Back

ⓘ ਸਾਇਰਾ ਖਾਨ




ਸਾਇਰਾ ਖਾਨ
                                     

ⓘ ਸਾਇਰਾ ਖਾਨ

ਸਾਇਰਾ ਖਾਨ ਇੱਕ ਅੰਗਰੇਜ਼ੀ ਟੈਲੀਵਿਜ਼ਨ ਪੇਸ਼ਕਾਰ ਅਤੇ ਮਸ਼ਹੂਰ ਹਸਤੀ ਹੈ। ਉਹ ਯੂ.ਕੇ. ਸਿਰੀਸ ਦੇ ਰਿਆਲਟੀ ਸ਼ੋਅ ਦੀ ਅੱਪ੍ਰੇਂਟਿਸ, 2005 ਵਿੱਚ ਰਨਰ-ਅੱਪ ਸੀ।ਉਸ ਤੋਂ ਬਾਅਦ ਖਾਨ ਨੇ ਮਾਰਟਿਨ ਲੇਵਿਸ ਮਨੀ ਸ਼ੋ ਅਤੇ 2015 ਆਈ.ਟੀ.ਵੀ ਦੇ ਦਿਨ ਦੇ ਸ਼ੋਅ ਗੇਸ ਦਿਸ ਹਾਊਸ ਵਿੱਚ ਸਹਿ-ਪੇਸ਼ ਕੀਤਾ। ਉਹ ਫਿਲਹਾਲ ਲੂਜ਼ ਵੁਮੈਨ ਤੇ ਪੈਨਿਲਿਸਟ ਹੈ ਅਤੇ ਸੇਲਿਬ੍ਰਿਟੀ ਬਿਗ ਬ੍ਰਦਰ 18 ਵਿੱਚ ਹਿੱਸਾ ਲਿਆ।

                                     

1. ਬਾਹਰੀ ਕੜੀਆਂ

  • Pushy Sairas aiming for business success
  • MediaAmbitions: Saira Khan
  • icBerkshire Im an entrepreneur – not an apprentice
  • Saira Khan, ਇੰਟਰਨੈੱਟ ਮੂਵੀ ਡੈਟਾਬੇਸ ’ਤੇ
  • Womans Hour: Saira Khan
  • 60 SECONDS: Saira Khan Metro
  • ਦਫ਼ਤਰੀ ਵੈੱਬਸਾਈਟ
  • Beat the Boss BBC Press Office
  • Interview in Marie Claire