ ਬਹਲ ਲ ਲ ਧ ਸ ਕ ਦਰ ਲ ਧ ਇਬਰ ਹ ਮ ਲ ਧ
  • ਸ ਕ ਦਰ ਲ ਧ ਜ ਸ ਕ ਦਰ ਲ ਦ ਜਨਮ ਨ ਮ: ਨ ਜ ਮ ਖ ਨ, ਮ ਤ 21 ਨਵ ਬਰ, 1517 ਲ ਦ ਖ ਨਦ ਨ ਦ ਦ ਸਰ ਸ ਸਕ ਸ ਆਪਣ ਪ ਤ ਬਹਲ ਸਲ ਖ ਨ ਲ ਧ ਦ ਮ ਤ ਜ ਲ ਈ 17, 1489 ਉਪਰ ਤ
  • ਸ ਤ ਇਨ ਮ ਜ ਤ ਮਲ ਲ ਯ ਸਫ ਜ ਈ ਦ ਜਨਮ 1489 ਦ ਲ ਦ ਲ ਧ ਖ ਨਦ ਨ ਦ ਪਹ ਲ ਸ ਲਤ ਨ ਬਹਲ ਲ ਲ ਧ ਦ ਦ ਹ ਤ 1981 ਦ ਜ ਸ ਸ ਰ ਜ ਗ ਵ ਲ ਨ ਵਲ ਅਸਲ ਇਨਸ ਨ

Users also searched:

...

Free online encyclopedia. Did you know? page 185.

1451 1526 ਬਹਲੂਲ ਖਾਨ ਲੋਧੀ ਦੁਆਰਾ ਸਥਾਪਿਤ ਲੋਧੀ ਖ਼ਾਨਦਾਨ 1526 1707 ਮੁਗਲ ਦੇ ਰਾਜ ਕਾਨੂੰਨ 1526 1530 ਜ਼ਾਹੀਰੁੱਦੀਨ ਮੁਹੰਮਦ ਬਾਬਰ 1530 1540 ਨਾਸਿਰੁੱਦੀਨ ਮੁਹੰਮਦ ਹੁਮਾਯੂੰ 1540 1545 ਸ਼ੇਰ ਸ਼ਾਹ ਸੂਰੀ 1545 1554. ਕਿਸਾਨ ਪੰਜਾਬ ਦਾ ਇਤਿਹਾਸ 3300 1300 BCE. 1451 1526 ਬਹਲੂਲ ਖਾਨ ਲੋਧੀ ਦੁਆਰਾ ਸਥਾਪਿਤ ਲੋਧੀ ਖ਼ਾਨਦਾਨ ਵੱਸਿਆ 1526 1707 ਮੁਗਲ ਦੇ ਰਾਜ ਕਾਨੂੰਨ. Gholia khurd ਏ ਪੰਜਾਬ ਆ ਸੱਜਣ ਜੀ ਹੱਸ ਕੇ. ਤੁਗਲਕ ਖ਼ਾਨਦਾਨ 1414 1451 ਖ਼ਿਜ਼ਰ ਖਾਨ ਦੁਆਰਾ ਸਥਾਪਿਤ ਸੱਯਦ ਘਰਾਣੇ 1451 1526 ਬਹਲੂਲ ਖਾਨ ਲੋਧੀ ਦੁਆਰਾ ਸਥਾਪਿਤ ਲੋਧੀ ਖ਼ਾਨਦਾਨ 1526 1707 ਮੁਗਲ ਦੇ ਰਾਜ ਕਾਨੂੰਨ 1526 1530 ਜ਼ਾਹੀਰੁੱਦੀਨ ਮੁਹੰਮਦ ਬਾਬਰ 1530 1540.


...