ⓘ Free online encyclopedia. Did you know? page 99


                                               

ਜਸਦੇਵ ਸਿੰਘ ਕੁਮੈਂਟੇਟਰ

ਜਸਦੇਵ ਸਿੰਘ ਕੁਮੈਂਟੇਟਰ ਦਾ ਜਨਮੇ ਪਿੰਡ ਬੌਲੀ ਜ਼ਿਲ੍ਹਾ ਜੈਪੁਰ ਵਿਖੇ ਪਿਤਾ ਸ: ਭਗਵੰਤ ਸਿੰਘ ਅਤੇ ਮਾਤਾ ਮਿਸਿਜ਼ ਰਜਵੰਤ ਕੌਰ ਦੇ ਗ੍ਰਹਿ ਵਿਖੇ ਹੋਇਆ ਉਹਨਾਂ ਨੇ ਮੁਢਲੀ ਵਿਦਿਆ ਜੈਪੁਰ ਦੇ ਨੇੜੇ ਕਸਬੇ ਚਾਕਸੂ ਤੋਂ ਹੀ ਪਾਸ ਕੀਤੀ। ਆਪ ਨੇ ਮਹਾਰਾਜਾ ਕਾਲਜ ਜੈਪੁਰ ਤੋਂ ਉੱਚ ਪੜ੍ਹਾਈ ਕੀਤੀ। ਆਪ ਨੂੰ ਹਮੇਸ਼ਾ ਲ ...

                                               

ਰਤਨਾਗਿਰੀ

ਰਤਨਾਗਿਰੀ ਉੜੀਸਾ ਵਿਚ ਸਥਿਤ ਹੈ, ਜੋ ਕਿ ਪੁਰਾਣੇ ਸਮੇਂ ਵਿਚ ਇਕ ਮਹਾਵੀਰ ਸੀ। ਇਹ ਉੜੀਸਾ ਦੇ ਜੈਪੁਰ ਜ਼ਿਲ੍ਹੇ ਦੇ ਬ੍ਰਹਮੀ ਅਤੇ ਬਿਰੱਪਾ ਨਦੀਆਂ ਦੀ ਵਾਦੀ ਵਿੱਚ ਸਥਿਤ ਹੈ। ਹੋਰ ਪ੍ਰਾਚੀਨ ਬੌਧ ਸਾਧਨਾਂ ਜਿਵੇਂ ਕਿ ਪੁਸ਼ਪਗਿਰੀ, ਲਲਿਤਗਿਰੀ ਅਤੇ ਉਦੇਗਿਰੀ ਨੇੜੇ ਦੇ ਹਨ।

                                               

ਵੀਨੂ ਪਾਲੀਵਾਲ

ਵੀਨੂ ਪਾਲੀਵਾਲ ਇੱਕ ਜਾਣੀ-ਪਛਾਣੀ ਉੱਘੀ ਭਾਰਤੀ ਮੋਟਰਸਾਇਕਲ ਚਾਲਕ ਸੀ। ਵੀਨੂ ਦਾ ਮੋਟਰਸਾਇਕਲ ਪ੍ਰਤੀ ਜੋਸ਼ ਕਾਰਨ ਉਸਨੂੰ "ਲੇਡੀ ਆਫ਼ ਹਾਰਲੇ" ਅਤੇ "ਹੋਗ ਰਾਨੀ" ਕਿਹਾ ਜਾਂਦਾ ਸੀ। ਵੀਨੂ ਦੇ ਇੱਕ ਇੰਟਰਵਿਊ ਮੁਤਾਬਿਕ, ਉਸਨੂੰ ਆਪਣੇ ਪਿਤਾ ਤੋਂ ਪ੍ਰੇਰਨਾ ਮਿਲੀ ਜੋ ਖ਼ੁਦ ਇੱਕ ਉਤਸੁਕ ਮੋਟਰਸਾਈਕਲ ਚਾਲਕ ਸਨ। ਵੀ ...

                                               

ਰਤਨਾਗਿਰੀ (ਉੜੀਸਾ)

ਰਤਨਾਗਿਰੀ ਉੜੀਸਾ ਵਿਚ ਸਥਿਤ ਹੈ, ਜੋ ਕਿ ਪੁਰਾਣੇ ਸਮੇਂ ਵਿਚ ਇਕ ਮਹਾਵਿਹਾਰ ਸੀ। ਇਹ ਉੜੀਸਾ ਦੇ ਜੈਪੁਰ ਜ਼ਿਲ੍ਹੇ ਦੇ ਬ੍ਰਹਮੀ ਅਤੇ ਬਿਰੱਪਾ ਨਦੀਆਂ ਦੀ ਵਾਦੀ ਵਿੱਚ ਸਥਿਤ ਹੈ। ਹੋਰ ਪ੍ਰਾਚੀਨ ਬੌਧ ਸਾਧਨਾਂ ਜਿਵੇਂ ਕਿ ਪੁਸ਼ਪਗਿਰੀ, ਲਲਿਤਗਿਰੀ ਅਤੇ ਉਦੇਗਿਰੀ ਨੇੜੇ ਦੇ ਹਨ।

                                               

ਜਗਿਆਸਾ ਸਿੰਘ

ਜਗਿਆਸਾ ਸਿੰਘ ਜੈਪੁਰ ਤੋਂ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ, ਜੋ ਕਲਰਜ਼ ਟੀਵੀ ਦੇ ਸ਼ੋਅ ਥਪਕੀ ਪਿਆਰ ਕੀ ਵਿੱਚ ਥਪਕੀ ਵਜੋਂ ਅਤੇ ਦੇਵ 2 ਵਿੱਚ ਧਵਨੀ ਵਜੋਂ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ।

                                               

ਚਿਤਰਾ ਰਾਮਕ੍ਰਿਸ਼ਨਾ

ਚਿਤਰਾ ਰਾਮਕ੍ਰਿਸ਼ਨਾ ਪਹਿਲੀ ਔਰਤ ਹੈ ਜੋ ਕੀ ਨੈਸ਼ਨਲ ਸਟਾਕ ਐਕਸਚੇਂਜ਼ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ। 9 ਮਾਰਚ 2009 ਤੋਂ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਦੀ ਕਾਰਜਕਾਰੀ ਕਮੇਟੀ ਮੈਂਬਰ. ਨੈਸ਼ਨਲ ਸਟਾਕ ਐਕਸਚੇਂਜ਼ ਆਫ਼ ਇੰਡੀਆ ਲਿਮਟਿਡ ਦੀ ਸਹਿ ਮੈਨੇਜਿੰਗ ਡ ...

                                               

ਰਘੁਨਾਥਪੁਰਾ

ਰਘੁਨਾਥਪੁਰਾ, ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਦੋ ਭਾਗ ਵਿੱਚ ਵੰਡਿਆ ਗਿਆ ਹੈ: ਰਘੁਨਾਥਪੁਰਾ ਅਤੇ ਰਘੁਨਾਥਪੁਰਾ ਆਬਾਦੀ। ਇਹ ਪਿੰਡ ਦੇ 41 ਕਿਲੋਮੀਟਰ ਪੂਰਬ ਵਿਚ ਸੂਰਤਗੜ੍ਹ ਅਤੇ ਲਗਭਗ 103 ਕਿਲੋਮੀਟਰ ਦੂਰ ਸ਼੍ਰੀ ਗੰਗਾਨਗਰ ਹੈ। ਸੂਰਤਗੜ੍ਹ ਇੱਥੇ ਨਜ਼ਦੀਕੀ ਰੇਲਵੇ ਸਟੇਸ਼ ...

                                               

ਨੈਸ਼ਨਲ ਹਾਈਵੇਅ 8 (ਭਾਰਤ, ਪੁਰਾਣੀ ਨੰਬਰਿੰਗ)

ਨੈਸ਼ਨਲ ਹਾਈਵੇ 8 ਭਾਰਤ ਵਿੱਚ ਗੁਜਰਾਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਤੇ 4-ਲੇਨ ਹੈ ਅਤੇ ਦਿੱਲੀ-ਜੈਪੁਰ ਦੇ ਵਿਚਕਾਰ ਇੱਕ ਰਾਸ਼ਟਰੀ ਰਾਜਮਾਰਗ ਹੈ। ਅਨੁਮਾਨਾਂ ਦੇ ਅਨੁਸਾਰ, ਇਹ ਉਪਮਹਾਦੀਪ ਦਾ ਸਭ ਤੋਂ ਵਿਅਸਤ ਰਾਜਮਾਰਗ ਹੈ, ਕਿਉਂਕਿ ਇਹ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਵਿੱਤੀ ਰਾਜਧਾਨੀ ਮੁੰਬਈ, ਅਤੇ ਨਾਲ ਹ ...

                                               

ਟਰਾਇਡੈਂਟ ਹੋਟਲ

ਟਰਾਇਡੈਂਟ ਇੱਕ ਪੰਜ ਸਿਤਾਰਾ ਹੋਟਲ ਹੈ ਜੋ ਕਿ ਓਬਰਾਏ ਗਰੁਪ ਦੀ ਮਲਕੀਅਤ ਹੈ ਅਤੇ ਇਸ ਦੇ ਦੁਆਰਾ ਹੀ ਸੰਚਾਲਿਤ ਕੀਤਾ ਜਾਂਦਾ ਹੈ। ਮੋਜੂਦਾ ਸਮੇਂ ਵਿੱਚ ਭਾਰਤ ਵਿੱਚ ਦਸ ਟਰਾਇਡੈਂਟ ਹੋਟਲ ਹਨ। ਇਹ ਮੁੰਬਈ ਵਿੱਚ ਬਾਂਦਰਾ ਕੁਰਲਾ ਅਤੇ ਨਰੀਮਨ ਪੋਇੰਟ ਗੁੜਗਾਵਾ, ਹੈਦਰਾਬਾਦ, ਚੇਨਈ, ਬੁਵਨੇਸ਼ਵਰ,ਕੋਚੀ,ਆਗਰਾ, ਜੈਪੁਰ ...

                                               

ਓਬਰਾਯ ਟਰਾਇਡੈਂਟ

ਓਬਰਾਯ ਅਤੇ ਟਰਾਇਡੈਂਟ ਪੰਜ ਸਿਤਾਰਾ ਦੇ ਦੋ ਬ੍ਰਾਂਡ ਹਨ, ਜੋ ਕਿਸੇ ਸਮੇਂ ਓਬਰਾਯ ਹੋਟਲਸ ਅਤੇ ਰਿਜ਼ਾਰਟਸ ਦੀ ਮਲਕੀਅਤ ਸੀ ਅਤੇ ਇਸ ਦੁਆਰਾ ਸੰਚਾਲਿਤ ਕੀਤਾ ਜਾਂਦਾ ਸੀ I ਓਬਰਾਯ ਹੋਟਲਸ ਅਤੇ ਰਿਜ਼ਾਰਟਸ ਭਾਰਤ ਦੇ ਕਈ ਸ਼ਹਿਰਾਂ ਅਤੇ ਸਾਰੀ ਦੁਨਿਆਂ ਵਿੱਚ ਕਈ ਥਾਂਵਾਂ ਤੇ ਸਥਿਤ ਹੈ I ਜਦੋਂ ਇਹ ਦੋਵੇਂ ਇੱਕਠੇ ਇੱਕ ...

                                               

ਦਿਵਿਆ ਸਿੰਘ

ਦਿਵਿਆ ਸਿੰਘ ਭਾਰਤੀ ਰਾਸ਼ਟਰੀ ਮਹਿਲਾ ਬਾਸਕਟਬਾਲ ਟੀਮ ਦਾ ਸਾਬਕਾ ਕਪਤਾਨ ਹੈ। 2006 ਦੇ ਮੈਲਬਰਨ ਰਾਸ਼ਟਰਮੰਡਲ ਖੇਡਾਂ ਵਿੱਚ ਸਿੰਘ ਨੇ ਭਾਰਤੀ ਮਹਿਲਾ ਬਾਸਕਟਬਾਲ ਟੀਮ ਦੀ ਅਗਵਾਈ ਕੀਤੀ ਸੀ। ਉਹ ਆਪਣੀ ਖੇਡ ਦੀਆਂ ਮੁਹਾਰਤਾਂ, ਅਗਵਾਈ ਗੁਣਾਂ, ਅਕਾਦਮਿਕ ਤਾਕਤ ਅਤੇ ਸ਼ਖ਼ਸੀਅਤ ਲਈ ਜਾਣੀ ਜਾਂਦੀ ਹੈ। ਉਸਨੇ ਸਾਲ 20 ...

                                               

ਜਸਦੇਵ ਸਿੰਘ

ਜਸਦੇਵ ਸਿੰਘ ਉਮਰ 87, ਇੱਕ ਭਾਰਤੀ ਖੇਡ ਟਿੱਪਣੀਕਾਰ ਸੀ। ਉਸ ਨੂੰ ਪਦਮ ਸ਼੍ਰੀ ਨਾਲ 1985 ਵਿੱਚ ਅਤੇ ਪਦਮ ਭੂਸ਼ਣ ਨਾਲ 2008 ਵਿੱਚ ਸਨਮਾਨਿਤ ਕੀਤਾ ਗਿਆ ਸੀ। ਉਹ 25 ਸਤੰਬਰ 2018 ਨੂੰ ਪਰਲੋਕ ਸੁਧਾਰ ਗਏ। ਉਹ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੀ ਪਰੇਡ ਦੇ ਪ੍ਰਸਾਰਣ ਤੇ 1963 ਤੋਂ ਸਟੇਟ ਮੀਡੀਆ, ਦੂਰਦਰਸ਼ਨ ...

                                               

ਸੰਤੋਸ਼ ਯਾਦਵ

ਸੰਤੋਸ਼ ਯਾਦਵ ਇੱਕ ਭਾਰਤੀ ਪਹਾੜ ਯਾਤਰੀ ਹੈ। ਉਹ ਦੁਨੀਆ ਦੀ ਪਹਿਲੀ ਔਰਤ ਹੈ ਜੋ, ਦੋ ਵਾਰ ਮਾਊਂਟ ਐਵਰੈਸਟ ਤੇ ਚੜਾਈ ਕਰ ਚੁੱਕੀ ਹੈ, ਅਤੇ ਕੰਗਸ਼ੰਗ ਫੇਸ ਤੋਂ ਮਾਊਂਟ ਐਵਰੈਸਟ ਤੇ ਸਫਲਤਾਪੂਰਵਕ ਚੜ੍ਹਨ ਵਾਲੀ ਪਹਿਲੀ ਔਰਤ ਹੈ। ਉਹ ਪਹਿਲਾਂ ਮਈ 1992 ਵਿਚ ਅਤੇ ਫਿਰ ਮਈ 1993 ਵਿਚ ਪਹਾੜ ਦੇ ਸਿਖਰ ਤੇ ਗਈ। 1992 ...

                                               

ਫਿਲਮੀਸਤਾਨ

ਫਿਲਮੀਸਤਾਨ 2013 ਵਿੱਚ ਨਿਤਿਨ ਕੱਕਰ ਵਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਭਾਰਤੀ ਕੋਮੇਡੀ ਫਿਲਮ ਹੈ। ਇਹ ਫਿਲਮ 17th ਭੂਸਨ ਇੰਟਰਨੇਸ਼ਨਲ ਫਿਲਮ ਫੈਸਟੀਵਲ, ਮੁੰਬਈ ਫਿਲਮ ਫੈਸਟੀਵਲ ਅਤੇ ਕੇਰਲਾ ਇੰਟਰਨੇਸ਼ਨਲ ਫਿਲਮ ਫੈਸਟੀਵਲ ਵਿਖੇ ਵਿਖਾਗਈ ਜਿਥੇ ਇਸਨੂੰ ਪਹਿਲੇ ਕਿਰਦਾਰ ਲਈ ਸਿਲਵਰ ਕ੍ਰੌਨ ਫੇਅਸੰਤ ਅਵਾਰਡ ਮ ...

                                               

ਨੀਲੂ ਵਘੇਲਾ

ਨੀਲੂ ਵਘੇਲਾ ਜਨਮ 15 ਅਪ੍ਰੈਲ 1970) ਇੱਕ ਭਾਰਤੀ ਅਦਾਕਾਰਾ, ਡਾਂਸਰ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ, ਜੋ ਰਾਜਸਥਾਨੀ ਸਿਨੇਮਾ ਵਿੱਚ ਆਪਣੇ ਕੰਮ ਲਈ ਮਸ਼ਹੂਰ ਹੈ। ਉਹ ਸਟਾਰ ਪਲੱਸ ਤੇ ਸੋਪ ਓਪੇਰਾ ਦੀਯਾ ਔਰ ਬਾਤੀ ਹਮ ਅਤੇ ਇਸਦੀ ਕੜੀ ਤੂੰ ਸੂਰਜ ਮੈਂ ਸਾਂਝ ਪੀਯਾਜੀ ਵਿਚ ਸੰਤੋਸ਼ ਰਾਠੀ ਉਰਫ ਭਾਬੋ ਦੀ ਭੂਮਿਕਾ ਲਈ ...

                                               

ਲੈਮੇਨ ਟੱਰੀ ਹੋਟਲ

ਲੈਮੇਨ ਟੱਰੀ ਹੋਟਲਸ, ਹੋਟਲਾਂ ਦੀ ਇੱਕ ਚੇਨ ਕੰਪਨੀ ਹੈ ਜੋ ਭਾਰਤ ਵਿੱਚ ਸਥਿਤ ਹੈ I ਸਾਲ 2002 ਵਿੱਚ ਸ਼ੁਰੂ ਕੀਤੀ ਗਈ, ਇਸ ਕੰਪਨੀ ਕੋਲ 27 ਹੋਟਲਾਂ ਦੀ ਮਲਕੀਅਤ ਹੈ, ਅਤੇ ਭਾਰਤ ਦੇ 16 ਸ਼ਹਿਰਾਂ ਵਿੱਚ ਸਥਾਪਿਤ ਇਹਨਾਂ ਹੋਟਲਾਂ ਦੇ ਕੁੱਲ 3000 ਕਮਰੇ ਹਨ ਜਿਹਨਾਂ ਦਾ ਇਹ ਸੰਚਾਲਨ ਕਰਦਾ ਹੈ I ਲੈਮੇਨ ਟੱਰੀ ਹੋ ...

                                               

ਮਹਾ ਸਿੰਘ ਰਾਓ

ਮਹਾ ਸਿੰਘ ਰਾਓ ਭਾਰਤ ਦੇ ਰਾਜਸਥਾਨ ਦੇ ਚਿਰਾਵਾ ਤੋਂ ਇੱਕ ਪਹਿਲਵਾਨ ਅਤੇ ਕੁਸ਼ਤੀ ਕੋਚ ਹੈ। 2006 ਵਿੱਚ, ਉਸਨੂੰ ਦ੍ਰੋਣਾਚਾਰੀਆ ਪੁਰਸਕਾਰ, ਭਾਰਤ ਸਰਕਾਰ ਦੁਆਰਾ ਖੇਡਾਂ ਅਤੇ ਅਥਲੈਟਿਕਸ ਦੀ ਕੋਚਿੰਗ ਦੇ ਖੇਤਰ ਵਿੱਚ ਸਭ ਤੋਂ ਉੱਚ ਅਵਾਰਡ, ਨਾਲ ਸਨਮਾਨਿਤ ਕੀਤਾ ਗਿਆ।

                                               

ਸ਼੍ਰੀਨਿਵਾਸਾਰਾਘਵਨ ਵੇਨਕਾਤਾਰਾਘਵਨ

ਸ਼੍ਰੀਨਿਵਾਸਾਰਾਘਵਨ ਵੇਨਕਾਤਾਰਾਘਵਨ ਇੱਕ ਸਾਬਕਾ ਭਾਰਤੀ ਕ੍ਰਿਕਟਰ ਹੈ। ਉਸਨੇ ਪਹਿਲੇ ਦੋ ਕ੍ਰਿਕਟ ਵਰਲਡ ਕੱਪਾਂ ਤੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ, ਅਤੇ ਬਾਅਦ ਵਿੱਚ ਚੁਣਾਵੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਟੈਸਟ ਪੈਨਲ ਦਾ ਅੰਪਾਇਰ ਬਣ ਗਿਆ। ਉਸ ਦਾ ਟੈਸਟ ਕਰੀਅਰ ਕਿਸੇ ਵੀ ਭਾਰਤੀ ਖਿਡਾਰੀ ਲਈ ...

                                               

ਅਲੀਲਾ ਦੀਵਾ, ਗੋਆ

ਅਲੀਲਾ ਦੀਵਾ, ਦੱਖਣੀ ਗੋਆ ਦੇ ਗੋਂਸਾ ਬੀਚ ਤੇ ਮਾਜੋਦਰਾ ਵਿਖੇ ਗੋਆ ਦੇ ਦਾਬੋਲੀਮ ਇੰਟਰਨੇਸ਼ਨਲ ਏਅਰਪੋਰਟ ਤੋ ਕੇਵਲ 20 ਮਿੰਟ ਦੀ ਦੂਰੀ ਤੇ ਸਥਿਤ ਹੈ। ਅਲੀਲਾ ਦੀਵਾ, ਗੋਆ ਦੀ ਸ਼ੁਰੂਆਤ ਅਲੀਲਾ ਹੋਟਲ ਅਤੇ ਰੀਜੋਰਟ ਮੇਨੇਜਮੇਟ ਕੰਪਨੀ ਦੁਆਰਾ 13 ਦਸਬੰਰ, 2013 ਵਿਖੇ ਹੋਈ. ਅੱਜ ਵੀ ਇਸ ਸੰਚਾਲਨ ਅਲੀਲਾ ਹੋਟਲ ਅਤ ...

                                               

ਜੈਸਮੀਨ ਭਸੀਨ

ਜੈਸਮੀਨ ਭਸੀਨ ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ, ਜੋ ਜ਼ੀ ਟੀ ਵੀ ਦੇ ਟਸ਼ਨ-ਏ-ਇਸ਼ਕ ਵਿੱਚ ਟਵਿੰਕਲ ਤਨੇਜਾ ਦੀ ਭੂਮਿਕਾ ਅਤੇ "ਦਿਲ ਸੇ ਦਿਲ ਤਕ ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਸਨੇ ਤਮਿਲ ਫਿਲਮ ਵਾਨਾਮ ਵਿੱਚ ਆਪਣੀ ਪਹਿਲੀ ਫ਼ਿਲਮ ਬਣਾਈ ਸੀ ਜਿਸ ਵਿਚ ਉਸਨੇ ਇੱਕ ਕਾਲਜੀ ਵਿਦਿਆਰਥਣ ਅਤੇ ਨਾਇਕ ਦ ...

                                               

ਨੈਸ਼ਨਲ ਹਾਈਵੇ 6 (ਭਾਰਤ, ਪੁਰਾਣੀ ਨੰਬਰਿੰਗ)

ਨੈਸ਼ਨਲ ਹਾਈਵੇ 6, ਭਾਰਤ ਦਾ ਇੱਕ ਰਾਸ਼ਟਰੀ ਰਾਜਮਾਰਗ ਸੀ, ਜਿਸ ਨੂੰ ਵੱਖਰੇ ਤੌਰ ਤੇ ਨਵੀਂ ਰਾਸ਼ਟਰੀ ਰਾਜਮਾਰਗ ਨੰਬਰਿੰਗ ਸਿਸਟਮ ਦੇ ਅਧੀਨ ਨਾਮਿਤ ਕੀਤਾ ਗਿਆ ਹੈ। ਇਸ ਨੂੰ ਅਧਿਕਾਰਤ ਤੌਰ ਤੇ ਸੂਰਤ ਤੋਂ ਕੋਲਕਾਤਾ ਤੱਕ 1.949 ਕਿਲੋਮੀਟਰ ਦੀ ਦੂਰੀ ਤੇ ਸੂਚੀਬੱਧ ਕੀਤਾ ਗਿਆ ਸੀ। ਰਸਤਾ ਏਸ਼ੀਅਨ ਹਾਈਵੇ 46 ਅਤੇ ...

                                               

ਅਦਾ ਖਾਨ

ਅਦਾ ਖਾਨ ਭਾਰਤੀ ਟੈਲੀਵਿਜ਼ਨ ਦੀ ਇੱਕ ਮਾਡਲ ਅਤੇ ਅਭਿਨੇਤਰੀ ਹੈ। ਇਹ ਇਹਨਾਂ ਪ੍ਰੋਗਰਾਮ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਲਈ ਜਾਣੀ ਜਾਂਦੀ ਹੈ। ਭੈਣਾਂ ਵਿੱਚ ਅਕਾਸ਼ੀ, ਅਮ੍ਰਿਤ ਮੰਥਨ ਵਿੱਚ ਰਾਜਕੁਮਾਰੀ ਅਮ੍ਰਿਤ, ਪੀਆ ਬਸੰਤੀ ਰੇ ਵਿੱਚ ਪੀਆ ਦੇ ਤੌਰ ਤੇ, ਨਾਗਿਨ ਵਿੱਚ ਸ਼ੇਸ਼ਾ ਦੇ ਤੌਰ ਤੇ and ਪਰਦੇਸ ਮੇਂ ਹੈ ...

                                               

ਰਣਜੀ ਟਰਾਫੀ 2014–15

ਰਣਜੀ ਟਰਾਫੀ 2014–15 ਭਾਰਤ ਦੀ ਪਹਿਲੀ ਦਰਜਾ ਕ੍ਰਿਕਟ ਦਾ 81ਵਾਂ ਸੈਸ਼ਨ ਸੀ। ਇਸ ਵਾਰੀ 27 ਟੀਮਾਂ ਨੂ ਤਿੰਨ ਗਰੁੱਪ ਚ ਵੰਡਿਆ ਗਿਆ ਤੇ ਪਹਿਲੇ ਗਰੁੱਪ A ਅਤੇ ਗਰੁੱਪ B ਦੀਆਂ ਤਿੰਨ ਤਿੰਨ ਟੀਮਾਂ ਅਤੇ ਗਰੁੱਪ C ਦੀਆਂ ਦੋ ਟੀਮਾਂ ਨਾਨ-ਆਉਟ ਚ ਸ਼ਾਮਿਲ ਹੋਈਆ। ਇਹ ਟੂਰਨਾਮੈਂਟ 7 ਦਸੰਬਰ 2014 ਨੂੰ ਸ਼ੁਰੂ ਹੋ ਕ ...

                                               

ਰੁਚਿਰ ਸ਼ਰਮਾ

ਰੁਚੀਰ ਸ਼ਰਮਾ ਇਕ ਭਾਰਤੀ ਨਿਵੇਸ਼ਕ ਹੈ, ਜਿਸ ਨੇ ਗਲੋਬਲ ਅਰਥ-ਸ਼ਾਸਤਰ ਅਤੇ ਰਾਜਨੀਤੀ ਬਾਰੇ ਵਿਆਪਕ ਤੌਰਤੇ ਲਿਖਿਆ ਹੈ। ਮੋਰਗਨ ਸਟੈਨਲੀ ਇਨਵੈਸਟਮੈਂਟ ਮੈਨੇਜਮੈਂਟ ਦੇ ਮੁੱਖ ਗਲੋਬਲ ਰਣਨੀਤੀਕਾਰ ਅਤੇ ਐਮਰਜਿੰਗ ਮਾਰਕਿਟਸ ਇਕੁਇਟੀ ਟੀਮ ਦਾ ਮੁਖੀ ਹੋਣ ਦੇ ਨਾਤੇ, ਉਹ ਆਪਣੇ ਪ੍ਰਬੰਧਨ ਅਧੀਨ 25 ਬਿਲੀਅਨ ਡਾਲਰ ਤੋਂ ...

                                               

ਗੀਤਾਂਜਲੀ ਰਾਓ

ਗੀਤਾਂਜਲੀ ਰਾਓ ਇੱਕ ਭਾਰਤੀ ਥੀਏਟਰ ਕਲਾਕਾਰ, ਐਨੀਮੇਟਰ ਅਤੇ ਫ਼ਿਲਮ ਮੇਕਰ ਹੈ। ਗੀਤਾਂਜਲੀ ਨੇ ਸਰ ਜੇ ਜੇ ਇੰਸਟੀਚਿਊਟ ਆਫ਼ ਅਪਲਾਈਡ ਆਰਟ, ਮੁੰਬਈ ਤੋਂ 1994 ਵਿੱਚ ਇੱਕ ਐਨੀਮੇਟਡ ਕਲਾਕਾਰ ਦੇ ਤੌਰ ਤੇ ਗ੍ਰੈਜੂਏਸ਼ਨ ਕੀਤੀ। ਉਸ ਦੀਆਂ ਦੋ ਐਨੀਮੇਟਡ ਛੋਟੀਆਂ ਫ਼ਿਲਮਾਂ, ਔਰੇਂਜ ਅਤੇ ਪ੍ਰਿੰਟਡ ਰੇਨਬੋ ਨੇ 28 ਅਵਾਰ ...

                                               

ਮੁਮਤਾਜ਼ ਸ਼ੇਖ਼

ਮੁਮਤਾਜ਼ ਸ਼ੇਖ਼ ਔਰਤਾਂ ਦੇ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੀ ਇੱਕ ਭਾਰਤੀ ਕਾਰਜਕਰਤਾ ਹੈ। ਇਨ੍ਹਾਂ ਨੇ ਮੁੰਬਈ ਵਿੱਚ ਸਭ ਨੂੰ ਸਾਰਵਜਨਕ ਸ਼ੌਚਾਲਿਆ ਮੁਹਈਆ ਕਰਾਉਣ ਦਾ ਇੱਕ ਸਫਲ ਸ਼ੁਰੂ ਕੀਤਾ ਸੀ। ਸਾਲ 2015 ਵਿੱਚ ਬੀਬੀਸੀ ਨੇ ਇਨ੍ਹਾਂ ਨੂੰ ਆਪਣੀ 100 ਪ੍ਰੇਰਕ ਔਰਤਾਂ ਦੀ ਇੱਕ ਲੇਖ ਬਣਾਉਣ ਦੀ ਮੁੰਹਿਮ ਲਈ ਚੁ ...

                                               

ਆਂਧਰਾ ਪ੍ਰਦੇਸ਼ ਐਕਸਪ੍ਰੈਸ

ਆਂਧਰਾ ਪ੍ਰਦੇਸ਼ ਐਕਸਪ੍ਰੈਸ ਦੱਖਣ ਸੈਂਟਰਲ ਰੇਲਵੇ ਦੀ ਇੱਕ ਸੁਪਰ ਫਾਸਟ ਟਰੇਨ ਹੈ ਜੋ ਹੈਦਰਾਬਾਦ ਅਤੇ ਨਵੀਂ ਦਿੱਲੀ ਵਿਚਕਾਰ ਚੱਲਦੀ ਹੈ I ਇਸਦਾ ਸੰਚਾਲਨ ਰੋਜ਼ਾਨਾ ਹੁੰਦਾ ਹੈ ਅਤੇ ਇਸ ਦੂਰੀ ਨੂੰ ਪੂਰਾ ਕਰਨ ਵਿੱਚ ਤਕਰੀਬਨ 27 ਘੰਟਿਆਂ ਦਾ ਵਕਤ ਲਗਦਾ ਹੈ I ਇਹ ਟਰੇਨ ਮਹਾਰਾਸ਼ਟਰ, ਮੱਧਪ੍ਰਦੇਸ਼ ਰਾਜਾਂ ਵਿੱਚੋ ...

                                               

ਸਮਾਜਿਕ ਸਮਝੌਤਾ

ਸਮਾਜਿਕ ਸਮਝੌਤਾ ਜਾਂ ਸਮਾਜਿਕ ਮੁਆਹਦਾ ਸਮਾਜ/ਰਾਜ ਅਤੇ ਵਿਅਕਤੀਆਂ ਵਿਚਕਾਰ ਦੋਹਾਂ ਧਿਰਾਂ ਉੱਤੇ ਲਾਗੂ ਹੋਣ ਵਾਲਾ ਇਕਰਾਰਨਾਮਾ ਹੁੰਦਾ ਹੈ, ਜਿਸ ਤਹਿਤ ਪਰਸਪਰ ਲੈਣ ਦੇਣ, ਹੱਕ ਅਤੇ ਫਰਜ਼ ਨੂੰ ਰਾਜ ਦੇ ਆਧਾਰ ਵਜੋਂ ਨਿਰਧਾਰਿਤ ਮੰਨਿਆ ਗਿਆ ਹੈ। ਇਹ ਨੈਤਿਕਤਾ ਅਤੇ ਸਿਆਸੀ ਦਰਸ਼ਨ ਵਿੱਚ, ਸਮਾਜਕ ਇਕਰਾਰਨਾਮਾ ਜਾਂ ...

                                               

ਰੌਟਲੈੱਜ

ਰੌਟਲੈੱਜ ਬਰਤਾਨੀਆ ਦੀ ਇੱਕ ਬਹੁ-ਰਾਸ਼ਟਰੀ ਪ੍ਰਕਾਸ਼ਕ ਸਮੂਹ ਹੈ ਜੋ 1836 ਵਿਚ ਜਾਰਜ ਰੌਟਲੈੱਜ ਨੇ ਸਥਾਪਤ ਕੀਤਾ ਸੀ। ਇਹ ਕੰਪਨੀ ਹਰ ਸਾਲ 1800 ਰਸਾਲੇ ਅਤੇ 5000 ਤਕ ਪੁਸਤਕਾਂ ਪ੍ਰਕਾਸ਼ਤ ਕਰਦੀ ਹੈ। ਇਸਨੇ ਹੁਣ ਤੱਕ 70000 ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ। ਰੌਟਲੈੱਜ ਹਿਉਮੈਨੀਟੀਸ ਅਤੇ ਸਮਾਜ ਵਿਗ ...

                                               

ਯੂਟੋਪੀਆਈ ਸਮਾਜਵਾਦ

ਕਾਰਲ ਮਾਰਕਸ ਦੇ ਵਿਗਿਆਨਿਕ ਸਮਾਜਵਾਦ ਤੋਂ ਪਹਿਲਾਂ ਦਾ ਸਮਾਜਵਾਦ ਯੂਟੋਪੀਆਈ ਸਮਾਜਵਾਦ ਕਹਾਉਂਦਾ ਹੈ- ਕਿਉਂਕਿ ਮਾਰਕਸ ਤੋਂ ਪਹਿਲਾਂ ਦੇ ਸਮਾਜਵਾਦੀ ਸਮਾਜ ਦੇ ਨੇਮਾਂ ਨੂੰ ਸਮਝਣ ਤੋਂ ਅਸਮਰੱਥ ਰਹੇ – ਜਿਹਨਾਂ ਨੂੰ ਮਾਰਕਸ ਤੇ ਏਂਗਲਜ਼ ਹੋਰਾਂ ਨੇ ਸੂਤਰਬੱਧ ਕੀਤਾ। ਇਹਨਾਂ ਵਿੱਚ ਸਾਂ ਸੀਮਾਂ, ਚਾਰਲਸ ਫੁਰੀਏ, ਅਤੇ ...

                                               

ਪੱਤਰਕਾਰੀ

ਪੱਤਰਕਾਰੀ ਖ਼ਬਰਾਂ ਨੂੰ ਇਕੱਠਾ ਕਰ ਕੇ, ਇੱਕ ਵਿਸ਼ੇਸ਼ ਰੂਪ ਦੇ ਕੇ, ਲੋਕਾਂ ਤੱਕ ਪਹੁੰਚਾਉਣ ਦੇ ਕੰਮ ਨੂੰ ਕਿਹਾ ਜਾਂਦਾ ਹੈ। ਇਹ ਸ਼ਬਦ ਖ਼ਬਰਾਂ ਇਕੱਠੀਆਂ ਕਰਨ ਅਤੇ ਸਾਹਿਤਕ ਅੰਦਾਜ਼ ਵਿੱਚ ਉਹਨਾਂ ਦੀ ਪੇਸ਼ਕਾਰੀ, ਦੋਨਾਂ ਲਈ ਵਰਤਿਆ ਜਾਂਦਾ ਹੈ। ਪੱਤਰਕਾਰੀ ਦੀਆਂ ਵੱਖ-ਵੱਖ ਕਿਸਮਾਂ ਹਨ ਜਿਹਨਾਂ ਵਿੱਚੋਂ ਅਖ਼ਬਾ ...

                                               

ਚੂੜੀ

ਚੂੜੀਆਂ ਇੱਕ ਰਵਾਇਤੀ ਗਹਿਣਾ ਹੈ ਜਿਸ ਨੂੰ ਭਾਰਤ ਸਹਿਤ ਦੱਖਣ ਏਸ਼ੀਆ ਵਿੱਚ ਔਰਤਾਂ ਗੁੱਟਾਂ ਤੇ ਪਹਿਨਦੀਆਂ ਹਨ। ਚੂੜੀਆਂ ਚੱਕਰ ਦੇ ਸ਼ਕਲ ਦੀਆਂ ਹੁੰਦੀਆਂ ਹਨ। ਚੂੜੀ ਨਾਰੀ ਦੇ ਹੱਥ ਦਾ ਪ੍ਰਮੁੱਖ ਗਹਿਣਾ ਹੈ। ਭਾਰਤੀ ਸਭਿਅਤਾ ਅਤੇ ਸਮਾਜ ਵਿੱਚ ਚੂੜੀਆਂ ਦਾ ਮਹੱਤਵਪੂਰਨ ਸਥਾਨ ਹੈ। ਹਿੰਦੂ ਸਮਾਜ ਵਿੱਚ ਇਹ ਸੁਹਾਗ ...

                                               

ਲਿਊਸ ਐਚ ਮਾਰਗਨ

ਲਿਊਸ ਐਚ ਮਾਰਗਨ ਇੱਕ ਮੋਢੀ ਅਮਰੀਕੀ ਮਾਨਵ-ਵਿਗਿਆਨੀ ਅਤੇ ਸਮਾਜ-ਵਿਗਿਆਨੀ ਸੀ। 1881 ਵਿੱਚ, ਕਾਰਲ ਮਾਰਕਸ ਨੇ ਮਾਰਗਨ ਦੀ ਕਿਤਾਬ ਪ੍ਰਾਚੀਨ ਸੁਸਾਇਟੀ ਨੂੰ ਪੜ੍ਹਨ ਸ਼ੁਰੂ ਕੀਤਾ ਅਤੇ ਇਸ ਪ੍ਰਕਾਰ ਯੂਰਪੀ ਚਿੰਤਨ ਤੇ ਮਾਰਗਨ ਦਾ ਮਰਨਉੱਪਰੰਤ ਪ੍ਰਭਾਵ ਪੈਣਾ ਸ਼ੁਰੂ ਹੋਇਆ। ਫਰੈਡਰਿਕ ਐਂਗਲਜ਼ ਨੇ ਵੀ ਮਾਰਗਨ ਦੀ ਮੌਤ ...

                                               

ਮੀ ਟੂ ਤਹਿਰੀਕ

ਮੀ ਟੂ ਤਹਿਰੀਕ ਜਿਸਦੇ ਬਹੁਤ ਸਾਰੇ ਸਥਾਨਕ ਅਤੇ ਕੌਮਾਂਤਰੀ ਬਦਲ ਮੌਜੂਦ ਹਨ ਕਾਮੁਕ ਹਰਾਸਾਨੀ ਅਤੇ ਕਾਮੁਕ ਛੇੜਛਾੜ ਦੇ ਵਿਰੁੱਧ ਇੱਕ ਅੰਦੋਲਨ ਹੈ। #MeToo ਅਕਤੂਬਰ 2017 ਵਿੱਚ ਸਮਾਜਿਕ ਮੀਡੀਆ ਤੇ ਵਰਤੇ ਗਏ ਹੈਸ਼ਟੈਗ ਦੇ ਤੌਰ ਤੇ ਤੇਜ਼ੀ ਨਾਲ ਫੈਲਿਆ, ਜਿਸਦਾ ਮਕਸਦ ਕਾਮੁਕ ਹਰਾਸਾਨੀ ਅਤੇ ਕਾਮੁਕ ਛੇੜਛਾੜ ਦੇ ਖ ...

                                               

ਡੇਰਾ ਸੱਚਾ ਸੌਦਾ

ਡੇਰਾ ਸੱਚਾ ਸੌਦਾ ਇਕ ਸਮਾਜ ਸੇਵੀ ਅਤੇ ਧਾਰਮਿਕ ਸੰਸਥਾ ਹੈ ਜਿਸਨੂੰ 29 ਅਪ੍ਰੈਲ 1948 ਵਿਚਬੇਪ੍ਰਵਾਹ ਮਸਤਾਨਾ ਜੀ ਮਹਾਰਾਜ ਦੁਆਰਾ ਸਥਾਪਿਤ ਕੀਤਾ ਹੈ। ਇਸ ਦਾ ਮੁੱਖ ਡੇਰਾ ਸਿਰਸਾ ਵਿੱਚ ਸਥਿਤ ਹੈ। ਇਸ ਦੀਆਂ ਹੋਰ 46 ਸਾਖਾਵਾਂ ਹਨ ਜਿਹਨਾਂ ਵਿਚੋਂ ਯੂਨਾਇਟਡ ਸਟੇਟ,ਕੈਨੇਡਾ, ਦੁਬਈ, ਅਸਟ੍ਰੇਲੀਆ ਅਤੇ ਇੰਗਲੈਂਡ ਆ ...

                                               

ਚੰਨਾ ਮੇਰਿਆ

ਚੰੰਨਾ ਮੇਰਿਆ, ਇਹ ਭਾਰਤੀ ਪੰਜਾਬੀ ਰੋਮਾਂਨਟਿਕ ਫ਼ਿਲਮ ਹੈ ਜਿਸਨੂੰ ਪੰਕਜ ਬੱਤਰਾ ਨੇ ਨਿਰਦੇਸ਼ਿਤ ਕੀਤਾ ਹੈ। ਇਹ ਫਿਲਮ ਮਰਾਠੀ ਫਿਲਮ ‘ਸੈਰਾਟ’ ਤੋਂ ਦੁਬਾਰਾ ਬਣਾਗਈ ਹੈ। ਇਹ ਫਿਲਮ ਦੋ ਲੋਕਾਂ ਦੀ ਹੈ, ਜੋ ਸਮਾਜ ਦੇ ਕਾਇਦਿਆਂ ਤੋਂ ਵੱਖ ਹੋ ਕੇ ਇੱਕ ਦੂਜੇ ਨੂੰ ਪਿਆਰ ਕਰਦੇ ਹਨ।

                                               

ਰੂਬੀ ਬ੍ਰਿਜਸ

ਰੂਬੀ ਨੈਲ ਬ੍ਰਿਜੇਸ ਹਾਲ ਇੱਕ ਅਮਰੀਕੀ ਸਮਾਜ ਸੇਵਕ ਹੈ ਜੋ ਅਜਿਹੀ ਪਹਿਲੀ ਕਾਲੀ ਬੱਚੀ ਸੀ ਜਿਸਨੇ ਗੋਰਿਆਂ ਦੇ ਸਕੂਲ ਵਿੱਚ ਪੜ੍ਹਾਈ ਕੀਤੀ। ਇਸਨੇ ਵਿਲੀਅਮ ਫਰੈਂਟਜ਼ ਐਲੀਮੈਂਟਰੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ। ਉਹ 1964 ਦੀ ਪੇਂਟਿੰਗ ਦਾ ਵਿਸ਼ਾ ਹੈ, ਨਾਰਮਨ ਰਾਕਵੈਲ ਦੁਆਰਾ "ਦ ਪ੍ਰਾਬਲਮ ਵੀ ਆਲ ਲਿਵ ਵਿ ...

                                               

ਸੰਪੂਰਣ ਕ੍ਰਾਂਤੀ

ਸੰਪੂਰਣ ਕਰਾਂਤੀ ਜੈਪ੍ਰਕਾਸ਼ ਨਰਾਇਣ ਦਾ ਵਿਚਾਰ ਅਤੇ ਨਾਅਰਾ ਸੀ ਜਿਸਦਾ ਐਲਾਨ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਸੱਤਾ ਨੂੰ ਉਖਾੜ ਸੁੱਟਣ ਲਈ ਕੀਤਾ ਸੀ। ਲੋਕਨਾਇਕ ਨੇ ਕਿਹਾ ਕਿ ਸੰਪੂਰਣ ਕ੍ਰਾਂਤੀ ਵਿੱਚ ਸੱਤ ਕਰਾਂਤੀਆਂ ਸ਼ਾਮਿਲ ਹਨ- ਰਾਜਨੀਤਕ, ਆਰਥਕ, ਸਮਾਜਕ, ਸਾਂਸਕ੍ਰਿਤਕ, ਬੌਧਿਕ, ਸਿੱਖਿਅਕ ਅਤੇ ਆ ...

                                               

ਫਿਰੋਜ਼ ਅਸ਼ਰਫ

ਫਿਰੋਜ਼ ਅਸ਼ਰਫ ਹਿੰਦੀ-ਉਰਦੂ ਦੇ ਮਸ਼ਹੂਰ ਲੇਖਕ ਅਤੇ ਪੱਤਰਕਾਰ ਸਨ। ਉਹ ਪਿਛਲੇ ਚਾਲ੍ਹੀ ਸਾਲ ਤੋਂ ਹਿੰਦੀ ਅਤੇ ਉਰਦੂ ਦੀ ਪੱਤਰਕਾਰਤਾ ਨਾਲ ਜੁੜਿਆ ਹੋਇਆ ਸੀ। ਫਿਰੋਜ਼ ਅਸ਼ਰਫ ਨੇ ਸਤਿਯੁਗ, ਸਪਤਾਹਿਕ ਹਿੰਦੁਸਤਾਨ, ਨਵਭਾਰਤ ਟਾਈਮਜ਼, ਹਮਾਰਾ ਮਹਾਂਨਗਰ, ਦੇ ਇਲਾਵਾ ਉਹ ਦੇਸ਼ ਦੇ ਹੋਰ ਪ੍ਰਮੁੱਖ ਉਰਦੂ ਅਖਬਾਰਾਂ ਦਾ ...

                                               

ਅੱਤਵਾਦ

ਅੱਤਵਾਦ ਦਾ ਮਤਲਬ ਹੈ: ਹੱਦ ਤੱਕ, ਚਰਮ ਤੱਕ ਲੈ ਜਾਣਾ ਜਾਂ ਚਰਮ ਹੋਣ ਦੀ ਸਿਫਤ ਜਾਂ ਸਥਿਤੀ, ਅੱਤ ਦੇ ਉਪਰਾਲਿਆਂ ਜਾਂ ਵਿਚਾਰਾਂ ਦੀ ਵਕਾਲਤ। ਅੱਜਕੱਲ੍ਹ, ਇਸ ਸ਼ਬਦ ਦੀ ਜਿਆਦਾਤਰ ਵਰਤੋਂ ਰਾਜਨੀਤਕ ਜਾਂ ਧਾਰਮਿਕ ਅਰਥਾਂ ਵਿੱਚ ਉਹਨਾਂ ਵਿਚਾਰਧਾਰਾਵਾਂ ਲਈ ਹੁੰਦਾ ਹੈ, ਜੋ ਸਮਾਜ ਦੀ ਮੰਨਣਯੋਗ ਮੁੱਖ ਧਾਰਾ ਦੀਆਂ ਧਾ ...

                                               

ਅੱਯਾ ਵੈਕੁੰਦਰ

ਅੱਯਾ ਵੈਕੁੰਦਰ,19ਵੀਂ ਸਦੀ ਦਾ ਇੱਕ ਸਮਾਜ ਸੁਧਾਰਕ ਅਤੇ ਬੁਤ-ਪੂਜਾ ਦਾ ਵਿਰੋਧੀ ਸੀ ਜਿਸਨੇ ਤਰਾਵਣਕੋਰ ਰਿਆਸਤ ਵਿੱਚ ਦਬੇ-ਕੁਚਲੇ ਲੋਕਾਂ ਦੇ ਭਲੇ ਲਈ ਕਾਰਜ ਕੀਤੇ। ਉਹ ਅੱਯਾਵਲੀ ਧਰਮ ਦਾ ਮੋਢੀ ਹੈ ਅਤੇ ਉਸਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ।

                                               

ਹਾਰਦਿਕ ਪਟੇਲ

ਹਾਰਦਿਕ ਪਟੇਲ ਪਟੇਲ ਸਮਾਜ ਦੁਵਾਰਾ ਪਿਛੜੇ ਵਰਗ ਵਿੱਚ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ. ਗੁਜਰਾਤ ਵਿੱਚ ਚਲ ਰਹੇ ਅੰਦੋਲਨ ਦਾ ਨੋਜਵਾਨ ਨੇਤਾ ਹੈ। ਇਸ ਦੀ ਉਮਰ 22 ਸਾਲ ਹੈ। ਪਟੇਲ ਬੀ-ਕਾਮ ਪਾਸ ਹੈ।

                                               

ਡਾਇਰੀ

ਡਾਇਰੀ ਆਮ ਅਰਥਾਂ ਵਿੱਚ ਉਹ ਕਾਪੀ, ਜਾਂ ਰੋਜ਼ਨਾਮਚਾ ਹੁੰਦਾ ਹੈ ਜਿਸ ਵਿੱਚ ਕੋਈ ਵਿਅਕਤੀ ਆਪਣੇ ਨਾਲ ਸਬੰਧਤ ਰੋਜ ਹੋਣ ਵਾਲੀਆਂ ਘਟਨਾਵਾਂ ਦਾ ਜਿਕਰ ਕਰਦਾ ਹੈ। ਪਰ ਸਾਹਿਤਕ ਅਰਥਾਂ ਵਿੱਚ ਡਾਇਰੀ ਆਤਮ-ਪਰਕਾਸ ਸਾਹਿਤ ਦੀ ਇੱਕ ਵੰਨਗੀ ਹੈ। ਜਿਸ ਵਿੱਚ ਲੇਖਕ ਆਪਣੇ ਕਾਲ ਵਿੱਚ ਹੋਣ ਵਾਲੀਆਂ ਮਹਤਵਪੂਰਨ ਨਿਜੀ, ਸਾਹਿਤ ...

                                               

ਗੁਰੂ ਜੰਭੇਸ਼ਵਰ

ਫਰਮਾ:।nfobox person ਸ਼੍ਰੀ ਜੰਭੇਸ਼ਵਰ ਗੁਰੂ ਜਿਹਨਾਂ ਦਾ ਜਨਮ ਰਾਜਸਥਾਨ ਦੇ ਪੀਪਾਸਰ ਪਿੰਡ ਵਿੱਚ 1451 ਵਿੱਚ ਹੋਇਆ ਸੀ। ਇਹ ਜਾਂਭੋਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨਾਲ ਹੀ ਬਿਸ਼ਨੋਈ ਸੰਪ੍ਰਦਾਏ ਦਾ ਸਥਾਪਕ ਵੀ ਹੈ। ਜਾਂਭੋਜੀ ਹਰੀ ਨਾਮ ਦਾ ਜਾਪ ਕਰਿਆ ਕਰਦਾ ਸੀ, ਹਰੀ ਜੋ ਕਿ ਭਗਵਾਨ ਵਿਸ਼ਨੂੰ ਦਾ ਇ ...

                                               

ਮਾਰਕਸ ਦੀ ਵਿਚਾਰਧਾਰਾ ਦੀ ਥਿਊਰੀ

ਮਾਰਕਸ ਦੀ ਵਿਚਾਰਧਾਰਾ ਦੀ ਥਿਊਰੀ ਕਾਰਲ ਮਾਰਕਸ ਬਾਰੇ ਸਿਆਸੀ ਸਾਸ਼ਤਰੀ ਭਿਖੂ ਪਾਰੇਖ ਦੀ ਇੱਕ 1982 ਦੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਹੈ। ਇਹ ਬ੍ਰਿਟਿਸ਼ ਸਮਾਜ ਨਸਲੀ ਵਿਤਕਰੇ ਦੇ ਪਾਰੇਖ ਦੇ ਅਨੁਭਵ ਤੋਂ ਪ੍ਰੇਰਿਤ ਹੋਕੇ ਲਿਖੀ ਗਈ ਹੈ।

                                               

ਜੈ ਭੀਮ ਕਾਮਰੇਡ

ਜੈ ਭੀਮ ਕਾਮਰੇਡ ਆਨੰਦ ਪਟਵਰਧਨ ਦੀ ਨਿਰਦੇਸ਼ਿਤ 2011 ਦੀ ਭਾਰਤੀ ਦਸਤਾਵੇਜ਼ੀ ਫ਼ਿਲਮ ਹੈ। ਇਸ ਫਿਲਮ ਦੀ ‘ਸਿਨੇਮਾਟੋਗਰਾਫਰ’ ਸਿਮੰਤਨੀ ਧੁਰੂ ਹੈ। ਇਸਨੂੰ 1996 ਦੀ ਸਰਵੋੱਤਮ ਦਸਤਾਵੇਜ਼ੀ ਫ਼ਿਲਮ ਲਈ ਫਿਲਮਫੇਅਰ ਪੁਰਸਕਾਰ ਵੀ ਮਿਲਿਆ ਸੀ। ‘ਜੈ ਭੀਮ ਕਾਮਰੇਡ’ ਦਲਿਤ ਮੁੱਦਿਆਂ ਅਤੇ ਸਮਾਜ ਵਿੱਚ ਵਿਆਪਤ ਜਾਤੀ ਦੇ ਆ ...

                                               

ਅਮੀਨਾ ਹੁਸੈਨ

ਅਮੀਨਾ ਹੁਸੈਨ ਇੱਕ ਸ੍ਰੀਲੰਕਾ ਦੀ ਸਮਾਜ ਵਿਗਿਆਨੀ, ਨਾਵਲਕਾਰ, ਸੰਪਾਦਕ ਹੈ।ਉਸ ਨੂੰ ਸਭ ਤੋਂ ਵੱਧ ਉਸ ਦੀਆਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਫਿਫਟੀਨ ਐਂਡ ਜ਼ਿਲਿਜ ਲਈ ਜਾਣਿਆ ਜਾਂਦਾ ਹੈ।

                                               

ਕੁਲੀਨਵਰਗ

ਕੁਲੀਨਵਰਗ ਉਸ ਸਮਾਜਕ ਵਰਗ ਨੂੰ ਕਿਹਾ ਜਾਂਦਾ ਹੈ ਜਿਸਦੇ ਮੈਬਰਾਂ ਨੂੰ ਸਮਾਜ ਦੇ ਹੋਰ ਵਰਗਾਂ ਦੀ ਤੁਲਣਾ ਵਿੱਚ ਜਿਆਦਾ ਪ੍ਰਤਿਸ਼ਠਾ, ਮਾਨਤਾ ਅਤੇ ਅਧਿਕਾਰ ਦਿੱਤੇ ਜਾਣ। ਆਮ ਤੌਰ ਉੱਤੇ ਇਸ ਵਰਗ ਵਿੱਚ ਮੈਂਬਰੀ ਕਿਸੇ ਦੇਸ਼ ਜਾਂ ਸਮਾਜ ਦੇ ਹਾਕਮਾਂ ਦੁਆਰਾ ਦਿੱਤੀ ਜਾਂਦੀ ਹੈ ਅਤੇ ਅਕਸਰ ਇਸ ਦੇ ਮੈਬਰਾਂ ਨੂੰ ਉਹਨਾਂ ...

                                               

ਪੀ.ਕੇ. ਮੇਦਿਨੀ

ਪੀ. ਕੇ. ਮੇਦਿਨੀ ਇੱਕ ਕ੍ਰਾਂਤੀਕਾਰੀ ਗਾਇਕਾ, ਸੰਗੀਤਕਾਰ, ਰੰਗਮੰਚ ਕਲਾਕਾਰ ਅਤੇ ਭਾਰਤ ਦੇ ਮੌਜੂਦਾ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਨੇਤਾ ਅਤੇ ਕੇਰਲ ਦੀ ਇੱਕ ਪ੍ਰਸਿੱਧ ਸਮਾਜ ਸੇਵੀ ਵੀ ਹੈ।

                                               

ਪਹਿਲ

ਪਹਿਲ ਹਿੰਦੀ ਭਾਸ਼ਾ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਮੈਗਜ਼ੀਨਾਂ ਵਿੱਚੋਂ ਇੱਕ ਹੈ। ਇਹ ਜਬਲਪੁਰ ਤੋਂ ਉਘੇ ਹਿੰਦੀ ਨਾਵਲਕਾਰ ਅਤੇ ਕਹਾਣੀਕਾਰ ਗਿਆਨਰੰਜਨ ਦੇ ਸੰਪਾਦਨ ਵਿੱਚ ਸ਼ੁਰੂ 1970ਵਿਆਂ ਤੋਂ ਨਿਰਵਿਘਨ ਪ੍ਰਕਾਸ਼ਿਤ ਹੁੰਦਾ ਆ ਰਿਹਾ ਹੈ।