Back

ⓘ ਜੋਨਸ ਬਰਦਰਜ਼




ਜੋਨਸ ਬਰਦਰਜ਼
                                     

ⓘ ਜੋਨਸ ਬਰਦਰਜ਼

ਜੋਨਸ ਬਰਦਰਜ਼ 2005 ਵਿੱਚ ਸਥਾਪਤ ਕੀਤਾ ਗਿਆ ਇੱਕ ਅਮਰੀਕੀ ਪੋਪ ਰੈਕ ਬੈਂਡ ਸੀ। ਉਹਨਾਂ ਨੇ ਡਿਜ਼ਨੀ ਚੈਨਲ ਟੈਲੀਵਿਜ਼ਨ ਨੈਟਵਰਕ ਤੇ ਆਪਣੀ ਤੋਂ ਪ੍ਰਸਿੱਧੀ ਪ੍ਰਾਪਤ ਕੀਤੀ। ਇਹ ਬੈਂਡ ਕੇਵਿਨ ਜੋਨਸ, ਨਿਕ ਜੋਨਸ ਅਤੇ ਜੋਅ ਜੋਨਸ ਵੱਲੋਂ ਸਥਾਪਤ ਕੀਤਾ ਗਿਆ ਸੀ। ਇਸ ਬੈਂਡ ਨੇ ਡਿਜ਼ਨੀ ਚੈਨਲ ਟੈਲੀਵੀਜ਼ਨ ਫਿਲਮ ਕੈਪ ਰਾਕ ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ ਰਾਹੀਂ ਆਪਣੀ ਸ਼ੁਰੂਆਤ ਕੀਤੀ। ਫਿਰ 4 ਐਲਬਮ ਇਟਸ ਆਲ ਅਬਾਊਟ ਟਾਈਮ, ਅ ਲਿਟਲ ਬਿਟ ਲੌਂਗਰ, ਅਤੇ ਲਾਈਨਜ਼, ਵਾਇਨਜ਼ ਐਂਡ ਟਰਾਇਂਗ ਟਾਇਮਜ਼ ਰਿਲੀਜ਼ ਕੀਤੀਆਂ। ਉਨ੍ਹਾਂ ਨੇ ਦੁਨੀਆ ਭਰ ਵਿੱਚ 17 ਮਿਲੀਅਨ ਐਲਬਮ ਵੇਚੀਆਂ ਹਨ।