ⓘ Free online encyclopedia. Did you know? page 261
                                               

ਟੋਕੀਓ ਡਿਜ਼ਨੀਲੈਂਡ

ਟੋਕੀਓ ਡਿਜ਼ਨੀਲੈਂਡ ਟੋਕੀਓ ਡਿਜ਼ਨੀ ਰਿਜ਼ੋਰਟ ਦਾ 115 ਏਕੜ ਖੇਤਰ ਵਿੱਚ ਤਿਆਰ ਕੀਤਾ ਗਿਆ ਥੀਮ ਪਾਰਕ ਹੈ। ਟੋਕੀਓ ਡਿਜ਼ਨੀ ਰਿਜ਼ੋਰਟ ਦਾ ਪਤਾ ਓਰਾਯਸੁ, ਚੀਬਾ, ਜਪਾਨ, ਨਜਦੀਕ ਟੋਕੀਓ । ਇਸਦਾ ਮੁੱਖ ਦਰਬਾਜਾ ਮਾਇਹਮਾ ਸਟੇਸ਼ਨ ਅਤੇ ਟੋਕੀਓ ਡਿਜ਼ਨੀਲੈਂਡ ਸਟੇਸ਼ਨ ਦੇ ਨਾਲ ਲਗਦਾ ਹੈ। ਇਹ ਪਹਿਲਾਂ ਅਜਿਹਾ ਪਾਰਕ ਸੀ ...

                                               

ਦਿੱਲੀ-ਲਾਹੌਰ ਬੱਸ

ਫਰਮਾ:Infobox bus transit ਦਿੱਲੀ – ਲਾਹੌਰ ਬੱਸ, ਜਿਸਨੂੰ ਅਧਿਕਾਰਤ ਤੌਰ ਤੇ ਸਦਾ-ਏ-ਸਰਹਦ Urdu: صدائے سرحد ‎) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਯਾਤਰੀ ਬੱਸ ਸੇਵਾ ਹੈ ਜੋ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਵਾਇਆ ਵਾਹਗਾ ਬਾਡਰ ਪਾਕਿਸਤਾਨ ਦੇ ਸ਼ਹਿਰ ਲਾਹੌਰ ਨਾਲ ਜੋੜਦੀ ਹੈ। ਰੂਟਮਾਸਟਰ ਬੱਸ ਦਾ ਨ ...

                                               

ਯਾਤਰਾ

ਯਾਤਰਾ ਜਾਂ ਸਫ਼ਰ ਲੋਕਾਂ ਦਾ ਵੱਖ-ਵੱਖ ਭੂਗੋਲਿਕ ਸਥਾਨਾਂ ਦੇ ਵਿਚਕਾਰ ਆਉਣਾ-ਜਾਣਾ ਹੈ। ਸਫ਼ਰ ਪੈਰ ਦੁਆਰਾ ਕੀਤਾ ਜਾ ਸਕਦਾ ਹੈ, ਸਾਈਕਲ, ਆਟੋਮੋਬਾਈਲ, ਰੇਲਗੱਡੀ, ਕਿਸ਼ਤੀ, ਬੱਸ, ਹਵਾਈ ਜਹਾਜ਼, ਜਾਂ ਹੋਰ ਸਾਧਨਾਂ ਨਾਲ, ਸਮਾਨ ਨਾਲ ਜਾਂ ਬਿਨਾ ਸਮਾਨ ਦੇ ਕੀਤਾ ਜਾਂਦਾ ਹੈ।

                                               

ਵੋਲਵੋ ਪਾਕਿਸਤਾਨ

ਵਾਈਪੀਐਲ ਲਿਮਿਟਡ ਨੂੰ ਪਹਿਲਾਂ ਵਾਲਵੋ ਪਾਕਿ ਲਿਮਿਟੇਡ ਵਜੋਂ ਜਾਣਿਆ ਜਾਂਦਾ ਹੈ. ਵੋਲਵੋ ਪਾਕਿਸਤਾਨ ਇੱਕ ਪਾਕਿਸਤਾਨੀ ਬੱਸ ਅਤੇ ਟਰੱਕ ਨਿਰਮਾਤਾ ਹੈ ਜੋ 2014 ਤੋਂ ਲਾਹੌਰ, ਪਾਕਿਸਤਾਨ ਵਿੱਚ ਸਥਿਤ ਹੈ. ਜਿੱਥੇ ਬੱਸ ਅਤੇ ਟਰੱਕ ਦੋਨੋਂ ਬਣਦੇ ਹਨ. ਕੰਪਨੀ ਪੇਨਾਸੋਨਿਕ ਸਮੂਹ ਅਤੇ ਵੋਲਵੋ ਵਿਚਕਾਰ ਇੱਕ ਸੰਯੁਕਤ ਉੱ ...

                                               

ਲੋਕਪ੍ਰਿਯ ਗੋਪੀਨਾਥ ਬੌਰਡੋਲੋਈ ਅੰਤਰਰਾਸ਼ਟਰੀ ਹਵਾਈ ਅੱਡਾ

ਲੋਕਪ੍ਰਿਯ ਗੋਪੀਨਾਥ ਬਾਰਦੋਲੋਈ ਹਵਾਈ ਅੱਡਾ, ਜਿਸ ਨੂੰ ਗੁਹਾਟੀ ਹਵਾਈ ਅੱਡਾ ਵੀ ਕਿਹਾ ਜਾਂਦਾ ਹੈ ਅਤੇ ਪਹਿਲਾਂ ਬੋਰਜਹਰ ਏਅਰਪੋਰਟ ਵੀ ਕਿਹਾ ਜਾਂਦਾ ਸੀ, ਭਾਰਤ ਦੇ ਉੱਤਰ-ਪੂਰਬੀ ਰਾਜਾਂ ਦਾ ਮੁੱਢਲਾ ਹਵਾਈ ਅੱਡਾ ਹੈ। ਇਹ ਭਾਰਤ ਦਾ 8 ਵਾਂ ਸਭ ਤੋਂ ਵਿਅਸਤ ਹਵਾਈ ਅੱਡਾ ਹੈ। ਇਹ ਅਸਾਮ ਰਾਜ ਦੀ ਰਾਜਧਾਨੀ ਦਿਸਪੁਰ ...

                                               

2015 ਗੁਰਦਾਸਪੁਰ ਹਮਲਾ

27 ਜੁਲਾਈ 2015 ਦੀ ਸਵੇਰ ਨੂੰ 3 ਹਥਿਆਰਬੰਦ ਹਮਲਾਵਰਾਂ ਨੇ ਪੰਜਾਬ, ਭਾਰਤ ਦੇ ਗੁਰਦਾਸਪੁਰ ਜ਼ਿਲੇ ਵਿੱਚ ਇੱਕ ਬੱਸ ਤੇ ਫਾਇਰ ਖੋਲ੍ਹ ਦਿੱਤਾ, ਅਤੇ ਫਿਰ ਦੀਨਾਨਗਰ ਪੁਲਿਸ ਸਟੇਸ਼ਨ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਘੱਟੋ-ਘੱਟ 9 ਦੀ ਮੌਤ ਅਤੇ 4 ਜ਼ਖਮੀ ਹੋਏ। ਤਿੰਨੋਂ ਦਹਿਸ਼ਤਗਰਦ ਮਾਰੇ ਗਏ। 7 ਜੁਲਾਈ 201 ...

                                               

ਮੀਰਾਫਲੋਰੇਸ ਚਾਰਟਰਹਾਊਸ

ਮੀਰਾਫਲੋਰੇਸ ਚਾਰਟਰਹਾਊਸ ਇੱਕ ਚਾਰਟਰਹਾਊਸ ਜਾਂ ਕਾਰਥੂਸੀਆਈ ਮੱਠ ਹੈ ਜੋ ਬੁਰਗੋਸ ਸ਼ਹਿਰ ਸਪੇਨ ਵਿੱਚ ਮੌਜੂਦ ਹੈ। ਸਦੀਆਂ ਤੋਂ ਇਹ ਸਪੇਨੀ ਰਾਜਸ਼ਾਹੀ ਦਾ ਗਰਮੀਆਂ ਦਾ ਨਿਵਾਸ ਸਥਾਨ ਸੀ ਅਤੇ ਇਹ ਸਪੇਨ ਦੀਆਂ ਸਭ ਤੋਂ ਮਹੱਤਵਪੂਰਨ ਗੌਥਿਕ ਇਮਾਰਤਾਂ ਵਿੱਚੋਂ ਇੱਕ ਹੈ।

                                               

ਕੋਇੰਬਟੂਰ ਅੰਤਰਰਾਸ਼ਟਰੀ ਹਵਾਈ ਅੱਡਾ

ਕੋਇੰਬਟੂਰ ਅੰਤਰਰਾਸ਼ਟਰੀ ਹਵਾਈ ਅੱਡਾ ਤਾਮਿਲਨਾਡੂ ਦੇ ਕੋਇੰਬਟੂਰ ਸ਼ਹਿਰ ਦੀ ਸੇਵਾ ਕਰਨ ਵਾਲਾ ਪ੍ਰਾਇਮਰੀ ਹਵਾਈ ਅੱਡਾ ਹੈ। ਇਹ ਪੀਲਮੇਡੂ ਵਿਖੇ, ਸ਼ਹਿਰ ਦੇ ਕੇਂਦਰ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਮੁਸਾਫਰਾਂ ਦੇ ਪ੍ਰਬੰਧਨ ਲਈ ਭਾਰਤ ਦਾ 18 ਵਾਂ ਸਭ ਤੋਂ ਵਿਅਸਤ ਹਵਾਈ ਅੱਡਾ ਹੈ, ਸਮੁੱਚੇ ...

                                               

ਤਿਰੂਚਿਰੱਪੱਲੀ ਅੰਤਰਰਾਸ਼ਟਰੀ ਹਵਾਈ ਅੱਡਾ

ਤਿਰੂਚਿਰੱਪੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜੋ ਭਾਰਤ ਦੇ ਤਾਮਿਲਨਾਡੂ ਰਾਜ ਵਿੱਚ ਤਿਰੂਚਿਰੱਪੱਲੀ ਜ਼ਿਲ੍ਹੇ ਦੀ ਸੇਵਾ ਕਰਦਾ ਹੈ। ਇਹ ਨੈਸ਼ਨਲ ਹਾਈਵੇਅ 336 ਤੇ, ਸ਼ਹਿਰ ਦੇ ਕੇਂਦਰ ਤੋਂ ਲਗਭਗ 5 ਕਿਮੀ ਦੱਖਣ ਤੇ ਸਥਿਤ ਹੈ। ਇਹ ਮੁਸਾਫਰਾਂ ਦੇ ਪ੍ਰਬੰਧਨ ਲਈ ਭਾਰਤ ਦਾ 31 ਵਾਂ ...

                                               

2014

4 ਮਾਰਚ – ਪੰਜਾਬ ਸਰਕਾਰ ਵਲੋਂ ਪੰਜਾਬ ਅਸੈਂਬਲੀ ਵਿੱਚ ਅੰਗਰੇਜ਼ੀ ਫ਼ੌਜ ਦੇ ਉਹਨਾਂ 282 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਹਨਾਂ ਨੇ 1845 ਵਿੱਚ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਕਰਵਾਉਣ ਵਾਸਤੇ ਸਿੱਖਾਂ ਤੇ ਹਮਲਾ ਕੀਤਾ ਸੀ। 23 ਫ਼ਰਵਰੀ – 7 ਫਰਵਰੀ. 22ਵੀਆਂ ਉਲੰਪਿਕ ਸਰਦ ਰੁੱਤ ਖੇਡਾਂ ...

                                               

ਬਲੂ-ਰੇ ਡਿਸਕ

ਬਲੂ-ਰੇ ਡਿਸਕ ਇੱਕ ਡਿਜੀਟਲ ਆਪਟੀਕਲ ਡਿਸਕ ਡੈਟਾ ਭੰਡਾਰਣ ਤਸ਼ਤਰੀ ਹੈ ਜੋ ਡੀਵੀਡੀ ਤੋਂ ਅਗਲੀ ਪੀੜ੍ਹੀ ਦੇ ਤੌਰ ਤੇ ਬਣਾਗਈ ਹੈ ਅਤੇ ਇਹ ਉੱਚ-ਡੈਫ਼ੀਨਿਸ਼ਨ ਵੀਡੀਓ ਭੰਡਾਰਣ ਦੇ ਕਾਬਿਲ ਹੈ। ਇਹ 120 ਮਿਲੀਮੀਟਰ ਵਿਆਸ ਵਾਲ਼ੀ ਅਤੇ 1.2 ਮਿਲੀਮੀਟਰ ਮੋਟੀ, ਬਿਲਕੁਲ ਡੀਵੀਡੀ ਅਤੇ ਸੀਡੀ ਦੇ ਅਕਾਰ ਦੀ, ਪਲਾਸਟਿਕ ਦੀ ...

                                               

ਤਿੱਲੋਤਮਾ ਸ਼ੋਮ

ਤਿੱਲੋਤਮਾ ਦਾ ਜਨਮ ਕੋਲਕਾਤਾ ਵਿੱਚ ਹੋਇਆ ਪਰ ਇਸ ਦੇ ਪਿਤਾ ਭਾਰਤੀ ਹਵਾਈ ਸੇਨਾ ਵਿੱਚ ਹੋਣ ਕਰ ਕੇ ਇਸ ਦਾ ਪਰਿਵਾਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦਾ ਰਿਹਾ। ਇਸਨੇ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਅਰਵਿੰਦ ਗੌੜ ਦੇ ਅਸਮਿਤਾ ਰੰਗ-ਮੰਚ ਸਮੂਹ ਦਾ ਹਿੱਸਾ ਬਣੀ। 2004 ਵਿੱਚ ...

                                               

ਗੀਨਾ ਬੀਅਨਚੀਨੀ

ਗੀਨਾ ਬੀਅਨਚੀਨੀ ਇੱਕ ਅਮਰੀਕੀ ਉਦਯੋਗਪਤੀ ਅਤੇ ਨਿਵੇਸ਼ਕ ਹੈ। ਇਹ ਨਿੰਗ ਦੀ ਸੀਈਓ ਸੀ, ਜੋ ਮਾਰਕ ਐਂਡਰਿਸਨ ਦੀ ਸਹਿਯੋਗੀ ਸੀ। ਮਾਰਚ 2010 ਵਿੱਚ ਨਿੰਗ ਤੋਂ ਨਿਕਲਣ ਤੋਂ ਬਾਅਦ, ਉਹ ਐਂਡ੍ਰਸੇਨ ਹੋਰੋਵਿਟਜ਼ ਵੈਂਚਰ ਫਰਮ ਦੇ ਨਿਵਾਸ ਤੇ ਇੱਕ ਉਦਯੋਗਪਤੀ ਰਹੀ ਹੈ। ਸਤੰਬਰ 2011 ਵਿੱਚ, ਬੀਅਨਚੀਨੀ ਇੱਕ ਨਿਜੀ ਤੌਰ ਤ ...

                                               

ਲੂਸੀਲੀਓ ਵਾਨੀਨੀ

ਲੂਸੀਲੀਓ ਵਾਨੀਨੀ, ਜਿਸਨੇ ਆਪਣੀ ਲਿਖਤਾਂ ਵਿੱਚ ਆਪਣੇ ਆਪ ਨੂੰ ਜੂਲੀਓ ਸੇਜ਼ਾਰੇ ਵਾਨੀਨੀ ਲਿਖਿਆ, ਇੱਕ ਇਤਾਲਵੀ ਦਾਰਸ਼ਨਿਕ, ਡਾਕਟਰ ਅਤੇ ਆਜ਼ਾਦ ਸੋਚ ਵਾਲਾ ਵਿਅਕਤੀ ਸੀ। ਇਹ ਬੌਧਿਕ ਖਿਆਲਾਂ ਦੀ ਆਜ਼ਾਦੀ ਦੀ ਤਰਜਮਾਨੀ ਕਰਨ ਵਾਲਾ ਪਹਿਲਾ ਵਿਅਕਤੀ ਸੀ। ਇਹ ਅਜਿਹੇ ਪਹਿਲੇ ਆਧੁਨਿਕ ਚਿੰਤਕਾਂ ਵਿੱਚੋਂ ਇੱਕ ਸੀ ਜੋ ...

                                               

ਜਿਮਖਾਨਾ

ਜਿਮਖਾਨਾ ਉਹ ਜਗ੍ਹਾ ਹੁੰਦੀ ਹੈ, ਜਿਥੇ ਲੋਕ ਸਰੀਰਿਕ ਕਿਰਿਆਂਵਾਂ ਕਰਦੇ ਹਨ। ਇਥੇ ਵਰਜਿਸ ਕਰਨ ਲਈ ਮਸ਼ੀਨੀ ਸੰਦਾ ਦਾ ਪ੍ਰਬੰਧ ਹੁੰਦਾ ਹੈ। ਅੱਜ ਕੱਲ ਜਿਮਖਾਨੇ ਵਿੱਚ ਰੇਨਰਾਂ ਦਾ ਪ੍ਰਬੰਧ ਹੁੰਦਾ ਹੈ ਜੋ ਅਭਿਆਸ ਕਰਵਾਓਂਦਾ ਹੈ। ਜ਼ਿਆਦਾਤਰ ਲੋਕ ਜਿਮ ਜਾ ਕੇ ਇਕੋ ਐਕਸਰਸਾਈਜ਼ ਕਰਕੇ ਅੱਕ ਜਾਂਦੇ ਹਨ। ਜਿਮ ਜਾਣ ਵਾ ...

                                               

ਅੱਛਰ ਸਿੰਘ ਜਥੇਦਾਰ

ਅੱਛਰ ਸਿੰਘ ਦਾ ਜਨਮ ਸ: ਹੁਕਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੰਗੀ ਦੀ ਕੁੱਖ ਲਾਹੌਰ ਜ਼ਿਲ੍ਹੇ ਦੇ ਪਿੰਡ ਘਣੀਏ ਕੇ ਵਿਖੇ ਹੋਇਆ। 15 ਵਰ੍ਹਿਆਂ ਦੀ ਉਮਰ ਵਿੱਚ ਬਰਮਾ ਚਲੇ ਗਏ। ਉਥੇ ਜਾ ਕੇ ਬਰਮੀ ਤੇ ਉਰਦੂ ਦੀ ਵਿੱਦਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬਰਮਾ ਦੀ ਮਿਲਟਰੀ ਪੁਲਿਸ ਵਿੱਚ ਭਰਤੀ ਹੋ ਗਏ। 1921 ਈ: ਤੱਕ ...

                                               

ਬਿਧਾਨ ਚੰਦਰ ਰਾਏ

ਡਾ. ਬਿਧਾਨ ਚੰਦਰ ਰਾਏ ਚਿਕਿਤਸਕ ਅਤੇ ਆਜ਼ਾਦੀ ਸੰਗਰਾਮੀ ਸਨ। ਉਹ ਪੱਛਮ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਸਨ। 14 ਜਨਵਰੀ 1948 ਤੋਂ 1 ਜੁਲਾਈ 1962 ਵਿੱਚ ਆਪਣੀ ਮੌਤ ਤੱਕ 14 ਸਾਲ ਤੱਕ ਉਹ ਇਸ ਪਦ ਤੇ ਰਹੇ। ਉਹ FRCS ਅਤੇ M.R.C.P. ਇੱਕੋ ਵਾਰ ਸਿਰਫ ਦੋ ਸਾਲ ਅਤੇ ਤਿੰਨ ਮਹੀਨੇ ਦੇ ਅੰਦਰ-ਅੰਦਰ ਦੋਨੋਂ ਨੂੰ ਪ ...

                                               

ਪੀ ਕੱਕਨ

ਪੀ ਕੱਕਨ ਇੱਕ ਭਾਰਤੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਆ ਸੀ ਜੋ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ, ਪਾਰਲੀਮੈਂਟ ਮੈਂਬਰ, ਤਾਮਿਲਨਾਡੂ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ 1957 ਅਤੇ 1967 ਦਰਮਿਆਨ ਸਾਬਕਾ ਮਦਰਾਸ ਰਾਜ ਵਿੱਚ ਕਾਂਗਰਸ ਸਰਕਾਰਾਂ ਦੇ ਵੱਖੋ-ਵੱਖ ਮੰਤਰੀਆਂ ਦੇ ਅਹੁਦਿਆਂ ਤੇ ਕੰਮ ਕੀਤਾ।

                                               

ਰਵੀ ਸ਼ਾਸਤਰੀ

ਰਵੀਸ਼ੰਕਰ ਜਾਇਆਦ੍ਰਿਥਾ ਸ਼ਾਸਤਰੀ ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਨਿਰਦੇਸ਼ਕ ਹੈ।ਉਸਨੇ 1981 ਤੋਂ 1992 ਵਿਚਕਾਰ ਕਈ ਟੈਸਟ ਕ੍ਰਿਕਟ ਮੈਚ ਅਤੇ ਇੱਕ ਦਿਨਾ ਕ੍ਰਿਕਟ ਮੈਚ ਖੇਡੇ ਹਨ। ਰਵੀ ਸ਼ਾਸਤਰੀ ਨੇ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਖੱਬੇ ਹੱਥ ਦੇ ਸਪਿਨਰ ਵਜੋਂ ...

                                               

ਕਾਂਗੜਾ ਲੋਕ ਸਭਾ ਹਲਕਾ

1962: ਹੇਮ ਰਾਜ, ਇੰਡੀਅਨ ਨੈਸ਼ਨਲ ਕਾਂਗਰਸ 2014: ਸ਼ਾਂਤਾ ਕੁਮਾਰ, 1989: ਸ਼ਾਂਤਾ ਕੁਮਾਰ, ਭਾਰਤੀ ਜਨਤਾ ਪਾਰਟੀ 2009: ਡਾ ਰਾਜਨ ਸੁਸ਼ਾਂਤ, ਭਾਰਤੀ ਜਨਤਾ ਪਾਰਟੀ 1999: ਸ਼ਾਂਤਾ ਕੁਮਾਰ, ਭਾਰਤੀ ਜਨਤਾ ਪਾਰਟੀ 1991: ਡੀ ਡੀ ਖਨੋਰੀਆ, ਭਾਰਤੀ ਜਨਤਾ ਪਾਰਟੀ 1967: ਵਿਕਰਮ ਚੰਦ ਮਹਾਜਨ, ਇੰਡੀਅਨ ਨੈਸ਼ਨਲ ਕਾ ...

                                               

ਰੇਨੂੰ ਕੁਮਾਰੀ

ਰੇਨੂੰ ਕੁਮਾਰੀ ਦਾ ਜਨਮ 29 ਅਗਸਤ 1962 ਨੂੰ ਅਲੋਲੀ, ਖਗਾਰੀਆ, ਬਿਹਾਰ ਵਿਚ ਹੋਇਆ ਸੀ। ਪਟਨਾ ਯੂਨੀਵਰਸਿਟੀ, ਪਟਨਾ ਤੋਂ ਐਮ.ਏ. ਕੀਤੀ। ਉਸ ਕੋਲ ਬੀ.ਐਨ. ਮੰਡਲ ਯੂਨੀਵਰਸਿਟੀ, ਮਧਪੁਰਾ, ਬਿਹਾਰ ਤੋਂ ਐਲ.ਐਲ.ਬੀ ਭਾਗਲਪੁਰ ਯੂਨੀਵਰਸਿਟੀ ਅਤੇ ਡੀ.ਪੀ.ਐਡ ਡਿਗਰੀ ਵੀ ਹੈ।

                                               

ਐਲੇਨ ਰੋਬੈਰ

ਐਲੇਨ ਰੋਬੈਰ ਇੱਕ ਫਰਾਂਸੀਸੀ ਜਾਂਬਾਜ਼ ਵਿਅਕਤੀ ਹੈ ਜੋ ਪੱਥਰਾਂ ਅਤੇ ਇਮਾਰਤਾਂ ਉੱਤੇ ਆਪਣੇ ਹੱਥਾਂ-ਪੈਰਾਂ ਦੀ ਵਰਤੋਂ ਕਰਕੇ ਚੜ੍ਹ ਜਾਂਦਾ ਹੈ। ਇਸਨੂੰ ਫਰਾਂਸੀਸੀ ਸਪਾਈਡਰ-ਮੈਨ ਵੀ ਕਿਹਾ ਜਾਂਦਾ ਹੈ।

                                               

ਜੈਪੁਰ ਸਾਹਿਤ ਸੰਮੇਲਨ

ਜੈਪੁਰ ਸਾਹਿਤ ਸਮਾਰੋਹ ਇੱਕ ਸਾਲਾਨਾ ਕੀਤਾ ਜਾਣ ਵਾਲਾ ਸਮਾਰੋਹ ਹੈ, ਜੋ 2006 ਤੋਂ ਭਾਰਤ ਦੇ ਗੁਲਾਬੀ ਨਗਰ ਜੈਪੁਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਏਸ਼ੀਆ ਦਾ ਸਭ ਤੋਂ ਵੱਡਾ ਸਾਹਿਤ ਸਮਾਰੋਹ ਹੈ। ਇਸ ਵਿੱਚ ਦੁਨੀਆ ਭਰ ਤੋਂ ਸਾਹਿਤਕਾਰ ਹਿੱਸਾ ਲੈਂਦੇ ਹਨ।

                                               

ਬਿਸਾਓ ਪੈਲੇਸ ਹੋਟਲ, ਜੈਪੁਰ

ਬਿਸਾਓ ਪੈਲੇਸ ਹੋਟਲ, ਜੈਪੁਰ ਭਾਰਤ ਵਿੱਚ ਇੱਕ ਹੈਰੀਟੇਜ ਹੋਟਲ ਹੈ. 19 ਸਦੀ ਵਿੱਚ ਬਣਿਆ, ਇਹ ਰਘੁਵੀਰ ਸਿੰਘ ਦਾ ਮਹਿਲ ਸੀ, ਇੱਕ ਸ਼ਾਹੀ ਸ਼ਹਿਜ਼ਾਦੇ ਸਨ. ਇਹ ਜੈਪੁਰ ਦੇ ਪੁਰਾਣੇ ਸ਼ਹਿਰ ਦੀਆ ਕੰਧਾ ਦੇ ਬਾਹਰ ਬਸਿਆ ਸੀ, ਉਤਰ ਵਿੱਚ ਸਥਿਤ ਚੰਦ ਪੋਲ ਤੋ ਕੁਛ ਹੀ ਦੂਰੀ ਤੇ. ਇਹ ਡਾਉਨ ਟਾਉਨ ਖੇਤਰ ਦੇ ਉੱਤਰ ਤੋ ਇ ...

                                               

ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡਾ

ਜੈਪੁਰ ਇੰਟਰਨੈਸ਼ਨਲ ਏਅਰਪੋਰਟ ਜੈਪੁਰ ਦਾ ਸੇਵਾ ਕਰਨ ਵਾਲਾ ਪ੍ਰਾਇਮਰੀ ਹਵਾਈ ਅੱਡਾ ਹੈ, ਜੋ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਸਥਿੱਤ ਹੈ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਦੇ ਅਨੁਸਾਰ ਜੈਪੁਰ ਕੌਮਾਂਤਰੀ ਹਵਾਈ ਅੱਡੇ ਨੂੰ ਸਾਲ 2015 ਅਤੇ 2016 ਲਈ ਸਾਲਾਨਾ 2 ਤੋਂ 5 ਮਿਲੀਅਨ ਯਾਤਰੀਆਂ ਦੀ ਸ਼੍ਰੇਣੀ ਵਿੱਚ ਵ ...

                                               

ਸਿਟੀ ਪੈਲੇਸ, ਜੈਪੁਰ

ਸਿਟੀ ਪੈਲੇਸ, ਜੈਪੁਰ ਵਿੱਚ ਚੰਦਰਾਂ ਮਹਿਲ ਅਤੇ ਮੁਬਾਰਕ ਮਹਿਲ ਦੇ ਨਾਲ ਨਾਲ ਹੋਰ ਇਮਾਰਤ ਵੀ ਸ਼ਾਮਿਲ ਹਨ। ਚੰਦਰਾਂ ਮਹਿਲ ਅਜਕਲ ਇੱਕ ਮਿਓਜੀਅਮ ਵਾਂਗ ਹੈ ਪਰ ਇਸਦੀ ਮੁੱਖ ਵਰਤੋਂ ਰਾਜ ਪਰਿਵਾਰ ਦੇ ਲੋਕਾਂ ਦੇ ਰਹਿਣ ਲਈ ਕੀਤੀ ਜਾਂਦੀ ਹੈ। ਇਸ ਪੈਲੇਸ ਦੇ ਖੁੱਲਾ ਵਿਹੜਾ ਵਿੱਚ ਬਾਗ ਬਣੇ ਹੋਏ ਹਨ। ਇਸ ਪੈਲੇਸ ਦੀ ਉ ...

                                               

ਨਾਹਰਗੜ੍ਹ ਦੁਰਗ ਕਿਲ੍ਹਾਂ, ਜੈਪੁਰ

ਨਾਹਰਗੜ੍ਹ ਦਾ ਕਿਲ੍ਹਾ ਜੈ ਪੁਰ ਨੂੰ ਘੇਰੇ ਹੋਏ ਅਰਾਵਲੀ ਪਰਬਤ ਮਾਲਾ ਦੇ ਉੱਪਰ ਬਣਿਆ ਹੋਇਆ ਹਾ। ਆਰਾਵਲੀ ਦੀ ਪਰਬਤ ਸੰਖਲਾਂ ਦੇ ਛੋਰ ਤੇ ਆਮੇਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕਿਲ੍ਹੇ ਦਾ ਨਿਰਮਾਣ ਰਾਜਾ ਜੈਸਿੰਘ ਨੇ ਆਪ ਸੰਨ 1734 ਵਿੱਤ ਕਰਵਾਇਆ ਸੀ। ਇੱਥੋ ਇੱਕ ਬੁਝਾਰਤ ਹੈ ਕਿ ਇੱਕ ਨਾਹਰ ਸਿ ...

                                               

2015 ਪ੍ਰੋ ਕਬੱਡੀ ਲੀਗ

2015 ਪ੍ਰੋ ਕਬੱਡੀ ਲੀਗ ਸਟਾਰ ਨੈੱਟਵਰਕ ਵਲੋਂ ਕਰਵਾਈ ਜਾਂਦੀ, ਇੱਕ ਕਬੱਡੀ ਲੀਗ ਹੈ ਜੋ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ ਤੇ ਹੈ। ਇਸ ਵਿੱਚ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਰਾਸ਼ਟਰੀ ਕਬੱਡੀ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। 2015 ਸੀਜਨ ਦੀ ਪ੍ਰੋ ਕਬੱਡੀ ਲੀਗ, 18 ਜੁਲਾਈ 2015 ਤੋਂ 23 ਅਗਸਤ 20 ...

                                               

2014 ਪ੍ਰੋ ਕਬੱਡੀ ਲੀਗ

2014 ਪ੍ਰੋ ਕਬੱਡੀ ਲੀਗ ਸਟਾਰ ਨੈੱਟਵਰਕ ਵਲੋਂ ਕਾਰਵਾਗਈ ਇੱਕ ਕੱਬਡੀ ਲੀਗ ਸੀ ਜੋ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ ਤੇ ਸੀ। ਇਸ ਵਿੱਚ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਰਾਸ਼ਟਰੀ ਕੱਬਡੀ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ। ਇਹ ਲੀਗ 26 ਜੁਲਾਈ 2014 ਤੋਂ 31 ਅਗਸਤ 2014 ਤੱਕ ਹੋਈ, ਜਿਸ ਵਿੱਚ 60 ਮੈਚ ਖੇਡੇ ...

                                               

ਦੀਆ ਕੁਮਾਰੀ

ਦੀਆ ਕੁਮਾਰੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਰਾਜਸਮੰਦ ਸੰਸਦ ਦੀ ਸੀਟ ਤੋਂ ਭਾਰਤੀ ਸੰਸਦ ਦੀ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ। ਕੁਮਾਰੀ ਜੈਪੁਰ ਦੇ ਆਖਰੀ ਮਹਾਰਾਜਾ ਸਵਾਈ ਭਵਾਨੀ ਸਿੰਘ ਅਤੇ ਪਦਮਿਨੀ ਦੇਵੀ ਦੀ ਬੇਟੀ ਹੈ। ਕੁਮਾਰੀ ਨੇ ਮਾਡਰਨ ਸਕੂਲ ਨਵੀਂ ਦਿੱਲੀ, ਜੀਡੀ ਸੋਮਾਨੀ ਮੈਮੋਰੀਅਲ ਸਕੂਲ ...

                                               

ਵਰਸ਼ਾ ਸੋਨੀ

ਵਰਸ਼ਾ ਸੋਨੀ ਦਾ ਇੱਕ ਮੈਂਬਰ ਹੈ। ਜਿਸਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਉਸ ਆਪਣੇ ਵਾਦੀਆਂ ਪ੍ਰਦਰਸ਼ਨ ਕਰਕੇ ਉਭਾਰਿਆ। ਉਹ ਜੈਪੁਰ, ਰਾਜਸਥਾਨ ਦੀ ਰਹਿਣ ਵਾਲੀ ਹੈ। ਉਸਦੀਆਂ 7 ਭੈਣਾਂ ਅਤੇ 1 ਭਰਾ। ਉਸ ਨੇ ਛੋਟੀ ਉਮਰ ਵਿੱਚ ਹੀ ਹਾਕੀ ਖੇਡਣਾ ਸ਼ੁਰੂ ਕੀਤਾ, ਉਸ ਦੇ ਕੈਰੀਅਰ ਵਿੱਚ ਫੀਲਡ ਹਾਕੀ ਵਿੱਚ ਛੋਟੀ ਉਮਰ ਦ ...

                                               

ਈਲਾ ਅਰੁਣ

ਉਸਦਾ ਜਨਮ ਤੇ ਪਾਲਣ ਪੋਸ਼ਣ ਜੈਪੁਰ ਵਿੱਚ ਹੋਇਆ। ਉਸਨੇ ਮਹਾਰਾਣੀ ਗਰਲਸ ਕਾਲਜ਼ ਜੈਪੁਰ, ਭਾਰਤ ਤੋਂ ਗ੍ਰੈਜੁਏਸ਼ਨ ਕੀਤੀ। ਉਸਨੇ ਸਭ ਤੋਂ ਪਿਹਲਾਂ ਤਨਵੀ ਆਜ਼ਮੀ ਨਾਲ ਡਾਕਟਰਾਂ ਦੇ ਜੀਵਨ ਤੇ ਅਧਾਰਿਤ ਦੂਰਦਰਸ਼ਨ ਤੇ ਵਿਖਾਏ ਜਾਣ ਵਾਲੇ ਇੱਕ ਹਿੰਦੀ ਟੀਵੀ ਸੀਰੀਅਲ ਲਾਈਫਲਾਈਨ ਜੀਵਨਰੇਖਾ ਵਿੱਚ ਕੰਮ ਕੀਤਾ।

                                               

ਨੈਸ਼ਨਲ ਹਾਈਵੇਅ 11 (ਭਾਰਤ)

ਨੈਸ਼ਨਲ ਹਾਈਵੇਅ 11 ਜਾਂ ਐਨਐਚ 11 ਭਾਰਤ ਦਾ ਇੱਕ ਰਾਸ਼ਟਰੀ ਰਾਜਮਾਰਗ ਹੈ, ਜੋ ਜੈਸਲਮੇਰ ਅਤੇ ਰੇਵਾੜੀ ਨੂੰ ਜੋੜਦਾ ਹੈ। ਇਹ 848 ਕਿਲੋਮੀਟਰ ਲੰਬਾ ਰਾਜਮਾਰਗ ਮਾਈਜਲਰ, ਪਿਥਲਾ, ਜੈਸਲਮੇਰ, ਪੋਕਰਣ, ਰਾਮਦੇਵਰਾ, ਫਲੋਦੀ, ਬਾਪ, ਗਜਨੇਰ, ਬੀਕਾਨੇਰ, ਸ੍ਰੀ ਡੂੰਗਰਗੜ, ਰਾਜਲਡੇਸਰ, ਰਤਨਗੜ, ਰੋਲਾਸਬਰ, ਫਤਿਹਪੁਰ, ਤਾ ...

                                               

ਸੁਰੇਖਾ ਯਾਦਵ

ਸੁਰੇਖਾ ਯਾਦਵ ਸੁਰੇਖਾ ਸ਼ੰਕਰ ਯਾਦਵ ਇੱਕ ਭਾਰਤੀ ਔਰਤ ਲੋਕੋਪਾਇਲਟ ਹੈ। ਉਹ 1988 ਵਿੱਚ ਭਾਰਤ ਦੀ ਪਹਿਲੀ ਔਰਤ ਟ੍ਰੇਨ ਚਾਲਕ ਬਣੀ। ਉਸਨੇ ਮੱਧ ਰੇਲਵੇ ਲਈ ਪਹਿਲੀ "ਲੇਡੀਜ਼ ਸਪੈਸ਼ਲ" ਲੋਕਲ ਟ੍ਰੇਨ ਨੂੰ ਉਸ ਸਮੇਂ ਡ੍ਰਾਇਵ ਕੀਤਾ ਜਦੋਂ ਇਹ ਰੇਲ ਮੰਤਰੀ ਮਮਤਾ ਬੈਨਰਜੀ ਦੁਆਰਾ ਅਪਰੈਲ 2000 ਵਿੱਚ ਚਾਰ ਮੈਟਰੋ ਸ਼ਹਿ ...

                                               

ਪੱਛਮ ਐਕਸਪ੍ਰੈਸ

ਪੱਛਮ ਐਕਸਪ੍ਰੈਸ 12925/12926 ਭਾਰਤੀ ਰੇਲਵੇ ਦੀ ਇੱਕ ਸੁਪਰਫਾਸਟ ਐਕਸਪ੍ਰੈਸ ਰੇਲ ਹੈ, ਜੋ ਬਾਂਦਰਾ ਟਰਮਿਨਸ ਅਤੇ ਪੰਜਾਬ ਦੇ ਅੰਮ੍ਰਿਤਸਰ ਵਿਚਕਾਰ ਚੱਲਦੀ ਹੈ। ਇਸ ਵਿੱਚ 22925/26 ਦੇ ਸਲੀਪ ਕੋਚ ਹਨ ਜੋ ਕਿ ਕਾਲਕਾ ਵੱਲ ਜਾਂਦੇ ਹਨ। ਇਹ ਇੱਕ ਰੋਜ਼ਾਨਾ ਦੀ ਸੇਵਾ ਹੈ। ਇਹ ਬਾਂਦਰਾ ਟਰਮਿਨਸ ਤੋਂ ਅੰਮ੍ਰਿਤਸਰ ਵਿ ...

                                               

ਗੋਦਾਵਰੀ ਐਕਸਪ੍ਰੈਸ

ਗੋਦਾਵਰੀ ਐਕਸਪ੍ਰੈਸ ਦੱਖਣੀ ਮੱਧ ਰੇਲਵੇ ਦੀ ਇੱਕ ਪ੍ਰਸ਼ੰਸਾਯੋਗ ਰੇਲਗੱਡੀ ਹੈ, ਇਹ ਵਿਸ਼ਾਖਾਪਟਨਮ ਅਤੇ ਹੈਦਰਾਬਾਦ ਦੇ ਵਿਚਕਾਰ ਚੱਲਦੀ ਹੈ. ਇਹ ਰੇਲਗੱਡੀ ਫਰਵਰੀ 1974 ਵਾਲੀਟੇਅਰ - ਹੈਦਰਾਬਾਦ ਐਕਸਪ੍ਰੈਸ ਰੇਲ ਗੱਡੀ ਨੰਬਰ 7007 ਅਤੇ 7008 ਹੋਣ ਦੇ ਤੌਰ ਤੇ ਪੇਸ਼ ਕੀਤਾ ਗਿਆ ਸੀ. ਇਸ ਗੱਡੀ ਦਾ ਮੌਜੂਦਾ ਰੇਲ ਗ ...

                                               

ਇਦਰਾਣੀ ਐਕਸਪ੍ਰੈਸ

ਇਦਰਾਣੀ ਐਕਸਪ੍ਰੈਸ 22105/22106 ਮਰਾਠੀ: ਭਾਰਤੀ ਰੇਲਵੇ ਦੀ ਇੱਕ ਸੁਪਰ ਐਕਸਪ੍ਰੈਸ ਰੇਲ ਗੱਡੀ ਹੈ। ਇਹ ਮੁੰਬਈ ਸੀ.ਐੱਸ.ਟੀ ਅਤੇ ਪੁਣੇ ਜੰਕਸ਼ਨ ਵਿਚਕਾਰ ਚੱਲਦੀ ਹੈ। ਇਹ ਇੱਕ ਰੋਜ਼ਾਨਾ ਸੇਵਾ ਹੈ ਅਤੇ ਪੁਣੇ ਦੇ ਨੇੜੇ ਵਹਿ ਨਦੀ ਇਦਰਾਣੀ ਤੇ ਰੱਖਿਆ ਗਿਆ ਹੈ। ਇਹ ਸ਼ੁਰੂਆਤ ਵਿੱਚ ਰੇਲ ਗੱਡੀ ਮੁੰਬਈ ਤੋਂ ਪੁਣੇ ਤ ...

                                               

ਵਿਸ਼ਾਖਾਪਟਨਮ ਰੇਲਵੇ ਸਟੇਸ਼ਨ

ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼, ਭਾਰਤ ਵਿੱਚ ਸਥਿਤ ਇੱਕ ਪ੍ਰਮੁੱਖ ਰੇਲਵੇ ਸਟੇਸ਼ਨ ਹੈ। ਇਸਦਾ ਪ੍ਰਬੰਧ ਦੱਖਣ ਕੋਸਟ ਰੇਲਵੇ ਜ਼ੋਨ ਦੇ ਅਧੀਨ ਹੈ। 2017 ਵਿੱਚ, ਸਵੱਛ ਰੇਲ ਮੁਹਿੰਮ ਦੇ ਹਿੱਸੇ ਵਜੋਂ, ਕੁਆਲਟੀ ਕੌਂਸਲ ਆਫ ਇੰਡੀਆ ਨੇ ਵਿਸ਼ਾਖਾਪਟਨਮ ਨੂੰ ਦੇਸ਼ ਦਾ ਸਭ ਤੋਂ ਸਾਫ ਰੇ ...

                                               

ਵਿਦਰਭ ਐਕਸਪ੍ਰੈਸ

ਦਾ ਵਿਦਰਭ ਐਕਸਪ੍ਰੈਸ 12105/12106 ਮਹਾਰਾਸ਼ਟਰ ਵਿੱਚ ਮੁੰਬਈ ਦੀ ਸੀ ਐਸ ਟੀ ਅਤੇ ਗੋਡਿਆ ਵਿਚਕਾਰ ਚੱਲਦੀ ਹੈ, ਜੋ ਕਿ ਭਾਰਤੀ ਰੇਲਵੇ ਨਾਲ ਸਬੰਧਤ ਸੁਪਰ ਤੇਜ਼ ਐਕਸਪ੍ਰੈਸ ਰੇਲ ਗੱਡੀ ਹੈ. ਇਹ ਇੱਕ ਰੋਜ਼ਾਨਾ ਸੇਵਾ ਹੈ. ਮੁੰਬਈ ਸੀ ਐਸ ਟੀ ਤੱਕ ਗੋਡਿਆ ਨੂੰ ਗੱਡੀ ਦਾ ਨੰਬਰ 12105 ਦੇ ਰੂਪ ਵਿੱਚ ਕੰਮ ਕਰਦਾ ਹੈ. ...

                                               

ਭਾਰਤੀ ਐਂਬੂਲੈਂਸ ਕੋਰਪਸ

ਨੇਟਲ ਭਾਰਤੀ ਐਂਬੂਲੈਂਸ ਕੋਰਪਸ ਦੀ ਸਥਾਪਨਾ ਮਹਾਤਮਾ ਗਾਂਧੀ ਨੇ ਬ੍ਰਿਟਿਸ਼ ਦੁਆਰਾ ਦੂਸਰੀ ਬੋਅਰ ਯੁੱਧ ਦੌਰਾਨ ਸਟ੍ਰੈਚਰ ਵਾਹਕ ਵਜੋਂ ਵਰਤੋ ਕਰਨ ਲਈ ਕੀਤੀ ਸੀ, ਜਿਸ ਲਈ ਸਥਾਨਕ ਭਾਰਤੀ ਭਾਈਚਾਰੇ ਨੇ ਖ਼ਰਚ ਕੀਤਾ ਸੀ। ਗਾਂਧੀ ਅਤੇ ਕੋਰਪਸ ਨੇ ਸਪਾਇਨ ਕੋਪ ਦੀ ਲੜਾਈ ਵਿਚ ਸੇਵਾ ਕੀਤੀ ਸੀ। ਇਸ ਵਿਚ 300 ਮੁਫ਼ਤ ਭਾ ...

                                               

ਮਗਧ ਐਕਸਪ੍ਰੈਸ

ਮਗਧ ਐਕਸਪ੍ਰੈਸ ਦਿੱਲੀ ਅਤੇ ਇਸਲਮਪੁਰ ਵਿਚਕਾਰ ਚੱਲ ਰਹੀ ਇੱਕ ਸੁਪਰਫਾਸਟ ਗੱਡੀ ਹੈI ਇਸ ਦਾ ਨੰਬਰ 12401/12402 ਹੈI ਇਹ 04:10 ਮਿੰਟ ਸ਼ਾਮ ਨੂੰ ਇਸਲਮਪੁਰ ਤੋਂ ਚੱਲ ਕੇ ਅਗਲੇ ਦਿਨ 11:45 ਮਿੰਟ ਤੇ ਸਵੇਰ ਨੂੰ ਦਿੱਲੀ ਪਹੁੰਚਦੀ ਹੈI ਅਤੀਤ ਸਮੇਂ ਵਿੱਚ ਇਸ ਦਾ ਨੰਬਰ 2391/2392 ਸੀ ਅਤੇ ਇਹ ਪੂਰਵੀ ਰੇਲਵੇ ਦ ...

                                               

ਗੋਲਕੁੰਡਾ ਐਕਸਪ੍ਰੈਸ

ਗੋਲਕੁੰਡਾ ਐਕਸਪ੍ਰੈਸ ਆਧਰਾ ਪ੍ਰਦੇਸ਼ ਵਿੱਚ ਸਿਕੰਦਰਾਬਾਦ ਅਤੇ ਗੁੰਟੂਰ ਵਿਚਕਾਰ ਚੱਲਣ ਵਾਲੀ ਇੱਕ ਇੰਟਰਸਿਟੀ ਐਕਸਪ੍ਰੈਸ ਰੇਲ ਗੱਡੀ ਹੈ। ਇਸਦਾ ਨੰਬਰ 17201/17202 ਹੈ ਅਤੇ ਇਹ ਭਾਰਤ ਦੇ ਦੱਖਣੀ ਮੱਧ ਰੇਲਵੇ ਨਾਲ ਸਬੰਧਿਤ ਹੈ। ਇਹ ਰੇਲ ਗੱਡੀ ਇੱਕ ਹੌਲੀ ਚਾਲ ਵਾਲੀ ਗੱਡੀ ਹੈ ਜੋ ਕਿ 383 ਕਿਲੋਮੀਟਰ ਨੂੰ ਕਵਰ ...

                                               

ਸੀਰਵੀ ਸਮਾਜ

ਸੀਰਵੀ ਇੱਕ ਖੱਤਰੀ ਕ੍ਰਿਸ਼ਕ ਜਾਤੀਆਂ ਹਨ। ਜੋ ਅੱਜ ਵਲੋਂ ਲਗਭਗ ੮੦੦ ਸਾਲ ਪੁਰਵ ਰਾਜਪੂਤਾਂ ਵਲੋਂ ਵੱਖ ਹੋਕੇ ਰਾਜਸਥਾਨ ਦੇ ਮਾਰਵਾੜ ਅਤੇ ਗੌਡਵਾੜ ਖੇਤਰ ਵਿੱਚ ਰਹਿ ਰਹੀ ਸੀ। ਕਾਲਾਂਤਰ ਦੇ ਬਾਅਦ ਇਹ ਲੋਕ ਮੇਵਾੜ, ਮਾਲਵਾ, ਨਿੰਹਾੜ ਅਤੇ ਦੇਸ਼ ਦੇ ਹੋਰ ਖੇਤਰ ਵਿੱਚ ਫੇਲਗਵਾਂ. ਵਰਤਮਾਨ ਵਿੱਚ ਸੀਰਵੀ ਸਮਾਜ ਦੇ ਲੋ ...

                                               

ਨਕਦ ਰਹਿਤ ਸਮਾਜ

ਇੱਕ ਨਕਦ ਰਹਿਤ ਸਮਾਜ ਇੱਕ ਆਰਥਿਕ ਸਥਿਤੀ ਬਾਰੇ ਦੱਸਦਾ ਹੈ ਜਿਸਦੇ ਤਹਿਤ ਵਿੱਤੀ ਲੈਣ-ਦੇਣ ਨੋਟ ਜਾਂ ਸਿੱਕਿਆਂ ਦੇ ਰੂਪ ਵਿੱਚ ਪੈਸੇ ਨਾਲ ਨਹੀਂ ਕੀਤਾ ਜਾਂਦਾ, ਬਲਕਿ ਸੰਚਾਰ ਕਰਨ ਵਾਲੀਆਂ ਧਿਰਾਂ ਦਰਮਿਆਨ ਡਿਜੀਟਲ ਜਾਣਕਾਰੀ ਦੇ ਤਬਾਦਲੇ ਦੁਆਰਾ ਕੀਤਾ ਜਾਂਦਾ ਹੈ| ਸਬਨ ਸਮਾਜ ਵਾਰ ਤੱਕ ਮੌਜੂਦ ਹੈ, ਜਦ ਕਿ ਮਨੁੱਖ ...

                                               

ਜਾਤ

ਜਾਤ ਮਨੁੱਖ ਦੇ ਉਸ ਸਮਾਜ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਉਸਦਾ ਜਨਮ ਹੁੰਦਾ ਹੈ। ਬ੍ਰਾਮਣ, ਤੇਲੀ, ਕੁਰਮੀ, ਧੋਬੀ ਆਦਿ ਉਤਰੀ ਭਾਰਤ ਦੀਆਂ ਜਾਤੀਆਂ ਹਨ। ਵੈਦਿਕ ਸਮਾਜ ਵਿੱਚ ਕਿਰਤ ਦੀ ਵੰਡ ਦੇ ਆਧਾਰ ਉੱਤੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ। ਇਹ ਚਾਰ ਵਰਣ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹ ...

                                               

ਦਲਿਤ

ਦਲਿਤ ਹਜ਼ਾਰਾਂ ਸਾਲਾਂ ਤੱਕ ਅਛੂਤ ਸਮਝੀਆਂ ਜਾਣ ਵਾਲੀ ਉਨ੍ਹਾਂ ਤਮਾਮ ਜਾਤੀਆਂ ਲਈ ਸਮੂਹਕ ਤੌਰ ਤੇ ਪ੍ਰਯੋਗ ਹੁੰਦਾ ਹੈ ਜੋ ਹਿੰਦੂ ਸਮਾਜ ਵਿਵਸਥਾ ਵਿੱਚ ਸਭ ਤੋਂ ਹੇਠਲੇ ਡੰਡੇ ਤੇ ਸਥਿਤ ਹਨ। ਸੰਵਿਧਾਨਕ ਭਾਸ਼ਾ ਵਿੱਚ ਇਨ੍ਹਾਂ ਨੂੰ ਹੀ ਅਨੁਸੂਚਿਤ ਜਾਤੀਆਂ ਕਿਹਾ ਗਿਆ ਹੈ। ਮੁੱਖ ਤੌਰ ਤੇ ਅਨੁਸੂਚਿਤ ਜਾਤੀਆਂ ਅਤੇ ...

                                               

10 ਅਪ੍ਰੈਲ

1866 – ਅਮਰੀਕਾ ਵਿੱਚ ਪਸ਼ੂਆਂ ਤੇ ਅੱਤਿਆਚਾਰ ਰੋਕਣ ਦੇ ਉਦੇਸ਼ ਨਾਲ ਅਮਰੀਕਨ ਸੋਸਾਇਟੀ ਫਾਰ ਪ੍ਰੇਵੇਂਸ਼ਨ ਆਫ ਕਰੁਏਲਟੀ ਟੂ ਏਨੀਮਲਜ਼ ਦਾ ਗਠਨ। 1919 – ਅੰਗਰੇਜ਼ ਅਧਿਕਾਰੀ ਬ੍ਰਿਗੇਡੀਅਰ ਜਨਰਲ ਡਾਇਰ ਨੇ ਅੰਮ੍ਰਿਤਸਰ ਦੇ ਜ਼ਲਿਆਵਾਲੇ ਬਾਗ ਚ ਇਕੱਠੀ ਹੋਈ ਭੀੜ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। 1887 – ਅਮਰੀ ...

                                               

ਨਰਮਦਾ ਬਚਾਉ ਅੰਦੋਲਨ

ਨਰਮਦਾ ਬਚਾਉ ਅੰਦੋਲਨ ਨੇ ਕੁਦਰਤੀ ਸਾਧਨਾਂ, ਮਨੁੱਖੀ ਹੱਕਾਂ, ਵਾਤਾਵਰਣ ਅਤੇ ਵਿਕਾਸ ਕਾਰਜਾਂ ਬਾਰੇ ਮੁੜ ਸੋਚਣ ਲਈ ਮਜਬੂਰ ਕੀਤਾ। ਮਹਾਂਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਬੀਲਾ ਵਾਸੀਆਂ ਅਤੇ ਕਿਸਾਨ ਸਮੁਦਾਵਾਂ ਵੱਲੋਂ ਚਲਾਏ ਜਾ ਰਹੇ ਸਮਾਜ ਭਲਾਈ ਅੰਦੋਲਨਾਂ ਨੇ ਲੋਕਾਂ ਨੇ ਜੀਵਨ ਦਸ਼ਾ ਵਿੱਚ ਸੁਧਾਰ ਕਰ ...

                                               

ਸਦਾਚਾਰ

ਨੈਤਿਕਤਾ ਮਾਨਵੀ ਵਿਵਹਾਰ ਦਾ ਉਹ ਗੁਣ ਹੈ ਜਿਸ ਨਾਲ ਵਿਅਕਤੀ ਠੀਕ ਗਲਤ ਵਿਚੋਂ ਠੀਕ ਦੀ ਚੋਣ ਕਰਕੇ ਵਿਵਹਾਰ ਕਰਦਾ ਹੈ। ਦਾਰਸ਼ਨਿਕ ਪੱਖ ਤੋਂ ਸਦਾਚਾਰ ਸ਼ਬਦ ਦੀ ਥਾਂ ਨੈਤਿਕਤਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸੰਸਕ੍ਰਿਤ ਦੇ ਨੀਤਿ ਸ਼ਬਦ ਦਾ ਵਿਕਸਿਤ ਰੂਪ ਹੈ। ਨੀ ਧਾਤੂ ਤੋਂ ਬਣੇ ਇਸ ਸ਼ਬਦ ਦੇ ਅਰਥ ਹਨ - ...

                                               

ਉੱਤਰ-ਬਸਤੀਵਾਦ

ਉੱਤਰ-ਬਸਤੀਵਾਦ ਅਧਿਐਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਬਸਤੀਵਾਦ ਅਤੇ ਸਾਮਰਾਜਵਾਦ ਦੁਆਰਾ ਪੈਦਾ ਹੋਣ ਵਾਲੇ ਸੱਭਿਆਚਾਰਕ ਅਤੇ ਸਮਾਜਕ ਪ੍ਰਭਾਵਾਂ ਨੂੰ ਸਮਝਿਆ ਜਾਂਦਾ ਹੈ। ਇਸ ਵਿੱਚ ਕਿਸੇ ਵਿਦੇਸ਼ੀ ਸ਼ਕਤੀ ਦੁਆਰਾ ਕਿਸੇ ਖੇਤਰ ਉੱਤੇ ਕਾਬਜ਼ ਹੋਣ ਨਾਲ ਸਥਾਨਕ ਲੋਕਾਂ ਦੇ ਜੀਵਨ ਉੱਤੇ ਹੋਣ ਵਾਲੇ ਪ੍ਰਭਾਵਾਂ ਦਾ ਅਧਿ ...