ⓘ Free online encyclopedia. Did you know? page 86


                                               

ਉੱਤਰੀ ਕੋਰੀਆ ਦਾ ਸਭਿਆਚਾਰ

ਉੱਤਰੀ ਕੋਰੀਆ ਦੇ ਸਮਕਾਲੀ ਸਭਿਆਚਾਰ ਪਰੰਪਰਾਗਤ ਕੋਰੀਆਈ ਸੱਭਿਆਚਾਰ ਤੇ ਅਧਾਰਤ ਹੈ, ਪਰ 1948 ਵਿੱਚ ਸਥਾਪਿਤ ਹੋਣ ਤੋਂ ਬਾਅਦ ਡੈਮੋਕਰੇਟਿਕ ਪੀਪਲਜ਼ ਰੀਪਬਲਿਕ ਦਾ ਵਿਕਾਸ ਹੋਇਆ. ਪੁਰਾਣੀ ਵਿਚਾਰਧਾਰਾ ਕੋਰੀਆ ਦੀ ਸੱਭਿਆਚਾਰਕ ਵਿਸ਼ੇਸ਼ਤਾ ਅਤੇ ਰਚਨਾਤਮਕਤਾ ਦੇ ਨਾਲ ਨਾਲ ਕੰਮ ਕਰਨ ਵਾਲੇ ਕਾਰਜਸ਼ੀਲ ਤਾਕਰਾਂ ਦੀ ਉ ...

                                               

ਕਨਕ ਰੇਲੇ

ਕਨਕ ਰੇਲੇ ਇੱਕ ਭਾਰਤੀ ਡਾਂਸਰ, ਕੋਰੀਓਗ੍ਰਾਫ਼ਰ ਅਤੇ ਅਕਾਦਮਿਕ ਹੈ, ਜੋ ਸਭ ਤੋਂ ਵਧੀਆ ਮੋਹਿਨੀਅੱਟਮ ਦੀ ਇੱਕ ਪਰਿਭਾਸ਼ਾ ਵਜੋਂ ਜਾਣੇ ਜਾਂਦੇ ਹਨ। ਉਹ ਨਲੰਦਾ ਡਾਂਸ ਰਿਸਰਚ ਸੈਂਟਰ ਦੀ ਸੰਸਥਾਪਕ-ਨਿਰਦੇਸ਼ਕ ਅਤੇ ਮੁੰਬਈ ਦੇ ਨਾਲੰਦਾ ਨ੍ਰਿਤਯ ਕਲਾ ਮਹਾਂਵਿਦਿਆਲਿਆ ਦੀ ਸੰਸਥਾਪਕ-ਪ੍ਰਿੰਸੀਪਲ ਹੈ।

                                               

ਨੇਹਾ ਮੇਹਤਾ

ਨੇਹਾ ਮਹਿਤਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸ ਨੂੰ ਵਧੇਰੇ ਪਛਾਣ ਭਾਰਤ ਦੇ ਲੰਬਾ ਸਮਾਂ ਚੱਲਣ ਵਾਲੇ ਹਸਾਉਣੇ ਟੀਵੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਅੰਜਲੀ ਮਹਿਤਾ ਦੀ ਭੂਮਿਕਾ ਕਾਰਨ ਮਿਲੀ। ਇਸਨੇ ਸਟਾਰ ਪਲੱਸ ਦੇ ਸੀਰੀਅਲ ਭਾਬੀ ਵਿੱਚ ਸਰੋਜ ਦੀ ਸਿਰਲੇਖ ਭੂਮਿਕਾ ਨਿਭਾਈ ਜਿਸਨੇ ਇਸ ਨੂੰ ...

                                               

ਜੇਨ ਪ੍ਰੈਟ

ਜੇਨ ਪ੍ਰੈਟ ਸੈਸੀ ਅਤੇ ਜੇਨ ਦੀ ਬਾਨੀ ਸੰਪਾਦਕ ਹੈ, ਅਤੇ ਐਕਸੋਜੇਨ ਦੀ ਮੌਜੂਦਾ ਸੰਪਾਦਕ ਹੈ। ਇਹ ਸੀਰੀਅਸ ਐਕਸਐਮ ਰੇਡੀਓ ਤੇ ਟਾਕ ਸ਼ੋਅ ਜੇਨ ਰੇਡੀਓ ਦਾ ਮੇਜ਼ਬਾਨ ਹੈ।

                                               

ਰੇਖਾ ਰਾਣਾ

ਰੇਖਾ ਰਾਣਾ ਇੱਕ ਬਾਲੀਵੁੱਡ ਅਭਿਨੇਤਰੀ, ਥੀਏਟਰ ਕਲਾਕਾਰ, ਮਿਸ ਦਿੱਲੀ ਦੀ ਜੇਤੂ, ਪਿਨਿਕ ਚਿਹਰਾ ਅਤੇ 2007 ਵਿੱਚ ਸੁੰਦਰ ਮੁਸਕਾਨ ਟਾਈਟਲ ਧਾਰਕ ਦਾ ਖ਼ਿਤਾਬ ਮਿਲਿਆ। ਇਹ ਦੱਖਣੀ ਅਫਰੀਕਾ ਦੀ ਸੰਸਥਾ, ਸਟਾਰ ਸੰਸਥਾ ਅਤੇ ਸੇਵ ਆਵਰ ਵੁਮੈਨ ਦੀ ਬ੍ਰਾਂਡ ਅੰਬੈਸਡਰ ਹੈ। ਇਸਦੀ ਪਹਿਲੀ ਫਿਲਮ ਅਬ ਹੋਗਾ ਧਰਨਾ ਅਨਲਿਮਿਟ ...

                                               

ਸਰੋਜਾ ਵੈਦਿਆਨਾਥਨ

ਸਰੋਜਾ ਵੈਦਿਆਨਾਥਨ ਇੱਕ ਕੋਰੀਓਗ੍ਰਾਫ਼ਰ, ਗੁਰੂ ਅਤੇ ਭਰਤਨਾਟਿਅਮ ਦੀ ਪ੍ਰਮੁੱਖ ਵਿਸਥਾਰਕ ਹੈ। ਉਸ ਨੂੰ 2002 ਵਿੱਚ ਪਦਮ ਸ਼੍ਰੀ ਅਤੇ ਭਾਰਤ ਸਰਕਾਰ ਨੇ 2013 ਵਿੱਚ ਪਦਮ ਭੂਸ਼ਣ ਨਾਲ ਨਿਵਾਜਿਆ ਸੀ।

                                               

ਨਿਰੂਪਮਾ ਰਾਜੇਂਦਰ

ਫਰਮਾ:Infobox dancerਫਰਮਾ:Infobox dancer ਨਿਰੂਪਮਾ ਅਤੇ ਰਾਜੇਂਦਰ ನಿರುಪಮ ಮತ್ತು ರಾಜೇಂದ್ರ ਭਰਤਨਾਟਿਅਮ ਅਤੇ ਕੱਥਕ ਨ੍ਰਿਤ ਰੂਪ ਦੇ ਉੱਘੇ ਭਾਰਤੀ ਕਲਾਸੀਕਲ ਨਰਤਕੀ ਹਨ ਅਤੇ ਉਹ ਕਰਨਾਟਕ ਦੇ ਬੈਂਗਲੁਰੂ ਤੋਂ ਹਨ।

                                               

ਮੋਹੁਆ ਮੁਖਰਜੀ

ਡਾ. ਮੋਹੁਆ ਮੁਖਰਜੀ ਇੱਕ ਸਮਾਜਿਕ ਕਾਰਕੁਨ ਸੀ ਅਤੇ ਕੋਲਕਾਤਾ, ਪੱਛਮੀ ਬੰਗਾਲ ਦੀ ਇੱਕ ਲੇਖਿਕਾ ਸੀ।ਉਸਨੇ ਗੋਖਲੇ ਮੈਮੋਰੀਅਲ ਸਕੂਲ, ਕੋਲਕਾਤਾ ਵਿਚ ਸਕੂਲੀ ਪੜ੍ਹਾਈ ਕੀਤੀ ਸੀ। ਉਸਨੇ 1974 ਵਿੱਚ ਆਲੋਕ ਮੁਖਰਜੀ ਨਾਲ ਵਿਆਹ ਕਰਵਾਇਆ। ਉਸਦੀ ਬਹੁਤ ਸਾਰੀ ਪ੍ਰਾਪਤੀਆਂ ਸਨ ਜਿਸ ਵਿੱਚ ਸਮਾਜਿਕ ਸਰਗਰਮੀ, ਲਿਖਤਾਂ, ਦਸ ...

                                               

ਇਲਮ ਇੰਦਰਾ ਦੇਵੀ

ਇਲਮ ਇੰਦਰਾ ਦੇਵੀ, ਇੱਕ ਭਾਰਤੀ ਕਲਾਸੀਕਲ ਡਾਂਸਰ ਅਤੇ ਅਧਿਆਪਕਾ ਹੈ, ਜੋ ਮਨੀਪੁਰੀ ਦੇ ਕਲਾਸੀਕਲ ਡਾਂਸ ਰੂਪ ਵਿੱਚ, ਖਾਸ ਕਰਕੇ ਲਾਇ ਹਰਾਓਬਾ ਅਤੇ ਰਾਸ ਦੀਆਂ ਸ਼ੈਲੀਆਂ ਵਿੱਚ ਆਪਣੀ ਮੁਹਾਰਤ ਅਤੇ ਵਿਦਵਤਾ ਲਈ ਜਾਣੀ ਜਾਂਦੀ ਹੈ। ਭਾਰਤ ਸਰਕਾਰ ਨੇ ਉਸ ਨੂੰ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਸੇਵਾਵਾਂ ਬਦਲੇ 201 ...

                                               

ਦੀਪਤੀ ਓਮਚੇਰੀ ਭੱਲਾ

ਦੀਪਤੀ ਓਮਚੇਰੀ ਭੱਲਾ ਭਾਰਤੀ ਕਲਾਕਾਰ ਹੈ ਜੋ ਗਾਉਣ ਅਤੇ ਨੱਚਣ ਵਿੱਚ ਮਾਹਿਰ ਹੈ। ਉਸ ਨੇ ਇਹ ਹੁਨਰ ਆਪਣੀ ਮਾਤਾ ਲੀਲਾ ਓਮਚੇਰੀ ਤੋਂ ਸਿੱਖਿਆ, ਜੋ ਮੰਨੀ ਪ੍ਰਮੰਨੀ ਕਰਨਾਟਿਕ ਗਾਇਕਾ ਹੈ। ਉਹ ਮੋਹਿਨੀਅੱਟਮ ਦੀ ਪ੍ਰਮੁੱਖ ਵਕਤਾ ਹੈ,ਜੋ ਭਾਰਤ ਦੇ ਕੇਰਲਾ ਦਾ ਇੱਕ ਕਲਾਸੀਕਲ ਡਾਂਸ ਹੈ। ਉਸਨੇ ਮੋਹਿਨੀਅੱਟਮ, ਸੋਲੋ ਕਲ ...

                                               

ਰਾਜੀ ਨਰਾਇਣ

ਰਾਜੀ ਨਰਾਇਣ ਭਾਰਤੀ ਡਾਂਸਰ ਅਤੇ ਸੰਗੀਤਕਾਰ ਹੈ, ਜੋ ਮੁੰਬਈ ਵਿੱਚ ਰਹਿੰਦੀ ਹੈ। ਉਹ ਮੁੰਬਈ ਦੇ ਇਕ ਡਾਂਸ ਸਕੂਲ ਨ੍ਰਿਤਯਾ ਗੀਤਾਂਜਲੀ ਦੀ ਸਹਿ-ਨਿਰਦੇਸ਼ਕ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਭਰਤਨਾਟਿਅਮ, ਕਾਰਨਾਟਿਕ ਸੰਗੀਤ ਅਤੇ ਨੱਤੂਵੰਗਮ ਦੀ ਸਿਖਲਾਈ ਦੇਣ ਦੇ ਨਾਲ ਨਾਲ ਭਰਤਨਾਟਿਅਮ ਲਈ ਮੇਕ-ਅਪ ਅਤੇ ਹੇਅਰ-ਸਟ ...

                                               

ਕੁਨਾਲ ਮੂਨ

ਕੁਨਾਲ ਮੂਨ ਇੱਕ ਭਾਰਤੀ ਸਮਕਾਲੀ ਕਲਾਕਾਰ ਹੈ, ਜੋ ਕਿ ਭਾਰਤੀ ਕਲਾਸੀਕਲ ਨਾਚ ਨੂੰ ਆਪਣੀ ਕਲਾ ਰਹੀ ਦਰਸੋਣ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉਸ ਦੀ ਵਿਲੱਖਣ ਸ਼ੈਲੀ ਮੁੱਖ ਵਿਸ਼ੇ ਤੇ ਭੰਬਲਭੂਸੇ ਰੰਗਾਂ ਦੀ ਵਰਤੋਂ ਕਰਦੀ ਹੈ।

                                               

ਅਲਪਨਾ ਬੈਨਰਜੀ

ਅਲਪਨਾ ਮੁਖਰਜੀ 1940 ਅਤੇ 1950 ਦੇ ਇੱਕ ਸਫਲ ਬੰਗਾਲੀ ਗਾਇਕ ਸੀ. ਉਨ੍ਹਾਂ ਦੇ ਸਭ ਤੋਂ ਮਸ਼ਹੂਰ ਗੀਤ "ਹਤੀ ਮਟੀਮ ਟਿਮ", "ਮੋਨ ਬਛੇ ਆਜ ਸਿੰਧਾਈ", "ਚੋਤੋ ਪਾਖੀ ਚੰਦਨ" ਅਤੇ "ਅਮੀ ਅਲਪਨਾ ਐਂਕੇ ਜੈ ਅਲੋਏ ਛੈਏ" ਹਨ.

                                               

ਕੇਨਨ ਈਓਐਸ

ਕੇਨਨ ਈਓਐਸ ਇੱਕ ਅੋਟੋ ਫ਼ੋਕਸ ਸਿੰਗਲ - ਲੈਨਜ ਰਿਫਏਕ੍ਸ ਲੜੀ ਦਾ ਇੱਕ ਕੈਮਰਾ ਹੈ ਜੋ ਕੀ ਕੇਨਨ ਦੁਆਰਾ ਬਣਾਇਆ ਗਿਆ ਹੈ। ਕੇਨਨ EOS 650, 1987 ਵਿੱਚ ਪੇਸ਼ ਕੀਤਾ ਗਿਆ ਸੀ। ਅਕਤੂਬਰ 1996 ਤਕ ਸਾਰੇ EOS ਕੈਮਰੇ ਵਿੱਚ 35 ਮਿਲੀਮੀਟਰ ਫਿਲਮ ਵਰਤੀ ਜਾਂਦੀ ਸੀ ਜਦੋਂ ਤਕ EOS IX ਨਵੀਂ ਤੇ ਥੋੜੇ ਸਮੇਂ ਲਈ ਵਰਤੀ ...

                                               

ਪੇਗਾਸੱਸ ਏਅਰਲਾਈਨਜ਼

ਪੇਗਾਸੱਸ ਏਅਰਲਾਈਨਜ਼ ਟਰਕੀ ਦੀ ਇੱਕ ਘੱਟ ਲਾਗਤ ਵਾਲੀ ਏਅਰਲਾਈਨ ਹੈ ਜਿਸਦਾ ਮੁੱਖ ਦਫ਼ਤਰ ਪੇਂਡਿਕ ਇਸਤਾਂਬੁਲ ਸ਼ਹਿਰ ਦੇ ਕੁੱਰਕਾਯ ਖੇਤਰ ਵਿੱਚ ਹੈ ਅਤੇ ਇਸਦੇ ਠਿਕਾਣੇ ਕਈ ਟਰਕਿਸ਼ ਏਅਰਪੋਰਟਾਂ ਤੇ ਹਨ I

                                               

ਉਮੀਦ

ਆਸ ਜਾਂ ਉਮੀਦ ਮਨ ਦੀ ਆਸ਼ਾਵਾਦੀ ਸਥਿਤੀ ਹੈ ਜੋ ਕਿਸੇ ਦੇ ਜੀਵਨ ਜਾਂ ਸੰਸਾਰ ਵਿੱਚ ਘਟਨਾਵਾਂ ਅਤੇ ਹਾਲਾਤਾਂ ਦੇ ਸਬੰਧ ਵਿੱਚ ਸਕਾਰਾਤਮਕ ਨਤੀਜਿਆਂ ਦੀ ਆਸ ਤੇ ਅਧਾਰਤ ਹੈ। ਕਿਰਿਆ ਦੇ ਰੂਪ ਵਿੱਚ, ਇਸ ਦੀਆਂ ਪ੍ਰੀਭਾਸ਼ਾਵਾਂ ਵਿੱਚ ਸ਼ਾਮਲ ਹਨ: "ਆਤਮ ਵਿਸ਼ਵਾਸ ਨਾਲ ਆਸ" ਅਤੇ "ਆਸ ਨਾਲ ਇੱਛਾਵਾਂ ਨੂੰ ਪਾਲਣਾ"। ਇਸ ...

                                               

ਨਿਰੁਕ੍ਰਤ

ਨਿਰੁਕ੍ਰਤ --- ਵੇਦਾਂਗਾ ਵਿੱਚੋਂ ਇੱਕ ਵੇਦਾਗ ਦਾ ਨਾਂ | ਨਿਰੁਕਤ ਵਿੱਚ ਕਠਿਨ ਵੇਦਕ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ |ਇਸ ਸੰਬੰਧ ਵਿੱਚ ਜਿਹੜ੍ਹੀ ਪੁਸਤਕ ਇਸ ਵੇਲੇ ਸਾਨੂੰ ਮਿਲਦੀ ਹੈ,ਇਹ ਹੈ ਯਾਸ੍ਕ ਦੀ ਰਚਨਾ ਹੈ ਜੋ ਪਾਣਿਨੀ ਤੋਂ ਪਹਿਲੇ ਹੋਇਆ ਹੈ,ਪਰ ਇਹ ਗਲ ਨਿਰਵਿਵਾਦ ਰੂਪ ਵਿੱਚ ਮਨੀ ਜਾ ਸਕਦੀ ਹੈ ਕਿ ਇ ...

                                               

ਗਲੈਨ ਮੈਕਸਵੈਲ

ਗਲੈਨ ਜੇਮਸ ਮੈਕਸਵੈਲ ਇੱਕ ਆਸਟਰੇਲੀਆਈ ਪਹਿਲਾ ਦਰਜਾ ਕ੍ਰਿਕਟਰ ਹੈ ਜਿਹੜਾ ਆਸਟਰੇਲੀਆ ਦੀ ਰਾਸ਼ਟਰੀ ਟੀਮ ਲਈ ਟੈਸਟ ਮੈਚ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖੇਡਦਾ ਹੈ। 2011 ਵਿੱਚ ਉਸਨੇ 19 ਗੇਂਦਾਂ ਵਿੱਚ 50 ਰਨ ਬਣਾ ਕੇ ਆਸਟਰੇਲੀਆਈ ਘਰੇਲੂ ਕ੍ਰਿਕਟ ਵਿੱਚ ਸਭ ਤੋਂ ...

                                               

ਝੰਗੜ ਭੈਣੀ

ਪਿੰਡ ਝੰਗੜ ਭੈਣੀ, ਫ਼ਾਜ਼ਿਲਕਾ ਜ਼ਿਲ੍ਹੇ ਦਾ ਹਿੰਦ-ਪਾਕਿ ਸਰਹੱਦ ’ਤੇ ਸੁਲੇਮਾਨਕੀ ਚੌਕੀ ਤੋਂ ਢਾਈ ਕਿਲੋਮੀਟਰ ਦੀ ਦੂਰੀ ’ਤੇ ਸ਼ਹਿਰ ਫ਼ਾਜ਼ਿਲਕਾ ਤੋਂ 18 ਕਿਲੋਮੀਟਰ ’ਤੇ ਘੁੱਗ ਵਸਦਾ ਹੈ। ਇਸ ਪਿੰਡ ਦੀ ਆਬਾਦੀ ਦੋ ਹਜ਼ਾਰ ਹੈ।

                                               

ਪੂਜਾ ਵਾਸਤਰਾਕਰ

ਪੂਜਾ ਵਾਸਤਰਾਕਰ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਮੱਧ ਪ੍ਰਦੇਸ਼ ਅਤੇ ਕੇਂਦਰੀ ਜ਼ੋਨ ਲਈ ਖੇਡਦੀ ਹੈ। ਉਸਨੇ 4 ਫਸਟ ਕਲਾਸ, 25 ਲਿਸਟ ਏ ਕ੍ਰਿਕਟ ਅਤੇ 17 ਮਹਿਲਾ ਟੀ -20 ਮੈਚ ਖੇਡੇ ਹਨ। ਉਸਨੇ 9 ਮਾਰਚ 2013 ਨੂੰ ਓਡੀਸ਼ਾ ਖਿਲਾਫ਼ ਟੀ -20 ਮੈਚ ਨਾਲ ਮੇਜਰ ਡੋਮੇਸਟਿਕ ਕ੍ਰਿਕਟ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ...

                                               

ਮਯੰਕ ਮਾਰਕੰਡੇ

ਮਯੰਕ ਮਾਰਕੰਡੇ ਇੱਕ ਭਾਰਤੀ ਕ੍ਰਿਕਟਰ ਹੈ ਜੋ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਦੇ ਮੈਂਬਰ ਹਨ। ਮਯੰਕ ਪਟਿਆਲਾ ਦਾ ਵਾਸੀ ਹੈ। ਉਸਨੇ ਫਰਵਰੀ 2019 ਚ ਭਾਰਤੀ ਕ੍ਰਿਕਟ ਟੀਮ ਲਈ ਆਪਣਾ ਅੰਤਰਰਾਸ਼ਟਰੀ ਕੈਰੀਅਰ ਸ਼ੁਰੂ ਕੀਤਾ ਸੀ।

                                               

ਰੀਤਾ ਡੇ

ਰੀਤਾ ਡੇ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ। ਉਹ ਸੱਜੂ-ਬੱਲੇਬਾਜ਼ ਹੈ ਅਤੇ ਵਿਕਟ-ਰੱਖਿਅਕ ਵਜੋਂ ਖੇਡਦੀ ਰਹੀ ਹੈ।

                                               

ਗੁਆਦਾਲਾਹਾਰਾ

ਗੁਆਦਾਲਾਹਾਰਾ ਮੈਕਸੀਕੋ ਦੇ ਰਾਜ ਹਾਲਿਸਕੋ ਦੀ ਰਾਜਧਾਨੀ ਅਤੇ ਗੁਆਦਾਲਾਹਾਰਾ ਨਗਰਪਾਲਿਕਾ ਦਾ ਟਿਕਾਣਾ ਹੈi ਇਹ ਮੈਕਸੀਕੋ ਦੇ ਪੱਛਮ-ਪ੍ਰਸ਼ਾਂਤੀ ਖੇਤਰ ਵਿੱਚ ਹਾਲਿਸਕੋ ਦੇ ਕੇਂਦਰੀ ਇਲਾਕੇ ਵਿੱਚ ਸਥਿਤ ਹੈ। 1.564.514 ਦੀ ਅਬਾਦੀ ਨਾਲ਼ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

                                               

ਜੋਏ ਸੋਲਮੋਨਸੇ

ਜੋਏ ਸੋਲਮੋਨਸੇ ਰਾਜਨੀਤਿਕ ਰਣਨੀਤੀਕਾਰ ਅਤੇ ਕਾਰਜਕਰਤਾ ਹੈ ਜਿਸਨੇ ਸੰਯੁਕਤ ਰਾਜ ਦੇ ਮਨੁੱਖੀ ਅਧਿਕਾਰਾਂ ਦੀ ਮੁਹਿੰਮ ਦੇ ਪ੍ਰਧਾਨ ਅਤੇ ਇਸ ਨਾਲ ਜੁੜੇ ਮਨੁੱਖੀ ਅਧਿਕਾਰਾਂ ਦੀ ਮੁਹਿੰਮ ਫਾਉਂਡੇਸ਼ਨ ਦੇ ਸੇਵਾਦਾਰ ਵਜੋਂ ਸੇਵਾ ਨਿਭਾਈ ਹੈ। ਸ਼ੈਰਲ ਜੈਕਸ ਤੋਂ ਬਾਅਦ ਉਸ ਨੂੰ 9 ਮਾਰਚ 2005 ਨੂੰ ਇਸ ਅਹੁਦੇ ਤੇ ਨਿਯੁ ...

                                               

ਪੋਪ ਫ਼ਰਾਂਸਿਸ

ਫ਼ਰਾਂਸਿਸ ਕੈਥੋਲਿਕ ਭਾਈਚਾਰੇ ਦੇ 266ਵੇਂ ਪੋਪ ਚੁਣੇ ਗਏ ਹਨ। ਪੋਪ ਫਰਾਂਸਿਸ ਪਹਿਲੇ ਨੂੰ 13 ਮਰਚ 2013 ਨੂੰ ਪੌਂਟਿਫ਼ ਵਜੋਂ ਚੁਣਿਆ ਗਿਆ। ਆਪਣੀ ਪੂਰੀ ਜ਼ਿੰਦਗੀ ਦੌਰਾਨ, ਉਹ ਵਿਅਕਤੀਗਤ ਅਤੇ ਧਾਰਮਿਕ ਨੇਤਾ ਦੇ ਤੌਰ ਤੇ ਨਿਮਰਤਾ, ਗਰੀਬਾਂ ਦੇ ਲਈ ਚਿੰਤਾ ਦਾ, ਅਤੇ ਹਰ ਪਿਛੋਕੜ, ਫਿਰਕੇ, ਅਤੇ ਧਰਮ ਦੇ ਲੋਕਾਂ ...

                                               

ਹਾਰਦਿਕ ਪਾਂਡਿਆ

ਹਾਰਦਿਕ ਹਿਮਾਂਸ਼ੂ ਪਾਂਡਿਆ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਘਰੇਲੂ ਕ੍ਰਿਕਟ ਵਿੱਚ ਬੜੌਦਾ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦਾ ਹੈ। ਉਹ ਇੱਕ ਆਲਰਾਊਂਡਰ ਹੈ ਜੋ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਸੱਜੇ ਹੱਥ ਨਾਲ ਤੇਜ਼ ਗੇਂਦਬਾਜ਼ੀ ਕਰਦਾ ਹੈ। ਉਹ ਕਰੁਨਾਲ ਪਾਂਡਿਆ ਦ ...

                                               

ਸਬਿਤਰਾ ਭੰਡਾਰੀ

ਉਸਨੇ ਸਾਲ 2018-19 ਦੇ ਇੰਡੀਅਨ ਵੀਮਨ ਲੀਗ ਦੇ ਸੀਜ਼ਨ ਲਈ ਇੰਡੀਅਨ ਵੀਮਨ ਲੀਗ ਦੀ ਤਰਫ ਸੇਠੂ ਐਫਸੀ ਵਿੱਚ ਸ਼ਾਮਿਲ ਹੋਈ। ਆਪਣੇ ਡੈਬਿਉ ਮੈਚ ਵਿੱਚ ਉਸਨੇ 6 ਮਈ 2019 ਨੂੰ ਮਨੀਪੁਰ ਪੁਲਿਸ ਸਪੋਰਟਸ ਕਲੱਬ ਦੇ ਖਿਲਾਫ ਕਲੱਬ ਲਈ 4 ਗੋਲ ਕੀਤੇ। ਉਸਨੂੰ ਸੇਠੂ ਐਫਸੀ ਨਾਲ ਉਸਦੇ ਪਹਿਲੇ ਮੈਚ ਵਿੱਚ ਮੈਚ ਦੀਆਂ ਔਰਤਾਂ ...

                                               

ਸੰਤ ਪੌਲ

ਪੌਲ ਰਸੂਲ, originally known as Saul of Tarsus, ਇੱਕ ਰਸੂਲ ਸੀ। ਉਸਨੇ ਮਸੀਹ ਦੀ ਖੁਸ਼ਖਬਰੀ ਪਹਿਲੀ ਸਦੀ ਦੇ ਵਿਸ਼ਵ ਨੂੰ ਦੱਸੀ ਸੀ।

                                               

ਬੋਲੀਵੀਆ ਵਿੱਚ ਕੋਰੋਨਾਵਾਇਰਸ ਮਹਾਮਾਰੀ 2020

2019-20 ਦੀ ਕੋਰੋਨਾਵਾਇਰਸ ਮਹਾਮਾਰੀ ਬੋਲੀਵੀਆ ਵਿੱਚ ਫੈਲਣ ਦੀ ਪੁਸ਼ਟੀ ਹੋ ਚੁੱਕੀ ਹੈ, ਇਸਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ 10 ਮਾਰਚ 2020 ਨੂੰ ਓਰੁਰੋ ਅਤੇ ਸਾਂਤਾ ਕਰੂਸ ਵਿਭਾਗਾਂ ਵਿੱਚ ਕੀਤੀ ਗਈ ਸੀ।

                                               

ਨੀਤੂ ਡੇਵਿਡ

ਨੀਤੂ ਡੇਵਿਡ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ। ਉਹ ਟੈਸਟ ਕ੍ਰਿਕਟ ਵਿੱਚ ਭਾਰਤੀ ਮਹਿਲਾਵਾਂ ਵਿੱਚੋਂ ਵਿਕਟਾਂ ਲੈਣ ਵਿੱਚ ਤੀਸਰੇ ਨੰਬਰ ਤੇ ਆਉਂਦੀ ਹੈ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਵੀ ਉਹ ਵਿਕਟਾ ...

                                               

ਸੋਭਾਨਾ ਮੋਸਤਰੇ

ਸੋਭਾਨਾ ਮੋਸਤਰੇ ਇੱਕ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀ ਹੈ। ਅਪ੍ਰੈਲ 2018 ਵਿਚ ਉਸ ਨੂੰ ਦੱਖਣੀ ਅਫ਼ਰੀਕਾ ਮਹਿਲਾ ਕ੍ਰਿਕਟ ਟੀਮ ਵਿਰੁੱਧ ਖੇਡਣ ਵਾਲੀ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ। ਉਸਨੇ ਆਪਣੀ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ 14 ਮਈ, 2018 ਨੂੰ ਦੱਖਣ ...

                                               

ਸੇਰੇਨਾ ਵਿਲੀਅਮਸ

ਸੇਰੇਨਾ ਜਾਮੇਕਾ ਵਿਲੀਅਮਸ ਅਮਰੀਕੀ ਟੈਨਿਸ ਖਿਡਾਰਨ ਹੈ। ਉਹ ਵਿਸ਼ਵ ਦੀ ਮੌਜੂਦਾ ਰੈਕਿੰਗ ਵਿੱਚ ਟੈਨਿਸ ਦੀ ਨੰਬਰ 1 ਖਿਡਾਰਨ ਹੈ। ਸੇਰੇਨਾ 22 ਗਰੈਂਡ ਸਲੈਮ ਜਿੱਤ ਕੇ ਓਪਨ ਯੁੱਗ ਵਿੱਚ ਜਰਮਨੀ ਦੀ ਸ਼ਟੈੱਫ਼ੀ ਗ੍ਰਾਫ਼ ਦੀ ਬਰਾਬਰੀ ਕਰ ਚੁੱਕੀ ਹੈ। 1999 ਵਿੱਚ ਸੇਰੇਨਾ ਨੇ ਖੇਡ ਜੀਵਨ ਦਾ ਪਹਿਲਾ ਗਰੈਂਡ ਸਲੈਮ ਯੂ ...

                                               

ਬਾਸੂਦੇਵ ਆਚਾਰੀਆ

ਬਾਸੂਦੇਬ ਅਚਾਰੀਆ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਰਾਜਨੀਤਿਕ ਪਾਰਟੀ ਦਾ ਨੇਤਾ ਹੈ। ਉਸ ਦਾ ਪਰਿਵਾਰ ਮੂਲ ਤੋਂ ਤਾਮਿਲਨਾਡੂ ਦਾ ਰਹਿਣ ਵਾਲਾ ਹੈ ਪਰ ਕੁਝ ਪੀੜ੍ਹੀਆਂ ਤੋਂ ਬੰਗਾਲ ਵਿੱਚ ਵੱਸ ਗਿਆ ਹੈ। ਉਹ ਆਪਣੇ ਆਪ ਨੂੰ ਬੰਗਾਲੀ ਵੀ ਮੰਨਦਾ ਹੈ।

                                               

16ਵੀਂ ਲੋਕ ਸਭਾ

16ਵੀਂ ਲੋਕ ਸਭਾ ਦੀ ਚੋਣ 2014 ਵਿੱਚ ਆਮ ਚੋਣਾਂ ਤੋਂ ਬਾਅਦ ਹੋਈ। ਇਹਨਾਂ ਚੋਣਾਂ ਨੂੰ 9 ਪੜਾਵਾਂ ਵਿੱਚ ਭਾਰਤੀ ਚੋਣ ਕਮਿਸ਼ਨ ਦੁਆਰਾ ਕਰਵਾਇਆ ਗਿਆ। ਇਹਨਾਂ ਚੋਣਾਂ ਦੇ ਨਤੀਜੇ 16 ਮਈ 2014 ਨੂੰ ਘੋਸ਼ਿਤ ਕੀਤੇ ਗਏ। ਇਸ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਇਸਨੇ 282 ਸੀਟਾਂ ਜਿੱਤੀਆਂ। ...

                                               

ਬੇਜਨ ਦਾਰੂਵਾਲਾ

ਬੇਜਨ ਦਾਰੂਵਾਲਾ, born 11 ਜੁਲਾਈ 1931, ਇੱਕ ਪ੍ਰਸਿੱਧ ਭਾਰਤੀ ਜੋਤਸ਼ ਕਾਲਮਨਵੀਸ ਹੈ। ਉਸਨੇ ਅਹਿਮਦਾਬਾਦ ਵਿੱਚ ਅੰਗਰੇਜ਼ੀ ਦੇ ਇੱਕ ਪ੍ਰੋਫੈਸਰ ਦੇ ਰੂਪ ਵਿੱਚ ਸੇਵਾ ਕੀਤੀ ਹੈ। ਪਾਰਸੀ ਹੈਰੀਟੇਜ ਦੇ ਹੋਣ ਦੇ ਬਾਵਜੂਦ, ਉਹ ਸ਼੍ਰੀ ਗਣੇਸ਼ ਦਾ ਇੱਕ ਪੱਕਾ ਸ਼ਰਧਾਲੂ ਹੋਣ ਲਈ ਜਾਣਿਆ ਜਾਂਦਾ ਹੈ।

                                               

ਨਿਰਮਲਾ ਸ਼ਿਓਰਾਨ

ਨਿਰਮਲਾ ਸ਼ਿਓਰਾਨ ਇੱਕ ਭਾਰਤੀ ਮਹਿਲਾ ਅਥਲੀਟ ਹੈ, ਜੋ ਕਿ ਖਾਸ-ਤੌਰ ਤੇ 400 ਮੀਟਰ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਉਸਨੇ 2016 ਓਲੰਪਿਕ ਖੇਡਾਂ ਦੇ ਦੋ ਈਵੈਂਟਸ ਲਈ ਕੁਆਲੀਫਾਈ ਕੀਤਾ ਹੋਇਆ ਹੈ- 400 ਮੀਟਰ ਵਿੱਚ ਅਤੇ 4×100 ਮੀਟਰ ਰੀਲੇਅ ਵਿੱਚ। ਜੁਲਾਈ, 2016 ਨੂੰ ਹੈਦਰਾਬਾਦ ਵਿਖੇ ਰਾਸ਼ਟਰੀ ਅੰਤਰ-ਰਾ ...

                                               

ਮੁਹੰਮਦ ਮੁਰਸੀ

ਮੁਹੰਮਦ ਮੋਰਸੀ l.ʕɑjˈjɑːtˤ" ; ਜਨਮ 8 ਅਗਸਤ 1951) ਇੱਕ ਮਿਸਰੀ ਨੇਤਾ ਹੈ ਜੋ 30 ਜੂਨ 2012 ਤੋਂ 3 ਜੁਲਾਈ 2013 ਤੱਕ ਮਿਸਰ ਦੇ ਪੰਜਵੇਂ ਰਾਸ਼ਟਰਪਤੀ ਦੇ ਅਹੁਦੇ ਉੱਤੇ ਰਿਹਾ। ਬਹੁਤਿਆਂ ਵੱਲੋਂ ਇਸਨੂੰ ਮਿਸਰ ਦੇ ਅਤੀਤ ਵਿੱਚ ਸਭ ਤੋਂ ਪਹਿਲਾ ਜਮਹੂਰੀ ਤੌਰ ਉੱਤੇ ਚੁਣਿਆ ਗਿਆ ਰਾਸ਼ਟਰਪਤੀ ਮੰਨਿਆ ਜਾਂਦਾ ਹੈ ...

                                               

2019 ਕ੍ਰਿਕਟ ਵਿਸ਼ਵ ਕੱਪ ਫ਼ਾਈਨਲ

2019 ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਕ੍ਰਿਕਟ ਵਿਸ਼ਵ ਕੱਪ ਦਾ 12ਵਾਂ ਭਾਗ ਹੈ ਜਿਹੜਾ ਕਿ ਇੰਗਲੈਂਡ ਅਤੇ ਵੇਲਜ਼ ਵਿੱਚ 30 ਮਈ ਤੋਂ 14 ਜੁਲਾਈ 2019 ਤੱਕ ਕਰਵਾਇਆ ਜਾਵੇਗਾ। 2019 ਦੇ ਕ੍ਰਿਕਟ ਵਰਲਡ ਕੱਪ ਫਾਈਨਲ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕੇਟ ਟੂਰਨਾਮੈਂਟ, ਜੋ 14 ਜੁਲਾਈ 2019 ਨੂੰ ਲੰਡਨ, ਇੰਗਲੈਂਡ ਵ ...

                                               

ਸੁਨੀਲਾ ਦੇਵੀ

ਸੁਨੀਲਾ ਦੇਵੀ ਇੱਕ ਭਾਰਤੀ ਸਮਾਜਕ ਕਾਰਕੁਨ ਅਤੇ ਸਿਆਸਤਦਾਨ ਸੀ। ਉਹ ਪੀਪਲਜ਼ ਐਸੋਸੀਏਸ਼ਨ ਫਾਰ ਰਿਸਰਚ ਐਂਡ ਡਿਵੈਲਪਮੈਂਟ, ਪਟਨਾ ਨਾਮਕ ਇੱਕ ਐੱਨ. ਜੀ. ਓ. ਦੀ ਐਗਜ਼ੀਕਿਊਟਿਵ ਮੈਂਬਰ ਸੀ, ਜਿਸ ਨੇ ਔਰਤਾਂ ਦੇ ਵਿੱਤੀ ਸਮਾਵੇਸ਼ ਅਤੇ ਮਹਿਲਾ ਸ਼ਕਤੀਕਰਨ ਦੇ ਮੁੱਦਿਆਂ ਤੇ, ਖਾਸ ਤੌਰ ਤੇ ਬਿਹਾਰ ਦੇ ਨਵਾਦਾਹ ਜ਼ਿਲ੍ਹ ...

                                               

ਸਿਡਨੀ ਐਬਟ

ਸਿਡਨੀ ਐਬਟ ਇੱਕ ਅਮਰੀਕੀ ਨਾਰੀਵਾਦੀ ਅਤੇ ਲੈਸਬੀਅਨ ਕਾਰਕੁੰਨ ਅਤੇ ਲੇਖਕ ਸੀ। ਉਹ ਲਵੈਂਡਰ ਮੈਨੇਸ ਦੀ ਸਾਬਕਾ ਮੈਂਬਰ ਸੀ ਅਤੇ ਉਸਨੇ ਬਾਰਬਰਾ ਲਵ ਨਾਲ ਮਿਲ ਕੇ ਸਫੋ ਵਾਜ਼ ਅ ਰਾਇਟ ਓਨ ਵਿਮਨ: ਅ ਲੈਸਬੀਅਨ ਵਿਊ ਆਫ ਲੈਸਬੀਅਨਿਜ਼ਮ ਕਿਤਾਬ ਲਿਖੀ। ਉਹ ਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਵਿਮਨ ਦੀ ਬਹੁਤ ਸਰਗਰਮ ਮੈਂਬਰ ...

                                               

ਅਨਿਲਦਾ ਥਾਮਸ

ਅਨਿਲਦਾ ਥਾਮਸ ਇੱਕ ਭਾਰਤੀ ਅਥਲੀਟ ਹੈ, ਜੋ ਕਿ ਖਾਸ ਤੌਰ ਤੇ 400 ਮੀਟਰ ਈਵੈਂਟਸ ਵਿੱਚ ਭਾਗ ਲੈਂਦੀ ਹੈ। ਅਨਿਲਦਾ ਦੀ ਚੋਣ ਹਾਲ ਹੀ ਵਿੱਚ 2016 ਓਲੰਪਿਕ ਖੇਡਾਂ ਲਈ ਮਹਿਲਾ 4×100 ਮੀਟਰ ਰੀਲੇਅ ਈਵੈਂਟ ਲਈ ਕੀਤੀ ਗਈ। ਜੁਲਾਈ 2016 ਵਿੱਚ ਬੰਗਲੋਰ ਵਿਖੇ 4 × 400 ਮੀਟਰ ਰੀਲੇਅ ਮੁਕਾਬਲੇ ਹੋਏ ਸੀ, ਜਿਸ ਵਿੱਚ ਅਨ ...

                                               

ਜਾਨਾ ਬੁਰਕੇਸਕਾ

ਜਾਨਾ ਬੁਰਕੇਸਕਾ ਇੱਕ ਮੈਸੇਡੋਨੀਆਈ ਗਾਇਕਾ ਹੈ। ਉਸ ਨੇ ਯੂਰੋਵਿਜ਼ਨ ਗੀਤ ਮੁਕਾਬਲੇ 2017 ਵਿੱਚ ਮੈਸੇਡੋਨੀਆ ਦੀ ਨੁਮਾਇੰਦਗੀ ਕੀਤੀ, "ਡਾਂਸ ਅਲੋਨ" ਗੀਤ ਨਾਲ. ਬੁਰਕੇਸਕਾ ਪਹਿਲੀ ਵਾਰ 2011 ਵਿੱਚ ਆਪਣੇ ਜੱਦੀ ਦੇਸ਼ ਵਿੱਚ ਮੈਸੇਡੋਨੀਆਈ ਆਈਡਲ ਵਿੱਚ ਮੁਕਾਬਲਾ ਕਰਨ ਤੋਂ ਬਾਅਦ ਪ੍ਰਮੁੱਖਤਾ ਵਿੱਚ ਆਈ ਸੀ.

                                               

ਕੁਸ਼ਲ ਭਾਰਤ

ਕੁਸ਼ਲ ਭਾਰਤ ਭਾਰਤ ਸਰਕਾਰ ਦਾ ਇੱਕ ਉੱਦਮੀ ਉਪਰਾਲਾ ਹੈ ਜੋ 16 ਜੁਲਾਈ 2015 ਨੂੰ, ਹੁਨਰ ਵਿਕਾਸ ਮਿਸ਼ਨ ਨੂੰ ਅੱਗੇ ਲਿਜਾਣ ਲਈ, ਸ਼ੁਰੂ ਕੀਤਾ ਗਿਆ ਹੈ। ਇਸ ਅਧੀਨ 40 ਕਰੋੜ ਲੋਕਾਂਨੂੰ 2022 ਤੱਕ ਰੋਜ਼ਗਾਰੀ ਹੁਨਰਮੰਦ ਬਣਾਉਣਾ ਹੈ।. ਇਸ ਅਧੀਨ ਵੱਖ ਵੱਖ ਉਪਰਾਲੇ ਹਨ ਕੌਮੀ ਹੁਨਰ ਵਿਕਾਸ ਮਿਸ਼ਨ,ਕੌਮੀ ਹੁਨਰ ਵਿਕ ...

                                               

ਅਪੋਲੋ 15

ਅਪੋਲੋ 15 ਸੰਯੁਕਤ ਰਾਜ ਦੇ ਅਪੋਲੋ ਪ੍ਰੋਗਰਾਮ ਵਿੱਚ ਨੌਵਾਂ ਸਮੂਹ ਦਾ ਮਿਸ਼ਨ ਸੀ ਅਤੇ ਚੌਥਾ ਚੰਦਰਮਾ ਤੇ ਉਤਰੇਗਾ ਸੀ। ਇਹ ਪਹਿਲਾ ਜੇ ਸੀ ਮਿਸ਼ਨ ਸੀ ਜੋ ਚੰਦਰਮਾ ਤੇ ਲੰਬੇ ਸਮੇਂ ਲਈ ਰਹਿਣ ਅਤੇ ਵਿਗਿਆਨ ਤੇ ਜ਼ਿਆਦਾ ਧਿਆਨ ਕੇਂਦ੍ਰਿਤ ਤੋਂ ਪਹਿਲਾਂ ਮਿਸ਼ਨ ਸੀ।ਅਪੋਲੋ 15 ਨੇ ਚੰਦਰ ਰੋਵਿੰਗ ਵਾਹਨ ਦੀ ਪਹਿਲੀ ਵਰ ...

                                               

ਰੂਪਰਟ ਮਰਡੌਕ

ਕੀਥ ਰੂਪਰਟ ਮਰਡੌਕ ਇੱਕ ਆਸਟਰੇਲੀਆ ਵਿੱਚ ਜਨਮਿਆ ਅਮਰੀਕੀ ਮੀਡੀਆ ਸ਼ਾਸ਼ਕ ਹੈ। ਮਰਡੌਕ ਦੇ ਪਿਤਾ ਸਰ ਕੀਥ ਮਰਡੌਕ ਇੱਕ ਰਿਪੋਰਟਰ ਅਤੇ ਸੰਪਾਦਕ ਜੋ ਦੀ ਹੈਰਾਲਡ ਐਂਡ ਵੀਕਲੀ ਟਾਈਮਜ਼ ਪਬਲਿਸ਼ਿੰਗ ਕੰਪਨੀ ਦੇ ਸੀਨੀਅਰ ਕਾਰਜਕਾਰੀ ਬਣ ਗਏ, ਨਿਊ ਸਾਊਥ ਵੇਲਜ਼ ਤੋਂ ਇਲਾਵਾ ਸਾਰੇ ਆਸਟ੍ਰੇਲੀਆ ਦੇ ਬਾਕੀ ਸਾਰੇ ਰਾਜਾਂ ਦ ...

                                               

ਬਲੂਮਾ ਅੱਪੇਲ

ਬਲੂਮਾ ਅੱਪੇਲ, ਇੱਕ ਕੈਨੇਡੀਅਨ ਲੋਕ ਪ੍ਰੇਮੀ ਅਤੇ ਕਲਾ ਦੀ ਸਰਪ੍ਰਸਤ ਸੀ। ਉਸਦਾ ਜਨਮ ਰੂਸੀ ਇਮਿਜ੍ਰਸ ਦੀ ਧੀ ਵਜੋਂ ਹੋਇਆ ਜਿਸਨੇ 1905 ਦੇ ਕਰੀਬ ਜਾਰਿਸਟ ਰੂਸ ਛੱਡਿਆ। ਬਲੂਮਾ ਦਾ ਜਨਮ ਅਤੇ ਪਾਲਣ ਪੋਸ਼ਣ ਮਾਂਟਰੀਆਲ, ਕਿਊਬੈਕ ਵਿੱਚ ਹੋਇਆ। ਅੱਪੇਲ, ਕੈਨਐਫਏਆਰ ਦੀ ਬਾਨੀ, ਕੈਨੇਡੀਅਨ ਫਾਉਂਡੇਸ਼ਨ ਫ਼ਾਰ ਏਡਜ਼ ਰ ...

                                               

ਫ਼ੀਲਾਂਡੋ ਕੈਸਟੀਲ ਦੀ ਸ਼ੂਟਿੰਗ

ਫ਼ੀਲਾਂਡੋ ਕੈਸਟੀਲ ਦੀ ਸ਼ੂਟਿੰਗ 6 ਜੁਲਾਈ 2016 ਨੂੰ ਫੈਲਕਨ ਹਾਈਟਸ, ਮਿਨੀਸੋਟਾ, ਜੋ ਕਿ ਸੰ. ਪੌਲ ਦਾ ਇੱਕ ਉਪਨਗਰ ਹੈ, ਵਿੱਚ ਹੋਈ ਸੀ। ਕੈਸਟੀਲ ਨੂੰ ਇੱਕ ਰੁਟੀਨ ਆਵਾਜਾਈ ਰੋਕ ਲਈ ਰੋਕਿਆ ਗਿਆ ਸੀ। ਜੇਰੋਨਿਮੋ ਯਾਨੇਜ਼, ਜੋ ਕਿ ਸੰ. ਐਨਥੋਨੀ ਪੁਲਿਸ ਵਿਭਾਗ ਦਾ ਇੱਕ ਅਧਿਕਾਰੀ ਹੈ, ਨੇ ਕੈਸਟੀਲ ਦਾ ਡਰਾਈਵਰ ਲ ...

                                               

ਹੀਰੇਨ ਭੱਟਾਚਾਰੀਆ

ਹੀਰੇਨ ਭੱਟਾਚਾਰੀਆ, ਪ੍ਰਸਿੱਧ ਹੀਰੂਦਾ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਕਵੀ ਅਤੇ ਗੀਤਕਾਰ ਸੀ ਜੋ ਅਸਾਮੀ ਸਾਹਿਤ ਵਿੱਚ ਆਪਣੀਆਂ ਰਚਨਾਵਾਂ ਲਈ ਬਿਹਤਰੀਨ ਜਾਣਿਆ ਜਾਂਦਾ ਸੀ। ਉਸਦਾ ਅਸਾਮੀ ਵਿੱਚ ਪ੍ਰਕਾਸ਼ਿਤ ਅਣਗਿਣਤ ਕੰਮ ਸੀ ਅਤੇ ਉਸ ਨੇ ਆਪਣੀ ਕਵਿਤਾ ਲਈ ਕਈ ਇਨਾਮ ਸਨਮਾਨ ਪ੍ਰਾਪਤ ਕੀਤੇ।

                                               

ਸ਼ਰਥ ਕਮਲ

ਅਚੰਤਾ ਸ਼ਰਥ ਕਮਲ ਤਾਮਿਲਨਾਡੂ, ਭਾਰਤ ਤੋਂ ਇੱਕ ਪੇਸ਼ੇਵਰ ਟੇਬਲ ਟੈਨਿਸ ਖਿਡਾਰੀ ਹੈ। ਉਹ ਨੌਂ ਵਾਰ ਸੀਨੀਅਰ ਨੈਸ਼ਨਲ ਚੈਂਪੀਅਨ ਬਣਨ ਵਾਲਾ ਹੁਣ ਤੱਕ ਦਾ ਪਹਿਲਾ ਭਾਰਤੀ ਟੇਬਲ ਟੈਨਿਸ ਖਿਡਾਰੀ ਹੈ ਇਸ ਲਈ ਅੱਠ ਵਾਰ ਕੌਮੀ ਚੈਂਪੀਅਨ ਕਮਲੇਸ਼ ਮਹਿਤਾ ਦਾ ਰਿਕਾਰਡ ਤੋੜਿਆ ਹੈ। ਹਾਲ ਹੀ ਵਿੱਚ ਉਸਨੂੰ ਚੌਥਾ ਸਰਵਉੱਤਮ ...

                                               

ਗੋਦਾਵਰੀ ਮਹਾ ਪੁਸ਼ਕਰਮ

ਫਰਮਾ:Hinduism ਗੋਦਾਵਰੀ ਮਹਾ ਪੁਸ਼ਕਰਮ ਕੁੰਭ ਦਾ ਇੱਕ ਖ਼ਾਸ ਮੇਲਾ ਹੈ, ਜੋ 14 ਜੁਲਾਈ 2015 ਤੋਂ ਬਾਰਾਂ ਦਿਨ ਦੀ ਅਵਧੀ ਲਈ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ 12-ਸਾਲ ਬਾਅਦ ਗੋਦਾਵਰੀ ਪੁਸ਼ਕਰਮ ਦੇ ਚੱਕਰ ਦੀ 12ਵੀਂ ਵਾਰ, ਹਰ 144 ਸਾਲ ਵਿੱਚ ਇੱਕ ਵਾਰ ਹੁੰਦਾ ਹੈ। ਇਹ ਹਾੜ ਦੇ ਮਹੀਨੇ ਦੀ ਚੌਧਵੀਂ ਤੋਂ ਸ਼ ...