Back

ⓘ ਅਨੂਤਾਈ ਵਾਘ
                                     

ⓘ ਅਨੂਤਾਈ ਵਾਘ

ਅਨੂਤਾਈ ਵਾਘ ਭਾਰਤ ਵਿੱਚ ਪ੍ਰੀ-ਸਕੂਲ ਸਿੱਖਿਆ ਨੂੰ ਸ਼ੁਰੂ ਕਰਨ ਵਾਲਿਆਂ ਵਿਚੋਂ ਇੱਕ ਸੀ। ਉਹ ਤਾਰਾਬਾਈ ਮੋਡਕ ਦੀ ਪੇਸ਼ੇਵਰ ਸਾਥੀ ਸੀ। ਉਸ ਨੇ ਮੋਡਕ ਦੇ ਨਾਲ ਇੱਕ ਪ੍ਰੋਗ੍ਰਾਮ ਦੀ ਅਗਵਾਈ ਕੀਤੀ ਜਿਸਦਾ ਪਾਠਕ੍ਰਮ ਸਵਾਨੀ ਸੀ, ਘੱਟ ਲਾਗਤ ਸਿਖਾਉਣ ਵਾਲੇ ਸਾਧਨ ਦੀ ਵਰਤੋਂ ਕੀਤੀ ਅਤੇ ਹਿੱਸਾ ਲੈਣ ਵਾਲਿਆਂ ਦਾ ਸੰਪੂਰਨ ਵਿਕਾਸ ਕਰਨ ਦਾ ਉਦੇਸ਼ ਸੀ। ਏ. ਡੀ. ਐਨ. ਬਾਜਪਈ ਨੇ ਉਸ ਨੂੰ "ਵੱਡੇ ਸਮਾਜ ਸੁਧਾਰਕ" ਵਜੋਂ ਪਰਿਭਾਸ਼ਿਤ ਕੀਤਾ ਹੈ ਉਸ ਨੂੰ 1985 ਵਿੱਚ ਜਮਨਾਲਾਲ ਬਜਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।