ⓘ Free online encyclopedia. Did you know? page 203




                                               

ਮਾੜੀ ਮੁਸਤਫਾ

ਮਾੜੀ ਮੁਸਤਫਾ ਮੋਗਾ ਤੋਂ ਤਕਰੀਬਨ 32 ਕਿਲੋਮੀਟਰ ਦੱਖਣ ਵੱਲ ਅਤੇ ਰੇਲਵੇ ਲਿੰਕ ਕੋਟ ਕਪੂਰਾ ਤੋਂ ਤਕਰੀਬਨ 30 ਕਿਲੋਮੀਟਰ ਪੂਰਬ ਵੱਲ ਸਥਿਤ ਮਾਲਵੇ ਦਾ ਇਤਿਹਾਸਕ ਪਿੰਡ ਹੈ। ਇਸ ਪਿੰਡ ਵਿੱਚ ਮੁੱਖ ਚਾਰ ਪੱਤੀਆਂ ਮੱਲ੍ਹੀ, ਸਹਿਣ, ਮੱਲਕਾ ਤੇ ਦੀਵਾਨ ਹਨ। ਇਸ ਪਿੰਡ ਨੂੰ ਭਾਨੇ ਵਾਲੀ ਮਾੜੀ, ਅਸ਼ਟਾਂਗ ਕੋਟ ਵੀ ਕਿਹਾ ...

                                               

ਮੱਲਕੇ

ਮੱਲਕੇ ਜ਼ਿਲ੍ਹਾ ਮੋਗਾ ਦੀ ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਹੈ। ਇਹ ਪਿੰਡ ਬਾਘਾ ਪੁਰਾਣਾ-ਕੋਟਕਪੂਰਾ ਰੋਡ ਤੋਂ 5 ਕਿਲੋਮੀਟਰ ਪਿੱਛੇ ਹਟਵਾਂ ਖੱਬੇ ਪਾਸੇ ਸਥਿਤ ਹੈ। ਸਾਹੋਕੇ, ਪੰਜਗਰਾਈਂ ਖੁਰਦ, ਪੰਜਗਰਾਈਂ ਕਲਾਂ, ਸੇਖਾ ਕਲਾਂ, ਸੇਖਾ ਖੁਰਦ, ਸਿਵੀਆਂ, ਬੁਰਜ ਹਰੀ ਕਾ ਇਸਦੇ ਗੁਆਂਢੀ ਪਿੰਡ ਹਨ। ਇਸ ਪਿੰਡ ਦੀ ਕਰ ...

                                               

ਰਾਜਿਆਣਾ

ਰਾਜਿਆਣਾ ਪੰਜਾਬ ਰਾਜ ਦੇ ਮਾਲਵਾ ਖੇਤਰ ਦੇ ਇੱਕ ਪਿੰਡ ਹੈ। ਇਹ ਮੋਗਾ ਜ਼ਿਲ੍ਹੇ ਚ ਮੋਗਾ-ਕੋਟਕਪੂਰਾ ਮਾਰਗ ਤੇ ਸਥਿਤ ਹੈ। ਇਹ ਮੋਗਾ ਅਤੇ ਕੋਟਕਪੂਰਾ ਤੋਂ ਬੱਸ ਰਾਹੀਂ ਪਿੰਡ ਦੇ ਪਹੁੰਚਣ ਲਈ ਲਗਪੱਗ 30 ਮਿੰਟ ਲੱਗਦੇ ਹਨ। ਪਿੰਡ ਨੂੰ ਵਿੱਘਾ ਪੱਟੀ, ਨਾਰੰਗ ਕੀ ਪੱਤੀ, ਹਵੇਲੀ ਪੱਤੀ, ਜੋਗਾ ਪੱਤੀ, ਘੋਗਾ ਪੱਤੀ, ਵਜ ...

                                               

ਸਾਹੋਕੇ

ਸਾਹੋਕੇ ਪੰਜਾਬ ਦਾ ਇੱਕ ਨਿੱਕਾ ਜਿਹਾ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਬਾਘਾ ਪੁਰਾਣਾ ਵਿੱਚ ਪੈਂਦਾ ਹੈ। ਇਹ ਪਿੰਡ ਬਰਗਾੜੀ ਤੋ 5 ਕਿਲੋਮੀਟਰ, ਕੋਟਕਪੂਰਾ ਤੋ 20 ਕਿਲੋਮੀਟਰ ਦੀ ਵਿੱਥ ਤੇ ਹੈ। ਇਸ ਪਿੰਡ ਦੇ ਨਾਲ ਲੱਗਣ ਵਾਲੇ ਪਿੰਡ ਬੰਬੀਹਾ, ਮੱਲਕੇ, ਬਰਗਾੜੀ, ਸੇਖਾ ਕਲਾਂ, ਆਦਿ ਹਨ। ਬਾਬੂ ਰਜਬ ਅ ...

                                               

ਕੂਹਲੀ ਕਲਾਂ

ਪਿੰਡ 700 ਸਾਲ ਪਹਿਲਾਂ ਵ੍ਇਸਾਆ ਗਿਆ ਸੀ। ਬਹੁਤੇ ਲੋਕ ਖੇਤੀਬਾੜੀ ਅਤੇ ਡੇਅਰੀ ਫਾਰਮਾਂ ਰਾਹੀਂ ਆਪਣਾ ਘਰ ਚਲਾਉਂਦੇ ਹਨ। ਉਹ ਚਾਵਲ, ਮੱਕੀ, ਕਣਕ ਫਸਲਾਂ ਅਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਲਗਾਉਂਦੇ ਹਨ। ਪਿੰਡ ਵਿੱਚ ਕੋਈ ਵੱਡਾ ਸੈਕੰਡਰੀ ਉਦਯੋਗ ਨਹੀਂ ਹੈ

                                               

ਗ਼ਾਲਿਬ ਕਲਾਂ

ਗ਼ਾਲਿਬ ਕਲਾਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿੱਚ ਇੱਕ ਪਿੰਡ ਹੈ। ਇਹ ਮੋਗਾ ਤੋਂ 23 ਕਿਲੋਮੀਟਰ, ਨਕੋਦਰ ਤੋਂ 39 ਕਿਲੋਮੀਟਰ, ਜ਼ਿਲ੍ਹਾ ਹੈਡ ਕੁਆਟਰ ਲੁਧਿਆਣਾ ਤੋਂ 47 ਕਿਲੋਮੀਟਰ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 155 ਕਿਲੋਮੀਟਰ ਦੂਰ ਹੈ। ਪਿੰਡ ਦਾ ਪ੍ਰਬੰਧ ਪਿੰਡ ਦੇ ਚੁਣੇ ਗਏ ਨ ...

                                               

ਗਿੱਲ, ਲੁਧਿਆਣਾ

ਗਿੱਲ ਪਿੰਡ ਲੁਧਿਆਣਾ ਤੋਂ ਮਲੇਰ ਕੋਟਲਾ ਰੋਡ ਤੇ ਸਥਿਤ ਹੈ। ਇਹ ਪਿੰਡ ਲੁਧਿਆਣਾ ਦੀ ਗੋਦ ਵਿੱਚ ਹੈ। ਲੁਧਿਆਣੇ ਦੇ ਵਿਸਥਾਰ ਦਾ ਲੱਗਪਗ 1/4 ਰਕਬਾ ਗਿੱਲ ਪਿੰਡ ਦੀ ਜ਼ਮੀਨ ਵਿੱਚ ਵਿੱਚ ਹੈ। ਪਿੰਡ ਦਾ ਰਕਬਾ 1.501 ਹੈਕਟੇਅਰ 5.80 ਵਰਗ ਮੀਲ ਹੈ। ਪਿੰਡ ਦਾ ਆਪਣਾ ਡਾਕਘਰ ਅਤੇ ਰੇਲਵੇ ਸਟੇਸ਼ਨ ਹੈ। ਇਹ ਪਿੰਡ ਰਣਜੀ ...

                                               

ਘਰਖਣਾ

ਘਰਖਣਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ ਲੁਧਿਆਣਾ ਤੋਂ 36 ਕਿਲੋਮੀਟਰ ਪੂਰਬ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 66 ਕਿਲੋਮੀਟਰ ਦੂਰੀ ਤੇ ਸਥਿਤ ਹੈ। ਘਰਖਣਾ ਉੱਤਰ ਵੱਲ ਮਾਛੀਵਾੜਾ ਤਹਿਸੀਲ, ਪੱਛਮ ਵੱਲ ਦੋਰਾਹਾ ਤਹਿਸੀਲ, ਦੱਖਣੀ ਦੇ ...

                                               

ਘੁੰਗਰਾਣਾ

ਘੁੰਗਰਾਣਾ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਹੈ। ਇਹ ਪਿੰਡ ਲੁਧਿਆਣਾ ਤੋਂ ਮਾਲੇਰਕੋਟਲਾ ਲਿੰਕ ਸੜਕ ਉੱਤੇ ਪੈਂਦੇ ਕਸਬੇ ਡੇਹਲੋਂ ਤੋਂ 6 ਕਿਲੋਮੀਟਰ ਦੂਰ ਅਤੇ ਪੋਹੀੜ ਤੋਂ 8 ਕਿਲੋਮੀਟਰ ਦੂਰੀ ਉੱਤੇ ਵਸਿਆ ਹੋਇਆ ਹੈ। ਘੁੰਗਰਾਣੇ ਦੀ ਅਬਾਦੀ ਲਗਪਗ 6 ਹਜ਼ਾਰ ਹੈ। ਵੋਟਰਾਂ ਦੀ ਗਿਣਤੀ 3500 ਦੇ ਕਰੀਬ ਹੈ।

                                               

ਟੂਸਾ

ਟੂਸਾ ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਦਾ ਪਿੰਡ ਹੈ। ਇਸ ਦੀ ਜੂਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਨਾਲ ਲਗਦੀ ਹੈ। ਇਹ ਲੁਧਿਆਣਾ ਤੋਂ ਰਾਏਕੋਟ ਵਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਲੁਧਿਆਣੇ ਤੋਂ 25 ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਇਸ ਦੀ ਆਬਾਦੀ 5 ਕੁ ਹਜ਼ਾਰ ਦੀ ਹੈ।

                                               

ਡਾਂਗੋ

ਪਿੰਡ ਦੇ ਜੰਮਪਲ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ, ਧਾਰਮਿਕ ਸਥਾਨ, ਧਰਮਸਾਲਾ, ਆਗਣਵਾੜੀ ਸੈਂਟਰ, ਪਾਣੀ ਦਾ ਜਲਘਰ ਆਦਿ ਦੀ ਸਹੂਲਤਾ ਹੈ।

                                               

ਤਲਵੰਡੀ ਰਾਏ

ਤਲਵੰਡੀ ਰਾਏ ਭਾਰਤ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਲੁਧਿਆਣੇ ਤੋਂ 37 ਕਿਲੋਮੀਟਰ ਦੂਰ ਰਾਏਕੋਟ ਦੇ ਨੇੜੇ ਹੈ। ਇਹ ਰਾਜਨੀਤੀ ਵਿੱਚ ਸਰਗਰਮ ਲੋਕਾਂ ਲਈ ਬਹੁਤ ਮਸ਼ਹੂਰ ਹੈ।

                                               

ਨਾਰੰਗਵਾਲ

ਨਾਰੰਗਵਾਲ ਪੰਜਾਬ, ਭਾਰਤ ਦੇ ਲੁਧਿਆਣੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਥੇ ਬਹੁਤੇ ਗਰੇਵਾਲ ਪਰਿਵਾਰ ਰਹਿੰਦੇ ਹਨ। ਗਰੇਵਾਲ ਮੁੱਖ ਰੂਪ ਵਿੱਚ ਸਿੱਖ ਹਨ। ਪ੍ਰਸਿੱਧ ਸਕੂਲ ਦ੍ਰਿਸ਼ਟੀ ਡਾ. ਆਰ ਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਵਿੱਚ ਹੈ।

                                               

ਨੂਰਪੁਰਾ, ਲੁਧਿਆਣਾ

ਪਿੰਡ ਵਿੱਚ ਵਾਟਰ ਵਰਕਸ, ਆਰ.ਓ. ਸਿਸਟਮ, ਸਟੇਡੀਅਮ, ਸੰਤ ਬਿਰਧ ਆਸ਼ਰਮ, ਸਰਕਾਰੀ ਪ੍ਰਾਇਮਰੀ ਸਕੂਲ, ਸ਼ਾਮ ਸਿੰਘ ਬਾਠ ਮੈਮੋਰੀਅਲ ਸਰਕਾਰੀ ਸੈਕੰਡਰੀ ਸਕੂਲ, ਬਾਬਾ ਸ੍ਰੀ ਚੰਦ ਪਬਲਿਕ ਸਕੂਲ, ਬਾਬਾ ਸ੍ਰੀ ਚੰਦ ਇੰਸਟੀਚਿਊਟ ਕਾਲਜ ਹੈ।

                                               

ਬਰ੍ਹਮੀ

ਬਰੁਮੀ ਲੁਧਿਆਣਾ-ਬਰਨਾਲਾ ਸੜਕ ਤੇ ਸਥਿਤ ਰਾਇਕੋਟ ਨੇੜਲਾ ਇੱਕ ਪਿੰਡ ਹੈ। ਇਸ ਪਿੰਡ ਦੀ ਵਸੋਂ 2500 ਦੇ ਲਗਭਗ ਹੈ। ਪਿੰਡ ਵਿੱਚ ਦੋ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਕੰਨਿਆ ਹਾਈ ਸਕੂਲ ਹਨ। ਤਿੰਨ ਗੁਰਦੁਆਰੇ ਤ੍ਰਿਵੈਣੀ ਸਾਹਿਬ, ਗੁਰਦੁਆਰਾ ਬਾਲੂ ਪੱਤੀ, ਗੁਰਦੁਆਰਾ ਰਵੀਦਾਸ ਭਗਤ ਸਾਹਿਬ ਹਨ। ਪਿੰਡ ਵਿੱਚ ਗੁ ...

                                               

ਮੋਰ ਕਰੀਮਾ

ਮੋਰ ਕਰੀਮਾ ਪੰਜਾਬ, ਭਾਰਤ ਦੇ ਲੁਧਿਆਣਾ ਜ਼ਿਲ੍ਹੇ ਵਿਚ ਸਿਧਵਾਂ ਬੇਟ ਮੰਡਲ ਵਿਚ ਇਕ ਪਿੰਡ ਹੈ। ਮੋਰ ਕਰੀਮਾ ਦੀ ਅਬਾਦੀ 1316 ਹੈ ਜੋ 216 ਘਰਾਂ ਵਿਚ ਰਹਿੰਦੀ ਹੈ। ਇਹ ਪਿੰਡ ਪੰਜਾਬ ਦੇ ਉਨ੍ਹਾਂ 3789 ਪਿੰਡਾਂ ਵਿਚੋਂ ਇਕ ਹੈ ਜਿਸ ਦੀ ਅਨੁਸੂਚਿਤ ਜਾਤੀ ਦੀ ਆਬਾਦੀ 40% ਅਤੇ ਇਸ ਤੋਂ ਵੱਧ ਹੈ।

                                               

ਮੋਹੀ

ਇਸ ਪਿੰਡ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬਧਿਤ ਹੈ।‌ ਜੋਧਾਂ ਤੋਂ ਹੇਰਾਂ ਵੱਲ ਨੂੰ ਜਾਂਦੇ ਸਮੇਂ ਗੁਰੂ ਜੀ ਇਸ ਸਥਾਨ ਤੇ ਰੁਕੇ ਸਨ। ਉਨ੍ਹਾਂ ਦੀ ਉਂਗਲ ਵਿੱਚ ਪਾਈ ਹੋਈ ਤੀਰ ਚਲਾਉਣ ਵਾਲੀ ਮੁੰਦਰੀ ਹੋ ਗਈ ਸੀ ਜੋ ਉਨ੍ਹਾਂ ਨੇ ਇਸ ਪਿੰਡ ਦੇ ਇੱਕ ਮਿਸਤਰੀਰਾਮਗੜੀਆ ਸਿੰਘਭਾਈ ਜਵਾਲਾ ਜੀ ਕੋਲੋ ਉਤਰਵਾਈ ...

                                               

ਲੱਧੜਾਂ

ਲੱਧੜਾਂ ਜ਼ਿਲ੍ਹਾ ਲੁਧਿਆਣਾ ਦਾ ੲਿਕ ਇਤਿਹਾਸਕ ਪਿੰਡ ਹੈ ਜੋ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲੁਧਿਆਣਾ ਤੋਂ 25 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਇਸ ਪਿੰਡ ਵਿੱਚ ਕੁੱਲ 250 ਘਰ, ਆਬਾਦੀ 700 ਤੇ ਵੋਟਰ 400 ਦੇ ਕਰੀਬ ਹਨ। ਪਿੰਡ ਦਾ ਰਕਬਾ 800 ਏਕੜ ਦੇ ਲਗਭਗ ਹੈ। ੲਿਸ ਪਿੰਡ ਨੂੰ ਕਿਲ੍ਹਿਆਂ ਅਤੇ ਹਵੇਲੀ ...

                                               

ਹੇਰਾਂ, ਲੁਧਿਆਣਾ

ਹੇਰਾਂ ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਦਾ ਪਿੰਡ ਹੈ। ਇਹ ਰਾਏਕੋਟ ਤੋਂ 12 ਕਿਲੋਮੀਟਰ ਦੂਰ ਪੈਂਦਾ ਹੈ। ਪਿੰਡ ਦੀ ਆਬਾਦੀ ਲਗਪਗ 2800 ਹੈ। ਇੱਥੋਂ ਦੇ ਵਸਨੀਕਾਂ ਦਾ ਗੋਤ ‘ਹੇਅਰ’ ਹੈ। ਇਸ ਪਿੰਡ ਦੇ ਗੁਆਢ ਚ ਰਾਜੋਆਣਾ ਖੁਰਦ, ਤਲਵੰਡੀ ਰਾਏ, ਛੱਜਾਵਾਲ, ਸੁਜਾਨਪੁਰ, ਵੜੈਚ, ਐਤੀਆਣਾ, ਚਚਰਾਹੀ ਹਨ। ਪਿੰਡ ਦੀ ਆ ...

                                               

ਬੁੱਟਰ ਸਰੀਂਹ

ਬੁੱਟਰ ਸਰੀਂਹ ਚੜ੍ਹਦੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਤਹਿਸੀਲ ਗਿੱਦੜਬਾਹਾ ਵਿੱਚ ਮੁਕਤਸਰ-ਬਠਿੰਡਾ ਸੜਕ ’ਤੇ ਵਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਹੈ। ਇਹ ਪਿੰਡ ਮੁੱਖ ਤੌਰ ’ਤੇ ਬੁੱਟਰ ਗੋਤ ਦੇ ਜੱਟਾਂ ਦਾ ਪਿੰਡ ਹੈ। ਪਿੰਡ ਵਿੱਚ ਅਹਿਮ ਤੌਰ ’ਤੇ ਦੋ ਧਾਰਮਿਕ ਥਾਵਾਂ ਹਨ - ਇੱਕ ‘ਗੁਰੂਦੁਆਰਾ ਸ ...

                                               

ਮਿੱਡੂ ਖੇੜਾ

ਮਿਡੂ ਖੇੜਾ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਮਲੋਟ ਦਾ ਇੱਕ ਪਿੰਡ ਹੈ। ਇਹ ਪਿੰਡ ਤਿੰਨ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਸੀਮਾ ਦੇ ਨਜ਼ਦੀਕ, ਰਾਜਸਥਾਨ ਨਹਿਰ ਕੰਢੇ ਵਸਿਆ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ। ਇਸ ਪਿੰਦ ਨੂੰ 200 ਸਾਲ ਪਹਿਲਾਂ 1813 ਈ. ਨੂੰ ਸ ...

                                               

ਲੰਬੀ

ਲੰਬੀ, ਪੰਜਾਬ, ਭਾਰਤ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਮਲੋਟ ਤਹਿਸੀਲ ਦਾ ਇੱਕ ਪਿੰਡ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਚਾਰ ਵਾਰ ਜਿੱਤ ਹਾਸਲ ਕੀਤੀ ਹੈ।

                                               

ਈਸੜਾ

ਈਸੜਾ ਇਹ ਜ਼ਿਲ੍ਹਾ ਸੰਗਰੂਰ ਅਤੇ ਤਹਿਸੀਲ ਧੂਰੀ ਦਾ ਪ੍ਰਾਚੀਨ ਪਿੰਡ ਹੈ। ਇਹ ਧੂਰੀ ਤੋਂ ਮਾਲੇਰਕੋਟਲਾ ਅਤੇ ਧੂਰੀ ਤੋਂ ਅਮਰਗੜ੍ਹ ਦੇ ਵਿਚਕਾਰ ਗਿਆਰ੍ਹਾਂ ਅਤੇ ਬਾਰ੍ਹਾਂ ਕਿਲੋਮੀਟਰ ਦੇ ਫਾਸਲਿਆਂ ‘ਤੇ ਵੱਸਿਆ ਹੈ।

                                               

ਕਮਾਲਪੁਰ ਕਾਲੇਕੀ

ਕਮਾਲਪੁਰ ਕਾਲੇਕੀ ਪਿੰਡ ਦਿੜ੍ਹਬਾ ਤੋਂ ਸੱਤ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਪਿੰਡ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਵਿੱਚ ਹੈ। ਇਸ ਪਿੰਡ ਵਿੱਚ ਕਾਲੇਕਾ ਸਰਾਓਂ ਤੋਂ ਇਲਾਵਾ ਭੰਦੋਲ, ਢਿੱਲੋਂ, ਖੰਗੂੜੇ, ਚਹਿਲ ਤੇ ਤੂੰਗ ਆਦਿ ਗੋਤਾਂ ਦੇ ਲੋਕ ਰਹਿੰਦੇ ਹਨ। 1978 ਵਿੱਚ ਪਿੰਡ ‘ਚ ਫੋਕਲ ਪੁਆਇੰਟ ਬਣਵਾਇਆ ਗਿਆ ...

                                               

ਘਰਾਚੋਂ

ਘਰਾਚੋਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦਾ ਪਿੰਡ ਹੈ ਜੋ ਸੁਨਾਮ-ਪਟਿਆਲਾ ਸੜਕ ’ਤੇ ਵਸਿਆ ਹੋਇਆ ਹੈ। ਪਿੰਡ ਦੀ 11 ਹਜ਼ਾਰ ਦੇ ਕਰੀਬ ਅਬਾਦੀ ਹੈ। ਪਿੰਡ ਵਿੱਚ ਚਾਂਦ, ਹਮੀਰ, ਗਹਿਲਾ, ਮੰਡੂ ਚਾਰ ਪੱਤੀਆਂ ਹਨ ਅਤੇ 11 ਵਾਰਡ ਹਨ। ਬਾਬਾ ਕਾਲਾ ਘੁਮਾਣ ਨੇ ਇਸ ਥਾਂ ਨੂੰ ਧਾਰਮਿਕ ਸਮਝਦਿਆਂ ਇੱਥੇ ਪਿੰਡ ਵਸਾ ...

                                               

ਚੌਂਦਾ

ਚੌਂਦਾ ਜ਼ਿਲ੍ਹਾ ਸੰਗਰੂਰ ਦਾ ਦੂਜਾ ਸਭ ਤੋ ਵੱਡਾ ਪਿੰਡ ਹੈ। ਇਹ ਮਲੇਰਕੋਟਲਾ ਤੋਂ 16.1 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ ਅਤੇ ਨਾਭਾ ਸ਼ਹਿਰ ਤੋਂ 21 ਕਿ ਮੀ ਤੇ ਹੈ। ਸੰਗਰੂਰ ਸ਼ਹਿਰ ਤੋਂ 35.8 ਕਿ ਮੀ ਦੂਰ ਹੈ। ਇਹ ਪ੍ਰਦੇਸ਼ ਰਾਜਧਾਨੀ ਸ਼ਹਿਰ ਚੰਡੀਗੜ ਤੋਂ 74 ਕਿਮੀ ਦੂਰ ਹੈ। ਇਹ ਪਿੰਡ ਸੰਗਰੂਰ ਜ਼ਿਲੇ ਦ ...

                                               

ਛਾਜਲੀ

ਇਸ ਪਿੰਡ ਵਿੱਚ 17-18 ਥੇਹ ਹਨ ਜਿੱਥੇ ਪਹਿਲਾਂ ਪਿੰਡ ਵਸੇ ਹੋਏ ਸਨ ਅਤੇ ਉਹ ਉੱਜੜ ਗਏ ਸਨ। ਇਸ ਕਰਕੇ ਪਿੰਡ ਨੂੰ ਪਹਿਲਾਂ ਉੱਜੜ ਖੇੜਾ ਵੀ ਕਿਹਾ ਜਾਂਦਾ ਸੀ। ਇੱਥੇ ਡੇਰੇ ਵਿੱਚ ਛੱਜੂ ਅਤੇ ਮਹੰਤ ਨਾਮ ਦੇ ਦੋ ਵਿਅਕਤੀ ਰਹਿੰਦੇ ਸਨ ਜਿਹਨਾਂ ਨੇ ਭਾਈ ਮੂਲ ਚੰਦ ਦੇ ਯੋਗਦਾਨ ਨਾਲ ਇਹ ਪਿੰਡ ਵਸਾਇਆ ਸੀ। ਇੱਥੇ ਸਾਲ ਵ ...

                                               

ਜਖੇਪਲ

ਜਖੇਪਲ ਜ਼ਿਲ੍ਹਾ ਸੰਗਰੂਰ ਦਾ ਸਭ ਤੋਂ ਵੱਡਾ ਪਿੰਡ ਹੈ। ਇੱਥੇ ਚਾਰ ਪੰਚਾਇਤਾਂ ਹਨ। ਇਹ ਪਿੰਡ ਸੁਨਾਮ-ਬੁਢਲਾਡਾ ਮੁੱਖ ਸੜਕ ’ਤੇ ਸੁਨਾਮ ਤੋਂ 10 ਕਿਲੋਮੀਟਰ ਦੀ ਵਿੱਥ ’ਤੇ ਵਸਿਆ ਹੋਇਆ ਹੈ। ਪਿੰਡ ਦੀ ਅਬਾਦੀ 18.000 ਦੇ ਲਗਪਗ ਹੈ। ਇਸ ਦਾ ਕੁੱਲ ਰਕਬਾ 3698 ਹੈਕਟੇਅਰ ਹੈ। ਸਮੁੱਚੀ ਜ਼ਮੀਨ ਵਾਹੀਯੋਗ ਹੈ। ਰਾਜਨੀ ...

                                               

ਦਿੜ੍ਹਬਾ

ਦਿੜ੍ਹਬਾ ਪੰਜਾਬ, ਭਾਰਤ ਦੇ ਸੰਗਰੂਰ ਜਿਲੇ ਦੀ ਇੱਕ ਮੰਡੀ ਅਤੇ ਤਹਿਸੀਲ ਹੈ। ਇਹ ਇੱਕ ਉਚੀ ਜਗਾ ਤੇ ਮੌਜੂਦ ਹੈ। ਇਹ ਪਹਿਲਾਂ ਠਡੇ ਵਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਸਮੇਂ ਦੇ ਨਾਲ ਇਸ ਦਾ ਨਾ ਬਦਲ ਕੇ ਦਿੜਬਾ ਪੈ ਗਿਆ। ਦਿੜ੍ਹਬਾ ਮੰਡੀ ਸੰਗਰੂਰ ਤੋਂ 25 ਕਿਲੋਮੀਟਰ ਅਤੇ ਪਾਤੜਾਂ ਤੋਂ 14 ਕਿਲੋਮੀਟਰ ਦੂਰ ਹੈ।

                                               

ਦੇਹਲਾ ਸੀਹਾਂ

ਪਿੰਡ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਵਸਿਆ ਹੋਇਆ ਹੈ। ਪਿੰਡ ਦੇਹਲਾ ਸੀਹਾਂ ਨੂੰ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਦੀ ਜਨਮ ਧਰਤੀ ਹੋਣ ਦਾ ਮਾਣ ਹੈ। ਪਿੰਡ ਵਿੱਚ ਗਲੀਆਂ ਅਤੇ ਸੜਕਾਂ ਪੱਕੀਆਂ ਹਨ ਤੇ ਸਟਰੀਟ ਲਾਈਟਾਂ ਦਾ ਪੂਰਾ ਪ੍ਰਬੰਧ ਹੈ। ਸਾਰਾ ਪਿੰਡ ਵਾਰਡਾਂ ਵਿੱਚ ਵੰਡਿਆ ਹੋਇਆ ਹੈ।

                                               

ਫ਼ਤਹਿਗੜ੍ਹ ਪੰਜਗਰਾਈਆਂ

ਫ਼ਤਹਿਗੜ੍ਹ ਪੰਜਗਰਾਈਆਂ ਪੰਜਾਬ ਰਾਜ ਵਿੱਚ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ। ਇਹ ਪਿੰਡ ਮਾਲੇਰਕੋਟਲਾ ਤੋਂ ਬਰਨਾਲਾ ਸੜਕ ਤੇ ਸਥਿਤ ਹੈ। ਫ਼ਤਹਿਗੜ੍ਹ ਪੰਜਗਰਾਈਆਂ ਦੀ ਤਹਿਸੀਲ ਧੂਰੀ ਹੈ। ਪਿੰਡ ਦੇ ਸਰਪੰਚ ਸਰਦਾਰ ਗੁਰਵਿੰਦਰ ਸਿੰਘ ਹਨ। ਪਿੰਡ ਫ਼ਤਹਿਗੜ੍ਹ ਪੰਜਗਰਾਈਆਂ ਵਿੱਚ ਦੋ ਬੈਂਕ,ਯੁਵਕ ਕਲੱਬ, ਸਿਹਤ ਕੇਂਦਰ ਅ ...

                                               

ਭਵਾਨੀਗੜ੍ਹ

ਭਵਾਨੀਗੜ੍ਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਨਗਰ ਕੌਂਸਲ ਹੈ। ਇਸ ਨਗਰ ਨੂੰ ਇਸ ਦੇ ਮੋਢੀ ਘਰਾਣੇ ਦੇ ਨਾਮ ਤੇ ਢੋਡੇ ਵੀ ਕਿਹਾ ਜਾਂਦਾ ਹੈ। ਇਸ ਨੇ ਅੱਜ ਪੰਜਾਬ ਦੇ ਨਕਸ਼ੇ ’ਤੇ ਆਪਣੀ ਨਿਵੇਕਲੀ ਪਹਿਚਾਣ ਕਾਇਮ ਕਰ ਲਈ ਹੈ। ਲਗਪਗ 75 ਕੁ ਸਾਲ ਪਹਿਲਾਂ ਇਹ ਕਸਬਾ ਰਿਆਸਤ ਪਟਿਆਲਾ ਅੰਦਰ ਸੁਨਾਮ ਜ਼ਿਲ੍ਹੇ ਦੇ ਅਹਿਮ ...

                                               

ਭਾਈ ਕੀ ਪਸ਼ੌਰ

ਭਾਈ ਕੀ ਪਸ਼ੌਰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਤੋਂ ਵੀਹ ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਪ੍ਰਸਿੱਧ ਇਤਿਹਾਸਕ ਪਿੰਡ ਹੈ। ਇਹ ਪਿੰਡ ਦੇ ਗੁਆਢੀ ਪਿੰਡ ਸੰਗਤੀਵਾਲਾ, ਛਾਹੜ, ਕੌਹਰੀਆਂ, ਘੋੜੇਨਬ, ਨੰਗਲਾ ਅਤੇ ਸੇਖੂਵਾਸ ਹਨ।

                                               

ਭੁਟਾਲ ਕਲਾਂ

ਭੁਟਾਲ ਕਲਾਂ ਸੰਗਰੂਰ ਜ਼ਿਲ੍ਹਾ ਵਿੱਚ ਲਹਿਰਾਗਾਗਾ-ਮੂਣਕ ਲਿੰਕ ਸੜਕ ’ਤੇ ਵਸਿਆ ਹੋਇਆ ਪਿੰਡ ਹੈ। ਇਸ ਪਿੰਡ ਦਾ ਮੁੱਢ ਚਾਰ ਸਦੀਆਂ ਪਹਿਲਾਂ ਬੱਝਿਆ ਸੀ। ਇਸ ਪਿੰਡ ਦਾ ਨਾਮ ਭੱਟ ਵਾਲਾ ਤੋਂ ਭੱਟਲ ਅਤੇ ਫਿਰ ਭੁਟਾਲ ਕਲਾਂ ਪ੍ਰਚੱਲਿਤ ਹੋਇਆ। ਪਿੰਡ ਦਾ ਰਕਬਾ 1681 ਹੈਕਟੇਅਰ ਦੇ ਕਰੀਬ ਹੈ।

                                               

ਮਾਝੀ ਿਪੰਡ

ਮਾਝੀ ਪਿੰਡ ਨਾਭਾ-ਭਵਾਨੀਗੜ੍ਹ ਅਤੇ ਪਟਿਆਲਾ-ਭਵਾਨੀਗੜ੍ਹ ਦੇ ਵਿਚਕਾਰ ਸਥਿਤ ਹੈ। ਇਹ ਪਿੰਡ ਸੰਗਰੂਰ ਜ਼ਿਲ੍ਹਾ ਦਾ ਇਹ ਮਸ਼ਹੂਰ ਪਿੰਡ ਸਬ ਤਹਿਸੀਲ ਭਵਾਨੀਗੜ੍ਹ ਤੋਂ ਕੋਈ 7-8 ਕਿਲੋਮੀਟਰ ਦੂਰ ਉੱਤਰ ਪੂਰਬ ਵੱਲ ਹੈ। ਇਸ ਦੇ ਗੁਆਢੀ ਪਿੰਡ ਬੀਬੜ, ਨਕਟੇ, ਤੁਰੀ, ਫੁੰਮਣਵਾਲ, ਗੁਣੀਕੇ, ਘਨੁੜਕੀ, ਆਲੋਅਰਖ ਅਤੇ ਬਖਤੜੀ ਹਨ।

                                               

ਮੌੜਾਂ

ਮੌੜਾਂ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਊਧਮ ਸਿੰਘ ਵਾਲਾ ਦਾ ਇੱਕ ਪਿੰਡ ਹੈ ਜੋ ਸੰਗਰੂਰ ਤੋਂ 17 ਕਿਲੋਮੀਟਰ ਸੰਗਰੂਰ-ਪਾਤੜਾਂ-ਦਿੱਲੀ ਸੜਕ ਉੱਪਰ ਸਥਿਤ ਹੈ। ਇਸ ਪਿੰਡ ਦੀ ਆਬਾਦੀ ਤਕਰੀਬਨ 11.500 ਤੇ ਰਕਬਾ 3.195 ਏਕੜ ਹੈ। ਪਿੰਡ ਦੀਆਂ 3.500 ਦੇ ਲਗਪਗ ਵੋਟਾਂ ਹਨ। ਪਿੰਡ ਵਿੱਚ 5 ਗੁਰਦੁਆਰੇ, 2 ਮੰਦਰ, 1 ਮਸਜ ...

                                               

ਰਜਿੰਦਰਾ ਪੁਰੀ

ਰਜਿੰਦਰਾ ਪੁਰੀ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਜੋ ਧੂਰੀ ਤਹਿਸੀਲ ਵਿੱਚ ਪੈਂਦਾ ਹੈ। ਇਹ ਧੂਰੀ- ਮਲੇਰਕੋਟਲਾ ਸੜਕ ਤੋਂ 2 ਕਿਲੋਮੀਟਰ ਅਤੇ ਧੂਰੀ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੀ ਦੂਰੀ ਉੱਤੇ ਹੈ।

                                               

ਰਣੀਕੇ

ਰਣੀਕੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈਡਕੁਆਟਰ ਸੰਗਰੂਰ ਤੋਂ 16 ਕਿਲੋਮੀਟਰ ਉੱਤਰ ਵੱਲ, ਧੂਰੀ ਤੋਂ 13 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 123 ਕਿਲੋਮੀਟਰ ਦੂਰੀ ਤੇ ਸਥਿਤ ਹੈ। ਰਣੀਕੇ ਦਾ ਪਿੰਨ ਕੋਡ 148024 ਹੈ ਅਤੇ ਡਾਕ ਮੁੱਖ ਦਫਤਰ ਸੀਨੀਅਰ ਧੂਰੀ ਹੈ। ਰਣੀਕੇ ਤੋਂ ...

                                               

ਰਾਜੋਮਾਜਰਾ

ਇਸ ਪਿੰਡ ਦਾ ਨਾਮ ਰੱਜੋ ਰੰਗੜੀ ਦੇ ਨਾਮ ਉੱਤੇ ਪਿਆ ਜੋ ਨਵਾਬ ਮਾਲੇਰਕੋਟਲਾ ਦੀ ਰਾਜ ਦਾਈ ਸੀ। ਰੱਜੋ ਮਾਈ ਨੂੰ ਨਵਾਬ ਨੇ ਇਹ ਪਿੰਡ ਇਨਾਮ ਵਿੱਚ ਦਿੱਤਾ ਸੀ। ਇਸ ਤੋਂ ਬਾਅਦ ਬਾਬਾ ਆਲਾ ਸਿੰਘ ਨੇ ਇਸ ਪਿੰਡ ਨੂੰ ਜਿੱਤ ਕੇ ਪਟਿਆਲਾ ਰਿਆਸਤ ਵਿੱਚ ਸ਼ਾਮਿਲ ਕਰ ਲਿਆ। ਇਹ ਪਿੰਡ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦਾ ...

                                               

ਲੱਡਾ

ਇੱਕ ਗੁੱਜਰ ਲਾਡਾ ਨੇ 1500 ਈ. ਦੇ ਨੇੜੇ ਇਸ ਪਿੰਡ ਦੀ ਨੀਂਹ ਰੱਖੀ। ਉਸ ਸਮੇਂ ਲੋਧੀਆਂ ਦੇ ਰਾਜ ਤੋਂ ਬਾਅਦ ਬਾਬਰ ਨੇ ਇੱਥੇ ਆਪਣਾ ਰਾਜ ਸਥਾਪਿਤ ਕੀਤਾ। ਇਹ ਇਲਾਕਾ ਲਾਹੌਰ ਦਿੱਲੀ ਦੇ ਨੇੜੇ ਸੀ ਅਤੇ ਇੱਥੋਂ ਦੀ ਜ਼ਮੀਨ ਚੰਗੀ ਸੀ। ਜਿਸ ਕਰ ਕੇ ਲਾਡਾ ਨੇ ਇੱਥੇ ਆਪਣੀ ਰਿਆਸਤ ਬਣਾਉਣ ਦੀ ਯੋਜਨਾ ਬਣਾਈ। ਪਰ ਇਸ ਨੂੰ ...

                                               

ਸਤੌਜ

ਸਤੌਜ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਸੁਨਾਮ ਤੋਂ 21 ਕਿਲੋਮੀਟਰ, ਬੁਢਲਾਡਾ ਤੋਂ 18, ਭੀਖੀ ਤੋਂ 13 ਅਤੇ ਚੀਮਾ ਮੰਡੀ ਤੋਂ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਪਿੰਡ ਸਰਹਿੰਦ ਚੋਅ ਉਤੇ ਵਸਿਆ ਹੋਇਆ ਹੈ। ਸਾਂਤ ਨੂੰ ਰਾਜੇ ਕੌਰਵਾਂ ਪਾਂਡਵਾਂ ਦੇ ਗੁਰੂ ...

                                               

ਹਰਿਆਊ

ਹਰਿਆਊ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਹਰਿਆਊ ਦੀ ਤਹਿਸੀਲ ਲਹਿਰਾਗਾਗਾ ਹੈ। ਹਰਿਆਊ ਲਹਿਰਾ ਤਹਿਸੀਲ ਵਿਚ ਸਥਿਤ ਹੈ ਅਤੇ ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਸਥਿਤ ਹੈ. ਇਹ ਡਸਕਾ ਅਤੇ ਗਿਦੜਿਆਣੀ ਵਰਗੇ ਪਿੰਡਾਂ ਦੇ ਨਾਲ-ਨਾਲ ਲਹਿਰਾ ਬਲਾਕ ਚ 39 ਪਿੰਡ ਦੇ ਇੱਕ ਹੈ.ਹਰਿਆਊ ਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗ ...

                                               

ਹਰਿਆਊ, ਸੰਗਰੂਰ

ਹਰਿਆਊ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਹਰਿਆਊ ਦੀ ਤਹਿਸੀਲ ਲਹਿਰਾਗਾਗਾ ਹੈ। ਹਰਿਆਊ ਲਹਿਰਾ ਤਹਿਸੀਲ ਵਿਚ ਸਥਿਤ ਹੈ ਅਤੇ ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਸਥਿਤ ਹੈ. ਇਹ ਡਸਕਾ ਅਤੇ ਗਿਦੜਿਆਣੀ ਵਰਗੇ ਪਿੰਡਾਂ ਦੇ ਨਾਲ-ਨਾਲ ਲਹਿਰਾ ਬਲਾਕ ਚ 39 ਪਿੰਡ ਦੇ ਇੱਕ ਹੈ.ਹਰਿਆਊ ਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗ ...

                                               

ਮਹਿਮਦਵਾਲ

ਮਹਿਮਦਵਾਲ ਹੁਸ਼ਿਆਰਪੁਰ ਜ਼ਿਲ੍ਹਾ ਦੀ ਤਹਿਸੀਲ ਗੜ੍ਹਸ਼ੰਕਰ ਬਲਾਕ ਮਾਹਿਲਪੁਰ ਦਾ ਪਿੰਡ ਹੈ। ਪਿੰਡ ਵਾਸੀਆਂ ਅਨੁਸਾਰ ਇਸ ਪਿੰਡ ਨੂੰ ਰਾਜਾ ਮਾਹਿਲਦੇਵ ਦੇ ਪੁੱਤਰ ਮਹਿਮਦ ਨੇ ਵਸਾਇਆ। ਲਗਪਗ ਤਿੰਨ ਸੌ ਸਾਲ ਪੁਰਾਣਾ ਇਹ ਪਿੰਡ ਮਾਹਿਲਪੁਰ ਤੋਂ ਉੱਤਰ ਵਾਲੇ ਪਾਸੇ 4 ਕਿਲੋਮੀਟਰ ਦੀ ਦੂਰੀ ’ਤੇ ਹੈ। 1992 ਵਿਚ ਦੋ ਹਿੱ ...

                                               

ਅਜਨੋਹਾ

ਅਜਨੋਹਾ ਪੰਜਾਬ ਰਾਜਭਾਰਤ ਦੇ ਹੁਸ਼ਿਆਰਪੁਰ ਜਿਲ੍ਹੇ ਵਿਚ ਸਥਿਤ ਪੰਚਾਇਤ ਹੈ। ਅਜਨੋਹਾ ਰਾਜਧਾਨੀ ਚੰਡੀਗੜ੍ਹ ਤੋਂ 105.6 ਕਿਲੋਮੀਟਰ ਦੂਰ ਹੈ। ਪਿੰਡ ਦੀ ਆਬਾਦੀ 3300 ਦੇ ਕਰੀਬ ਹੈ l ਪਿੰਡ ਵਿਚ ਲਗਭਗ 2100 ਵੋਟਰ ਹਨ l ਪਿੰਡ ਵਿਚ ਹਰ ਤਰਾ ਦੀਆ ਸਹੂਲਤਾ ਜਿਵੇ ਖੇਡ ਸਟੇਡੀਅਮ, ਬੈਂਕ, ਪੁਲਿਸ ਚੋਂਕੀ, ਏ ਟੀ ਐਮ, ...

                                               

ਕੂਕਾਨੇਟ

ਕੂਕਾਨੇਟ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਿਮਾਚਲ ਬਾਰਡਰ ਦੇ ਖੇਤਰ ਵਿੱਚ ਸ਼ਿਵਾਲਿਕ ਪਹਾੜੀਆਂ ਵਿੱਚ ਵਸਿਆ ਇੱਕ ਪਿੰਡ ਹੈ ਜੋ ਬਲਾਕ ਭੂੰਗਾ-2 ਵਿੱਚ ਪੈਂਦਾ ਹੈ। ਇਹ ਪਿੰਡ ਕਰੀਬ 3821 ਏਕੜ ਵਿੱਚ ਫੈਲਿਆ ਹੋਇਆ ਹੈ। ਪਿੰਡ ਦੀ ਅਬਾਦੀ ਕਰੀਬ 1100 ਹੈ। ਪਿੰਡ ਵਿੱਚ 215 ਘਰ ਹਨ। ਪਿੰਡ ਵਿੱਚ ਇੱਕ ਸਰਕਾਰੀ ਸੈਕੰਡਰੀ ...

                                               

ਚੋਹਕਾ

ਚੋਹਕਾ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਹੈ। ਇਹ ਪਿੰਡ ਭਾਈਚਾਰਕ ਤੇ ਹਰਿਆਲੀ ਭਰਿਆ ਮਹੋਲ ਵਾਲਾ ਇਕ ਛੋਟਾ ਜਿਹਾ ਪਿੰਡ ਹੈ ਇਸ ਪਿੰਡ ਵਿਚ ਦੋ ਗੁਰੂਦਵਾਰੇ ਦੋ ਮਸਜਿਦਾ ਇੱਕ ਮੰਦਿਰ ਹੈ ਇਹ ਹੁਸ਼ਿਆਰਪੁਰ ਸ਼ਹਿਰ ਤੋ ਤਕਰੀਬਨ 33 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਲਾਕਾ ਬਿਸਤ ਦੁਆਬਾ ਹੈ ਇਹ ਪਿੰਡ ...

                                               

ਤਨੂੰਲੀ

ਤਨੂੰਲੀ ਹੁਸ਼ਿਆਰਪੁਰ-ਫਗਵਾੜਾ ਸੜਕ ਉੱਤੇ ਹੁਸ਼ਿਆਰਪੁਰ ਤੋਂ 14 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ 7 ਹਾੜ 1691 ਬਿਕਰਮੀ ਨੂੰ ਕਰਤਾਰਪੁਰ ਵਿੱਚ ਮੁਗਲਾਂ ਨਾਲ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਇਸ ਨਗਰ ਵਿੱਖੇ ਰੁਕੇ ਸਨ। ਬਾਬਾ ਮਹਾਰਾਜ ਸਿੰਘ ਨੇ ਜ਼ੁ ...

                                               

ਦਸੂਹਾ

ਇਹ ਸ਼ਹਿਰ ਦਾ ਸੰਬੰਧ ਪੁਰਾਤਨ ਮਹਾ ਕਾਵਿ ਨਾਲ ਵੀ ਹੈ। ਦਸੂਹਾ ਸ਼ਹਿਰ, ਜੋ ਕਦੇ ਰਾਜਿਆਂ ਦੀ ਰਾਜਧਾਨੀ ਹੋਇਆ ਕਰਦਾ ਸੀ ਤੇ ਜਿਸ ਦੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈੈ। ਇਥੇ ਰਾਜਾ ਵਿਰਾਟ ਦਾ ਰਾਜ ਸੀ, ਜਿਸ ਕੋਲ ਪਾਂਡਵਾਂ ਨੇ ਆਪਣੇ ਬਨਵਾਸ ਦਾ ਆਖ਼ਰੀ ਵਰ੍ਹਾ ਅਗਿਆਤਵਾਸ ਰਹਿ ਕੇ ਗੁਜ਼ ...

                                               

ਬਾਹਗਾ

ਬਾਹਗਾ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਸਥਿਤ ਬਲਾਕ ਭੂੰਗਾ ਦੇ ਅਧੀਨ ਆਉਂਦਾ ਇੱਕ ਛੋਟਾ ਜਿਹਾ ਪਿੰਡ ਹੈ ਜੋ ਕਿ ਚੋਆਂ ਦੇ ਕਿਨਾਰੇ ਤੇ ਵਸਿਆ ਹੋਇਆ ਹੈ। ਜਿੱਥੇ ਪੁਰਾਣੇ ਸਮਿਆਂ ਵਿੱਚ ਧੀਆਂ ਨੂੰ ਕੁੱਖ ਵਿੱਚ ਜਾਂ ਜਨਮ ਵੇਲੇ ਹੀ ਮਾਰਨ ਦੀ ਪ੍ਰਥਾ ਸੀ, ਉਸ ਵੇਲੇ ਇੱਥੇ ਕੁੜੀਆਂ ਦੀ ਸੰਖਿਆ ਮੁੰਡਿਆ ...