Back

ⓘ ਮਮਤਾ ਠਾਕੁਰ
                                     

ⓘ ਮਮਤਾ ਠਾਕੁਰ

ਮਮਤਾ ਠਾਕੁਰ, ਇੱਕ ਭਾਰਤੀ ਸਿਆਸਤਦਾਨ ਹੈ। ਉਸਨੇ ਲੋਕ ਸਭਾ ਦੇ ਇੱਕ ਮੈਂਬਰ ਦੇ ਰੂਪ ਵਿੱਚ ਸੇਵਾ ਕੀਤੀ। 2015 ਦੀਆਂ ਚੋਣਾਂ ਵਿੱਚ ਉਸਨੇ ਤ੍ਰਿਣਮੂਲ ਕਾਂਗਰਸ ਵਲੋਂ ਬਨਗਾਓਂ ਦੀ ਨੁਮਾਇੰਦਗੀ ਕੀਤੀ।

                                     

1. ਕੈਰੀਅਰ

ਮਾਰਚ 2015 ਤੋਂ ਉਸ ਨੇ ਸਮਾਜਕ ਨਿਆਂ ਅਤੇ ਸ਼ਕਤੀਕਰਣ ਬਾਰੇ ਸਥਾਈ ਕਮੇਟੀ ਦੇ ਮੈਂਬਰ ਦੇ ਤੌਰ ਤੇ ਕੰਮ ਕੀਤਾ ਹੈ। ਉਹ ਮਾਤੁਆ ਮਹਾਂਸੰਘ ਭਾਈਚਾਰੇ ਦੀ ਇੱਕ ਧਾਰਮਿਕ ਮਾਤਾ ਹੈ। ਉਹ ਠਾਕੁਰਨਗਰ ਦੇ ਨਗਰ ਵਿੱਚ ਰਹਿੰਦੀ ਸੀ।