ⓘ Free online encyclopedia. Did you know? page 84
                                               

ਨਵਜੋਤ ਕੌਰ ਸਿੱਧੂ

ਨਵਜੋਤ ਕੌਰ ਸਿੱਧੂ ਇੱਕ ਭਾਰਤੀ ਸਿਆਸਤਦਾਨ ਅਤੇ ਪੰਜਾਬ ਵਿਧਾਨ ਸਭਾ ਦੀ ਸਾਬਕਾ ਮੈਂਬਰ ਹੈ। ਉਸਨੂੰ 2012 ਵਿੱਚ ਅੰਮ੍ਰਿਤਸਰ ਪੂਰਬੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਵਿਧਾਨ ਸਭਾ ਦੀ ਮੈਂਬਰ ਚੁਣਿਆ ਗਿਆ ਸੀ। ਉਸਨੇ ਆਪਣੇ ਨੇੜਲੇ ਵਿਰੋਧੀ ਨੂੰ 7099 ਵੋਟਾਂ ਨਾਲ ਹਰਾਇਆ ਸੀ। ਹੁਣ ਉਹ ਮੁੱਖ ਪ ...

                                               

ਪਰਗਟ ਸਿੰਘ

ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਅਤੇ ਨਾਲ-ਨਾਲ ਹਾਕੀ ਦੀ ਸਿੱਖਿਆ ਵੀ ਇੱਥੋਂ ਹੀ ਪ੍ਰਾਪਤ ਕਰਨੀ ਸ਼ੁਰੂ ਕੀਤੀ। ਸਾਲ 1982 ਵਿੱਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਦਾਖਲਾ ਲਿਆ ਅਤੇ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ।

                                               

ਬੇਅੰਤ ਸਿੰਘ (ਮੁੱਖ ਮੰਤਰੀ)

ਬੇਅੰਤ ਸਿੰਘ ਕਾਂਗਰਸ ਦਾ ਆਗੂ ਅਤੇ ਪੰਜਾਬ ਦਾ 1992 ਤੋਂ 1995 ਤੱਕ ਮੁੱਖ ਮੰਤਰੀ ਸੀ। ਉਨ੍ਹਾਂ ਨੂੰ ਖਾਲਿਸਤਾਨੀ ਵੱਖਵਾਦੀਆਂ ਨੇ ਉਨ੍ਹਾਂ ਦੀ ਕਾਰ ਨੂੰ ਬੰਬ ਨਾਲ ਉਡਾਉਣ ਰਾਹੀਂ ਮਾਰ ਦਿੱਤਾ ਸੀ।

                                               

ਮਨਪ੍ਰੀਤ ਸਿੰਘ ਬਾਦਲ

ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਨ। ਉਹ ਦੂਜੀ ਵਾਰ ਵਿੱਤ ਮੰਤਰੀ ਦੇ ਉਹਦੇ ਤੇ ਬੈਠੇ ਹਨ। ਉਨ੍ਹਾਂ ਦਾ ਤਾਲੁਕ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਬਠਿੰਡਾ ਸ਼ਹਿਰ ਤੋਂ ਚੋਣ ਜਿੱਤੇ ਹਨ|

                                               

ਰਜ਼ੀਆ ਸੁਲਤਾਨਾ (ਸਿਆਸਤਦਾਨ)

ਰਜ਼ੀਆ ਸੁਲਤਾਨਾ ਇੱਕ ਭਾਰਤੀ ਸਿਆਸਤਦਾਨ ਹੈ, ਜੋ ਮਲੇਰਕੋਟਲਾ ਵਿਧਾਨ-ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਮੈਂਬਰ ਹੈ। ਅਤੇ ਪੰਜਾਬ ਵਿਧਾਨ ਸਭਾ ਦੀ ਇੱਕ-ਮਾਤਰ ਮੁਸਲਮਾਨ ਮੈਂਬਰ ਹੈ। ਉਸ ਨੂੰ 2002, 2007 ਅਤੇ 2017 ਵਿੱਚ ਪੰਜਾਬ ਵਿਧਾਨਸਭਾ ਲਈ 3 ਵਾਰ ਚੁਣਿਆ ਹੈ। ਸੁਲਤਾਨਾ ਭਾਰਤੀ ਰਾਸ਼ਟਰੀ ਕਾਂਗਰਸ ਦੀ ...

                                               

ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਇੱਕ ਭਾਰਤੀ ਪੰਜਾਬੀ ਸਿਆਸਤਦਾਨ ਹੈ, ਜੋ ਪੰਜਾਬ ਦਾ ਉੱਪ ਮੁੱਖ ਮੰਤਰੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ। ਸੁਖਬੀਰ ਸਿੰਘ ਬਾਦਲ ਸਾਬਕਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੈ।

                                               

ਹਰਚਰਨ ਸਿੰਘ ਬਰਾੜ

21 ਜਨਵਰੀ 1922 ਨੂੰ ਜਨਮੇ ਸ੍ਰੀ ਹਰਚਰਨ ਸਿੰਘ ਬਰਾੜ ਮੁਕਤਸਰ ਜ਼ਿਲੇ ਦੇ ਪਿੰਡ ਸਰਾਏਨਾਗਾ ਦੇ ਜਮਪਲ ਸਨ ਅਤੇ ਵਿਧਾਨ ਸਭਾ ਵਿੱਚ ਮੁਕਤਸਰ ਦੀ ਹੀ ਪ੍ਰਤੀਨਿਧਤਾ ਕਰਦੇ ਰਹੇ। ਸਦਾ ਸੁਲਾ ਸਫ਼ਾਈ ਅਤੇ ਠੰਢੇ ਦਿਮਾਗ ਨਾਲ ਚੱਲਣ ਵਾਲੇ ਇਸ ਆਗੂ ਨੇ ਆਪਣਾ ਅਸਲ ਸਿਆਸੀ ਜੀਵਨ 1960 ਵਿੱਚ ਮੁਕਤਸਰ ਤੋਂ ਐਮ ਐਲ ਏ ਦੀ ਚੋ ...

                                               

ਡੇਵਿਡ ਕੈਮਰਨ

ਡੇਵਿਡ ਵਿਲੀਅਮ ਡੌਨਲਡ ਕੈਮਰਨ ਇੱਕ ਬਰਤਾਨਵੀ ਸਿਆਸਤਦਾਨ ਹੈ ਜੋ 2010 ਤੋਂ ਯੂਨਾਈਟਡ ਕਿੰਗਡਮ ਦਾ ਪ੍ਰਧਾਨ ਮੰਤਰੀ ਅਤੇ 2001 ਤੋਂ ਵਿਟਨੀ ਹਲਕੇ ਦਾ ਐੱਮ ਪੀ ਰਿਹਾ ਹੈ। ਇਹ 2005 ਤੋਂ ਲੈ ਕੇ ਯੂਕੇ ਦੀ ਕੰਜ਼ਰਵੇਟਿਵ ਪਾਰਟੀ ਦਾ ਆਗੂ ਵੀ ਹੈ।

                                               

ਪ੍ਰੀਤੀ ਪਟੇਲ

ਪ੍ਰੀਤੀ ਪਟੇਲ ਐਮਪੀ ਇੱਕ ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਸਿਆਸਤਦਾਨ.ਹੈ ਸਾਲ 2010 ਦੇ ਬਾਅਦ ਐਸੈਕਸ ਵਿੱਚ ਵਿਦਮ ਹਲਕੇ ਤੋਂ ਸੰਸਦ ਮੈਂਬਰ ਹੈ। ਪਟੇਲ ਨੇ ਸਾਲ 2016 ਤੋਂ 2017 ਤੱਕ ਅੰਤਰਰਾਸ਼ਟਰੀ ਵਿਕਾਸ ਲਈ ਰਾਜ ਸਕੱਤਰ ਵਜੋਂ ਸੇਵਾ ਨਿਭਾਈ। ਕੰਜ਼ਰਵੇਟਿਵ ਪਾਰਟੀ ਦੀ ਇੱਕ ਮੈਂਬਰ, ਉਹ ਵਿਚਾਰਧਾਰਕ ਤੌਰ ਤੇ ਪ ...

                                               

ਰੁਸ਼ਨਾਰਾ ਅਲੀ

ਰੁਸ਼ਨਾਰਾ ਅਲੀ ਬਰਤਾਨਵੀ ਲੇਬਰ ਪਾਰਟੀ ਦੀ ਇੱਕ ਸਿਆਸਤਦਾਨ ਹੈ। ਰੁਸ਼ਨਾਰਾ ਅਲੀ ਸ਼ੈਡੋ ਸਿੱਖਿਆ ਮੰਤਰੀ ਸੀ। ਸਤੰਬਰ 2014 ਵਿੱਚ ਇਰਾਕ ਵਿੱਚ ਫ਼ੌਜੀ ਕਾਰਵਾਈ ਦੇ ਵਿਰੋਧ ਵਿੱਚ ਅਲੀ ਨੇ ਅਸਤੀਫਾ ਦੇ ਦਿਤਾ ਸੀ। ਰੁਸ਼ਨਾਰਾ ਅਲੀ ਦਾ ਜਨਮ ਬੰਗਲਾਦੇਸ਼ ਵਿੱਚ ਹੋਇਆ ਸੀ ਅਤੇ ਆਪਣੇ ਪਰਿਵਾਰ ਨਾਲ਼ ਇਹ ਸੱਤ ਸਾਲ ਦੀ ਉ ...

                                               

ਸਵਰਾਜ ਪਾਲ, ਬੈਰਨ ਪਾਲ

ਸਵਰਾਜ ਪਾਲ, ਬੈਰਨ ਪਾਲ, ਪੀਸੀ ਇੱਕ ਭਾਰਤੀ ਮੂਲ ਦੇ, ਬਰਤਾਨੀਆ ਆਧਾਰਿਤ ਦਿੱਗਜ ਉਦਯੋਗਪਤੀ, ਸਮਾਜਸੇਵੀ, ਅਤੇ ਲੇਬਰ ਰਾਜਨੀਤੀਵੇਤਾ ਹਨ। 1996 ਵਿੱਚ ਉਹ ਇੱਕ ਲਾਇਫ ਪੀਅਰ ਬਣੇ, ਉਹ ਸਿਟੀ ਆਫ ਵੈਸਟਮਿਨਿਸਟਰ ਵਿੱਚ ਬੈਰਨ ਪਾਲ ਦੀ ਉਪਾਧੀ ਦੇ ਨਾਲ ਮਾਲੇਬਨ ਦੇ ਹਾਉਜ ਆਫ ਲਾਰਡਸ ਵਿੱਚ ਬੈਠੇ। ਦਸੰਬਰ 2008 ਵਿੱਚ ...

                                               

ਬੇਨੀਤੋ ਖ਼ੁਆਰਿਸ

ਬੇਨੀਤੋ ਪਾਬਲੋ ਖ਼ੁਆਰਿਸ ਗਾਰਸੀਆ, ਇੱਕ ਮੈਕਸੀਕਨ ਵਕੀਲ ਅਤੇ ਸਿਆਸਤਦਾਨ ਸੀ ਜੋ 5 ਵਾਰ ਮੈਕਸੀਕੋ ਦਾ ਰਾਸ਼ਟਰਪਤੀ ਰਿਹਾ। ਇਸਨੇ ਮੁਲਕ ਉੱਤੇ ਫ਼ਰਾਂਸੀਸੀਆਂ ਦੇ ਕਬਜ਼ੇ ਦਾ ਵਿਰੋਧ ਕੀਤਾ, ਦੂਜੀ ਮੈਕਸੀਕਨ ਸਲਤਨਤ ਨੂੰ ਖ਼ਤਮ ਕੀਤਾ ਅਤੇ ਗਣਰਾਜ ਨੂੰ ਮੁੜ ਸਥਾਪਤ ਕਰ ਕੇ ਮੁਲਕ ਨੂੰ ਆਧੁਨਿਕ ਕਾਲ ਦੇ ਅਨੁਸਾਰ ਵਿਕਸ ...

                                               

ਕਿਊਬਾਈ ਵਟਾਂਦਰਾਯੋਗ ਪੇਸੋ

ਵਟਾਂਦਰਾਯੋਗ ਪੇਸੋ, ਕਿਊਬਾ ਦੀਆਂ ਦੋ ਅਧਿਕਾਰਕ ਮੁਦਰਾਵਾਂ ਵਿੱਚੋਂ ਇੱਕ ਹੈ ਅਤੇ ਦੂਜੀ ਮੁਦਰਾ ਪੇਸੋ ਹੈ। ਇਹ ਸੀਮਤ ਤੌਰ ਉੱਤੇ 1994 ਤੋਂ ਵਰਤੋਂ ਵਿੱਚ ਹੈ ਜਦੋਂ ਇਹਨੂੰ ਯੂ.ਐੱਸ. ਡਾਲਰ ਦੇ ਤੁਲ ਮੰਨਿਆ ਜਾਂਦਾ ਸੀ: ਇਹਦਾ ਅਧਿਕਾਰਕ ਮੁੱਲ US ਵਟਾਂਦਰਾਯੋਗ ਪੇਸੋ ਕਈ ਵਾਰ CUC$ ਨਾਲ਼ ਲਿਖਿਆ ਜਾਂਦਾ ਗ਼ੈਰ-ਰਿ ...

                                               

ਤੁਰਕੀ ਲੀਰਾ

ਤੁਰਕੀ ਲੀਰਾ ; ਤੁਰਕੀ: Türk lirası ; ISO 4217: TRY) ਤੁਰਕੀ ਅਤੇ ਉੱਤਰੀ ਸਾਈਪ੍ਰਸ ਦੀ ਮੁਦਰਾ ਹੈ। ਇੱਕ ਤੁਰਕੀ ਲੀਰਾ ਵਿੱਚ 100 ਗਰੁਸ਼ ਹੁੰਦੇ ਹਨ।

                                               

ਪਾਊਂਡ ਸਟਰਲਿੰਗ

ਪਾਊਂਡ ਸਟਰਲਿੰਗ, ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਬਰਤਾਨਵੀ ਅੰਟਾਰਕਟਿਕ ਰਾਜਖੇਤਰ ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿ ...

                                               

ਪ੍ਰਚੱਲਤ ਮੁਦਰਾਵਾਂ ਦੀ ਸੂਚੀ

ਮੁਦਰਾ ਇੱਕ ਵਟਾਂਦਰੇ ਦੀ ਇਕਾਈ ਹੈ ਅਤੇ ਇਸ ਕਰ ਕੇ ਇੱਕ ਪ੍ਰਕਾਰ ਦਾ ਪੈਸਾ ਅਤੇ ਵਟਾਂਦਰੇ ਦਾ ਮਾਧਿਅਮ ਹੈ। ਇਹ ਕਾਗਜ਼, ਸੂਤ, ਪਲਾਸਟਿਕ ਨੋਟ ਜਾਂ ਧਾਤਾਂ ਦੇ ਸਿੱਕੇ ਦੇ ਰੂਪ ਵਿੱਚ ਹੋ ਸਕਦੀ ਹੈ। ਹਰ ਦੇਸ਼ ਕੋਲ ਆਮ ਤੌਰ ਤੇ ਆਪਣੀ ਮੁਦਰਾ ਜਾਰੀ ਕਰਨ ਦਾ ਏਕਾ-ਅਧਿਕਾਰ ਹੁੰਦਾ ਹੈ ਪਰ ਕੁਝ ਦੇਸ਼ ਆਪਣੀ ਮੁਦਰਾ ਹ ...

                                               

ਭਾਰਤੀ ਰੁਪਈਆ

ਰੁਪਿਆ ਭਾਰਤ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ...

                                               

ਮੈਕਸੀਕੀ ਪੇਸੋ

ਪੇਸੋ ਮੈਕਸੀਕੋ ਦੀ ਮੁਦਰਾ ਹੈ। ਆਧੁਨਿਕ ਪੇਸੋ ਅਤੇ ਡਾਲਰ ਮੁਦਰਾਵਾਂ ਦਾ ਸਰੋਤ 15ਵੀਂ-19ਵੀਂ ਸਦੀ ਦੇ ਸਪੇਨੀ ਡਾਲਰ ਵਿੱਚ ਸਾਂਝਾ ਹੈ ਭਾਵੇਂ ਬਹੁਤੀਆਂ ਮੁਦਰਾਵਾਂ ਡਾਲਰ ਚਿੰਨ੍ਹ "$" ਵਰਤਣ ਲੱਗ ਪਈਆਂ। ਇਹ ਦੁਨੀਆਂ ਦੇ ਵਪਾਰ ਵਿੱਚ 13ਵੀਂ ਅਤੇ ਅਮਰੀਕਾ ਵਿੱਚ ਤੀਜੀ ਅਤੇ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ...

                                               

ਯੂਰੋ

ਯੂਰੋ ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 18 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪ ...

                                               

ਰੇਨਮਿਨਬੀ

ਰੇਨਮਿਨਬੀ ਚੀਨ ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ...

                                               

ਲਿਬਨਾਨੀ ਪਾਊਂਡ

ਲਿਬਨਾਨੀ ਪਾਊਂਡ ਲਿਬਨਾਨ ਦੀ ਮੁਦਰਾ ਇਕਾਈ ਹੈ। ਇੱਕ ਪਾਊਂਡ ਵਿੱਚ 100 ਪਿਆਸਤਰੇ ਹੁੰਦੇ ਹਨ ਪਰ ਮਹਿੰਗਾਈ ਕਰ ਕੇ ਇਹ ਬੇਕਾਰ ਹੋ ਚੁੱਕੇ ਹਨ। ਪਹਿਲੀ ਸੰਸਾਰ ਜੰਗ ਤੋਂ ਵਲੋਂ ਪਹਿਲਾਂ ਓਟੋਮਨ ਲੀਰਾ ਇਸਤੇਮਾਲ ਕੀਤਾ ਜਾਂਦਾ ਸੀ। ਓਟੋਮਨ ਸਾਮਰਾਜ ਦੇ ਪਤਨ ਦੇ ਬਾਅਦ 1918 ਵਿੱਚ ਮਿਸਰੀ ਪਾਉਂਡ ਦਾ ਚਲਣ ਸ਼ੁਰੂ ਹੋ ...

                                               

ਪ੍ਰਧਾਨਮੰਤਰੀ ਗ੍ਰਾਮੀਣ ਆਵਾਸ ਯੋਜਨਾ

ਪ੍ਰਧਾਨਮੰਤਰੀ ਗ੍ਰਾਮੀਣ ਆਵਾਸ ਯੋਜਨਾ, ਜਿਸਨੂੰ ਪਹਿਲਾਂ ਇੰਦਰਾ ਆਵਾਸ ਯੋਜਨਾ ਵੀ ਕਿਹਾ ਜਾਂਦਾ ਸੀ, ਭਾਰਤ ਸਰਕਾਰ ਦੁਆਰਾ ਚਲਾਈ ਸਮਾਜਿਕ ਭਲਾਲਈ ਚਲਾਗਈ ਇੱਕ ਯੋਜਨਾ ਸੀ, ਜਿਸ ਤਹਿਤ ਪਿੰਡਾਂ ਦੇ ਗਰੀਬ ਲੋਕਾਂ ਨੂੰ ਰਹਿਣ ਲਈ ਮਕਾਨ ਦਿੱਤੇ ਜਾ ਰਹੇ ਹਨ। 2015 ਵਿੱਚ ਬਿਲਕੁਲ ਇਸੇ ਤਰ੍ਹਾਂ ਦੀ ਇੱਕ ਸਕੀਮ ਸ਼ਹਿਰ ...

                                               

ਮੈਗਾ ਫੂਡ ਪਾਰਕ

thumb|ਟੁਮਕਰ ਕਰਨਾਟਕ ਵਿੱਚ ਇਕ ਫੂਡ ਪਾਰਕ ਦਾ ਉਦਘਾਟਨ ਮੈਗਾ ਫੂਡ ਪਾਰਕ ਅੰਗਰੇਜ਼ੀ: Mega Food Park ਭਾਰਤ ਸਰਕਾਰ ਦੀ ਖ਼ੁਰਾਕ ਸੁਧਰਾਈ ਸਨਅਤ ਦੀ ਵਜ਼ਾਰਤ ਦੀ ਇਕ ਸਕੀਮ ਹੈ ਜਿਸ ਦਾ ਸੰਕਲਪ ਤੇ ਟੀਚਾ ਪੈਦਾਵਾਰ ਦਾ ਖੇਤਾਂ ਤੋਂ, ਇਕ ਸੰਗ੍ਰਿਹ ਕੇਂਦਰਾਂ ਤੇ ਮੁਢਲੇ ਸੁਧਰਾਈ ਕੇਂਦਰਾਂ ਦੇ ਜਾਲ ਰਾਹੀਂ, ਸੁਧਰ ...

                                               

ਰੁਜ਼ਗਾਰ

ਰੁਜ਼ਗਾਰ ਜਾਂ ਨੌਕਰੀ ਜਾਂ ਮੁਲਾਜ਼ਮਤ ਦੋ ਧਿਰਾਂ ਵਿਚਕਾਰ ਇੱਕ ਰਿਸ਼ਤਾ ਹੁੰਦਾ ਹੈ ਜੋ ਆਮ ਤੌਰ ਉੱਤੇ ਕਿਸੇ ਇਕਰਾਰਨਾਮੇ ਉੱਤੇ ਅਧਾਰਤ ਹੁੰਦਾ ਹੈ। ਇਹਨਾਂ ਵਿੱਚੋਂ ਇੱਕ ਧਿਰ ਨੌਕਰੀ ਉੱਤੇ ਰੱਖਣ ਵਾਲੀ ਅਤੇ ਦੂਜੀ ਨੌਕਰੀ ਕਰਨ ਵਾਲੀ ਹੁੰਦੀ ਹੈ। ਰੁਜ਼ਗਾਰ ਦਾ ਅਧਿਕਾਰ ਜਿਊਣ ਦੇ ਅਧਿਕਾਰ ਨਾਲ ਜੁੜਿਆ ਹੋਇਆ ਹੈ।

                                               

87ਵੇਂ ਅਕਾਦਮੀ ਇਨਾਮ

87ਵੇਂ ਅਕਾਦਮੀ ਇਨਾਮ ਸਮਾਗਮ ਅਕੈਡਮੀ ਔਫ ਮੋਸ਼ਨ ਪਿਚਰਸ ਐਂਡ ਸਾਇੰਸਿਸ ਦੁਆਰਾ 2014 ਦੀਆਂ ਫਿਲਮਾਂ ਨੂੰ ਸਨਮਾਨਿਤ ਕਰਨ ਲਈ ਹੌਲੀਵੁੱਡ, ਕੈਲੀਫ਼ੋਰਨੀਆ ਦੇ ਡੌਲਬੀ ਥਿਏਟਰ ਵਿੱਚ 22 ਫਰਵਰੀ 2015 ਨੂੰ ਕੀਤਾ ਗਿਆ। ਸਮਾਗਮ ਦੇ ਦੌਰਾਨ ਏਐਮਪੀਏਐਸ ਨੇ ਅਕਾਦਮੀ ਇਨਾਮ ਜਿਨ੍ਹਾਂ ਨੂੰ ਔਸਕਰ ਵੀ ਕਿਹਾ ਜਾਂਦਾ ਹੈ, ਕੁ ...

                                               

88ਵੇਂ ਅਕਾਦਮੀ ਇਨਾਮ

ਅਕੈਡਮੀ ਆਫ ਮੋਸ਼ਨ ਪਿਕਚਰ ਆਰਟ ਐਂਡ ਸਾਇੰਸਸ ਵੱਲੋਂ 88ਵੇਂ ਅਕਾਦਮੀ ਇਨਾਮ ਦਾ ਐਲਾਨ 28 ਫਰਵਰੀ ਨੂੰ ਕੀਤਾ ਗਿਆ। ਹਾਲੀਵੁੱਡ ਦੇ ਡੌਲਬੀ ਥੀਏਟਰ ਵਿੱਚ ਹੋਣ ਵਾਲੇ ਸਮਾਗਮ ਦੌਰਾਨ 24 ਵੱਖ-ਵੱਖ ਸ਼੍ਰੇਣੀਆਂ ਵਿੱਚ ਐਵਾਰਡ ਦਿੱਤੇ ਜਾਣਗੇ। ਅਮਰੀਕਾ ਵਿੱਚ ਏਬੀਸੀ ਚੈਨਲ ਵੱਲੋਂ ਐਵਾਰਡ ਵੰਡ ਸਮਾਗਮ ਦਾ ਸਿੱਧਾ ਪ੍ਰਸਾ ...

                                               

ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ

ਨੋਬੇਲ ਇਨਾਮ ਹਰ ਵਰ੍ਹੇ ਵਿਗਿਆਨ ਦੀ ਸਵੀਡਿਸ਼ ਅਕਾਦਮੀ, ਸਵੀਡਿਸ਼ ਅਕਾਦਮੀ, ਕ੍ਰਲੋੰਸਿਕਾ ਸੰਸਥਾਨ ਅਤੇ ਨਾਰਵੇਜੀਅਨ ਨੋਬੇਲ ਕਮੇਟੀ ਵਲੋਂ ਰਸਾਇਣ, ਨੋਬਲ ਸ਼ਾਂਤੀ ਇਨਾਮ|ਸ਼ਾਂਤੀ, ਭੌਤਿਕ, ਸਿਹਤ ਵਿਗਿਆਨ, ਸਾਹਿਤ, ਅਰਥਸ਼ਾਸ਼ਤਰ ਦੇ ਖੇਤਰਾਂ ਵਿੱਚ ਦਿੱਤਾ ਜਾਂਦਾ ਹੈ| ਔਰਤਾਂ ਨੇ ਵੀ ਸਮੇਂ ਸਮੇਂ ਨੋਬਲ ਇਨਾਮ ਜਿ ...

                                               

ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਇਸਤਰੀਆਂ ਦੀ ਸੂਚੀ

1983 ਬਾਰਬਾਰਾ ਮੇਕਲਿੰਟੋਕ 2009 ਏਲੀਜ਼ਾਬੈਥ ਹ. ਬਲੈਕਬਰਨ 1947 ਗਰਟੀ ਕੋਰੀ 2004 ਲਿੰਡਾ ਬੀ. ਬੱਕ 2009 ਕੈਰਲ ਵ ਗ੍ਰਾਈਂਡਰ 2014 ਮੈਰੀ-ਬ੍ਰਿਟ ਮੋਜ਼ਰ 1995 ਕ੍ਰਿਸਟਿਆਨੋ ਨੁਸਲੀਨ-ਵੋਲਡਹਾਰਟ 2008 ਫ੍ਰਾਸੀਓਸੋ ਬਾਰੇ-ਸਿਨੋਸੀ 1977 ਰੋਸਾਲਿਨ ਸੁਸਮਾਨ ਯਾਲੋ 1986 ਰੀਟਿ ਲੇਵੀ-ਮੋਂਟਾਲਸਿਨੀ 1988 ਗਰਟਰਿ ...

                                               

ਲੂਈਸ ਗਲਿੱਕ

ਲੂਈਸ ਗਲਕ ਜਨਮ ਅਪ੍ਰੈਲ 22, 1943) ਇੱਕ ਅਮਰੀਕੀ ਸ਼ਾਇਰਾ ਅਤੇ ਲੇਖ ਲਿਖਾਰੀ ਹੈ ।ਉਸਨੂੰ 2020 ਦਾ ਸਾਹਿਤ ਲਈ ਨੋਬਲ ਇਨਾਮ ਪ੍ਰਾਪਤ ਹੋਇਆ ਹੈ । ਇਸ ਤੋਂ ਪਹਿਲਾਂ ਉਸਨੂੰ ਹੇਠ ਲਿਖੇ ਸਨਮਾਨ ਪ੍ਰਾਪਤ ਹੋ ਚੁੱਕੇ ਹਨ: ਨੈਸ਼ਨਲ ਹਿਊਮੈਂਨਟੀ ਮੈਡਲ 2015 ਬੋਲੀਂਜੇਨ ਸਨਮਾਨ 2001 ਨੈਸ਼ਨਲ ਬੁੱਕ ਅਵਾਰਡ 2014 ਯੂ ਐ ...

                                               

ਲੀਓਨਾਰਡ ਸਸਕਿੰਡ

ਲੀਓਨਾਰਡ ਸਸਕਿੰਡ ਸਟੈਨਫੋਰਡ ਯੂਨੀਵਰਸਿਟੀ ਵਿਖੇ ਸਿਧਾਂਤਕ ਭੌਤਿਕ ਵਿਗਿਆਨ ਦਾ ਫੈਲਿਕਸ ਬਲੋਚ ਪ੍ਰੋਫੈੱਸਰ ਹੈ, ਅਤੇ ਸਿਧਾਂਤਕ ਭੌਤਿਕ ਵਿਗਿਆਨ ਲਈ ਸਟੈਨਫੋਰਡ ਇੰਸਟੀਚਿਊਟ ਦਾ ਡਾਇਰੈਕਟਰ ਹੈ। ਉਸਦੀ ਰਿਸਰਚ ਦਿਲਚਸਪੀ ਵਿੱਚ ਸਟਰਿੰਗ ਥਿਊਰੀ, ਕੁਆਂਟਮ ਫੀਲਡ ਥਿਊਰੀ, ਕੁਆਂਟਮ ਸਟੈਟਿਸਟੀਕਲ ਮਕੈਨਿਕਸ ਅਤੇ ਕੁਆਂਟਮ ...

                                               

ਲੈਨਿਨ ਅਮਨ ਇਨਾਮ

ਕੌਮਾਂਤਰੀ ਲੈਨਿਨ ਅਮਨ ਇਨਾਮ ਨੋਬੇਲ ਅਮਨ ਇਨਾਮ ਦੇ ਤੁੱਲ ਵਲਾਦੀਮੀਰ ਲੈਨਿਨ ਦੇ ਸਨਮਾਨ ਸਥਾਪਤ ਕੀਤਾ ਸੋਵੀਅਤ ਯੂਨੀਅਨ ਦਾ ਇਨਾਮ ਸੀ।

                                               

ਲੈਨਿਨ ਇਨਾਮ

ਲੈਨਿਨ ਇਨਾਮ ਵਿਗਿਆਨ, ਸਾਹਿਤ, ਕਲਾ, ਆਰਕੀਟੈਕਚਰ, ਅਤੇ ਤਕਨਾਲੋਜੀ ਦੇ ਨਾਲ ਸਬੰਧਤ ਕੰਮ ਲਈ ਦਿੱਤਾ ਜਾਣ ਵਾਲਾ ਸੋਵੀਅਤ ਯੂਨੀਅਨ ਦਾ ਸਭ ਤੋਂ ਵਕਾਰੀ ਇਨਾਮ ਸੀ। ਇਹ 23 ਜੂਨ 1925 ਨੂੰ ਸਥਾਪਿਤ ਕੀਤਾ ਗਿਆ ਸੀ ਅਤੇ 1934 ਤੱਕ ਜਾਰੀ ਰੱਖਿਆ ਗਿਆ ਸੀ। 1935 ਤੋਂ 1956 ਤੱਕ ਦੇ ਅਰਸੇ ਦੌਰਾਨ, ਲੈਨਿਨ ਪ੍ਰਾਈਜ਼, ...

                                               

ਓਂਕਾਰਪ੍ਰੀਤ ਸਿੰਘ

ਓਂਕਾਰਪ੍ਰੀਤ ਿਸੰਘ ਇੱਕ ਪੰਜਾਬੀ ਅਤੇ ਅੰਗਰੇਜ਼ੀ ਲੇਖਕ ਅਤੇ ਕਵੀ ਹਨ ਜਹਿਨਾਂ ਨੇ ਡੇਢ ਕੁ ਸੌ ਕਵਿਤਾਵਾਂ ਅਤੇ 2 ਨਾਟਕ ਲਿਖੇ ਹਨ। ਇਹਨਾਂ ਕਵਿਤਾਵਾਂ ਵਿੱਚ ਨਜ਼ਮ, ਗ਼ਜ਼ਲਾਂ ਅਤੇ ਗੀਤ ਵੀ ਸ਼ਾਮਲ ਹਨ।

                                               

ਕੁਲਬੀਰ ਮਲਿਕ

ਕੁਲਬੀਰ ਮਲਿਕ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਦਾ ਸਿਰਮੌਰ ਨਾਟਕਕਾਰ ਹੈ। ਉਸ ਦਾ ਨਾਟ-ਸੰਗ੍ਰਹਿ ਪਾਵੇਲ ਪੰਜ-ਆਬ ਪ੍ਰਕਾਸ਼ਨ ਤੋਂ 2012 ਵਿੱਚ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਇੱਕ ਪੂਰਾ ਨਾਟਕ ਮਹਾਭਾਰਤ ਅਤੇ ਚਾਰ ਇਕਾਂਗੀਆਂ/ਲਘੂ ਨਾਟਕ ਸੁਪਨਾ, ਆਪਣੇ ਹਿੱਸੇ ਦਾ ਚਾਨਣ, ਸਰਵਣ ਅਤੇ ਪਾਵੇਲ ਆਦਿ ਸ਼ੁਮਾਰ ਹਨ। ...

                                               

ਜਗਦੀਸ਼ ਸਚਦੇਵਾ

ਜਗਦੀਸ਼ ਸਚਦੇਵਾ ਇੱਕ ਪੰਜਾਬੀ ਨਾਟਕਕਾਰ ਹੈ। ਅੰਮ੍ਰਿਤਸਰ ਦੀ ਧਰਤੀ ਤੇ ਬੁਹਤ ਨਾਟਕ ਪ੍ਰੇਮੀਆ ਲਈ ਮੌਕੇ ਤੋ ਘੱਟ ਨਹੀਂ। ਇਸ ਧਰਤੀ ਨੇ ਬਹੁਤ ਵਡੇ ਕਲਾਕਾਰ ਤੇ ਨਾਟਕਕਾਰ ਪੇਦਾ ਕੀਤੇ ਹਨ। ਪਰ ਜਗਦੀਸ਼ ਸਚਦੇਵਾ ਵਰਗੇ ਨਿੱਕੇ ਨਾਟਕਕਾਰ ਨੇ ਇਸ ਖੇੱਤਰ ਵਿੱਚ ਬਹੁਤ ਵਡੇ ਕਾਰਨਾਮੇ ਕੀਤੇ ਹਨ। ਜਗਦੀਸ਼ ਸਚਦੇਵਾ ਅਜੋਕ ...

                                               

ਜਾਰਜ ਬਰਨਾਰਡ ਸ਼ਾਅ

ਜਾਰਜ ਬਰਨਾਰਡ ਸ਼ਾ ਇੱਕ ਆਇਰਿਸ਼ ਨਾਟਕਕਾਰ ਅਤੇ ਲੰਦਨ ਸਕੂਲ ਆਫ਼ ਇਕਨੋਮਿਕਸ ਦੇ ਬਾਨੀਆਂ ਵਿੱਚੋਂ ਇੱਕ ਸੀ। ਭਾਵੇਂ ਉਹਨਾਂ ਦੀਆਂ ਪਹਿਲੀਆਂ ਲਾਹੇਵੰਦ ਰਚਨਾਵਾਂ ਸੰਗੀਤ ਅਤੇ ਸਾਹਿਤ ਆਲੋਚਨਾ ਨਾਲ ਸੰਬੰਧਿਤ ਸਨ, ਅਤੇ ਇਸ ਖੇਤਰ ਵਿੱਚ ਉਹਨਾਂ ਨੇ ਜਰਨਲਿਜਮ ਦੇ ਅਨੇਕ ਕਮਾਲ ਦਿਖਾਏ, ਉਹਨਾਂ ਦਾ ਮੁੱਖ ਟੈਲੇਂਟ ਨਾਟਕ ...

                                               

ਨਾਹਰ ਸਿੰਘ ਔਜਲਾ

ਨਾਹਰ ਸਿਘ ਔਜਲਾ ਦਾ ਜਨਮ ਨਸਰਾਲੀ ਪਿੰਡ ਵਿਖੇ ਹੋਇਆ। ਇਹ ਪਿੰਡ ਖੰਨਾ ਤੋਂ ਮਲੇਰਕੋਟਲਾ ਜਾਂਦੀ ਰੋਡ ਤੋਂ ਹਟਵਾਂ ਤੇ ਪਿੰਡ ਇਸੜੂ ਦੇ ਲਾਗੇ ਪੈਂਦਾ ਹੈ। ਨਾਹਰ ਸਿਘ ਔਜਲਾ ਦੇ ਪਿਤਾ ਦਾ ਨਾਂ ਬਚਨ ਸਿਘ ਅਤੇ ਗੁਰਦੇਵ ਕੌਰ ਔਜਲਾ ਹੈ। ਨਾਹਰ ਸਿਘ ਔਜਲਾ ਪਿੰਡ ਵਿੱਚ ਹੀ ਪਲੇ ਤੇ ਜਵਾਨ ਹੋਏ ਅਤੇ ਪਿੰਡ ਨਸਰਾਲੀ ਦੇ ਪ ...

                                               

ਪਾਲੀ ਭੁਪਿੰਦਰ ਸਿੰਘ

ਪਾਲੀ ਭੁਪਿੰਦਰ ਸਿੰਘ ਇੱਕ ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ ਹੈ। ਉਸਨੇ ਤਿੰਨ ਦਰਜਨ ਦੇ ਕਰੀਬ ਪੰਜਾਬੀ ਨਾਟਕ ਲਿਖੇ ਹਨ। ਉਸਦੇ ਕਈ ਨਾਟਕ ਹਿੰਦੀ, ਉਰਦੂ, ਮਰਾਠੀ ਅਤੇ ਸੰਸਕ੍ਰਿਤ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਦੇਸ਼-ਵਿਦੇਸਾਂ ਅੰਦਰ ਮੰਚਿਤ ਹੋ ਰਹੇ ਹਨ। ਉੱਤਰ ਭਾਰਤ ਦੀਆਂ ਅਨੇ ...

                                               

ਬਰਤੋਲਤ ਬਰੈਖ਼ਤ

ਬਰਤੋਲਤ ਬਰੈਖ਼ਤ ਬਿਆਤੋਲਤ ਬ੍ਰੈਸ਼ਤ ; ਜਨਮ ਸਮੇਂ ਔਇਗਨ ਬਿਆਟਹੌਲਟ ਫ਼ਰੀਡਰਿਸ਼ ਬ੍ਰੈਸ਼ਤ ; 10 ਫ਼ਰਵਰੀ 1898 – 14 ਅਗਸਤ 1956) ਵੀਹਵੀਂ ਸਦੀ ਦਾ ਇੱਕ ਜਰਮਨ ਕਵੀ, ਨਾਟਕਕਾਰ, ਥੀਏਟਰ ਨਿਰਦੇਸ਼ਕ ਅਤੇ ਮਾਰਕਸਵਾਦੀ ਸੀ।

                                               

ਸੈਮੂਅਲ ਜੌਨ

ਸੈਮੂਅਲ ਜੌਨ ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰਾ ਤੋਂ ਪੰਜ ਕਿਲੋਮੀਟਰ ਦੂਰੀ ਤੇ ਪਿੰਡ ਢਿਲਵਾਂ ਦਾ ਜੰਮਪਲ ਹੈ। ਉਸਨੇ ਸ਼ਹੀਦ ਭਗਤ ਸਿੰਘ ਕਾਲਜ, ਕੋਟਕਪੂਰਾ ਤੋਂ ਗਰੈਜੂਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਫਿਰ ਪੋਸਟ ਗਰੈਜੂਏਸ਼ਨ ਕੀਤੀ ਅਤੇ ਆਪਣਾ ਜੀਵਨ ਇਪਟਾ ਦੀਆਂ ...

                                               

ਕ੍ਰੇਗ ਹੈਰਿਸਨ

ਕ੍ਰੇਗ ਹੈਰੀਸ ਬਰਤਾਨਵੀ ਫ਼ੌਜ ਦੀ ਰੈਜੀਮੰਟ ਬਲੂਜ਼ ਐਂਡ ਰਾਇਲਸ ਵਿੱਚ ਕੋਰਪੋਰਲ ਆਫ਼ ਹਾਰਸ ਆਹੁਦੇ ’ਤੇ ਸੀ ਅਤੇ ਲੜਾਈ ਵਿੱਚ 2.475 ਮੀਟਰs ਰੇਂਜ ਦੀ ਸਭ ਤੋਂ ਲੰਬੀ ਦੂਰੀ ਦੀ ਸਨਾਇਪਰ ਮਾਰ ਦਾ ਰਿਕਾਰਡ ਇਸ ਦੇ ਨਾਂ ਹੈ। ਨਵੰਬਰ 2009 ਵਿੱਚ ਕਾਇਮ ਹੋਏ ਇਸ ਰਿਕਾਰਡ ਨੇ, ਰੌਬ ਫ਼ਰਲੌਂਗ ਦਾ 2002 ਵਿੱਚ ਕਾਇਮ ਕ ...

                                               

ਨਿਸ਼ਾਨਚੀ

ਨਿਸ਼ਾਨਚੀ ਇੱਕ ਅਜਿਹਾ ਆਦਮੀ ਹੁੰਦਾ ਹੈ ਜੋ ਇੱਕ ਖ਼ੁਫ਼ੀਆ ਜਗ੍ਹਾ ਤੋਂ ਦੁਸ਼ਮਣ ’ਤੇ ਨਿਸ਼ਾਨਾ ਲਾਉਂਦਾ ਹੈ। ਇਸ ਦਾ ਨਿਸ਼ਾਨਾ ਕੋਈ ਮਨੁੱਖੀ ਜਾਂ ਅਣ-ਮਨੁੱਖੀ ਦੁਸ਼ਮਣ ਹੁੰਦਾ ਹੈ। ਇਸ ਦੀ ਸਿਖਲਾਈ ਬਿਲਕੁਲ ਸਹੀ ਨਿਸ਼ਾਨਾ ਲਾਉਣ ਲਈ ਹੋਈ ਹੁੰਦੀ ਹੈ। ਇਹਨਾਂ ਨੂੰ ਨਿਸ਼ਾਨਚੀ ਬੰਦੂਕ ਵਰਤਣ ਦੀ ਖ਼ਾਸ ਸਿਖਲਾਈ ਦਿੱ ...

                                               

ਮੁਦਰਾ ਨਿਸ਼ਾਨ

ਮੁਦਰਾ ਨਿਸ਼ਾਨ ਜਾਂ ਮੁਦਰਾ ਚਿੰਨ੍ਹ ਕਿਸੇ ਮੁਦਰਾ ਦੇ ਨਾਂ ਵਾਸਤੇ ਇੱਕ ਲਿਖਤੀ ਨਿਸ਼ਾਨ ਹੁੰਦਾ ਹੈ ਜਿਹਨੂੰ ਖ਼ਾਸ ਕਰ ਕੇ ਧਨ ਜਾਂ ਪੈਸੇ ਦੀ ਮਾਤਰਾ ਦੱਸਣ ਵੇਲੇ ਛੋਟੇ ਰੂਪ ਵਜੋਂ ਵਰਤਿਆ ਜਾਂਦਾ ਹੈ। ਆਮ ਤੌਰ ਉੱਤੇ ਇਹ ਨਿਸ਼ਾਨ ਮੁਦਰਾ ਦੇ ਪਹਿਲੇ ਅੱਖਰ ਜਾਂ ਚਿੰਨ੍ਹ ਤੋਂ ਬਣਿਆ ਹੁੰਦਾ ਹੈ ਅਤੇ ਕੁਝ ਛੋਟੀਆਂ ਤ ...

                                               

ਮਹਾਕਲਪ

ਮਹਾਕਲਪ ਜਦ ਤੋਂ ਗਰਮ ਧਰਤੀ ਗੋਲਾਕਾਰ ਰੂਪ ਧਾਰਣ ਕਰ ਕੇ ਸੂਰਜ ਦੁਆਲੇ ਘੁਮਣ ਲੱਗਿ, ਉਦੋਂ ਤੋਂ ਹੁਣ ਤੱਕ ਕਰੀਬ 460 ਕਰੋੜ ਸਾਲ ਬੀਤ ਗਏ ਹਨ। ਸੈਂਕੜੇ ਕਰੋੜ ਸਾਲਾਂ ਤੱਕ ਇਸ ਧਰਤੀ ਤੇ ਕੋਈ ਜੀਵਨ ਨਾ ਉਪਜਿਆ। ਇਸ ਦੇ ਜਨਮ ਤੋਂ ਕੋਈ ਤਿੰਨ ਅਰਬ ਸਾਲ ਕਿਧਰੇ ਕਿਧਰੇ ਇੱਕ ਸੈੱਲਾਂ ਪ੍ਰਾਣੀ ਉਪਜੇ। ਕੁਝ ਕਰੋੜ ਸਾਲ ...

                                               

ਯੋਨੀਅਲ ਖਰਾਬੀ

ਮੂਲੇਰਿਅਨ ਡਕ ਖਰਾਬੀਆਂ ਜੀਵਾਣੂਆਂ ਦੇ ਵਿਕਾਸ ਚ ਭ੍ਰੂਣ ਸਮੇਂ ਦੇ ਦੌਰਾਨ ਅਚਾਨਕ ਹੋਣ ਕਾਰਨ ਹੁੰਦੀਆਂ ਹਨ। ਯੌਨੀ ਵਿੱਚ ਖਰਾਬੀ ਇਕ ਅਸਾਧਾਰਣ ਢਾਂਚਿਆਂ ਹਨ ਜਿਹੜੀਆਂ ਮਾਦਾ ਪ੍ਰਜਨਨ ਪ੍ਰਣਾਲੀ ਦੇ ਜਨਮ ਤੋਂ ਪਹਿਲਾਂ ਵਿਕਾਸ ਦੌਰਾਨ ਬਣਦੀਆਂ ਹਨ ਅਤੇ ਬਹੁਤ ਘੱਟ ਖਤਰਨਾਕ ਨੁਕਸ ਹਨ ਜੋ ਇੱਕ ਅਸਧਾਰਨ ਜਾਂ ਗੈਰਹਾਜ਼ ...

                                               

ਯੋਨੀਕਲ ਖਰਾਬੀ

ਮੂਲੇਰਿਅਨ ਡਕ ਖਰਾਬੀਆਂ ਜੀਵਾਣੂਆਂ ਦੇ ਵਿਕਾਸ ਚ ਭ੍ਰੂਣ ਸਮੇਂ ਦੇ ਦੌਰਾਨ ਅਚਾਨਕ ਹੋਣ ਕਾਰਨ ਹੁੰਦੀਆਂ ਹਨ।ਯੌਨੀ ਵਿਚ ਖਰਾਬੀ ਇਕ ਅਸਾਧਾਰਣ ਢਾਂਚਿਆਂ ਹਨ ਜਿਹੜੀਆਂ ਮਾਦਾ ਪ੍ਰਜਨਨ ਪ੍ਰਣਾਲੀ ਦੇ ਜਨਮ ਤੋਂ ਪਹਿਲਾਂ ਵਿਕਾਸ ਦੌਰਾਨ ਬਣਦੀਆਂ ਹਨ ਅਤੇ ਬਹੁਤ ਘੱਟ ਖਤਰਨਾਕ ਨੁਕਸ ਹਨ ਜੋ ਇੱਕ ਅਸਧਾਰਨ ਜਾਂ ਗੈਰਹਾਜ਼ਰ ...

                                               

ਸਮਾਜਿਕ ਸਥਿਤੀ

ਸਮਾਜਕ ਰੁਤਬਾ ਸਮਾਜਕ ਮੁੱਲ ਦਾ ਮਾਪ ਹੈ। ਵਧੇਰੇ ਵਿਸ਼ੇਸ਼ ਤੌਰ ਤੇ, ਇਹ ਇੱਕ ਸਮਾਜ ਵਿੱਚ ਲੋਕਾਂ, ਸਮੂਹਾਂ ਅਤੇ ਸੰਗਠਨਾਂ ਨੂੰ ਸਤਿਕਾਰ, ਸਨਮਾਨ, ਯੋਗਤਾ ਅਤੇ ਸਤਿਕਾਰ ਦੇ ਅਨੁਸਾਰੀ ਪੱਧਰ ਦਾ ਹਵਾਲਾ ਦਿੰਦਾ ਹੈ। ਕੁਝ ਲੇਖਕਾਂ ਨੇ ਇੱਕ ਸਮਾਜਿਕ ਤੌਰ ਤੇ ਮਹੱਤਵਪੂਰਣ ਭੂਮਿਕਾ ਜਾਂ ਸ਼੍ਰੇਣੀ ਦਾ ਹਵਾਲਾ ਵੀ ਦਿੱ ...

                                               

ਸਲੂਕ

ਸਲੂਕ ਵਿਅਕਤੀਆਂ, ਜੀਵਾਂ, ਸਿਸਟਮ ਜਾਂ ਨਕਲੀ ਇੰਦਰਾਜ ਦੁਆਰਾ ਆਪਣੇ ਆਪ ਅਤੇ ਆਪਣੇ ਵਾਤਾਵਰਣ ਨਾਲ ਜੁੜ ਕੇ ਕੀਤੇ ਗਏ ਕੰਮਾਂ ਅਤੇ ਸ਼ਿਸ਼ਟਾਚਾਰ ਦੇ ਸੁਮੇਲ ਦੀ ਸੀਮਾ ਹੈ। ਇਹ ਵੱਖ ਵੱਖ ਤਰ੍ਹਾਂ ਦੀ ਅੰਦਰੂਨੀ ਜਾਂ ਬਾਹਰਲੀ, ਸੁਚੇਤ ਜਾਂ ਅਚੇਤਨ, ਜ਼ਾਹਿਰ ਜਾਂ ਗੁਪਤ ਅਤੇ ਇੱਛਾ ਨਾਲ ਜਾਂ ਅਣਇੱਛਤ ਉਕਸਾਹਟ, ਨਿਵੇ ...

                                               

ਆਰਥਿਕ ਉਦਾਰਵਾਦ

ਆਰਥਿਕ ਉਦਾਰਵਾਦ ਇੱਕ ਰਾਜਨੀਤਿਕ ਅਤੇ ਆਰਥਿਕ ਫ਼ਲਸਫ਼ਾ ਹੈ ਜੋ ਉਤਪਾਦਨ ਦੇ ਸਾਧਨਾਂ ਵਿੱਚ ਮੰਡੀ ਦੀ ਆਰਥਿਕਤਾ ਅਤੇ ਨਿੱਜੀ ਜਾਇਦਾਦ ਦਾ ਮਜ਼ਬੂਤ ਸਮਰਥਨ ਤੇ ਅਧਾਰਤ ਹੈ। ਹਾਲਾਂਕਿ ਆਰਥਿਕ ਉਦਾਰਵਾਦੀ ਵੀ ਇੱਕ ਖਾਸ ਹੱਦ ਤੱਕ ਸਰਕਾਰੀ ਨਿਯਮਾਂ ਦਾ ਸਮਰਥਕ ਹੋ ਸਕਦੇ ਹਨ,ਪਰ ਉਹ ਖੁੱਲ੍ਹੇ ਬਾਜ਼ਾਰ ਵਿੱਚ ਸਰਕਾਰੀ ਦਖ ...

                                               

ਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨ

ਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨ, ਜਿਸਨੂੰ ਮੀਡੀਆ ਨੇ ਸਰਲ ਭਾਸ਼ਾ ਵਿੱਚ ਨੋਟਬੰਦੀ ਕਿਹਾ ਹੈ, ਦੀ ਘੋਸ਼ਣਾ 8 ਨਵੰਬਰ 2016 ਨੂੰ ਰਾਤ ਸਵਾ ਅੱਠ ਵਜੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਅਚਾਨਕ ਰਾਸ਼ਟਰ ਨੂੰ ਕੀਤੇ ਗਏ ਖ਼ਿਤਾਬ ਦੁਆਰਾ ਕੀਤੀ ਗਈ। ਇਸ ਘੋਸ਼ਣਾ ਵਿੱਚ 8 ਨਵ ...