Back

ⓘ ਸਪਨਾ ਪੱਬੀ
ਸਪਨਾ ਪੱਬੀ
                                     

ⓘ ਸਪਨਾ ਪੱਬੀ

ਸਪਨਾ ਪੱਬੀ ਜਾਂ ਸਪਨਾ ਪਾਬੀ ਇੱਕ ਬ੍ਰਿਟਿਸ਼ ਅਦਾਕਾਰਾ ਅਤੇ ਮਾਡਲ ਹੈ, ਜੋ ਭਾਰਤੀ ਟੈਲੀਵਿਜ਼ਨ ਲੜੀ 24 ਅਤੇ ਹਿੰਦੀ ਫਿਲਮ ਖਾਮੋਸ਼ੀਆਂ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਸਪਨਾ ਨੇ ਆਪਣੀ ਪੜ੍ਹਾਈ ਬਰਮਿੰਘਮ ਦੀ ਐਸਟਨ ਯੂਨੀਵਰਸਿਟੀ ਤੋਂ ਕੀਤੀ ਹੈ।

                                     

1. ਕਰੀਅਰ

ਸਪਨਾ, ਘਰ ਆਜਾ ਪਰਦੇਸੀ ਵਿੱਚ ਰੁਦਰਾਨੀ ਅਤੇ 24 ਵਿੱਚ ਕਿਰਨ ਰਾਠੌੜ ਦੇ ਰੂਪ ਵਿੱਚ ਪ੍ਰਗਟ ਹੋਈ ਹੈ। ਸਪਨਾ, ਅਰਜੁਨ ਰਾਮਪਾਲ ਦੇ ਨਾਲ ਗਲੈਕਸੀ ਚਾਕਲੇਟ ਵਿਗਿਆਪਨ, ਵਿਰਾਟ ਕੋਹਲੀ ਨਾਲ ਪੈਪਸੀ ਵਿਗਿਆਪਨ ਅਤੇ ਯਾਮੀ ਗੌਤਮ ਦੇ ਨਾਲ ਫੇਅਰ ਐਂਡ ਲਵਲੀ ਵਿਗਿਆਪਨ ਵਿੱਚ ਵੀ ਨਜ਼ਰ ਆਈ ਹੈ।