ⓘ Free online encyclopedia. Did you know? page 219


                                               

ਪੀ ਸੀ ਦੇਵਾਸੀਆ

ਪਲਾਕਿਇਲ ਚੱਕੋ ਦੇਵਾਸੀਆ, ਜਿਸਨੂੰ ਅਕਸਰ ਮਹਾਕਵੀ ਪੀ ਸੀ ਦੇਵਾਸੀਆ ਕਿਹਾ ਜਾਂਦਾ ਹੈ, ਇੱਕ ਸੰਸਕ੍ਰਿਤ ਵਿਦਵਾਨ ਅਤੇ ਕੇਰਲ, ਭਾਰਤ ਦਾ ਤੋਂ ਇੱਕ ਕਵੀ ਸੀ। 1980 ਵਿੱਚ ਉਸਨੇ ਆਪਣੇ ਮਹਾਕਾਵਯਮ ਕ੍ਰਿਸੁਤਭਾਗਵਤਮ ਲਈ ਸੰਸਕ੍ਰਿਤ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ। ਉਸਨੇ ਮਲਿਆਲਮ ਸਾਹਿਤ ਵਿੱਚ ਆਪਣੇ ਯੋਗਦਾ ...

                                               

ਹੈਮਿਲਟੋਨੀਅਨ

ਹੈਮਿਲਟੋਨੀਅਨ ਫੀਲਡ ਥਿਊਰੀ, ਕਲਾਸੀਕਲ ਫੀਲਡ ਥਿਊਰੀ ਦੀ ਇੱਕ ਫਾਰਮੂਲਾ ਵਿਓਂਤਬੰਦੀ ਹੈਮਿਲਟੋਨੀਅਨ ਡੈੱਨਸਟੀ, ਹੈਮਿਲਟਨ ਦੀਆਂ ਸਮੀਕਰਨਾਂ ਰਾਹੀਂ ਨਿਯੰਤ੍ਰਿਤ ਕੀਤਾ ਜਾਣ ਵਾਲਾ ਇੱਕ ਗਤੀਸ਼ੀਲ ਸਿਸਟਮ ਹੈਮਿਲਟੋਨੀਅਨ ਰੁਕਾਵਟ, ਕੋਈ ਹੈਮਿਲਟੋਨੀਅਨ ਫਾਰਮੂਲਾ ਵਿਓਂਤਬੰਦੀ ਨੂੰ ਮੰਨਣ ਵਾਲੀ ਕਿਸੇ ਵੀ ਥਿਊਰੀ ਤੋਂ ਹ ...

                                               

ਸੰਥਾਲੀ ਵਿਕੀਪੀਡੀਆ

ਸੰਥਾਲੀ ਵਿਕੀਪੀਡੀਆ ਸੰਥਾਲੀ ਭਾਸ਼ਾ ਦਾ ਵਿਕੀਪੀਡੀਆ ਦੁਆਰਾ ਚਲਾਇਆ ਜਾ ਰਿਹਾ ਵਰਜਨ ਹੈ। ਵਿਕੀਮੀਡੀਆ ਸੰਸਥਾ ਦੁਆਰਾ ਇਹ ਸਾਈਟ 2 ਅਗਸਤ 2018 ਨੂੰ ਆਰੰਭ ਕੀਤੀ ਗਈ ਸੀ। ਇਸ ਵਿਕੀਪੀਡੀਆ ਦੀ ਵਰਣਮਾਲਾ ਵਜੋਂ ਸੰਤਾਲੀ ਭਾਸ਼ਾ ਦੀ ਆਪਣੇ ਵਰਣਮਾਲਾ, ਓਲ ਚੀਕੀ, ਵਰਤੀ ਗਈ ਹੈ। ਸੰਥਾਲੀ, ਮੁੰਡਾ ਉਪ ਭਾਸ਼ਾ ਪਰਿਵਾਰ ਵ ...

                                               

ਆਸਟਰੋਨੇਸ਼ੀਆਈ ਲੋਕ

ਆਸਟਰੋਨੇਸ਼ੀਆਈ ਲੋਕ ਜਾਂ ਵਧੇਰੇ ਸਹੀ ਆਸਟਰੋਨੇਸ਼ੀਆਈ ਬੋਲਣ ਵਾਲੇ ਲੋਕ, ਦੱਖਣ-ਪੂਰਬੀ ਏਸ਼ੀਆ, ਤਾਈਵਾਨ, ਓਸ਼ੇਨੀਆ ਅਤੇ ਮੈਡਾਗਾਸਕਰ ਦੇ ਵੱਖ-ਵੱਖ ਲੋਕਾਂ ਦਾ ਇੱਕ ਵੱਡਾ ਸਮੂਹ ਹੈ ਜੋ ਆਸਟਰੋਨੇਸ਼ੀਆਈ ਭਾਸ਼ਾਵਾਂ ਬੋਲਦੇ ਹਨ। ਆਸਟਰੋਨੇਸ਼ੀਆਈ ਬੋਲਣ ਵਾਲਿਆਂ ਦੀ ਮੁੱਖ ਆਬਾਦੀ ਵਾਲੇ ਰਾਸ਼ਟਰਾਂ ਅਤੇ ਪ੍ਰਦੇਸ਼ਾਂ ...

                                               

ਅਫਰੀਕੀ ਭਾਸ਼ਾ ਪਰਿਵਾਰ

ਅਫਰੋਜ਼ੈਟਿਕ ਭਾਸ਼ਾਵਾਂ ਵਿੱਚ 500 ਮਿਲੀਅਨ ਤੋਂ ਵੱਧ ਮੂਲ ਬੋਲਣ ਵਾਲੇ ਹਨ, ਕਿਸੇ ਵੀ ਭਾਸ਼ਾ ਪਰਿਵਾਰ ਦੀ ਚੌਥੀ ਵੱਡੀ ਗਿਣਤੀ ਵਿੱਚ ।: ਜਾਤੀ ਦੀਆਂ ਛੇ ਸ਼ਾਖਾਵਾਂ ਹਨ: ਬਰਬਰਿਕ, ਚੈਡਿਕ, ਕੁਸ਼ੀਟਿਕ, ਮਿਸਰ, ਓਮੋਟਿਕ ਅਤੇ ਸੇਮੀਟਿਕ. ਹੁਣ ਤੱਕ ਬਹੁਤ ਜ਼ਿਆਦਾ ਵਿਆਪਕ ਤੌਰ ਤੇ ਬੋਲੀ ਜਾਂਦੀ ਅਫਰੋਆਸੈਟੀਕ ਭਾਸ਼ ...

                                               

ਸਰਵਾਨੰਦ ਕੌਲ ਪ੍ਰੇਮੀ

ਸਰਵਨੰਦ ਕੌਲ ਪ੍ਰੇਮੀ ਇੱਕ ਭਾਰਤੀ ਕਸ਼ਮੀਰੀ-ਭਾਸ਼ਾਈ ਕਵੀ, ਪੱਤਰਕਾਰ, ਵਿਦਵਾਨ ਅਤੇ ਅਜ਼ਾਦੀ ਘੁਲਾਟੀਏ ਸਨ। 1990 ਵਿੱਚ ਇਸਲਾਮੀ ਦਹਿਸ਼ਤਵਾਦੀਆਂ ਦੇ ਹੱਥੋਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਸੀ।

                                               

ਥਿਓਡੋਰ ਹਰਜ਼ਲ

ਥੀਓਡੋਰ ਹਰਜ਼ਲ ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ ਸੀ। ਉਸ ਨੂੰ ਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ ਮੰਨਿਆ ਜਾਂਦਾ ਹੈ। ਉਸ ਨੇ ਸੰਸਾਰ ਯਹੂਦੀਵਾਦੀ ਸੰਘ ਬਣਾਇਆ ਅਤੇ ਯਹੂਦੀਆਂ ਦੇ ਫਿਲਿਸਤੀਨ ਆਉਣ ਨੂੰ ਪ੍ਰੋਤਸਾਹਿਤ ਕੀਤਾ ਤਾਂਕਿ ਯਹੂਦੀ ਰਾਜ ਦਾ ਨਿਰਮਾਣ ਕੀਤਾ ਜਾ ਸਕੇ।

                                               

ਰਾਭਾ ਭਾਸ਼ਾ

ਰਾਭਾ ਭਾਰਤ ਦੀ ਇੱਕ ਸੀਨੋ-ਤਿੱਬਤੀ ਭਾਸ਼ਾ ਹੈ। ਦੋ ਉਪਭਾਸ਼ਾਵਾਂ, ਮੈਟੂਰੀ ਅਤੇ ਰੋਂਗਦਾਨੀ ਸੰਚਾਰ ਵਿੱਚ ਸਮੱਸਿਆ ਪੈਦਾ ਕਰਨ ਲਈ ਕਾਫੀ ਭਿੰਨ ਹਨ। ਯੂ.ਵੀ. ਜੋਸ ਦੇ ਅਨੁਸਾਰ, ਤਿੰਨ ਉਪਭਾਸ਼ਾ ਹਨ, ਜਿਵੇਂ ਕਿ ਰੋਗਡਾਨੀ ਜਾਂ ਰੋੰਡੀਆਨੀਆ, ਮੇਟੂਰੀ ਜਾਂ ਮੇਟੂਰੀਆ ਅਤੇ ਸੋਂਗਾ ਜਾਂ ਕੋਚਾ । ਜੋਸ ਨੇ ਲਿਖਿਆ ਕਿ " ...

                                               

ਆਇਰਿਸ਼ ਭਾਸ਼ਾ

ਆਇਰਿਸ਼ ਭਾਸ਼ਾ ਹਿੰਦ-ਯੂਰਪੀ ਭਾਸ਼ਾਈ ਪਰਿਵਾਰ ਦੀ ਇਕ ਗੋਈਦੇਲਿਕ ਭਾਸ਼ਾ ਹੈ, ਜਿਸਦਾ ਜਨਮ ਆਇਰਲੈਂਡ ਵਿੱਚ ਹੋਇਆ ਅਤੇ ਆਇਰਿਸ਼ ਲੋਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਬੇਸ਼ੱਕ ਆਇਰਿਸ਼ ਭਾਸ਼ਾ ਆਇਰਿਸ਼ ਲੋਕਾਂ ਦੇ ਛੋਟੇ ਜਿਹੇ ਸਮੂਹ ਚ ਬੋਲੀ ਜਾਂਦੀ ਹੈ ਪਰ ਇਹ ਆਇਰਿਸ਼ ਲੋਕਾਂ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ...

                                               

ਕੇਂਦਰੀ ਅਮਰੀਕਾ ਭਾਸ਼ਾਵਾਂ ਦੀਆਂ maya language

ਭੂਮਿਕਾ:- ਮਯਾਨ ਭਾਸ਼ਾ ਪਰਿਵਾਰ ਇਕ ਸਭ ਤੋਂ ਉੱਤਮ-ਦਸਤਾਵੇਜ਼ ਵਾਲਾ ਅਤੇ ਸਭ ਤੋਂ ਵੱਧ ਅਧਿਐਨ ਕੀਤਾ ਜਾਂਦਾ ਹੈ। ਆਧੁਨਿਕ ਮਯਾਨ ਭਾਸ਼ਾਵਾਂ ਪ੍ਰੋਟੋ-ਮਯਾਨ ਭਾਸ਼ਾ ਤੋਂ ਉਤਪੰਨ ਹੁੰਦੀਆਂ ਹਨ, ਜਿਨ੍ਹਾਂ ਨੂੰ ਘੱਟੋ ਘੱਟ 5.000 ਸਾਲ ਪਹਿਲਾਂ ਬੋਲਿਆ ਜਾਂਦਾ ਸੀ; ਤੁਲਨਾਤਮਕ ਵਿਧੀ ਦੀ ਵਰਤੋਂ ਕਰਕੇ ਇਸਨੂੰ ਅੰਸ਼ਕ ...

                                               

ਵਿਕਟੋਰਿਆ ਨਕੋਂਗ

ਵਿਕਟੋਰੀਆ ਨਕੋਂਗ ਇੱਕ ਨਾਈਜੀਰੀਆਈ ਬਹੁ-ਭਾਸ਼ਾਈ ਮਨੋਰੰਜਨ ਸਲਾਹਕਾਰ ਅਤੇ ਇੱਕ ਪ੍ਰੋਗਰਾਮ ਨਿਰਮਾਤਾ ਹੈ। ਇਹ ਇੱਕ ਦੋਭਾਸ਼ੀ ਪੇਸ਼ਕਾਰ, ਕੋਰਾ ਪੁਰਸਕਾਰਾਂ, ਹੈਡਜ਼ ਅਵਾਰਡ ਲਈ ਸਿਰਜਣਹਾਰ ਰਹੀ ਹੈ, ਅਤੇ ਇਸਨੇ ਇੱਕ ਚੈਰਿਟੀ ਅਤੇ ਲਾਈਫ ਫਾਊਂਟੇਨ ਓਰਫ਼ਨਏਜ ਹੋਮ ਦੀ ਸਥਾਪਨਾ ਕਰਨ ਵਿੱਚ ਮਦਦ ਕੀਤੀ। ਵਿਕਟੋਰੀਆ ਕਰ ...

                                               

ਅਨਾਹਿਤਾ ਓਬੇਰੋਏ

ਓਬੇਰੋਏ ਥੀਸੀਆ ਦੇ ਇੱਕ ਪਰਿਵਾਰ ਵਿਜੈ ਮਹਿਤਾ ਅਤੇ ਫਰੂਖ ਮਹਿਤਾ ਦੇ ਘਰੋਂ ਹੈ। ਓਬੇਰੋਏ ਨੇ 12 ਸਾਲ ਦੀ ਉਮਰ ਵਿੱਚ ਆਪਣੀ ਮਾਂ ਦੇ ਟਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਓਬੇਰੋਏ ਨੇ ਆਪਣੀ ਪੜ੍ਹਾਈ ਦ ਕੈਥਡ੍ਰਲ ਐਂਡ ਜੋਨ ਕਨੋਨ ਸਕੂਲ, ਮੁੰਬਈ ਤੋਂ ਕੀਤੀ ਅਤੇ ਬਾਅਦ ਵਿੱਚ ਸਟ.ਜੇਵੀਅਰਜ਼ ਕਾਲਜ, ਮੁੰਬ ...

                                               

ਦੱਖਣੀ ਅਮਰੀਕਾ ਦੀਆਂ ਭਾਸ਼ਾਵਾਂ amazonian language

ਅਮੇਜ਼ੋਨੀਅਨ ਭਾਸ਼ਾਵਾਂ ਸ਼ਬਦ "ਗ੍ਰੇਟਰ ਅਮੇਜ਼ਨੋਨੀਆ" ਦੀਆਂ ਸਵਦੇਸ਼ੀ ਭਾਸ਼ਾਵਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਹ ਖੇਤਰ ਐਮਾਜ਼ਾਨ ਨਾਲੋਂ ਕਾਫ਼ੀ ਵੱਡਾ ਹੈ ਅਤੇ ਐਟਲਾਂਟਿਕ ਤੱਟ ਤੋਂ ਐਂਡੀਜ਼ ਦੇ ਸਾਰੇ ਰਸਤੇ ਤੱਕ ਫੈਲਿਆ ਹੋਇਆ ਹੈ। ਜਦੋਂ ਕਿ ਇਸਦੀ ਦੱਖਣੀ ਸਰਹੱਦ ਆਮ ਤੌਰ ਤੇ ਪਾਰਨੀ ਕਿਹਾ ਜਾਂਦਾ ਹ ...

                                               

ਕਾਜ਼ੂਓ ਇਸ਼ੀਗੁਰੋ

ਕਾਜ਼ੂਓ ਇਸ਼ੀਗੁਰੋ OBE FRSA FRSL ਇੱਕ ਬ੍ਰਿਟਿਸ਼ ਨਾਵਲਕਾਰ, ਪਟਕਥਾਕਾਰ, ਅਤੇ ਕਹਾਣੀਕਾਰ ਹੈ। ਉਸ ਦਾ ਜਨਮ ਜਪਾਨ ਦੇ ਨਾਗਾਸਾਕੀ ਵਿੱਚ ਹੋਇਆ; ਜਦੋਂ ਉਹ ਪੰਜ ਸਾਲ ਦਾ ਸੀ, ਉਸ ਦਾ ਪਰਿਵਾਰ 1960 ਵਿੱਚ ਇੰਗਲੈਂਡ ਚਲਾ ਗਿਆ ਸੀ। ਇਸ਼ੀਗੂਰੋ ਨੇ ਕੈਂਟ ਯੂਨੀਵਰਸਿਟੀ ਤੋਂ 1978 ਵਿੱਚ ਅੰਗਰੇਜ਼ੀ ਅਤੇ ਫ਼ਿਲਾਸਫ਼ ...

                                               

ਡੇਡੇ ਓਟੋਮੋ

ਡੇਡੇ ਓਟੋਮੋ ਇੰਡੋਨੇਸ਼ੀਆਂ ਵਿਚ ਐਲ.ਜੀ.ਬੀ.ਟੀ. ਅਧਿਕਾਰਾਂ ਅਤੇ ਈਸਟ ਜਾਵਾ ਵਿਚ ਲਿੰਗੀ ਮਸਲਿਆਂ ਲਈ ਮਾਹਿਰ ਹੈ। ਉਹ ਗੇਅ ਨੁਸੰਤਾਰਾ ਦਾ ਸੰਸਥਾਪਕ ਹੈ, ਇੰਡੋਨੇਸ਼ੀਆ ਵਿੱਚ ਐਲ.ਜੀ.ਬੀ.ਟੀ. ਅਧਿਕਾਰਾਂ ਲਈ ਪਹਿਲੀ ਸੰਸਥਾ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਦਾ ਇੱਕ ਮੈਂਬਰ ਹੈ। ਭਾਸ਼ਾਈ ਵਿਗਿਆਨ ਦੇ ਵਿਦਿਆਰਥੀ ...

                                               

ਮਾਲੇਰਕੋਟਲਾ ਰਿਆਸਤ

ਮਾਲੇਰਕੋਟਲਾ ਰਿਆਸਤ ਬਰਤਾਨਵੀ ਭਾਰਤ ਵਿੱਚ ਇੱਕ ਰਜਵਾੜਾਸ਼ਾਹੀ ਸੀ। ਇਹ ਰਿਆਸਤ 1657 ਤੋਂ 1948 ਤੱਕ ਰਹੀ। ਇਸਦੇ ਸ਼ਾਸਕ ਪਠਾਨ ਕਬੀਲੇ ਦੇ ਸਨ ਅਤੇ ਇਸਦੀ ਰਾਜਧਾਨੀ ਮਾਲੇਰਕੋਟਲਾ ਸ਼ਹਿਰ ਸੀ। ਭਾਰਤ ਦੀ ਵੰਡ ਦੋਰਾਨ ਏਥੋਂ ਦਾ ਸ਼ਾਹੀ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ ਅਤੇ ਉਹਨਾਂ ਦੇ ਵੰਸ਼ਜ ਅੱਜ ਵੀ ਲਾਹੌਰ ਵਿ ...

                                               

ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ

ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ, ਦੋ ਤਕਰੀਬਨ ਜੁੜਵਾਂ ਇਤਿਹਾਸਕ ਯਾਦਗਾਰੀ ਇਮਾਰਤਾਂ ਹਨ ਜੋ ਭਾਰਤ ਦੇ ਮਹਿਰੌਲੀ ਇਲਾਕੇ ਵਿੱਚ ਕੁਤਬ ਮੀਨਾਰ ਦੇ ਨਜਦੀਕ ਸਥਿਤ ਹਨ। ਇਹ ਸੰਤ ਸ਼ੇਖ ਫ਼ਜ਼ਲਉੱਲਾਹ,ਜੋ ਸ਼ੇਖ ਜਮਾਲੀ ਕੰਬੋਹ ਜਾਂ ਜਲਾਲ ਖਾਨ ਵਜੋਂ ਵੀ ਜਾਣਿਆ ਜਾਂਦਾ ਹੈ ਮੁਗਲ ਸਲਤਨਤ ਕਾਲ ਤੋਂ ਪਹਿਲਾਂ ਲੋਧੀ ਸਲ ...

                                               

ਲਾਲ ਕਿਲਾ

ਦਿੱਲੀ ਦੇ ਲਾਲ ਕਿਲੇ ਨੂੰ ਲਾਲ ਕਿਲਾ ਇਸ ਲਈ ਕਹਿੰਦੇ ਹਨ, ਕਿਉਂਕਿ ਇਹ ਲਾਲ ਪੱਥਰ ਨਾਲ ਬਣਇਆ ਹੈ। ਇਹ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਸੀ ਅਤੇ ਇਸ ਦਾ ਅਸਲ ਨਾਂ ਕਿਲਾ ਮੁਬਾਰਕ ਸੀ। ਇਹ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਥਿਤ ਹੈ। ਇਹ ਯੂਨੇਸਕੋ ਸੰਸਾਰ ਅਮਾਨਤ ਥਾਂ ਵਿੱਚ ਸ਼ਾਮਿਲ ਹੈ।

                                               

ਲੋਕ ਕਿੱਤਿਆਂ ਦੀ ਕੱਚੀ ਸਮੱਗਰੀ

ਧਰਤੀ ਅ ਧਾਤਾਂ ੲ ਰੂੰ ਸ ਲੱਕੜ ਹ ਚਮੜਾ ਕ ਕਾਗਜ਼ ਖ ਫੁਟਕਲ ਪੰਜਾਬੀ ਲੋਕ-ਕਿੱਤਿਆਂ ਵਿੱਚ ਬਹੁਤ ਸਾਰੇ ਕਿੱਤੇ ਅਜਿਹੇ ਹਨ ਜਿਨ੍ਹਾਂ ਦਾ ਸੰਬੰਧ ਕਾਗਜ਼ ਜਾਂ ਗੱਤੇ ਨਾਲ ਹੈ। ਔਰਤਾਂ ਘਰਾਂ ਵਿੱਚ ਰੱਦੀ ਕਾਗਜ਼ਾਂ ਨੂੰ ਗਾਲ ਕੇ ਗੋਹਲੇ ਆਦਿ ਬਣਾਉਂਦੀਆਂ ਹਨ। ਅਨੇਕਾਂ ਕਿੱਤਾਕਾਰ ਇਸੇ ਵਿਧੀ ਨਾਲ ਮੂਰਤੀਆਂ, ਖਿਡੌਣੇ ...

                                               

ਮੀਨਾਰ-ਏ-ਪਾਕਿਸਤਾਨ

ਮੀਨਾਰ-ਏ-ਪਾਕਿਸਤਾਨ (ਉਰਦੂ: مینارِ پاکستان ‎ / ALA-LC: Mīnār-i Pākistān, ਭਾਵ "ਪਾਕਿਸਤਾਨ ਦਾ ਬੁਰਜ ਪਾਕਿਸਤਾਨ ਦੇ ਪੰਜਾਬ ਦੇ ਲਾਹੌਰ ਵਿੱਚ ਸਥਿਤ ਇਕਬਾਲ ਪਾਰਕ ਵਿਖੇ ਉਸਾਰਿਆ ਹੋਇਆ ਇੱਕ ਬੁਰਜ ਹੈ। ਇਕਬਾਲ ਪਾਰਕ ਲਾਹੌਰ ਦਾ ਸਭ ਤੋਂ ਵੱਡਾ ਜਨਤਕ ਪਾਰਕ ਹੈ।. ਇਹ ਬੁਰਜ ਇਸ ਥਾਂ ਤੇ 23 ਮਾਰਚ 1940 ...

                                               

ਪਨੀਰ ਟਿੱਕਾ

ਪਨੀਰ ਟਿੱਕਾ ਇੱਕ ਭਾਰਤੀ ਪਕਵਾਨ ਹੈ ਜੋ ਪਨੀਰ ਦੇ ਸੰਗਾਂ ਤੋਂ ਤਿਆਰ ਮਸਾਲੇ ਵਿੱਚ ਮਰੀਨੇਟ ਕੀਤੀ ਜਾਂਦੀ ਹੈ ਅਤੇ ਤੰਦੂਰ ਵਿੱਚ ਗ੍ਰਿਲ ਕੀਤੀ ਜਾਂਦੀ ਹੈ। ਇਹ ਚਿਕਨ ਟਿੱਕਾ ਅਤੇ ਹੋਰ ਮੀਟ ਦੇ ਪਕਵਾਨਾਂ ਦਾ ਸ਼ਾਕਾਹਾਰੀ ਵਿਕਲਪ ਹੈ। ਇਹ ਇੱਕ ਮਸ਼ਹੂਰ ਪਕਵਾਨ ਹੈ ਜੋ ਕਿ ਭਾਰਤ ਵਿੱਚ ਅਤੇ ਇੱਕ ਭਾਰਤੀ ਡਾਇਸਪੋਰਾ ...

                                               

ਖਵਾਜਾ ਗ਼ੁਲਾਮ ਫ਼ਰੀਦ

ਖਵਾਜਾ ਗੁਲਾਮ ਫ਼ਰੀਦ ਜਾਂ ਖਵਾਜਾ ਫ਼ਰੀਦ – ਹਿੰਦ ਉਪਮਹਾਦੀਪ ਦਾ 19ਵੀਂ-ਸਦੀ ਦਾ ਬੜਾ ਮਸ਼ਹੂਰ ਸੂਫ਼ੀ ਕਵੀ, ਬਹੁਵਿਦ, ਵਿਦਵਾਨ ਅਤੇ ਲੇਖਕ ਹੋਇਆ ਹੈ। ਉਸ ਦਾ ਤਾਅਲੁਕ ਚਿਸ਼ਤੀ ਸੰਪਰਦਾ ਨਾਲ ਸੀ।

                                               

ਪਸ਼ਮੀਨਾ

ਪਸ਼ਮੀਨਾ ਕਸ਼ਮੀਰੀ ਉੱਨ ਦੀ ਬਹਿਤਰੀਨ ਕਿਸਮ ਹੈ। ਇਸ ਉੱਨ ਨਾਲ ਕੱਪੜੇ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ ਬੁਣੇ ਜਾਂਦੇ ਸੀ। ਇਹ ਨਾਮ ਫ਼ਾਰਸੀ: پشمینه ਤੋਂ ਲਿਆ ਗਿਆ ਹੈ ਜਿਸਦਾ ਅਰਥ "ਉੱਨ ਤੋਂ ਬਣਿਆ" ਹੈ ਅਤੇ ਕਸ਼ਮੀਰੀ ਵਿੱਚ ਇਸਦਾ ਅਰਥ "ਮੁਲਾਇਮ ਸੋਨਾ" ਹੈ। ਇਹ ਉੱਨ ਪਸ਼ਮੀਨਾ ਬਕਰੀਆਂ ਦੀਆਂ 4 ਵਿਸ਼ੇਸ਼ ਨਸ ...

                                               

ਅਭਿਨਵਗੁਪਤ

ਅਭਿਨਵਗੁਪਤ ਸਭ ਤੋਂ ਵੱਡੇ ਦਾਰਸ਼ਨਿਕਾਂ, ਰਿਸ਼ੀਆਂ ਅਤੇ ਸੁਹਜ-ਸ਼ਾਸਤਰੀਆਂ ਵਿੱਚੋਂ ਇੱਕ ਸੀ। ਉਸਨੂੰ ਇੱਕ ਮਹੱਤਵਪੂਰਨ ਸੰਗੀਤਕਾਰ,ਨਾਟਕਕਾਰ,ਧਰਮ ਸ਼ਾਸਤਰੀ,ਭਾਸ਼ਾ, ਤਰਕਸ਼ਾਸਤਰੀ ਅਤੇ ਕਵੀ ਵੀ ਮੰਨਿਆ ਜਾਂਦਾ ਹੈ। ਉਹ ਇੱਕ ਬਹੁਪੱਖੀ ਸ਼ਖਸੀਅਤ ਸਨ,ਜਿਹਨਾਂ ਨੇ ਭਾਰਤੀ ਸੱਭਿਆਚਾਰ ਤੇ ਤਕੜਾ ਅਸਰ ਪਾਇਆ। ਭਾਰਤੀ ਕ ...

                                               

ਭੰਡ

ਭੰਡ ਭਾਰਤ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਵਿੱਚ ਲੋਕ-ਮਨੋਰੰਜਨ ਕਰਨ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ। ਭਾਰਤ, ਅਤੇ ਨੇਪਾਲ ਵਿੱਚ ਭੰਡ ਇੱਕ ਸਜਾਤੀ ਮੁਸਲਮਾਨ ਫਿਰਕਾ ਹਨ, ਜੋ ਹੁਣ ਮਨੋਰੰਜਨ ਕਰਨ ਦੇ ਰਵਾਇਤੀ ਕਿੱਤੇ ਨੂੰ ਛੱਡ ਚੁੱਕੇ ਹਨ। ਇਨ੍ਹਾਂ ਨੂੰ ਮਰਾਸੀ ਵੀ ਕਿਹਾ ਜਾਂਦਾ ਹੈ। ਭੰਡਾਂ ਵਿੱਚ ਨੱਚ ...

                                               

ਖਲਪੂ ਮਹਿਲ

ਖ਼ਪਲੋ ਮਹਿਲ ਨੂੰ ਯਾਬਗੋ ਕਿਲਾ ਵੀ ਆਖਿਆ ਜਾਂਦਾ ਹੈ।, ਇਹ ਉੱਤਰੀ ਪਾਕਿਸਤਾਨ ਦੇ ਗਿੱਲਗਿਤ ਬਲਤਸਾਨ ਦੇ ਇਲਾਕੇ ਬਲਤਿਸਤਾਨ ਦੇ ਸ਼ਹਿਰ ਖ਼ਪਲੋ ਚ ਇੱਕ ਪੁਰਾਣਾ ਕਿਲ੍ਹਾ ਤੇ ਮਹਿਲ ਹੈ। ਇਸ ਮਹਿਲ ਨੂੰ ਇੱਕ ਸਕਾਫ਼ਤੀ ਨਿਸ਼ਾਨ ਤੇ ਸੈਲਾਨੀਆਂ ਲਈ ਖਿੱਚ ਦੀ ਥਾਂ ਸਮਝਿਆ ਜਾਂਦਾ ਹੈ। ਇਹ ਮਹਿਲ 18ਵੀਂ ਸਦੀ ਦੇ ਅੱਧ ਚ ...

                                               

ਜੈਪੁਰ ਸਾਹਿਤ ਸੰਮੇਲਨ 2015

ਜੈਪੁਰ ਸਾਹਿਤ ਸੰਮੇਲਨ ਇੱਕ ਸਾਲਾਨਾ ਕੀਤਾ ਜਾਣ ਵਾਲਾ ਸਮਾਰੋਹ ਹੈ, ਜੋ 2006 ਤੋਂ ਭਾਰਤ ਦੇ ਗੁਲਾਬੀ ਨਗਰ ਜੈਪੁਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਏਸ਼ੀਆ ਦਾ ਸਭ ਤੋਂ ਵੱਡਾ ਸਾਹਿਤ ਸਮਾਰੋਹ ਹੈ। ਇਸ ਵਿੱਚ ਦੁਨੀਆ ਭਰ ਤੋਂ ਸਾਹਿਤਕਾਰ ਹਿੱਸਾ ਲੈਂਦੇ ਹਨ। ਸਾਲ 2015 ਦੇ ਜੈਪੁਰ ਸਾਹਿਤ ਮੇਲੇ ਵਿੱਚ ਵਹੀਦਾ ਰ ...

                                               

ਲਾਲਨ ਸ਼ਾਹ ਫ਼ਕੀਰ

ਲਾਲਨ ਲਾਲਨ ਸਾਈਂ, ਲਾਲਨ ਸ਼ਾਹ, ਲਾਲਨ ਫਕੀਰ ਜਾਂ ਮਹਾਤਮਾ ਲਾਲਨ ;, ਬੰਗਾਲੀ ਬੌਲ ਸੰਤ, ਫ਼ਕੀਰ, ਗੀਤਕਾਰ, ਸਮਾਜ ਸੁਧਾਰਕ ਅਤੇ ਚਿੰਤਕ ਸੀ। ਬੰਗਾਲੀ ਸੱਭਿਆਚਾਰ ਵਿੱਚ ਉਹ ਧਾਰਮਕ ਸਹਿਨਸ਼ੀਲਤਾ ਦੇ ਗਾਜ਼ੀ ਬਣ ਗਏ ਜਿਹਨਾਂ ਦੇ ਗੀਤਾਂ ਨੇ ਰਾਬਿੰਦਰਨਾਥ ਟੈਗੋਰ ਕਾਜ਼ੀ ਨਜ਼ਰੁਲ ਇਸਲਾਮ‎, ਅਤੇ ਐਲਨ ਗਿਨਜਬਰਗ ਸਮੇਤ ...

                                               

ਸਭਿਆਚਾਰ ਤੇ ਉਪ-ਸਭਿਆਚਾਰ

ਸਭਿਆਚਾਰ ਕਿਉਂਕਿ ਇੱਕ ਵਿਸ਼ਾਲ ਤੌਰ ਉੱਤੇ ਵਿਆਪਕ ਵਰਤਾਰਾ ਹੈ, ਇਸ ਲਈ ਇਸ ਨੂੰ ਪਰਿਭਾਸ਼ਿਤ ਕਰਨ ਜਾਂ ਇਸ ਦੀ ਵਿਆਖਿਆ ਕਰਨ ਦੀ ਖੁੱਲ ਵੀ ਬਹੁਤ ਸਾਰੇ ਵਿਅਕਤੀਆਂ ਨੇ ਲਈ ਹੈ। ਜੇ ਸਭ ਦੀਆਂ ਪਰਿਭਾਸ਼ਾਵਾਂ ਨੂੰ ਇਕੱਠਿਆਂ ਕਰ ਦਿੱਤਾ ਜਾਵੇ ਤਾਂ ਸਭਿਆਚਾਰ ਬਾਰੇ ਸਪਸ਼ਟਤਾ ਹੋਣ ਦੀ ਥਾਂ ਧੁੰਦਲੇਪਨ ਤੇ ਹਨੇਰੇ ਵਿੱ ...

                                               

ਬੰਗਲਾਦੇਸ਼ ਵਿੱਚ ਖੇਡਾਂ

ਬੰਗਲਾਦੇਸ਼ ਵਿੱਚ ਖੇਡਾਂ ਦਾ ਕਾਫੀ ਰੁਝਾਨ ਹੈ ਅਤੇ ਇਹ ਮਨੋਰੰਜਨ ਦੇ ਮੁੱਖ ਸਾਧਨਾਂ ਵਿੱਚੋੰ ਇੱਕ ਹਨ। ਖੇਡਾਂ ਬੰਗਲਾਦੇਸ਼ ਦਾ ਸੱਭਿਆਚਾਰ ਦਾ ਮੁੱਖ ਅੰਗ ਮੰਨੀਆਂ ਜਾਂਦੀਆਂ ਹਨ। ਕਬੱਡੀ ਇੱਥੋਂ ਦੀ ਰਾਸ਼ਟਰੀ ਖੇਡ ਹੈ। ਇਸ ਤੋਂ ਇਲਾਵਾ ਕ੍ਰਿਕਟ ਅਤੇ ਫੁੱਟਬਾਲ ਇੱਥੇ ਸਭ ਤੋਂ ਜਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ। ...

                                               

ਹਿਰੋਕੀ ਅਜੂਮਾ

ਅਜੁਮਾ ਦਾ ਜਨਮ ਮੀਤਾਕਾ ਵਿੱਚ ਹੋਇਆ ਜੋ ਕਿ ਟੋਕੀਓ ਵਿੱਚ ਸਥਿਤ ਹੈ। ਉੁਸਨੇ ਆਪਣੀ Ph.D Culture and Representation 1999 ਵਿੱਚ ਟੋਕੀਓ ਦੀ ਯੂਨੀਵਰਸਿਟੀ ਵਿੱਚ ਕੀਤੀ ਅਤੇ ਇੰਟਰਨੈਸ਼ਨਲ ਯੂਨੀਵਰਸਿਟੀ, ਜਪਾਨ ਵਿੱਚ 2003 ਵਿੱਚ ਪ੍ਰੋਫੈਸਰ ਲੱਗੇ। ਉਹ ਇੱਕ ਕਾਰਜਕਾਰੀ ਖੋਜਕਰਤਾ ਸਨ ਅਤੇ ਗਲੋਬਲ ਸੰਚਾਰ ਕੇ ...

                                               

ਮਾਝੀ ਸੱਭਿਆਚਾਰ

ਜਗਿਆਸਾ, ਮਨੁੱਖੀ ਵਿਕਾਸ ਦੇ ਪੜਾਅ ਹੀ, ਇਕ ਅਜਿਹੀ ਮਾਨਸਿਕ ਇੱਛਾ ਹੈ,ਜਿਸ ਦੁਆਰਾ ਉਸਨੇ ਆਪਣੇ ਆਲੇ-ਦੁਆਲੇ ਨਾਲ ਆਪਣਾ ਤਰਕਸ਼ੀਲ ਸੰਬੰਧ ਸਥਾਪਿਤ ਕੀਤਾ। ਇਹ ਵੱਖਰੀ ਗੱਲ ਹੈ ਕਿ ਇਹ ਤਰਕ ਉਸਦੇ ਆਪਣੇ ਸਮੇਂ ਦੇ ਹਾਣ ਦਾ ਹੀ ਹੁੰਦਾ ਸੀ, ਤਰਕ, ਬੋਧਿਕ ਵਸਤੂ ਹੈ। ਸਮਾਜਿਕ ਸੰਬੰਧਾਂ ਦੇ ਅਧਿਐਨ ਤੋਂ ਇਹ ਪ੍ਰਭਾਵਿਤ ...

                                               

ਕਲੀਕ੍ਰਿਸ਼ਨਾ ਮਿੱਤਰਾ

ਕਾਲੀਕ੍ਰਿਸ਼ਨਾ ਮਿੱਤਰਾ ਦਾ ਜਨਮ ਬਰਤਾਨਵੀ ਭਾਰਤ ਦੇ ਸ਼ਹਿਰ ਕਲਕੱਤਾ ਵਿੱਚ ਹੋਇਆ ਸੀ। ਹੇਅਰ ਸਕੂਲ ਵਿੱਚੋਂ ਮੁੱਢਲੀ ਪੜ੍ਹਾਈ ਕਰਨ ਪਿੱਛੋਂ ਉਹ ਪਰੈਜ਼ੀਡੈਂਸੀ ਕਾਲਜ ਕਲਕੱਤਾ ਵਿੱਚ ਦਾਖਲਾ ਲੈ ਲਿਆ ਸੀ ਪਰ ਗਰੀਬੀ ਕਾਰਨ ਉਸਨੇ ਪੜ੍ਹਾਈ ਛੱਡ ਦਿੱਤੀ ਅਤੇ ਆਪਣੀ ਬਾਰਾਸਾਤ ਵਿਖੇ ਆਪਣੀ ਮਾਂ ਦੇ ਘੜ ਰਹਿਣ ਲੱਗ ਗਿਆ। ...

                                               

ਫ਼ਰਾਂਸੇ ਪਰੇਸੇਰਨ

ਫ਼ਰਾਂਸੇ ਪਰੇਸੇਰਨ ਫਰਮਾ:Efn-lr ਉਚਾਰਨ) ਇੱਕ 19 ਵੀਂ ਸਦੀ ਦੇ ਰੋਮਾਂਟਿਕ ਸਲੋਵਨ ਕਵੀ ਸੀ, ਜਿਸ ਨੂੰ ਐਸੇ ਕਵੀ ਵਜੋਂ ਬਿਹਤਰੀਨ ਜਾਣਿਆ ਜਾਂਦਾ ਹੈ ਜਿਸ ਨੇ ਆਪ ਤੋਂ ਬਾਅਦ ਦੇ ਦਰਅਸਲ ਸਾਰੇ ਸਲੋਵੇਨ ਸਾਹਿਤ ਨੂੰ ਪ੍ਰੇਰਿਤ ਕੀਤਾ ਹੈ ਅਤੇ ਆਮ ਤੌਰ ਤੇ ਉਹ ਸਭ ਤੋਂ ਵੱਡੇ ਸਲੋਵਨ ਕਲਾਸੀਕਲ ਲੇਖਕ ਵਜੋਂ ਜਾਣਿਆ ਜ ...

                                               

ਬੰਗਲਾਦੇਸ਼ ਵਿਚ ਹਿੰਦੂ ਧਰਮ

2011 ਬੰਗਲਾਦੇਸ਼ ਦੀ ਮਰਦਮਸ਼ੁਮਾਰੀ ਦੇ ਅੰਕੜੇ ਦੇ ਬੰਗਲਾਦੇਸ਼ ਬਿਊਰੋ ਦੇ ਬੰਗਲਾਦੇਸ਼ ਵਿੱਚ ਹਿੰਦੂ ਦੀ ਦੂਜੀ ਸਭ ਧਾਰਮਿਕ ਮਾਨਤਾ ਆਬਾਦੀ ਦਾ ਲਗਭਗ 8.96% ਸ਼ਾਮਲ ਹੈ ਹੈ। ਆਬਾਦੀ ਦੇ ਮਾਮਲੇ ਵਿਚ, ਭਾਰਤ ਅਤੇ ਨੇਪਾਲ ਦੇ ਬਾਅਦ ਬੰਗਲਾਦੇਸ਼ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹਿੰਦੂ ਰਾਜ ਹੈ। ਬੰਗਲਾਦੇਸ਼ ਬਿਊਰ ...

                                               

ਸਟੀਵਨ ਸਪੀਲਬਰਗ

ਸਟੀਵਨ ਐਲਨ ਸਪੀਲਬਰਗ ਕੌਮਾਂਤਰੀ ਖਿਆਤੀ ਪ੍ਰਾਪਤ ਅਮਰੀਕਨ ਫ਼ਿਲਮ ਡਾਇਰੈਕਟਰ, ਨਿਰਮਾਤਾ ਅਤੇ ਸਕ੍ਰੀਨ-ਪਲੇਅ ਲੇਖਕ ਹੈ। ਉਸ ਦਾ ਸ਼ੁਮਾਰ ਹਾਲੀਵੁੱਡ ਦੇ ਨਵੇਂ-ਯੁੱਗ ਦੀ ਸ਼ੁਰੂਆਤ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਹੁੰਦਾ ਹੈ ਤੇ ਇਸ ਦੇ ਨਾਲ ਹੀ ਉਸ ਦੀ ਗਿਣਤੀ ਸਿਨੇਮਾ ਦੇ ਇਤਿਹਾਸ ਦੇ ਸਭ ਤੋਂ ਵੱਧ ਹਰ ...

                                               

ਸ਼ਿਆਮ ਬੇਨੇਗਲ

ਸ਼ਿਆਮ ਬੇਨੇਗਲ ਦਾ ਜਨਮ ਤ੍ਰੀਮੁਲਘੇਰੀ ਅੰਗਰੇਜ਼ੇ ਸਮੇਂ ਹੈਦਰਾਬਾਦ ਸਟੇਟ ਵਿੱਚ ਹੋਇਆ। ਭਾਰਤੀ ਸਿਨੇਮਾ ਕਦੇ ਵੀ ਭਾਰਤੀ ਸਮਾਜ ਤੇ ਸਭਿਆਚਾਰ ਦੀ ਜਟਿਲਤਾ ਨੂੰ ਪੇਸ਼ ਨਹੀਂ ਕਰ ਸਕਦਾ ਪਰ ਹੁਣ ਮੈਨੂੰ ਆਪਣੇ ਵਿਚਾਰ ਬਦਲਣੇ ਪਏ ਹਨ। 70-80 ਦੇ ਦਹਾਕੇ ’ਚ ਬੇਨੇਗਲ ਨੇ ਭਾਰਤੀ ਸਿਨੇਮਾ ਨੂੰ ਇੱਕ ਨਵੀਂ ਰਫਤਾਰ ਦਿੱਤੀ।

                                               

ਮੋਹਨਲਾਲ

ਮੋਹਨਲਾਲ ਵਿਸ਼੍ਵਨਾਥਨ ਨਾਇਰ, ਜਿਸਨੂੰ ਕਿ ਮੋਹਨਲਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਇੱਕ ਗਾਇਕ ਹੈ, ਜੋ ਕਿ ਖ਼ਾਸ ਤੌਰ ਤੇ ਮਲਿਆਲਮ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਹੈ।

                                               

ਮਹਿਬੂਬ ਖਾਨ

ਮਹਿਬੂਬ ਖਾਨ ਦਾ ਜਨਮ ਗੁਜਰਾਤ ਦੇ ਬੜੌਦਾ ਦੇ ਇੱਕ ਬੇਹੱਦ ਛੋਟੇ ਜਿਹੇ ਪਿੰਡ ਸਰਾਰ ਚ ਰਹਿਣ ਵਾਲੇ ਗਰੀਬ ਪਰਿਵਾਰ ਵਿੱਚ ਹੋਇਆ। ਮਦਰ ਇੰਡੀਆ ਆਸਕਰ ਲਈ ਨਾਮਜ਼ਦ ਹੋਈ। 1954 ਵਿੱਚ ਮਹਿਬੂਬ ਸਟੁਡੀਓ ਸਥਾਪਿਤ ਕੀਤਾ।

                                               

ਰਾਜਕੁਮਾਰ ਹਿਰਾਨੀ

ਰਾਜਕੁਮਾਰ ਹਿਰਾਨੀ ਹਿੰਦੀ ਫ਼ਿਲਮਾਂ ਦਾ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ। ਇਸਨੇ ਮੁੰਨਾ ਭਾਈ ਐਮਬੀਬੀਐੱਸ, ਲਗੇ ਰਹੋ ਮੁੰਨਾ ਭਾਈ, 3 ਈਡੀਅਟਸ ਅਤੇ ਪੀਕੇ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਦੁਆਰਾ ਨਿਰਦੇਸ਼ਤ ਸਾਰੀਆਂ ਹੀ ਫ਼ਿਲਮਾਂ ਨੇ ਬਾਕਸ ਆਫ਼ਿਸ ਉੱਤੇ ਬਹੁਤ ਕਾਮਯਾਬ ਹੋਈਆਂ।

                                               

ਕੁੰਦਨ ਲਾਲ ਸਹਿਗਲ

ਕੁੰਦਨ ਲਾਲ ਸਹਿਗਲ ਅਕਸਰ ਕੇ ਐੱਲ ਸਹਿਗਲ) ਇੱਕ ਭਾਰਤੀ ਗਾਇਕ ਅਤੇ ਅਦਾਕਾਰ ਸਨ। ਇਹ ਭਾਰਤ ਦੇ ਹਿੰਦੀ ਸਿਨਮਾ, ਜੋ ਉਸ ਵੇਲ਼ੇ ਕਲਕੱਤਾ ’ਤੇ ਕੇਂਦਰਤ ਸੀ ਅਤੇ ਹੁਣ ਮੁੰਬਈ ਵਿਖੇ ਹੈ, ਦੇ ਪਹਿਲੇ ਸੁਪਰਸਟਾਰ ਸਨ।

                                               

ਸਿਲਕ ਸਮਿਥਾ

ਵਿਜਿਯਾਲਕਸ਼ਮੀ ਜਿਸਦਾ ਸਟੇਜ ਨਾਂ ਸਿਲਕ ਸਮਿਥਾ ਸੀ,ਇੱਕ ਭਾਰਤੀ ਫ਼ਿਲਮੀ ਕਲਾਕਾਰ ਸੀ। ਉਸਨੇ ਪ੍ਰਮੁੱਖ ਰੂਪ ਵਿੱਚ ਦੱਖਣੀ ਫ਼ਿਲਮਾਂ ਲਈ ਕੰਮ ਕੀਤਾ। ਜਦੋਂ ਉਸਨੇ ਫਿਲਮ ਇੰਡਸਟ੍ਰੀ ਵਿੱਚ ਪ੍ਰਵੇਸ਼ ਕੀਤਾ ਤਾਂ ਉਸਨੂੰ 1979 ਚ ਤਾਮਿਲ ਵੰਦੀਚੱਕਰ ਫਿਲਮ ਲਈ ਸਿਲਕ ਦਾ ਰੋਲ ਮਿਲਿਆ। 1980 ਦੇ ਸ਼ੁਰੂ ਵਿੱਚ ਉਸਨੇ ਇੱ ...

                                               

ਬੰਗਲਾਦੇਸ਼ੀ ਸੰਗੀਤ

ਬੰਗਲਾਦੇਸ਼ ਦਾ ਸੰਗੀਤ ਹੈ, ਜੋ ਕਿ ਬੰਗਲਾਦੇਸ਼ੀ ਸੰਗੀਤ ਸ਼ਾਮਲ ਹਨ ਨੂੰ ਵੀ ਬੰਗਲਾਦੇਸ਼ੀ ਸੰਗੀਤ ਵਿੱਚ ਲਗਭਗ ਧਾਰਮਿਕ ਅਤੇ ਲਿਖਣ ਨਿਯਮਤ ਗੀਤ ਯੁਗ ਦੀ ਮਿਆਦ ਦੇ ਲੰਬੇ ਪਰੰਪਰਾ ਨੂੰ ਕਿਹਾ ਗਿਆ ਹੈ। ਬੰਗਾਲੀ ਭਾਸ਼ਾ ਵਿੱਚ ਗਾਣੇ ਦੇ ਨਾਲ, ਬੰਗਾਲੀ ਸੰਗੀਤ ਦੀਆਂ ਸ਼ੈਲੀਆਂ ਦੀ ਇੱਕ ਵੰਨ-ਸੁਵੰਨੀਆਂ ਕਿਸਮਾਂ ਹਨ ...

                                               

ਭੂਟਾਨੀ ਸੰਗੀਤ

ਭੂਟਾਨ ਦਾ ਸੰਗੀਤ ਇਸਦੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਹਿੱਸਾ ਹੈ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਸਾਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਹੈ। ਰਵਾਇਤੀ ਭੂਟਾਨੀ ਸੰਗੀਤ ਵਿੱਚ ਜਨਤਕ ਤੋਂ ਧਾਰਮਿਕ ਗੀਤ ਅਤੇ ਸੰਗੀਤ ਸ਼ਾਮਲ ਹੁੰਦਾ ਹੈ। ਰਵਾਇਤੀ ਭੂਟਾਨੀ ਸੰਗੀਤ ਦੀਆਂ ਕੁਝ ਸਟਾਲਾਂ ਵਿੱਚ ਥੀਏਟਰ ਅਤੇ ...

                                               

ਪੰਡਿਤ ਰਵੀ ਸ਼ੰਕਰ

ਪੰਡਿਤ ਰਵੀ ਸ਼ੰਕਰ ਉੱਘੇ ਸਿਤਾਰ ਵਾਦਕ, ਭਾਰਤੀ ਸ਼ਾਸਤਰੀ ਸੰਗੀਤ ਦੇ ਅਜਿਹੇ ਸ਼ਖ਼ਸ ਸਨ ਜਿਹਨਾਂ ਨੂੰ ਸੰਸਾਰ ਸੰਗੀਤ ਦਾ ਗਾਡ ਫਾਦਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ। ਕਾਸ਼ੀ ’ਚ 7 ਅਪਰੈਲ 1920 ਨੂੰ ਜਨਮੇ ਪੰਡਤ ਜੀ ਦਾ ਮੁੱਢਲਾ ਜੀਵ ...

                                               

ਐਮ. ਐਸ. ਸੁੱਬਾਲਕਸ਼ਮੀ

ਮਦੁਰਾਏ ਸ਼ੰਮੁਖਵਡਿਵੁ ਸੁੱਬਾਲਕਸ਼ਮੀ, ਉਰਫ ਐਮ. ਐਸ., ਕਰਨਾਟਕ ਕਲਾਸੀਕਲ ਸੰਗੀਤ ਦੀ ਮਸ਼ਹੂਰ ਸੰਗੀਤਕਾਰ ਸੀ। ਮਹਾਤਮਾ ਗਾਂਧੀ, ਪੰਡਤ ਜਵਾਹਰਲਾਲ ਨਹਿਰੂ, ਸਰੋਜਨੀ ਨਾਇਡੂ ਅਤੇ ਲਤਾ ਮੰਗੇਸ਼ਕਰ ਸਮੇਤ ਕਈ ਵੱਡੀਆਂ ਹਸਤੀਆਂ ਉਸ ਦੀ ਗਾਇਕੀ ਦੀਆਂ ਪ੍ਰਸ਼ੰਸਕ ਰਹੀਆਂ ਹਨ।

                                               

ਭੀਮਸੇਨ ਜੋਸ਼ੀ

ਪੰਡਿਤ ਭੀਮਸੇਨ ਗੁਰੂਰਾਜ ਜੋਸ਼ੀ ਭਾਰਤੀ ਸ਼ਾਸਤਰੀ ਸੰਗੀਤ ਦੀ ਪਰੰਪਰਾ ਨਾਲ ਸੰਬੰਧਿਤ ਇੱਕ ਭਾਰਤੀ ਗਾਇਕ ਸੀ। ਇਸਨੂੰ 2008 ਵਿੱਚ ਭਾਰਤ ਸਰਕਾਰ ਦਾ ਸਭ ਤੋਂ ਉੱਤਮ ਨਾਗਰਿਕ ਸਨਮਾਨ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।

                                               

ਹੇਮੰਤ ਕੁਮਾਰ

ਹੇਮੰਤ ਕੁਮਾਰ ਹਿੰਦੀ ਅਤੇ ਬੰਗਾਲੀ ਫ਼ਿਲਮਾਂ ਦੇ ਮਹਾਨ ਪਿੱਠਵਰਤੀ ਗਾਇਕ ਤੇ ਸੰਗੀਤਕਾਰ ਸਨ। ਉਨ੍ਹਾਂ ਦਾ ਜਨਮ 16 ਜੂਨ 1920 ਨੂੰ ਵਾਰਾਣਸੀ ਚ ਹੋਇਆ। ਜਨਮ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦਾ ਪਰਿਵਾਰ ਕੋਲਕਾਤਾ ਚਲਾ ਗਿਆ, ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਇੰਟਰ ਦਾ ਇਮਤਿਹਾਨ ਪਾਸ ਕਰਨ ਪਿੱਛੋਂ ਉਨ੍ਹਾਂ ਨੇ ...

                                               

ਐਲਨ ਵਾਕਰ (ਸੰਗੀਤ ਨਿਰਮਾਤਾ)

ਐਲਨ ਓਲਾਵ ਵਾਕਰ ਇੱਕ ਬ੍ਰਿਟਿਸ਼ ਵਿੱਚ ਜਨਮਿਆ ਨਾਰਵੇਈ ਡੀਜੇ ਅਤੇ ਰਿਕਾਰਡ ਨਿਰਮਾਤਾ ਹੈ। ਉਹ ਆਪਣੇ 2015 ਦੇ ਸਿੰਗਲ "ਫੇਡਡ" ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਜਿਸਨੇ ਜਰਮਨੀ ਅਤੇ ਪੋਲੈਂਡ ਵਿੱਚ ਡਾਇਮੰਡ ਸਰਟੀਫ਼ਿਕੇਸ਼ਨ ਅਤੇ ਅਮਰੀਕਾ ਅਤੇ ਯੂਕੇ ਸਮੇਤ 10 ਤੋਂ ਵੱਧ ਦੇਸ਼ਾਂ ਵਿੱਚ ਮਲਟੀ-ਪਲੈਟੀਨਮ ਸਰਟੀਫ਼ ...

                                               

ਰਾਹੁਲ ਦੇਵ ਬਰਮਨ

ਰਾਹੁਲ ਦੇਵ ਬਰਮਨ ਬੰਗਾਲੀ: রাহুল দেববর্মণ Rahul Deb Bôrmôn ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਸੰਗੀਤਕਾਰ ਸਨ। ਉਨ੍ਹਾਂ ਨੂੰ ਪੰਚਮ ਜਾਂ ਪੰਚਮਦਾ ਨਾਮ ਨਾਲ ਵੀ ਪੁਕਾਰਿਆ ਜਾਂਦਾ ਸੀ। ਮਸ਼ਹੂਰ ਸੰਗੀਤਕਾਰ ਸਚਿਨ ਦੇਵ ਬਰਮਨ ਅਤੇ ਉਨ੍ਹਾਂ ਦੀ ਪਤਨੀ ਮੀਰਾ ਦੀ ਇਹ ਇਕਲੌਤੀ ਔਲਾਦ ਸਨ। ਭਾਰਤੀ ਫ਼ਿਲਮ ਜਗਤ ਵਿ ...