Back

ⓘ ਮੈਡੀਕਲ ਕਾਲਜ ਦਾਖਲਾ ਟੈਸਟ
ਮੈਡੀਕਲ ਕਾਲਜ ਦਾਖਲਾ ਟੈਸਟ
                                     

ⓘ ਮੈਡੀਕਲ ਕਾਲਜ ਦਾਖਲਾ ਟੈਸਟ

ਮੈਡੀਕਲ ਕਾਲਜ ਦਾਖਲਾ ਟੈਸਟ ਇੱਕ ਕੰਪਿਊਟਰ-ਆਧਾਰਤ ਪ੍ਰਮਾਣਿਤ ਪ੍ਰੀਖਿਆ ਜੋ ਸੰਭਾਵੀ ਮੈਡੀਕਲ ਵਿਦਿਆਰਥੀਆਂ ਵੱਲੋਂ ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਕੈਰੇਬੀਅਨ ਟਾਪੂ ਵਿੱਚ ਲਿਖੀ ਜਾਂਦੀ ਹੈ। ਇਹ ਪ੍ਰੀਖਿਆ ਸਮੱਸਿਆ ਹੱਲ ਕਰਨ, ਆਲੋਚਨਾਤਮਕ ਸੋਚ, ਲਿਖਤੀ ਵਿਸ਼ਲੇਸ਼ਣ ਅਤੇ ਵਿਗਿਆਨਕ ਧਾਰਨਾਵਾਂ ਅਤੇ ਸਿਧਾਂਤਾਂ ਦੇ ਗਿਆਨ ਦਾ ਮੁਲਾਂਕਣ ਕਰਨ ਲਈ ਤਿਆਰ ਕੀਤੀ ਗਈ ਹੈ।

ਇਸ ਪ੍ਰੀਖਿਆ ਦੀ ਸਭ ਤੋਂ ਤਾਜ਼ਾ ਵਰਜਨ ਅਪ੍ਰੈਲ 2015 ਵਿੱਚ ਪੇਸ਼ ਕੀਤੀ ਗਈ ਸੀ ਅਤੇ ਇਸ ਪ੍ਰੀਖਿਆ ਪੂਰਾ ਕਰਨ ਲਈ 7.5 ਘੰਟੇ ਲੱਗਦੇ ਹਨ। ਇਸ ਪ੍ਰੀਖਿਆ ਦੇ ਸਕੋਰ 472 ਤੋਂ 528 ਤਕ ਹੋ ਸਕਦੇ ਹਨ।