ⓘ Free online encyclopedia. Did you know? page 246


                                               

ਫ਼ਰੀਦਕੋਟ ਸ਼ਹਿਰ

ਫ਼ਰੀਦਕੋਟ,ਪੰਜਾਬ ਦੇ ਕੁੱਲ 22 ਜ਼ਿੱਲਿਆ ਵਿੱਚੋ ਇੱਕ ਜ਼ਿਲਾ ਹੈ । ਇਸਦੇ ਜ਼ਿਲਾ ਹੈਡਕੁਆਟਰ ਫਰੀਦਕੋਟ ਸ਼ਹਿਰ ਵਿੱਚ ਹੀ ਸਥਿਤ ਹਨ । ਫਰੀਦਕੋਟ ਨੂੰ ਜ਼ਿਲੇ ਦਾ ਦਰਜਾ 1996 ਵਿੱਚ ਮਿਲਿਆ ਜਿਸ ਵਿੱਚ ਫਰੀਦਕੋਟ,ਬਠਿੰਡਾ ਅਤੇ ਮਾਨਸਾ ਔਂਦੇ ਸਨ । ਪਰ ਬਾਅਦ ਵਿੱਚ ਬਠਿੰਡਾ ਤੇ ਮਾਨਸਾ ਦੋ ਵਖ਼ਰੇ ਜ਼ਿੱਲਿਆ ਵਿਚ ਤਬਦ ...

                                               

ਸਰਦਾਰ ਸੋਹਣ ਸਿੰਘ

ਸੋਹਣ ਸਿੰਘ ਪੰਜਾਬ ਦੇ ਉੱਘੇ ਸ਼ਾਸਤਰੀ ਗਾਇਕ ਹਨ ਜਿਹਨਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਪਿਤਾ ਫੁੰਮਣ ਸਿੰਘ ਦੇ ਘਰ ਮਾਤਾ ਪ੍ਰਤਾਮ ਕੌਰ ਦੀ ਕੁਖੋਂ ਹੋਇਆ। ਇਸ ਖਾਨਦਾਨ ਵਿੱਚ ਸੰਗੀਤ ਦੀ ਕੋਈ ਵੀ ਪਰੰਪਰਾ ਨਹੀਂ ਸੀ ਰਹੀ। ਕੁਦਰਤ ਨੇ ਸੋਹਣ ਸਿੰਘ ਨੂੰ ਸੁਰੀਲੀ, ਮਿੱਠੀ ਅਤੇ ਭਰਵੀ ...

                                               

ਪੀਪਲਜ਼ ਫੋਰਮ ਬਰਗਾੜੀ

ਪੀਪਲਜ਼ ਫੋਰਮ ਇੱਕ ਸਿਹਤ, ਸਿੱਖਿਆ, ਸੱਭਿਆਚਾਰ, ਅਤੇ ਵਾਤਾਵਰਨ ਨਾਲ ਸੰਵਾਦ ਰਚਾਉਣ ਲਈ ਪ੍ਰਤੀਬੱਧ ਸੰਸਥਾ ਹੈ। ਇਸ ਵੱਲੋਂ ਪ੍ਰਕਾਸ਼ਤ ਪੁਸਤਕਾਂ, ਪੋਸਟਰ, ਕੈਲੰਡਰ, ਅਤੇ ਸੀ.ਡੀਜ਼. ਨੌਜਵਾਨ ਵਰਗ ਅੰਦਰ ਚੇਤਨਾ ਪੈਦਾ ਕਰਨ ਹਿੱਤ ਹੈ।

                                               

ਗੁਰਦੁਆਰਾ ਜੰਡ ਸਾਹਿਬ

ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਤਸ਼ਾਹੀ 10ਵੀਂ, ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਉਸਾਰਿਆ ਸ਼ਾਨਦਾਰ ਗੁਰਦੁਆਰਾ ਹੈ। ਇਹ ਗੁਰਦੁਆਰਾ ਚਮਕੌਰ ਸਾਹਿਬ ਤੋਂ ਕਰੀਬ ਤਿੰਨ ਕਿਲੋਮੀਟਰ ਅਤੇ ਨਹਿਰ ਸਰਹਿੰਦ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

                                               

ਫਰੀਦਕੋਟ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ

ਫਰੀਦਕੋਟ,ਮਾਲਵੇ ਦਾ ਪੁਰਾਤਨ ਅਤੇ ਇਤਿਹਾਸਕ ਅਤੇ ਸ਼ਹਿਰ ਹੈ।ਇਹ ਪੁਰਾਣਾ ਰਿਆਸਤੀ ਸ਼ਹਿਰ ਹੈ।ਇਹ ਸ਼ਹਿਰ ਪੰਜਾਬ ਦੇ ਮਸ਼ਹੂਰ ਸੂਫ਼ੀ ਬਾਬਾ ਫ਼ਰੀਦ ਜੀ ਦੇ ਨਾਮ ਤੇ ਵਸਿਆ ਹੋਇਆ ਹੈ। 1948 ਵਿੱਚ ਰਿਆਸਤਾਂ ਨੂੰ ਤੋੜ ਕੇ ਪੈਪਸੂ ਰਾਜ ਦੇ ਗਠਨ ਵੇਲੇ ਫਰੀਦਕੋਟ ਰਿਆਸਤ ਵੀ ਪੈਪਸੂ ਦਾ ਹਿੱਸਾ ਬਣੀ। 7 ਅਗਸਤ 1972 ਨੂ ...

                                               

ਹਰਬਿੰਦਰ ਸਿੰਘ

ਹਰਬਿੰਦਰ ਸਿੰਘ ਭਾਰਤ ਦਾ ਇੱਕ ਸਾਬਕਾ ਫੀਲਡ ਹਾਕੀ ਖਿਡਾਰੀ ਹੈ। ਉਸਨੇ ਆਪਣੀ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 1961 ਵਿੱਚ 18 ਸਾਲ ਦੀ ਉਮਰ ਵਿੱਚ ਅਤੇ ਮਿਊਨਿਖ 1972 ਵਿੱਚ - ਵਰਲਡ ਇਲੈਵਨ ਵਿੱਚ ਇੱਕ ਸੈਂਟਰ ਫਾਰਵਰਡ ਵਜੋਂ ਵੀ ਚੁਣਿਆ ਗਿਆ ਸੀ - ਕਾਂਸੀ ਦਾ ਤਗਮਾ। ਉਸਨੇ ਬੈਂਕਾਕ 1966 ਵਿਚ ਤਿੰਨ ਏਸ਼ੀਆ ...

                                               

ਮਿੱਥ ਕਥਾ

ਮਿੱਥ ਸ਼ਬਦ ਦੀ ਉੱਤਪਤੀ ਗ੍ਰੀਕ ਸ਼ਬਦ ਜਾਂ ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਹੈ- ਪ੍ਰਾਚੀਨ ਮਾਨਤਾਵਾਂ ਦੇ ਆਧਾਰ ਉੱਤੇ ਮਿਥੀਆਂ ਕਲਪਿਤ ਕਹਾਣੀਆਂ ਜਾਂ ਕੋਰੀਆਂ ਗੱਪਾਂ। ਇੰਜ ਸਭਿਅਤਾ ਦੇ ਮੁਢਲੇ ਕਾਲ ਦੀਆਂ ਰੂੜ ਕਹਾਣੀਆਂ, ਲੋਕ ਵਿਸ਼ਵਾਸਾਂ ਉੱਤੇ ਆਧਾਰਿਤ ਦੰਤ ਕਥਾਵਾਂ ਅਤੇ ਪਰੰਪਰਾਗਤ ਰਹੁ ਰੀਤਾਂ ਨਾਲ ਸ ...

                                               

ਪੰਜਾਬੀ ਲੋਕਧਾਰਾ ਅਧਿਐਨ

ਲੋਕਧਾਰਾ ਦੇ ਅਧਿਐਨ ਦਾ ਤੀਸਰਾ ਦੌਰ 1970 ਤੋਂ ਬਾਅਦ ਸ਼ੁਰੂ ਹੁੰਦਾ ਹੈ। ਪੰਜਾਬੀ ਲੋਕ ਸਾਹਿਤ ਦੇ ਗੰਭੀਰ ਅਧਿਐਨ ਵਿਸ਼ਲੇਸ਼ਣ ਦੀ ਸ਼ੁਰੂਆਤ ਡਾ. ਵਣਜਾਰਾ ਸਿੰਘ ਬੇਦੀ ਦੀ ਪੀ.ਐਸ.ਡੀ. ਦੇ ਸੋਧ ਕਾਰਜ ‘ਪੰਜਾਬੀ ਅਖਾਣਾਂ ਦਾ ਅਲੋਚਨਾਤਮਕ ਅਧਿਐਨ ਨਾਲ ਹੁੰਦੀ ਹੈ। ਪੰਜਾਬੀ ਲੋਕਧਾਰਾ ਦੇ ਖੇਤਰ ਵਿੱਚ ਬੇਦੀ ਦੀ ਘਾਲ ...

                                               

ਵਹਿਮ ਭਰਮ

ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਸ ਨਾਲ ਵੱਖੋ-ਵੱਖਰੇ ਵਹਿਮ ਭਰਮ ਦੀ ਪ੍ਰਚਲਿਤ ਹੋ ਗਏ। ਮਨੁੱਖ ਪ੍ਰਕਿਰਤੀ ਦੇ ਪ੍ਰਭਾਵ ਨੂੰ ਸਮਝਣੋਂ ...

                                               

ਪੰਜਾਬੀ ਸੱਭਿਆਚਾਰ ਦੀ ਖੋਜ

1. ਰਾਜਿੰਦਰ ਕੌਰ- ਮਾਝੇ ਤੇ ਮਾਲਵੇ ਦੇ ਵਿਆਹ ਦੇ ਲੋਕ ਗੀਤ ਇਸ ਵਿੱਚ ਮਾਝੇ ਅਤੇ ਮਾਲਵੇ ਦੇ ਵਿਆਹ ਦੇ ਲੋਕਗੀਤ ਅਤੇ ਰਸਮਾਂ ਦਾ ਤੁਲਨਾਤਮਕ ਅਧਿਐਨ ਹੈ। ਜਿਸ ਵਿੱਚ ਮਾਝਾ ਅਤੇ ਮਾਲਵਾ ਦੋ ਜੁੜਵੇ ਪਰ ਕੁੱਝ-ਕੁੱਝ ਵੱਖਰੇ ਸਭਿਆਚਾਰਾਂ ਦੇ ਵਿਆਹ ਦੀਆਂ ਰਸਮਾਂ ਅਤੇ ਲੋਕਗੀਤਾਂ ਦੀਆਂ ਸਾਂਝਾ ਅਤੇ ਵੱਖਰਤਾਵਾਂ ਦੇਣ ਦ ...

                                               

ਰੱਖੜੀ

ਰੱਖੜੀ ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਭਰਾਵਾਂ ...

                                               

ਹਾਸ਼ਮ ਸ਼ਾਹ ਦਾ ਜੀਵਨ ਅਤੇ ਰਚਨਾਵਾਂ

ਸੱਯਦ ਹਾਸ਼ਮ ਸ਼ਾਹ 1735 - 1843 ਪੰਜਾਬ ਦੇ ਇੱਕ ਸੂਫੀ ਫ਼ਕੀਰ ਤੇ ਸ਼ਾਇਰ ਹੋਏ ਹਨ। ਸੱਯਦ ਹਾਸ਼ਮ ਸ਼ਾਹ ਅਰਬ ਦੇ ਕੁਰੈਸ਼ ਖਾਨਦਾਨ ਨਾਲ ਸੰਬੰਧਿਤ ਸਨ ਅਤੇ" ਸੱਯਦਾਂ ਦੀ ਹਸਨੀ ਸਾਖ ਦੇ ਚੰਨ-ਚਰਾਗ ਸਨ।” ਉਨ੍ਹਾਂ ਦੇ ਵਾਰਸ ਅਜੇ ਤੱਕ ‘ਸੱਯਦ’ ਅਖਵਾਉਂਦੇ ਹਨ ਅਤੇ ਕਲਾਂ ਵਿੱਚ ਵੀ ਉਹ ਹੁਣ ਤੱਕ ‘ਸੱਯਦ’ ਹੀ ਕਰਕੇ ...

                                               

ਦਿਮਾਗੀ ਵਿਗਿਆਨ ਲਈ ਐਲਨ ਇੰਸਟੀਚਿਉਟ

ਦਿਮਾਗੀ ਵਿਗਿਆਨ ਲਈ ਐਲਨ ਇੰਸਟੀਚਿਉਟ ਸੀਐਟਲ-ਅਧਾਰਤ ਸੁਤੰਤਰ, ਗੈਰ-ਲਾਭਕਾਰੀ ਮੈਡੀਕਲ ਖੋਜ ਸੰਸਥਾ ਹੈ. 2003 ਵਿੱਚ ਸਥਾਪਿਤ, ਇਹ ਮਨੁੱਖੀ ਦਿਮਾਗ ਦੇ ਕੰਮ ਕਰਨ ਦੀ ਸਮਝ ਵਿੱਚ ਤੇਜ਼ੀ ਲਿਆਉਣ ਲਈ ਸਮਰਪਿਤ ਹੈ. ਵੱਖ ਵੱਖ ਖੇਤਰਾਂ ਵਿੱਚ ਦਿਮਾਗ ਦੀ ਖੋਜ ਨੂੰ ਉਤਪ੍ਰੇਰਕ ਕਰਨ ਦੇ ਉਦੇਸ਼ ਨਾਲ, ਐਲਨ ਇੰਸਟੀਚਿਉਟ ਵ ...

                                               

ਅਜ਼ਰਬਾਈਜਾਨ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼

ਅਜ਼ਰਬਾਈਜਾਨ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼, ਇੱਕ ਮੁੱਖ ਰਾਜ ਖੋਜ ਸੰਸਥਾ ਹੈ, ਜੋ ਬਾਕੂ ਵਿੱਚ ਸਥਿਤ ਹੈ ਅਤੇ ਇੱਕ ਪ੍ਰਾਇਮਰੀ ਬਾਡੀ ਹੈ ਜੋ ਆਜ਼ੇਰਬਾਈਜ਼ਾਨ ਵਿੱਚ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਖੇਤਰਾਂ ਵਿੱਚ ਖੋਜ ਅਤੇ ਤਾਲਮੇਲ ਕਾਰਜਾਂ ਨੂੰ ਸੰਚਾਲਿਤ ਕਰਦੀ ਹੈ। ਇਸ ਨੂੰ 23 ਜਨਵਰੀ 1945 ਨੂੰ ਸਥਾਪਿਤ ...

                                               

ਵਿਤਕਰਾ

ਵਿਤਕਰਾ ਅਜਿਹੀ ਹਰਕਤ ਹੁੰਦੀ ਹੈ ਜੋ ਪੱਖਪਾਤ ਦੀ ਬੁਨਿਆਦ ਉੱਤੇ ਕੁਝ ਵਰਗ ਦੇ ਲੋਕਾਂ ਨੂੰ ਸਮਾਜਕ ਹਿੱਸੇਦਾਰੀ ਅਤੇ ਮਨੁੱਖੀ ਹੱਕਾਂ ਤੋਂ ਵਾਂਝਾ ਰੱਖਦੀ ਹੈ। ਏਸ ਵਿੱਚ ਕਿਸੇ ਇਨਸਾਨ ਜਾਂ ਟੋਲੀ ਨਾਲ਼ ਕੀਤਾ ਜਾਂਦਾ ਅਜਿਹਾ ਸਲੂਕ ਵੀ ਸ਼ਾਮਲ ਹੁੰਦਾ ਹੈ ਜੋ ਉਹਨਾਂ ਦੀ ਕਿਸੇ ਟੋਲੀ ਵਿਚਲੀ ਅਸਲ ਜਾਂ ਸਮਝੀ ਹੋਈ ਮੈ ...

                                               

ਲੇਵੀ ਸਤਰੋਸ

ਕਲੌਡ ਲੇਵੀ ਸਤਰੋਸ ਇੱਕ ਫਰਾਂਸੀਸੀ ਮਾਨਵ ਵਿਗਿਆਨੀ ਅਤੇ ਨਸਲ ਵਿਗਿਆਨੀ ਸੀ। ਉਸ ਨੂੰ, ਜੇਮਜ਼ ਜੌਰਜ ਫ੍ਰੇਜ਼ਰ ਦੇ ਨਾਲ "ਆਧੁਨਿਕ ਮਾਨਵ ਵਿਗਿਆਨ ਦੇ ਪਿਤਾ" ਕਿਹਾ ਜਾਂਦਾ ਹੈ। ਉਸਨੇ ਤਰਕ ਦਿੱਤਾ ਕਿ ਜੰਗਲੀ ਮਨ ਅਤੇ ਸੱਭਿਆ ਮਨ ਦੀ ਸੰਰਚਨਾ ਵਿੱਚ ਕੋਈ ਅੰਤਰ ਨਹੀਂ ਅਤੇ ਮਨੁੱਖੀ ਵਿਸ਼ੇਸ਼ਤਾਵਾਂ ਹਰ ਜਗ੍ਹਾ ਸਮਾਨ ਹਨ।

                                               

ਜੈਂਡਰ ਅਧਿਐਨ

ਜੈਂਡਰ ਅਧਿਐਨ ਅੰਤਰਵਿਸ਼ਾਗਤ ਅਧਿਐਨ ਕਰਨ ਲਈ ਸਮਰਪਿਤ ਖੇਤਰ ਹੈ, ਜਿਸ ਦੀਆਂ ਕੇਂਦਰੀ ਵਿਸ਼ਲੇਸ਼ਣ ਕੈਟੇਗਰੀਆਂ ਜੈਂਡਰ ਸ਼ਨਾਖਤ ਅਤੇ ਜੈਂਡਰ ਨੁਮਾਇੰਦਗੀ ਹਨ। ਇਸ ਖੇਤਰ ਵਿੱਚ ਮਹਿਲਾ ਅਧਿਐਨ, ਪੁਰਸ਼ ਅਧਿਐਨ ਅਤੇ LGBT ਅਧਿਐਨ ਸ਼ਾਮਿਲ ਹਨ। ਕਈ ਵਾਰ, ਜੈਂਡਰ ਅਧਿਐਨ ਕਾਮਿਕ ਅਧਿਐਨ ਸਹਿਤ ਪੇਸ਼ ਕੀਤਾ ਜਾਂਦਾ ਹੈ। ...

                                               

ਹਰਜੰਤ ਗਿੱਲ

ਹਰਜੰਤ ਗਿੱਲ ਇੱਕ ਸਾਊਥ ਏਸ਼ੀਅਨ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਟਾਉਸਨ ਯੂਨੀਵਰਸਿਟੀ ਵਿੱਚ ਐਂਥਰੋਪਾਲੋਜੀ ਦਾ ਸਹਾਇਕ ਪ੍ਰੋਫੈਸਰ ਹੈ। ਉਸਦੀਆਂ ਦਸਤਾਵੇਜੀ ਫਿਲਮਾਂ ਧਰਮ, ਮਨੁੱਖੀ ਲੈਂਗਿਕਤਾ ਅਤੇ ਝੁਕਾਓ ਤੇ ਭਾਰਤੀ ਪਰਵਾਸ ਨਾਲ ਸੰਬੰਧਤ ਵਿਸ਼ਿਆਂ ਦੀ ਖੋਜ ਪੜਤਾਲ ਕਰਦੀਆਂ ਹਨ। ਉਸਦੀ ਪਰਡਕਸ਼ਨ ਕੰਪਨੀ ਦਾ ਨਾਮ T ...

                                               

ਪ੍ਰਯੋਗ

ਇੱਕ ਪ੍ਰਯੋਗ ਇੱਕ ਧਾਰਨਾ ਦਾ ਸਮਰਥਨ, ਜਾਂ ਨਕਾਰਾ ਕਰਨ ਜਾਂ ਉਸ ਨੂੰ ਪ੍ਰਮਾਣਿਤ ਕਰਨ ਲਈ ਕੀਤੀ ਗਈ ਇੱਕ ਪ੍ਰਕਿਰਿਆ ਹੈ। ਪ੍ਰਯੋਗਾਂ ਇਹ ਦੱਸ ਕੇ ਕਾਰਨ-ਅਤੇ-ਪ੍ਰਭਾਵਾਂ ਦੀ ਸੂਝ ਦਰਸਾਉਂਦੇ ਹਨ ਕਿ ਜਦੋਂ ਕੋਈ ਖ਼ਾਸ ਕਾਰਕ ਲਾਗੂ ਹੁੰਦਾ ਹੈ ਤਾਂ ਕੀ ਹੁੰਦਾ ਹੈ। ਤਜਰਬਿਆਂ ਦੇ ਟੀਚੇ ਅਤੇ ਪੈਮਾਨੇ ਵਿੱਚ ਕਾਫ਼ੀ ਬਦ ...

                                               

ਪੰਜਾਬੀ ਸਭਿਆਚਾਰ ਸੌਦਰਯ ਸ਼ਾਸਤਰ

1. ਸਮਾਜਿਕ ਪ੍ਰਸੰਗ ਵਿੱਚ ਮਨੁੱਖੀ ਚੇਤਨਾ ਨੇ ਆਪਣੇ ਵਿਕਾਸ ਦੇ ਸਿਖਰ ਉੱਤੇ ਜਿਹੜੇ ਵਿਲੱਖਣ ਅਤੇ ਸਦੀਵੀ ਨੂੰ ਗ੍ਰਹਿਣ ਕੀਤਾ ਹੈ।ਉਨ੍ਹਾਂ ਵਿੱਚ ਸੁਹਜ-ਅਨੁਭਵ,ਸੁਹਜ-ਚੇਤਨਾ ਅਤੇ ਸੁਹਜ-ਸੰਵੇਦਨਾ ਦਾ ਵਰਤਾਰਾ ਸਭ ਤੋਂ ਅਧਿਕ ਮੌਲਿਕ,ਸੂਖਮ ਅਤੇ ਜਟਿਲ ਸੁਭਾਅ ਦਾ ਧਾਰਨੀ ਹੈ।ਆਪਣੇ ਜੀਵਨ ਦੀਆਂ ਬੁਨਿਆਦੀ ਲੋੜਾਂ ਤੋ ...

                                               

ਪੁਲਾੜ ਖੋਜ

ਪੁਲਾੜ ਖੋਜ ਬਾਹਰੀ ਪੁਲਾੜ ਦੀ ਪੜਚੋਲ ਕਰਨ ਲਈ ਖਗੋਲ ਵਿਗਿਆਨ ਅਤੇ ਪੁਲਾੜ ਤਕਨਾਲੋਜੀ ਦੀ ਵਰਤੋਂ ਹੈ। ਹਾਲਾਂਕਿ ਪੁਲਾੜ ਦਾ ਅਧਿਐਨ ਮੁੱਖ ਤੌਰ ਤੇ ਖਗੋਲ ਵਿਗਿਆਨੀ ਦੂਰਬੀਨ ਨਾਲ ਕਰਦੇ ਹਨ, ਪਰ ਇਸਦੀ ਸਰੀਰਕ ਖੋਜ ਭਾਵੇਂ ਮਨੁੱਖ ਰਹਿਤ ਰੋਬੋਟਿਕ ਪੁਲਾੜੀ ਪੜਤਾਲਾਂ ਅਤੇ ਮਨੁੱਖੀ ਪੁਲਾੜ ਰੋਸ਼ਨੀ ਦੋਵਾਂ ਦੁਆਰਾ ਕੀ ...

                                               

ਡਾ. ਸਈਅਦ ਕਲੀਮ ਇਮਾਮ

ਡਾ. ਸਈਅਦ ਕਲੀਮ ਇਮਾਮ ਪਾਕਿਸਤਾਨ ਦੀ ਵਿਧੀ ਵਿਗਿਆਨ ਏਜੰਸੀ ਵਿੱਚ ਬਤੌਰ ਪਰਿਯੋਜਨਾ ਨਿਰਦੇਸ਼ਕ ਕੰਮ ਕਰਦੇ ਹਨ। ਉਹਨਾਂ ਦਾ ਜਨਮ ਕਰਾਚੀ, ਪਾਕਿਸਤਾਨ ਵਿੱਚ 1962 ਵਿੱਚ ਹੋਇਆ। ਉਹਨਾਂ ਕੋਲ ਯੂਨੀਵਰਸਿਟੀ ਆਫ਼ ਲੰਦਨ ਦੇ ਪੂਰਬੀ ਅਤੇ ਅਫਰੀਕਨ ਸਟਡੀਜ਼ ਦੇ ਸਕੂਲ ਤੋਂ ਮਨੁੱਖੀ ਅਧਿਕਾਰਾਂ ਵਿੱਚ ਕਾਨੂਨੀ ਡਿਗਰੀ ਹੈ ...

                                               

ਖੇਤੀਬਾੜੀ ਵਿਗਿਆਨ ਵਿਚ ਬੈਚਲਰ ਆਫ਼ ਸਾਇੰਸ

ਖੇਤੀਬਾੜੀ ਵਿਗਿਆਨ ਵਿੱਚ ਬੈਚਲਰ ਆਫ਼ ਸਾਇੰਸ, ਆਮ ਤੌਰ ਤੇ ਬੀ.ਐਸ ਸੀ. ਜਾਂ ਬੀ.ਐੱਸ.ਏ. ਜਾਂ ਬੀ.ਐਸ.ਸੀ. ਜਾਂ ਬੀ.ਐਸ.ਸੀ. ਐਗਰੀਕਲਚਰ, ਖੇਤੀਬਾੜੀ ਕਾਲਜਾਂ ਅਤੇ ਖੇਤੀਬਾੜੀ ਯੂਨੀਵਰਸਿਟੀ ਦੀ ਫੈਕਲਟੀ ਦੁਆਰਾ ਪ੍ਰਦਾਨ ਕੀਤੀ ਗਈ ਪਹਿਲੀ ਅੰਡਰਗਰੈਜੂਏਟ ਦੀ ਡਿਗਰੀ ਹੈ। ਇਹ ਪ੍ਰੋਗਰਾਮ ਗਰੇਡ 12 ਹਾਈ ਸਕੂਲ ਦੇ ਗ੍ ...

                                               

ਲੋਕਾਰਡ ਪ੍ਰਿੰਸੀਪਲ

ਲੋਕਾਰਡ ਪ੍ਰਿੰਸੀਪਲ ਦਾ ਸਿਧਾਂਤ ਵਿਧੀ ਵਿਗਿਆਨ ਦਾ ਇੱਕ ਅਹਿਮ ਅਸੂਲ ਹੈ, ਜਿਸ ਨੂੰ ਡਾ. ਐਡਮੰਡ ਲੋਕਾਰਡ ਨੇ १८७७-१९६६ ਵਿੱਚ ਦਿੱਤਾ ਸੀ । ਇਹ ਅਸੂਲ ਦੱਸਦਾ ਹੈ ਕਿ ਜੇਕਰ ਦੋ ਚੀਜ਼ਾਂ ਇੱਕ-ਦੂਜੇ ਦੇ ਸੰਪਰਕ ਵਿਚ ਆਉਂਦੀਆਂ ਹਨ, ਤਾਂ ਪਹਿਲੀ ਇਕਾਈ ਦਾ ਕੁਝ ਅੰਸ਼ ਦੂਜੀ ਇਕਾਈ ਅਤੇ ਦੂਜੀ ਇਕਾਈ ਦਾ ਕੁਝ ਕੁ ਹਿ ...

                                               

ਅੱਗ

ਅੱਗ ਕਿਸੇ ਪਦਾਰਥਦੀ ਏਕਜੋਥਰਮਿਕ ਰਸਾਇਣਕ ਪ੍ਰਕਿਰਿਆ ਵਿੱਚ ਤੇਜ਼ੀ ਨਾਲ ਆਕਸੀਕਰਨ ਦੀ ਪ੍ਰਤੀਕ੍ਰਿਆ ਹੈ ਜਿਸ ਦੌਰਾਣ ਗਰਮੀ, ਚਾਨਣ, ਅਤੇ ਹੋਰ ਕਈ ਵੱਖ ਵੱਖ ਉਤਪਾਦ ਪੈਦਾ ਹੁੰਦੇ ਹਨ। ਹੌਲੀ ਆਕਸੀਕਰਨ ਕਾਰਜ ਜਿਵੇਂ ਜੰਗ ਲੱਗਣਾ ਜਾਂ ਹਜ਼ਮ ਇਸ ਪ੍ਰੀਭਾਸ਼ਾ ਨਾਲ ਸ਼ਾਮਿਲ ਨਹੀਂ ਹਨ। ਲਾਟ ਅੱਗ ਦਾ ਦਿਸਦਾ ਹੋਇਆ ਭਾਗ ...

                                               

ਸਿੱਕੇ ਨਾਲ ਜ਼ਹਿਰ ਫੈਲਣਾ

ਸਿੱਕੇ ਨਾਲ ਜ਼ਹਿਰ ਫੈਲਣਾ ਇੱਕ ਕਿਸਮ ਦੀ ਮੈਟਲ ਜ਼ਹਿਰ ਹੈ ਜੋ ਸਰੀਰ ਵਿੱਚ ਸਿੱਕੇ ਦੀ ਅਗਵਾਈ ਕਾਰਨ ਹੁੰਦੀ ਹੈ। ਇਸ ਵਿੱਚ ਦਿਮਾਗ਼ ਸਭ ਤੋਂ ਸੰਵੇਦਨਸ਼ੀਲ ਹੈ। ਇਸ ਦੇ ਲੱਛਣਾਂ ਵਿੱਚੋਂ ਪੇਟ ਦਰਦ, ਕਬਜ਼, ਸਿਰ ਦਰਦ, ਚਿੜਚੌੜ, ਮੈਮੋਰੀ ਸਮੱਸਿਆਵਾਂ, ਬੱਚੇ ਹੋਣ ਦੀ ਅਸਮਰੱਥਾ ਅਤੇ ਹੱਥਾਂ ਅਤੇ ਪੈਰਾਂ ਵਿੱਚ ਝਰਨ ...

                                               

ਕੀੜੇਮਾਰ ਦਵਾਈਆਂ ਦੀ ਵਰਤੋਂ

ਕੀਟਨਾਸ਼ਕਾਂ ਦੀ ਵਰਤੋਂ, ਉਹਨਾਂ ਪ੍ਰੈਕਟੀਕਲ ਢੰਗਾਂ ਨੂੰ ਦਰਸਾਉਂਦੀ ਹੈ ਜਿਸ ਵਿੱਚ ਕੀਟਨਾਸ਼ਕਾਂ, ਉਨ੍ਹਾਂ ਦੇ ਜੀਵ-ਵਿਗਿਆਨਕ ਟੀਚੇ ਉੱਪਰ ਪ੍ਰਦਾਨ ਕੀਤਾ ਜਾਂਦਾ ਹੈ। ਕੀਟਨਾਸ਼ਕਾਂ ਦੀ ਵਰਤੋਂ ਬਾਰੇ ਜਨਤਕ ਚਿੰਤਾ ਨੇ ਇਸ ਪ੍ਰਕਿਰਿਆ ਨੂੰ ਜਿੰਨਾ ਸੰਭਵ ਹੋ ਸਕੇ ਕੁਸ਼ਲ ਬਣਾਉਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ ...

                                               

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਹੈਦਰਾਬਾਦ

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਹੈਦਰਾਬਾਦ ਇੱਕ ਪਬਲਿਕ ਇੰਜੀਨੀਅਰਿੰਗ ਅਤੇ ਖੋਜ ਸੰਸਥਾ ਹੈ, ਜੋ ਸੰਗਰਰੇਡੀ ਜ਼ਿਲ੍ਹਾ, ਤੇਲੰਗਾਨਾ, ਭਾਰਤ ਵਿੱਚ ਸਥਿਤ ਹੈ। ਆਈ.ਆਈ.ਟੀ. ਹੈਦਰਾਬਾਦ ਆਪਣੀ ਅਕਾਦਮਿਕ ਤਾਕਤ, ਖੋਜ, ਪ੍ਰਕਾਸ਼ਨਾਂ ਅਤੇ ਆਈ ਟੀ ਅਤੇ ਉਦਯੋਗਿਕ ਹੱਬਾਂ ਦੀ ਨੇੜਤਾ ਲਈ ਜਾਣਿਆ ਜਾਂਦਾ ਹੈ। ਆਈ.ਆਈ. ...

                                               

ਵੰਦਨਾ ਸ਼ਿਵਾ

ਵੰਦਨਾ ਸ਼ਿਵਾ ਇੱਕ ਦਾਰਸ਼ਨਿਕ, ਵਾਤਾਵਰਨ ਵਰਕਰ, ਵਾਤਾਵਰਨ ਸੰਬੰਧੀ ਨਾਰੀ ਅਧਿਕਾਰਵਾਦੀ ਅਤੇ ਕਈ ਕਿਤਾਬਾਂ ਦੀ ਲੇਖਿਕਾ ਹੈ। ਵਰਤਮਾਨ ਸਮੇਂ ਦਿੱਲੀ ਵਿੱਚ ਸਥਿਤ, ਸ਼ਿਵਾ 20 ਤੋਂ ਵਧ ਕਿਤਾਬਾਂ ਅਤੇ ਅਹਿਮ ਵਿਗਿਆਨਕ ਅਤੇ ਤਕਨੀਕੀ ਪੱਤਰਕਾਵਾਂ ਵਿੱਚ 300 ਤੋਂ ਜਿਆਦਾ ਲੇਖਾਂ ਦੀ ਲੇਖਿਕਾ ਹੈ। ਉਸ ਨੇ 1978 ਵਿੱਚ ...

                                               

ਹੈਗਰ ਪਹਾੜ

ਹੈਗਰ ਪਹਾੜ ਸੰਯੁਕਤ ਰਾਜ ਅਮਰੀਕਾ ਦੇ ਬੇਸਿਨ ਅਤੇ ਸੀਮਾ ਪ੍ਰਾਂਤ ਦੇ ਉੱਤਰ ਪੱਛਮ ਕੋਨੇ ਵਿੱਚ ਓਰੇਗਨ ਵਿੱਚ ਇੱਕ ਜੁਆਲਾਮੁਖੀ ਦੀ ਚੋਟੀ ਹੈ। ਇਹ ਪਹਾੜ ਦੱਖਣ-ਮੱਧ ਓਰੇਗਨ ਵਿੱਚ ਸਿਲਵਰ ਲੇਕ ਦੇ ਛੋਟੇ ਸੰਗਮਿਤ ਸੰਗਠਨ ਦੇ ਦੱਖਣ ਵਿੱਚ ਸਥਿਤ ਹੈ, ਅਤੇ ਇਹ ਫ੍ਰੇਮੋਂਟ ਵਾਈਨਮਾ ਨੈਸ਼ਨਲ ਜੰਗਲਾਤ ਵਿੱਚ ਹੈ।ਇਹ ਸਿਖਰ ...

                                               

ਟ੍ਰਿਕਿਊਰੀਆਸਿਸ

ਟ੍ਰਿਕਿਊਰੀਆਸਿਸ, ਜਿਸਨੂੰ ਵਿਪਵੋਰਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪਰਜੀਵੀ ਕੀੜੇ ਟ੍ਰਿਕਿਊਰਿਸ ਟ੍ਰਿਕਿਊਰਾ ਦੁਆਰਾ ਕੀਤੀ ਗਈ ਇੱਕ ਲਾਗ ਹੈ। ਜੇਕਰ ਲਾਗ ਕੁਝ ਕੀੜਿਆਂ ਦੇ ਕਾਰਨ ਹੀ ਹੈ, ਤਾਂ ਆਮ ਤੌਰ ਤੇ ਕੋਈ ਲੱਛਣ ਨਹੀਂ ਹੁੰਦੇ। ਜਿਹਨਾਂ ਨੂੰ ਲਾਗ ਕਈ ਕੀੜਿਆਂ ਦੇ ਕਾਰਨ ਹੈ, ਉਹਨਾਂ ਨੂੰ ਢਿੱਡ ਪੀੜ, ...

                                               

ਪੰਜਾਬ ਦੇ ਤਿੳੁਹਾਰ ੲਿੱਕ ਸਮਾਜ ਵਿਗਿਅਾਨਿਕ ਅਧਿਅੈਨ

ਡਾ.ਨਵਰਤਨ ਕਪੂਰ ਪਟਿਆਲਾ ਸ਼ਹਿਰ ਦੇ ਜੰਮਪਲ ਸਨ।ਉਹਨਾਂ ਦਾ ਜਨਮ. 17 ਅਗਸਤ 1933.ਈ ਨੂੰ ਮਾਤਾ ਸੀ੍ਮਤੀ ਸੰਤੋਂ ਦੇਵੀ ਕਪੂਰ ਤੇ ਪਿਤਾ ਸਵ:ਜੀਵਨ ਲਾਲ ਕਪੂਰ ਦੇ ਘਰ ਹੋਇਆ। ਵਿਦਿਅਕ ਯੋਗਤਾ ਐੱਮ.ਏ.ਹਿੰਦੀ ਪੀ.ਐਂਚ.ਡੀ ਹਿੰਦੀ ਬਨਾਰਸ।

                                               

ਇਰਾਵਤੀ ਕਰਵੇ

ਇਰਾਵਤੀ ਦਾ ਜਨਮ 15 ਦਸੰਬਰ 1905 ਨੂੰ ਇੱਕ ਅਮੀਰ ਚਿਤਪਾਵਨ ਬ੍ਰਾਹਮਣ ਪਰਵਾਰ ਵਿੱਚ ਹੋਇਆ ਸੀ ਅਤੇ ਇਸਦਾ ਨਾਮ ਬਰਮਾ ਵਿੱਚ ਇਰਾਵੱਦੀ ਨਦੀ ਦੇ ਨਾਮ ਤੇ ਰੱਖਿਆ ਗਿਆ ਸੀ ਜਿਥੇ ਉਸ ਦੇ ਪਿਤਾ, ਗਣੇਸ਼ ਹਰੀ ਕਰਮਾਰਕਰ, ਬਰਮਾ ਕਾਟਨ ਕੰਪਨੀ ਵਿੱਚ ਕੰਮ ਕਰਦੇ ਸਨ। ਉਸਨੇ ਸੱਤ ਸਾਲ ਦੀ ਉਮਰ ਤੋਂ ਪੁਣੇ ਦੇ ਲੜਕੀਆਂ ਦੇ ...

                                               

ਜਾਵਾ ਮਨੁੱਖ

ਜਾਵਾ ਮਨੁੱਖ ਜਾਵਾ ਟਾਪੂ ਤੋਂ 1891 ਅਤੇ 1892 ਵਿੱਚ ਮਿਲੇ ਮੁਢਲੇ ਮਨੁੱਖ ਦੇ ਪਥਰਾਟਾਂ ਨੂੰ ਕਹਿੰਦੇ ਹਨ। ਇਸ ਟਾਪੂ ਤੋਂ ਡੱਚ ਸਰੀਰ ਰਚਨਾ ਵਿਗਿਆਨੀ ਇਊਜੀਨ ਡੁਬੁਆਏ ਦੀ ਅਗਵਾਈ ਵਿੱਚ ਖੁਦਾਈ ਦੀ ਟੀਮ ਨੂੰ ਟ੍ਰਿਨਿਲ ਸਥਾਨ ਤੋਂ ਜਾਵਾ ਦੇ ਪੂਰਬੀ ਪਾਸੇ ਸੋਲੋ ਦਰਿਆ ਕੰਢਿਓਂ ਇੱਕ ਦੰਦ, ਖੋਪੜੀ ਦਾ ਟੋਪ, ਅਤੇ ਇ ...

                                               

ਲੋਕ ਖੇਡਾਂ

ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ...

                                               

ਸੰਚਾਰ

ਸੰਚਾਰ ਸਾਂਝੇ ਚਿੰਨ੍ਹਾ ਅਤੇ ਸੰਕੇਤਾਂ ਨਾਲ ਅਰਥਾਂ ਦੇ ਆਦਾਨ-ਪ੍ਰਦਾਨ ਦੀ ਗਤੀਵਿਧੀ ਹੈ। ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ "ਸੰਚਾਰ" ਤੋਂ ਆਇਆ ਹੈ, ਜਿਸਦਾ ਅਰਥ ਹੈ "ਜੋੜਨਾ", "ਦਖਲ" ਜਾਂ "ਮਿਲਾਪ"। ਸੰਚਾਰ ਇੱਕ ਸੂਚਨਾ ਭੇਜਣ ਦੀ ਪ੍ਰੀਕਿਰਿਆ ਹੈ ਜਿਸ ਵਿੱਚ ਸੂਚਕਾਂ ਦੁਆਰਾ ਭਾਸ਼ਾ ਦਾ ਆਦਾਨ ਪ੍ਰਦਾਨ ਕੀਤਾ ਜਾਂ ...

                                               

ਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ

ਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੂੰ ਬਿਆਨਿਆ ਹੈ। ਸਭਿਆਚਾਰ ਸ਼ਬਦ ਮੂਲ ਰੂਪ ਵਿੱਚ ਦੋ ਸ਼ਬਦਾਂ "ਸਭਿਯ+ਆਚਾਰ" ਦਾ ਸਮਾਸ ਹੈ, ਪੰਜਾਬੀ ਭਾਸ਼ਾ ਵਿੱਚ ਇਹ ਹਿੰਦੀ ਭਾਸ਼ਾ ਦੇ ਸ਼ਬਦ ਸੰਸਕ੍ਰਿਤੀ ਦੇ ਪਰਿਆਇ ਵਜੋਂ ਪ੍ਰਚਲਿਤ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ...

                                               

ਹਿੰਸਾ

ਸੰਸਾਰ ਸਿਹਤ ਸੰਗਠਨ ਅਨੁਸਾਰ ਹਿੰਸਾ ਦੀ ਪਰਿਭਾਸ਼ਾ ਹੈ: "ਜਾਣ ਬੁਝਕੇ ਸਰੀਰਕ ਤਾਕਤ ਜਾਂ ਧੱਕੇ-ਜ਼ੋਰ ਦੀ ਵਰਤੋਂ ਕਰਨ ਨੂੰ ਹਿੰਸਾ ਕਿਹਾ ਜਾਂਦਾ ਹੈ Iਇਹ ਧੱਕਾ-ਜ਼ੋਰੀ ਕਿਸੇ ਖ਼ਾਸ ਗਰੁੱਪ ਦੇ ਖਿਲਾਫ਼ ਵੀ ਹੋ ਸਕਦਾ ਹੈ, ਕਿਸੇ ਬਰਾਦਰੀ ਦੇ ਖਿਲਾਫ਼ ਵੀ ਹੋ ਸਕਦਾ ਹੈI ਇਹ ਧੱਕਾ-ਜ਼ੋਰੀ ਕਿਸੇ ਦੂਜੇ ਮਨੁੱਖ ਉਪਰ ...

                                               

ਦਾ ਟਵਾਈਲਾਈਟ ਸਾਗਾ (ਫ਼ਿਲਮ ਲੜੀ)

ਦਾ ਟਵਾਈਲਾਈਟ ਸਾਗਾ ਅਮਰੀਕਨ ਨਾਵਲਕਾਰ ਸਟੇਫਨੀ ਮੇਅਰ ਦੇ ਚਾਰ ਨਾਵਲਾਂ ਦੀ ਲੜੀ ਟਵਾਈਲਾਈਟ ਉੱਪਰ ਅਧਾਰਿਤ ਇੱਕ ਫਿਲਮ ਲੜੀ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ|

                                               

ਦਵੰਦਵਾਦ

ਸਮੂਹ ਮਾਰਕਸਵਾਦੀ ਚਿੰਤਕ ਸਾਹਿੱਤ ਨੂੰ ਉਸਾਰ ਦੇ ਇੱਕ ਅੰਗ ਵਜੋਂ ਜਮਾਤੀ ਸੰਘਰਸ਼ ਵਿੱਚ ਇੱਕ ਸ਼ਕਤੀਸ਼ਾਲੀ ਵਿਚਾਰਧਾਰਕ ਹਥਿਆਰ ਵਜੋਂ ਮਾਨਤਾ ਦਿੰਦੇ ਹਨ। ਇਸ ਕਾਰਣ ਸਾਹਿੱਤ ਵਿੱਚ ਕੇਵਲ ਕਲਾਤਮਕ ਖੂਬਸੂਰਤੀ ਨੂੰ ਹੀ ਪੇਸ਼ ਕਰਨਾ ਕਲਾਕਾਰ ਦਾ ਮੰਤਵ ਨਹੀਂ ਹੋਣਾ ਚਾਹੀਦਾ।ਕਿਉਂਕਿ ਇਸ ਨਾਲੋਂ ਵੀ ਅਹਿਮ ਸਵਾਲ ਕਿ ਇ ...

                                               

ਮਾਰਟਿਨ ਲੂਥਰ

ਮਾਰਟਿਨ ਲੂਥਰ ਇਸਾਈ ਧਰਮ ਵਿੱਚ ਪ੍ਰੋਟੈਸਟੈਂਟਵਾਦ ਨਾਮਕ ਸੁਧਾਰਾਤਮਕ ਅੰਦੋਲਨ ਚਲਾਣ ਲਈ ਪ੍ਰਸਿੱਧ ਹਨ। ਉਹ ਜਰਮਨ ਭਿਕਸ਼ੂ, ਧਰਮਸ਼ਾਸਤਰੀ, ਯੂਨੀਵਰਸਿਟੀ ਵਿੱਚ ਪ੍ਰਾਧਿਆਪਕ, ਪਾਦਰੀ ਅਤੇ ਗਿਰਜਾ ਘਰ-ਸੁਧਾਰਕ ਸਨ ਜਿਨ੍ਹਾਂ ਦੇ ਵਿਚਾਰਾਂ ਦੇ ਦੁਆਰੇ ਪ੍ਰੋਟੈਸਟਿਜ਼ਮ ਸੁਧਾਰ ਅੰਦੋਲਨ ਸ਼ੁਰੂ ਹੋਇਆ ਜਿਸ ਨੇ ਪੱਛਮੀ ਯ ...

                                               

ਲੋਕ ਆਖਦੇ ਹਨ ਕਿ੍ਤ ਵਣਜਾਰਾ ਬੇਦੀ

ਲੋਕ ਆਖਦੇ ਹਨ ਕਿਤਾਬ ਦੀ ਭੂਮਿਕਾ ਵਿਚ "ਪ੍ਰੋ.ਪ੍ਰੀਤਮ ਸਿੰਘ" ਜੀ ਆਪਣੇ ਇਕ ਦੋਸਤ ਦੀ ਗੱਲ ਕਰਦੇ ਹਨ,ਜਿਸ ਨੂੰ "ਲੋਕ" ਸ਼ਬਦ ਤੋਂ ਚਿੜ ਹੈ,ਤੇ ਉਹ ਮੇਜ਼ ਉਤੇ ਪਈ ਵਣਜਾਰਾ ਬੇਦੀ ਦੀ ਕਿ੍ਤ ਦੇਖ ਕੇ ਭੱਖ ਕੇ ਬੋਲਿਆ,"ਲੋਕ ਸੁਆਹ ਆਖਦੇ ਹਨ,ਲੋਕ ਝੱਖ ਮਾਰਦੇ ਨੇ। ਕਦੇ ਸੋਚਿਆ ਹੈ,ਕਿ ਦੁਨੀਆਂ ਵਿਚ ਕਿੰਨੀ ਅਰਬਾਂ ਖ ...

                                               

ਪੰਜਾਬੀ ਲੋਕ ਖੇਡਾਂ

ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸ ...

                                               

ਨਈ ਤਾਲੀਮ

ਨਈ ਤਾਲੀਮ ਇੱਕ ਰੂਹਾਨੀ ਅਸੂਲ ਹੈ, ਜਿਸ ਅਨੁਸਾਰ ਤਾਲੀਮ ਅਤੇ ਕੰਮ ਵੱਖ ਵੱਖ ਨਹੀਂ ਹਨ। ਮਹਾਤਮਾ ਗਾਂਧੀ ਨੇ ਇਸ ਸਿੱਖਿਅਕ ਸਿੱਧਾਂਤ ਦੇ ਆਧਾਰ ਉੱਤੇ ਇਸੇ ਹੀ ਨਾਮ ਦੇ ਨਾਲ ਇੱਕ ਵਿਦਿਅਕ ਕੋਰਸ ਨੂੰ ਪਰਮੋਟ ਕੀਤਾ। ਇਸ ਨੂੰ ਅਗਲੇ ਵਾਕੰਸ਼ ਵਜੋਂ ਅਨੁਵਾਦ ਕੀਤਾ ਜਾ ਸਕਦਾ ਹੈ ਸਭ ਲਈ ਮੁੱਢਲੀ ਸਿੱਖਿਆ। ਪਰ, ਸੰਕਲਪ ...

                                               

ਭਾਰਤੀ ਵਿਗਿਆਨ ਅਦਾਰਾ

ਭਾਰਤੀ ਵਿਗਿਆਨ ਸੰਸਥਾਨ ਇੱਕ ਜਨਤਕ ਯੂਨੀਵਰਸਿਟੀ ਹੈ, ਜੋ ਵਿਗਿਆਨਕ ਖੋਜ ਅਤੇ ਉੱਚ ਸਿੱਖਿਆ ਦੇ ਲਈ ਬੰਗਲੁਰੂ, ਭਾਰਤ ਵਿੱਚ ਸਥਿਤ ਹੈ। ਇਸ ਨੂੰ ਜਮਸ਼ੇਦਜੀ ਟਾਟਾ ਦੇ ਸਰਗਰਮ ਸਹਿਯੋਗ ਨਾਲ 1909 ਵਿੱਚ ਸਥਾਪਿਤ ਕੀਤਾ ਸੀ| ਇਸ ਨੂੰ ਲੋਕਲ ਵਿੱਚ "ਟਾਟਾ ਇੰਸਟੀਚਿਊਟ" ਦੇ ਤੌਰ ਤੇ ਜਾਣਿਆ ਜਾਂਦਾ ਹੈੈ। ਇਸ ਨੂੰ ਵਿਆ ...

                                               

ਨਿਕੋਲੌਸ ਕੋਪਰਨੀਕਸ

ਨਿਕੋਲੌਸ ਕੋਪਰਨੀਕਸ ਪੁਨਰਜਾਗਰਣ ਕਾਲ ਦਾ ਇੱਕ ਪ੍ਰਸਿੱਧ ਗਣਿਤ ਸ਼ਾਸ਼ਤਰੀ ਅਤੇ ਖਗੋਲ ਵਿਗਿਆਨੀ ਰਿਹਾ ਜਿਸਨੇ ਇਹ ਸਿਧਾਂਤ ਦਿੱਤਾ ਕਿ ਬ੍ਰਹਮੰਡ ਦੇ ਕੇਂਦਰ ਵਿੱਚ ਸੂਰਜ ਹੈ ਧਰਤੀ ਨਹੀਂ। ਕੋਪਰਨੀਕਸ ਨੇ ਇਹ ਸਿਧਾਂਤ ਆਪਣੀ ਕਿਤਾਬ ਅਕਾਸ਼ੀ-ਪਿੰਡਾਂ ਦੇ ਘੁਮੰਣ ਬਾਰੇ ਵਿੱਚ ਦਿੱਤਾ ਜੋ ਇਸਦੀ ਮੌਤ ਤੋਂ ਥੋੜਾ ਸਮਾਂ ...

                                               

ਆਰਥਿਕ ਵਿਚਾਰਾਂ ਦਾ ਇਤਿਹਾਸ

ਆਰਥਿਕ ਵਿਚਾਰਾਂ ਦਾ ਇਤਿਹਾਇਸ ਵਿਸ਼ੇ ਵਿੱਚ ਵੱਖ ਵੱਖ ਚਿੰਤਕਾਂ ਅਤੇ ਸਿਧਾਂਤਾਂ ਨਾਲ ਸੰਬੰਧ ਰੱਖਦਾ ਹੈ ਜੋ 21 ਵੀਂ ਸਦੀ ਵਿੱਚ ਪ੍ਰਾਚੀਨ ਸੰਸਾਰ ਤੋਂ ਅਜੋਕੇ ਸਮੇਂ ਤੱਕ ਰਾਜਨੀਤਿਕ ਆਰਥਿਕਤਾ ਅਤੇ ਅਰਥ ਸ਼ਾਸਤਰ ਬਣ ਗਏ ਹਨ। ਇਸ ਖੇਤਰ ਵਿੱਚ ਆਰਥਿਕ ਵਿਚਾਰਾਂ ਦੇ ਬਹੁਤ ਸਾਰੇ ਵੱਖ ਵੱਖ ਸਕੂਲ ਆਉਂਦੇ ਹਨ। ਪ੍ਰਾਚ ...

                                               

ਲਿਡੀਆ ਸਕਲੇਵਿਕੀ

ਲਿਡੀਆ ਸਕਲੇਵਿਕੀ ਇੱਕ ਕ੍ਰੋਏਸ਼ੀਅਨ ਨਾਰੀਵਾਦੀ ਸਿਧਾਂਤਕਾਰ, ਇਤਿਹਾਸਕਾਰ ਅਤੇ ਸਮਾਜ ਵਿਗਿਆਨੀ ਸੀ। ਪਹਿਲੀ ਕ੍ਰੋਏਸ਼ੀਆਈ ਵਿਦਵਾਨ ਸੀ ਜਿਸਨੇ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਔਰਤ ਦੇ ਸਮਾਜਿਕ ਇਤਿਹਾਸ ਨੂੰ ਪੇਸ਼ ਕੀਤਾ, ਸਕਲੇਵਿਕੀ ਦਾ ਯੋਗਦਾਨ ਇਤਿਹਾਸ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੇ ਨਿਯਮਾਂ ਵਿੱਚ ਵ ...

                                               

ਪਾਰਥ ਚੈਟਰਜੀ

ਪਾਰਥ ਚੈਟਰਜੀ ਸਬਾਲਟਰਨ ਪੜ੍ਹਾਈ ਅਤੇ ਉੱਤਰ-ਉਪਨਿਵੇਸ਼ਿਕ ਸਕੂਲਾਂ ਨਾਲ ਸਬੰਧਤ ਇੱਕ ਭਾਰਤੀ ਵਿਦਵਾਨ ਹੈ। ਇਸ ਦਾ ਜਨਮ 1947 ਵਿੱਚ ਕਲਕੱਤਾ ਵਿੱਚ ਹੋਇਆ। ਇਹ ਇੱਕ ਬਹੁ-ਖੇਤਰੀ ਵਿਦਵਾਨ ਹੈ ਜਿਸ ਦਾ ਵਿਸ਼ੇਸ਼ ਧਿਆਨ ਰਾਜਨੀਤੀ ਵਿਗਿਆਨ, ਨਰ ਵਿਗਿਆਨ ਅਤੇ ਇਤਿਹਾਸ ਤੇ ਹੈ। ਸਿੱਖਿਆ ਖੇਤਰ ਵਿੱਚ ਉਸ ਦੇ ਯੋਗਦਾਨ ਲਈ ...

                                               

ਕੋਲਨ ਵਰਗੀਕਰਣ

ਕੋਲਨ ਵਰਗੀਕਰਣ ਇੱਕ ਲਾਇਬ੍ਰੇਰੀ ਵਰਗੀਕਰਣ ਦੀ ਤਕਨੀਕ ਹੈ, ਜਿਸ ਨੂੰ ਐਸ. ਆਰ. ਰੰਗਾਨਾਥਨ ਨੇ ਬਣਾਈਆਂ ਸੀ। ਜਿਸ ਨੂੰ ਵਿਸ਼ਲੇਸ਼ਣੀ-ਸੰਸ਼ਲੇਸ਼ਣਾਂਤਮਕ ਵਰਗੀਕਰਣ ਪ੍ਰਣਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਐਸ. ਆਰ. ਰੰਗਾਨਾਥਨ ਨੇ 1933 ਵਿੱਚ ਇਸ ਨੂੰ ਪਹਿਲੀ ਵਾਰ ਪ੍ਰਕਾਸ਼ਿਤ ਰੂਪ ਵਿੱਚ ਆਪਣੀ ਦੋ ਬਿੰਦੂਕੋਲ ...