Back

ⓘ ਦੋਸਤੀ
ਦੋਸਤੀ
                                     

ⓘ ਦੋਸਤੀ

ਦੋਸਤੀ ਲੋਕਾਂ ਵਿਚਕਾਰ ਆਪਸੀ ਪਿਆਰ ਦਾ ਰਿਸ਼ਤਾ ਹੈ। ਕਿਸੇ ਹੋਰ ਐਸੋਸੀਏਸ਼ਨ ਨਾਲੋਂ ਦੋਸਤੀ ਆਪਸੀ ਬੰਧਨ ਦਾ ਮਜ਼ਬੂਤ ਰੂਪ ਹੈ। ਦੋਸਤੀ ਦਾ ਅਧਿਐਨ ਅਕਾਦਮਿਕ ਖੇਤਰਾਂ ਜਿਵੇਂ ਕਿ ਸੰਚਾਰ, ਸਮਾਜ ਸ਼ਾਸਤਰ, ਸਮਾਜਿਕ ਮਨੋਵਿਗਿਆਨ, ਮਾਨਵ ਸ਼ਾਸਤਰ ਅਤੇ ਦਰਸ਼ਨ ਵਿੱਚ ਕੀਤਾ ਜਾਂਦਾ ਹੈ। ਸੋਸ਼ਲ ਐਕਸਚੇਂਜ ਥਿਊਰੀ, ਇਕੁਇਟੀ ਥਿਊਰੀ, ਰਿਲੇਸ਼ਨਲ ਡਾਇਲੈਟਿਕਸ ਅਤੇ ਅਟੈਚਮੈਂਟ ਸਟਾਈਲ ਸਮੇਤ, ਦੋਸਤੀ ਦੇ ਕਈ ਅਕਾਦਮਿਕ ਸਿਧਾਂਤ ਪ੍ਰਸਤਾਵਿਤ ਕੀਤੇ ਗਏ ਹਨ।

ਹਾਲਾਂਕਿ ਦੋਸਤੀ ਦੇ ਬਹੁਤ ਸਾਰੇ ਰੂਪ ਹਨ, ਜਿਹਨਾਂ ਵਿੱਚੋਂ ਕੁਝ ਇੱਕ ਤੋਂ ਦੂਜੇ ਸਥਾਨ ਤੇ ਵੱਖੋ-ਵੱਖ ਹੋ ਸਕਦੇ ਹਨ, ਕੁਝ ਵਿਸ਼ੇਸ਼ਤਾਵਾਂ ਹਨ ਜੋ ਅਜਿਹੇ ਸੰਬੰਧਾਂ ਦੀਆਂ ਸਭਨਾਂ ਕਿਸਮਾਂ ਵਿੱਚ ਮੌਜੂਦ ਹਨ। ਅਜਿਹੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ ਸਨੇਹ; ਨਰਮਦਿਲੀ, ਪਿਆਰ, ਸਦਭਾਵਨਾ, ਹਮਦਰਦੀ, ਲਗਾਉ, ਈਮਾਨਦਾਰੀ, ਨਿਰਸੁਆਰਥ ਸੇਵਾਭਾਵ, ਵਫ਼ਾਦਾਰੀ, ਆਪਸੀ ਸਮਝਦਾਰੀ ਅਤੇ ਦਇਆ, ਇੱਕ ਦੂਜੇ ਦੀ ਸੰਗਤ ਦਾ ਅਨੰਦ, ਯਕੀਨ, ਅਤੇ ਇੱਕ ਹੋਣ ਦੀ ਸਮਰੱਥਾ, ਦੂਜਿਆਂ ਕੋਲ ਆਪਣੀ ਭਾਵਨਾਵਾਂ ਜ਼ਾਹਰ ਕਰਨਾ ਅਤੇ ਦੋਸਤ ਦੇ ਨਿਰਣੇ ਦੀ ਪਰਵਾਹ ਕੀਤੇ ਬਗੈਰ ਗਲਤੀਆਂ ਕਰਨਾ।

                                     

1.1. ਵਿਕਾਸਮੂਲਕ ਮਨੋਵਿਗਿਆਨ ਬਚਪਨ

ਬੱਚਿਆਂ ਵਿੱਚ ਦੋਸਤੀ ਦੀ ਸਮਝ ਸਾਂਝੀਆਂ ਸਰਗਰਮੀਆਂ, ਸਰੀਰਕ ਨਜ਼ਦੀਕੀ ਅਤੇ ਸਾਂਝੇ ਸੁਪਨਿਆਂ ਵਰਗੇ ਖੇਤਰਾਂ ਤੇ ਜ਼ਿਆਦਾ ਜ਼ੋਰਦਾਰ ਢੰਗ ਨਾਲ ਫੋਕਸ ਹੁੰਦੀ ਹੈ।}} ਇਹ ਦੋਸਤੀਆਂ ਖੇਡਣ ਅਤੇ ਸਵੈ-ਸੰਜਮ ਦਾ ਅਭਿਆਸ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਜ਼ਿਆਦਾਤਰ ਬੱਚੇ ਸ਼ੇਅਰਿੰਗ ਜਿਹੀਆਂ ਚੀਜ਼ਾਂ ਦੇ ਸੰਬੰਧ ਵਿੱਚ ਦੋਸਤੀ ਦਾ ਵਰਣਨ ਕਰਦੇ ਹਨ, ਅਤੇ ਬੱਚੇ ਕਿਸੇ ਅਜਿਹੇ ਦੋਸਤ ਨਾਲ ਸ਼ੇਅਰ ਕਰਨ ਵੱਲ ਜ਼ਿਆਦਾ ਰੁਚੀ ਰੱਖਦੇ ਹਨ, ਜਿਸ ਨੂੰ ਉਹ ਆਪਣੇ ਦੋਸਤ ਸਮਝਦੇ ਹਨ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਉਹ ਘੱਟ ਵਿਅਕਤੀਗਤ ਬਣ ਜਾਂਦੇ ਹਨ ਅਤੇ ਦੂਜਿਆਂ ਬਾਰੇ ਵਧੇਰੇ ਸੁਚੇਤ ਹੋ ਜਾਂਦੇ ਹਨ। ਉਹ ਆਪਣੇ ਦੋਸਤਾਂ ਨਾਲ ਹਮਦਰਦੀ ਕਰਨ ਦੀ ਸਮਰੱਥਾ ਹਾਸਲ ਕਰਦੇ ਹਨ, ਅਤੇ ਸਮੂਹਾਂ ਵਿੱਚ ਖੇਡਣ ਦਾ ਅਨੰਦ ਮਾਣਦੇ ਹਨ। ਉਹ ਮੱਧਲੇ ਬਚਪਨ ਦੇ ਵਰ੍ਹਿਆਂ ਵਿੱਚੋਂ ਲੰਘਦੇ ਹਨ ਤੋਂ ਉਹ ਹਾਣੀਆਂ ਵਲੋਂ ਠੁਕਰਾ ਦਿੱਤੇ ਜਾਣ ਅਹਿਸਾਸ ਵੀ ਭੋਗਦੇ ਹਨ। ਛੋਟੀ ਉਮਰ ਵਿੱਚ ਸਥਾਪਿਤ ਕੀਤੀਆਂ ਚੰਗੀਆਂ ਦੋਸਤੀਆਂ ਬੱਚੇ ਨੂੰ ਬਾਅਦ ਵਿੱਚ ਆਪਣੇ ਜੀਵਨ ਵਿੱਚ ਬਿਹਤਰ ਢੰਗ ਨਾਲ ਰਚਮਿਚ ਜਾਣ ਵਿੱਚ ਸਹਾਇਤਾ ਕਰਦੀਆਂ ਹਨ।

ਅਧਿਆਪਕਾਂ ਅਤੇ ਮਾਵਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ, 75% ਪ੍ਰੀ-ਸਕੂਲ ਬੱਚਿਆਂ ਦਾ ਘੱਟੋ-ਘੱਟ ਇੱਕ ਦੋਸਤ ਸੀ। ਇਹ ਅੰਕੜਾ ਪੰਜਵੇਂ ਗਰੇਡ ਤੱਕ 78% ਤੱਕ ਪਹੁੰਚ ਗਿਆ, ਜਿਵੇਂ ਕਿ ਸਹਿ-ਨਾਮਜ਼ਦਗੀ ਨੂੰ ਦੋਸਤਾਂ ਵਜੋਂ ਮਾਪਿਆ ਗਿਆ ਅਤੇ 55% ਦਾ ਆਪੋ ਵਿੱਚ ਬਿਹਤਰੀਨ ਮਿੱਤਰ ਸੀ।:247 ਤਕਰੀਬਨ 15% ਬੱਚੇ ਅਜਿਹੇ ਮਿਲੇ ਜਿਹਨਾਂ ਦਾ ਲੰਬੇ ਸਮੇਂ ਤੋਂ ਕੋਈ ਦੋਸਤ ਨਹੀਂ ਸੀ, ਅਤੇ ਆਪਸੀ ਦੋਸਤ ਰਹਿਤ ਹੋਣ ਦਾ ਅਰਸਾ ਘੱਟੋ ਘੱਟ ਛੇ ਮਹੀਨੇ ਦੱਸਿਆ ਸੀ। ਤਕਰੀਬਨ 15% ਬੱਚੇ ਅਜਿਹੇ ਮਿਲੇ ਜਿਹਨਾਂ ਦਾ ਲੰਬੇ ਸਮੇਂ ਤੋਂ ਕੋਈ ਦੋਸਤ ਨਹੀਂ ਸੀ, ਅਤੇ ਆਪਸੀ ਦੋਸਤ ਰਹਿਤ ਹੋਣ ਦਾ ਅਰਸਾ ਘੱਟੋ ਘੱਟ ਛੇ ਮਹੀਨੇ ਦੱਸਿਆ ਸੀ।

ਦੋਸਤੀ ਦੇ ਸੰਭਾਵਿਤ ਲਾਭਾਂ ਵਿੱਚ ਹਮਦਰਦੀ ਅਤੇ ਸਮੱਸਿਆ ਨੂੰ ਸੁਲਝਾਉਣ ਬਾਰੇ ਸਿੱਖਣ ਦਾ ਮੌਕਾ ਸ਼ਾਮਲ ਹੈ। ਬੱਚਿਆਂ ਨੂੰ ਦੋਸਤ ਬਣਾਉਣ ਵਿੱਚ ਮਦਦ ਕਰਨ ਵਿੱਚ ਮਾਪਿਆਂ ਤੋਂ ਮਿਲੀ ਕੋਚਿੰਗ ਲਾਭਦਾਇਕ ਹੋ ਸਕਦੀ ਹੈ। ਈਲੀਨ ਕੈਨੇਡੀ-ਮੂਰ ਬੱਚਿਆਂ ਵਿੱਚ ਦੋਸਤੀ ਨਿਰਮਾਣ ਦੇ ਤਿੰਨ ਮੁੱਖ ਤੱਤਾਂ ਦਾ ਵਰਣਨ ਕਰਦਾ ਹੈ: 1 ਖੁੱਲ੍ਹਾਪਨ, 2 ਸਮਾਨਤਾ ਅਤੇ 3 ਸਾਂਝੇ ਮਜ਼ੇ. ਮਾਤਾ-ਪਿਤਾ ਬੱਚਿਆਂ ਨੂੰ ਉਹ ਸਮਾਜਕ ਦਿਸ਼ਾ-ਨਿਰਦੇਸ਼ਾਂ ਨੂੰ ਸਮਝਣ ਵਿੱਚ ਵੀ ਮਦਦ ਕਰ ਸਕਦੇ ਹਨ ਜੋ ਉਹਨਾਂ ਨੇ ਆਪਣੇ ਆਪ ਨਹੀਂ ਸਿੱਖੇ ਹੁੰਦੇ। ਰਾਬਰਟ ਸੇਲਮਨ ਅਤੇ ਹੋਰਾਂ ਦੁਆਰਾ ਕੀਤੀ ਗਈ ਖੋਜ ਨੂੰ ਅਧਾਰ ਬਣਾ ਕੇ ਕੈਨੇਡੀ-ਮੂਰ ਨੇ ਬੱਚਿਆਂ ਦੇ ਦੋਸਤਾਨਾ ਵਿਕਾਸ ਪੱਧਰਾਂ ਦੀ ਰੂਪ ਰੇਖਾ ਦੱਸੀ ਹੈ, ਜਿਸ ਤੋਂ ਦੂਜਿਆਂ ਦੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੀ ਵਧ ਰਹੀ ਸਮਰੱਥਾ ਨੂੰ ਦਰਸਾਇਆ ਗਿਆ ਹੈ: "ਮੈਂ ਚਾਹੁੰਦਾ ਹਾਂ ਕਿ ਇਹ ਮੇਰੇ ਤਰੀਕੇ ਨਾਲ ਹੋਵੇ", "ਇਸ ਵਿੱਚ ਮੇਰੇ ਲਈ ਕੀ ਹੈ", "ਨੇਮਾਂ ਅਨੁਸਾਰ ", ਦੇਖਭਾਲ ਅਤੇ ਸ਼ੇਅਰਿੰਗ ", ਅਤੇ ਔਖੀਆਂ ਸੌਖੀਆਂ ਘੜੀਆਂ ਦੀ ਦੋਸਤੀ।"

                                     
 • ਹ ਦ - ਪ ਕ ਦ ਸਤ ਮ ਚ ਇ ਕ ਸ ਸਥ ਹ ਜ ਹ ਦ ਸਤ ਨ ਅਤ ਪ ਕ ਸਤ ਨ ਦ ਅਵ ਮ ਵ ਚ ਦ ਸਤ ਨ ਮ ਹ ਲ ਸ ਰਜਣ ਲਈ ਕ ਰਜ ਕਰਦ ਹ ਇਹ ਸ ਸਥ ਹਰ ਸ ਲ 15 ਅਗਸਤ ਮ ਕ ਪ ਜ ਬ ਦ 1947 ਦ
 • ਸ ਕਰਵ ਰ ਨ ਸ ਰ ਹ ਇਆ 15 ਜਨਵਰ ਜ ਸ ਸ ਘ ਆਹਲ ਵ ਲ ਆ ਨ ਅਹ ਮਦ ਸ ਹ ਅਬਦ ਲ ਨ ਲ ਦ ਸਤ ਕ ਇਮ ਕਰਨ ਤ ਨ ਹ ਕ ਤ 16 ਜਨਵਰ ਸ ਖ ਦ ਜਹ ਨ ਖ ਨ ਨ ਲ ਜ ਗ ਹ ਈ
 • ਦ ਦਰ ਆ ਸ ਕਤ ਮ ਰਗ ਬ ਰ ਰਸ ਕਵ ਤ ਵ ਦ ਸ ਗ ਰਹ ਸ ਰਜ ਦ ਕ ਫ ਲ ਸ ਰਜ ਦ ਦ ਸਤ ਸ ਰਜ ਸ ਗ ਤ ਸਰਸਬਜ ਪਤਝੜ ਹਸਰਤ ਕ ਵ 1955 - 75 ਸ ਲ 1980 ਵ ਚ ਹਸਰਤ ਨ ਸ ਰਜ
 • ਆਮ ਵਰਤ ਵ ਚ ਪ ਆਰ ਦ ਅਜ ਹ ਭ ਵਨ ਜ ਕ ਸਮ ਲਈ ਵਰਤ ਆ ਜ ਣ ਵ ਲ ਸ ਬਦ ਹ ਜ ਦ ਸਤ ਜ ਸ ਖ ਤ ਵਧ ਕ ਹ ਵ affection - Definitions from Dictionary.com 17th
 • ਗਤ ਵ ਧ ਆ ਵ ਚ ਹ ਸ ਲ ਆ ਕਰਦ ਸਨ ਪਰ, ਗ ਪਤ ਨ ਨਹ ਰ ਪਰ ਵ ਰ ਨ ਲ ਆਪਣ ਨ ਜ ਦ ਸਤ ਨ ਆਪਣ ਰ ਜਨ ਤ ਕ ਅਕ ਦ ਆ ਦ ਰ ਹ ਵ ਚ ਆਉਣ ਦ ਇਜ ਜ ਤ ਨਹ ਦ ਤ ਉਹ 3 ਅਪ ਰ ਲ
 • ਸ ਮ ਲ ਹ ਦ ਹਨ ਭ ਈਚ ਰਕ ਰ ਸਤ ਆ ਵ ਚ ਦ ਸਤ ਦ ਰ ਸਤ ਨਵ ਕਲ ਹ ਦ ਰ ਖਦ ਹ ਜ ਇਹ ਕਹ ਲਵ ਕ ਭ ਈਚ ਰ ਦ ਰ ਸਤ ਤ ਦ ਸਤ ਵ ਚ ਆਪਸ ਸ ਝ ਹ ਦ ਸਤ ਦ ਰ ਸ ਤ ਪ ਜ ਬ
 • ਬਣ ਆ ਲ ਖਕ ਦ ਇ ਕ ਗਲ ਬਲ ਸ ਗਠਨ ਹ  ਇਹਦ ਮਕਸਦ ਸ ਸ ਰ ਭਰ ਦ ਲ ਖਕ ਵ ਚਕ ਰ ਦ ਸਤ ਅਤ ਰਚਨ ਤਮਕ ਸਹ ਯ ਗ ਨ ਉਤਸ ਹ ਤ ਕਰਨ ਹ ਐਸ ਸ ਏਸ ਨ ਦ 100 ਤ ਵ ਧ ਦ ਸ
 • ਜ ਹ ਦ ਟ ਲ ਵ ਜ ਨ ਲੜ ਵ ਚ ਪ ਰਗਟ ਹ ਈ ਹ ਜ ਵ ਕ ਬੜ ਅ ਛ ਲਗਤ ਹ ਦ ਲ ਦ ਸਤ ਡ ਸ, ਅਤ ਏਕ ਥ ਚ ਦਰ ਏਕ ਥ ਸ ਧ ਵਰਤਮ ਨ ਵ ਚ, ਉਹ ਮ ਰਚ 2016 ਨ ਜ ਨ ਕ ਆ ਹ ਗ
 • ਸ ਹ ਤ ਦ ਝ ਡ ਬਰਦ ਰ: ਪਰਮ ਦਰ ਸ ਘ ਸ ਢ - - - ਸਤਨ ਮ ਸ ਘ ਢ ਅ ਹ ਦ - ਪ ਕ ਦ ਸਤ ਮ ਚ ਵ ਲ ਪਰਮ ਦਰ ਸ ਢ ਦ ਸਨਮ ਨ ਦ ਐਲ ਨ ਪ ਜ ਬ ਟ ਰ ਬ ਊਨ. Parminder Sodhi
 • ਹ ਉਹ ਹ ਕ ਰ ਹ ਹ ਕ ਰ ਮਨ ਖ ਚ ਗ ਆ ਨ ਲ ਵ ਰ ਕਰਦ ਹ ਅਤ ਮ ੜ ਮਨ ਖ ਨ ਲ ਦ ਸਤ ਕਰਦ ਹ ਹ ਕ ਰ ਮਨ ਖ ਜਦ ਆਪਣ ਤ ਨ ਵ ਮਨ ਖ ਨ ਦ ਖਦ ਹ ਤ ਉਸ ਦ ਵ ਚ
 • ਵ ਰਸ ਪ ਕਟ ਰਸਮ ਤ ਰ ਤ ਦ ਸਤ ਸਹ ਯ ਗ, ਅਤ ਪਰਸਪਰ ਸਹ ਇਤ ਦ ਸ ਧ ਕਈ ਵ ਰ, ਗ ਰ ਰਸਮ ਤ ਰ ਤ ਵ ਰਪ ਕ ਨ ਟ ਵਰਗ ਫ ਰਮ ਟ ਸ ਤ ਯ ਧ ਦ ਦ ਰ ਨ ਰਹ ਸ ਵ ਅਤ ਸ ਘ