ⓘ Free online encyclopedia. Did you know? page 201


                                               

ਜੀਂਦ

ਜੀਂਦ ਨਾਮ ਦਾ ਉਥਾਨ ਜੈਨਤਾਪੁਰੀ ਤੋਂ ਹੋਇਆ। ਇਹ ਗੱਲ ਕਹੀ ਜਾਂਦੀ ਹੈ ਕਿ ਇਹ ਸ਼ਹਿਰ ਮਹਾਭਾਰਤ ਦੇ ਸਮੇਂ ਵਿੱਚ ਖੋਜਿਆ ਗਿਆ। ਪੁਰਾਣੀ ਮਿੱਥ ਅਨੁਸਾਰ ਪਾਂਡਵਾ ਨੇ ਜੈਨਤੀ ਦੇਵੀ ਮੰਦਰ, ਜੈਨਤੀ ਦੇਵੀ ਦੇ ਲਈ ਬਣਵਾਇਆ ਤਾਂ ਜੋ ਉਹ ਉਹਨਾਂ ਦੀ ਜਿੱਤ ਵਾਸਤੇ ਕਾਮਨਾ ਕਰੇ ਏਸ ਤੋਂ ਉਪਰੰਤ ਪਾਂਡਵਾ ਨੇ ਕੋਰਵਾਂ ਦੇ ਵਿ ...

                                               

ਫ਼ਰੀਦਕੋਟ ਹਾਊਸ

ਫ਼ਰੀਦਕੋਟ ਹਾਊਸ ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ ਵਿੱਚ ਝਾਂਸਾ ਰੋਡ ਉੱਪਰ ਸਥਿਤ ਇੱਕ ਇਤਿਹਾਸਕ ਸਮਾਰਕ ਹੈ ਜਿਸਨੂੰ ਫ਼ਰੀਦਕੋਟ ਰਿਆਸਤ ਦੇ ਰਾਜਾ ਵਜ਼ੀਰ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਹ ਹਾਊਸ ਸਿੱਖ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਹੈ। ਮਹਾਰਾਜਾ ਵਜ਼ੀਰ ਸਿੰਘ 1849 ਈ. ਵਿੱਚ ਮਹਾਰਾਜਾ ਪਹਾੜਾ ...

                                               

ਬੂੜੀਆ, ਹਰਿਆਣਾ

ਬੂੜੀਆ ਹਰਿਆਣਾ ਦਾ ਕਸਬਾ ਜੋ ਯਮੁਨਾ ਦਰਿਆ ਦੇ ਕਿਨਾਰੇ ਤੇ ਯਮੁਨਾਨਗਰ ਤੋਂ 12 ਕਿਲੋਮੀਟਰ ਵਸਿਆ ਕਸਬਾ ਬੂੜੀਆ ਹੈ। ਇਸ ਨਗਰ ਦਾ ਬਾਰੇ ਚੀਨੀ ਯਾਤਰੀ ਹਿਊਨਸਾਂਗ ਨੇ 7ਵੀਂ ਸਦੀ ਵਿੱਚ ਆਪਣੀਆਂ ਯਾਤਰਾਵਾਂ ਵਿੱਚ ਕੀਤਾ ਹੈ।

                                               

ਨੰਦਾ ਦੇਵੀ ਪਹਾੜ

ਨੰਦਾ ਦੇਵੀ ਪਹਾੜ ਭਾਰਤ ਦੀ ਦੂਜੀ ਅਤੇ ਸੰਸਾਰ ਦੀਆਂ 23ਵੀਂ ਸਰਵੋੱਚ ਸਿੱਖਰ ਹੈ। ਇਸ ਤੋਂ ਉੱਚੀ ਅਤੇ ਦੇਸ਼ ਵਿੱਚ ਸਰਵੋੱਚ ਸਿੱਖਰ ਕੰਚਨਜੰਘਾ ਹੈ। ਨੰਦਾ ਦੇਵੀ ਸਿਖਰ ਹਿਮਾਲਾ ਪਹਾੜ ਸ਼੍ਰੰਖਲਾ ਵਿੱਚ ਭਾਰਤ ਦੇ ਉੱਤਰਾਂਚਲ ਰਾਜ ਵਿੱਚ ਪੂਰਵ ਵਿੱਚ ਗੌਰੀਗੰਗਾ ਅਤੇ ਪੱਛਮ ਵਿੱਚ ਰਿਸ਼ਿਗੰਗਾ ਘਾਟੀਆਂ ਦੇ ਵਿੱਚ ਸਥਿ ...

                                               

ਮਹਿਲੋਗ ਰਿਆਸਤ

ਮਹਿਲੋਗ ਬਰਤਾਨਵੀ ਰਾਜ ਸਮੇਂ ਭਾਰਤ ਦੀ ਇੱਕ ਰਿਆਸਤ ਸੀ। ਇਹ ਖੇਤਰ ਹੁਣ ਅਜੋਕੇ ਹਿਮਾਚਲ ਪ੍ਰਦੇਸ ਵਿੱਚ ਪੈਂਦਾ ਹੈ।1940 ਵਿੱਚ ਇਸਦੀ ਵੱਸੋਂ 8.631 ਅਤੇ ਖੇਤਰਫਲ 49 ਵਰਗ.ਕਿ.ਮੀ ਸੀ। ਇਹ ਕਸੌਲੀ ਤੋਂ 14 ਕਿ.ਮੀ.ਦੀ ਦੂਰੀ ਤੇ ਪੈਂਦਾ ਹੈ ਇਸਦੀ ਰਾਜਧਾਨੀ ਸੋਲਨ ਜਿਲੇ ਦਾ ਪਿੰਡ ਪੱਟਾ ਸੀ ਜੋ ਸ਼ਿਮਲਾ ਤੋਂ 53 ਕ ...

                                               

ਸੋਲਾਂਗ ਵਾਦੀ

ਸੋਲਾਂਗ ਵਾਦੀ ਹਿਮਾਚਲ ਪ੍ਰਦੇਸ਼ ਦੀ ਕੁੱਲੂ ਵਾਦੀ ਦੇ ਪ੍ਰਸਿੱਧ ਸੈਲਾਨੀ ਕੇਂਦਰ ਮਨਾਲੀ ਤੋਂ ਉੱਤਰ ਵੱਲ ਨੂੰ ਬਿਆਸ ਕੁੰਡ ਅਤੇ ਸੋਲਾਂਗ ਪਿੰਡ ਦੇ ਵਿਚਕਾਰ ਖੂਬਸੂਰਤ ਵਾਦੀ ਗਰਮੀਆਂ ਅਤੇ ਸਰਦੀਆਂ ਦੀਆਂ ਖੇਡਾਂ ਲਈ ਵਿਸ਼ਵ ਪ੍ਰਸਿੱਧ ਹੈ | ਸਮੁੰਦਰੀ ਤਲ ਤੋਂ ਉਚਾਈ 2.560 ਮੀਟਰ ਜਾਂ ਹੈ। ਅਤੇ ਬਰਫਾਂ ਨਾਲ ਲੱਦੀਆ ...

                                               

ਕੌਮੀ ਸਿੱਖਿਆ ਨੀਤੀ 2020

ਭਾਰਤ ਦੀ ਕੌਮੀ ਸਿੱਖਿਆ ਨੀਤੀ 2020 ਜਾਂ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ 2020 ਕੇਂਦਰੀ ਕੈਬਨਿਟ ਦੁਆਰਾ 29 ਜੁਲਾਈ, 2020 ਨੂੰ ਮਨਜ਼ੂਰ ਕੀਤੀ ਗਈ ਸਿੱਖਿਆ ਬਾਰੇ ਇੱਕ ਨਵੀਂ ਨੀਤੀ ਹੈ। ਇਸ ਨੂੰ ਕੌਮੀ ਸਿੱਖਿਆ ਨੀਤੀ 1986 ਅਤੇ ਉਸ ਦੇ ਸੋਧੇ ਰੂਪ 1992 ਦੇ ਬਦਲ ਵਜੋਂ ਲਿਆਂਦਾ ਗਿਆ ਹੈ। ਇਹ ਨੀਤੀ ਦੇਸ਼ ਦੀ ...

                                               

ਡੀਡੀ ਪੰਜਾਬੀ

ਡੀਡੀ ਪੰਜਾਬੀ ਭਾਰਤੀ ਪੰਜਾਬ ਦਾ ਇੱਕ ਪੰਜਾਬੀ ਟੀ.ਵੀ. ਚੈਨਲ ਹੈ, ਜੋ ਕਿ ਭਾਰਤੀ ਪੰਜਾਬ ਵਿਚ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਤਿਆਰ ਅਤੇ ਟੈਲੀਕਾਸਟ ਕੀਤਾ ਜਾਂਦਾ ਹੈ।

                                               

ਦੂਰਦਰਸ਼ਨ

ਦੂਰਦਰਸ਼ਨ ਭਾਰਤ ਤੋਂ ਪ੍ਰਸਾਰਤ ਹੋਣ ਵਾਲਾ ਇੱਕ ਟੀ ਵੀ ਚੈਨਲ ਹੈ। ਜੋ ਕਿ ਪ੍ਰਸਾਰ ਭਾਰਤੀ ਦੇ ਅਧੀਨ ਆਓਂਦਾ ਹੈ। ਦੂਰਦਰਸ਼ਨ ਭਾਰਤ ਦੀ ਸਭ ਤੋਂ ਵੱਡੀ ਪ੍ਰਸਾਰਣ ਸੰਸਥਾ ਹੈ। 15 ਸਤੰਬਰ 2009 ਨੂੰ ਦੂਰਦਰਸ਼ਨ ਦੀ 50ਵੀਂ ਵਰ੍ਹੇਗੰਢ ਸੀ। ਭਾਰਤ ਵਿੱਚ ਟੈਲੀਵਿਜ਼ਨ ਦੀ ਸ਼ੁਰੂਆਤ 1959 ਵਿੱਚ ਹੋਈ ਸੀ। 1972 ਵਿੱਚ ...

                                               

ਲੰਬੜਦਾਰ

ਲੰਬਰਦਾਰ ਜਾਂ ਨੰਬਰਦਾਰ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਅਹੁਦਾ ਹੈ ਜੋ ਪਿੰਡ ਦੇ ਜਗੀਰਦਾਰਾਂ ਅਤੇ ਸ਼ਕਤੀਸ਼ਾਲੀ ਪਰਿਵਾਰਾਂ ਨੂੰ ਮਿਲਦਾ ਹੈ। ਇਹ ਇੱਕ ਰਾਜ-ਵਿਸ਼ੇਸ਼ ਅਧਿਕਾਰ ਵਾਲਾ ਦਰਜਾ ਹੈ ਅਤੇ ਇਸ ਦੀਆਂ ਸਰਕਾਰੀ ਸ਼ਕਤੀਆਂ, ਮੁੱਖ ਤੌਰ ਤੇ ਮਾਲੀਆ ਇਕੱਤਰ ਕਰਨ, ਪਿੰਡ ਵਿੱਚ ਕਾਨੂੰਨ ਅਤੇ ਵਿਵਸਥਾ ਕਾਇਮ ਰੱ ...

                                               

ਸਰਪੰਚ

ਸਰਪੰਚ, ਭਾਰਤ ਵਿੱਚ ਪੰਚਾਇਤ ਨਾਮਕ ਸਥਾਨਕ ਸਵੈ-ਸਰਕਾਰ ਦੀ ਪਿੰਡ-ਪੱਧਰੀ ਸੰਵਿਧਾਨਕ ਸੰਸਥਾ ਦਾ ਚੁਣਿਆ ਹੋਇਆ ਮੁਖੀ ਹੁੰਦਾ ਹੈ। ਉਹ ਪਿੰਡ ਦੇ ਸਾਰੇ ਲੋਕਾਂ ਦੁਆਰਾ ਚੁਣਿਆ ਜਾਂਦਾਾ ਹੈ। ਸਰਪੰਚ, ਹੋਰ ਚੁਣੇ ਪੰਚਾਂ ਦੇ ਨਾਲ, ਗ੍ਰਾਮ ਪੰਚਾਇਤ ਦਾ ਗਠਨ ਕਰਦਾ ਹੈ। ਸਰਪੰਚ ਸਰਕਾਰੀ ਅਫਸਰਾਂ ਅਤੇ ਪਿੰਡਾਂ ਦੇ ਭਾਈਚਾ ...

                                               

ਵਿਮੋਚਨਾ

ਵਿਮੋਚਨਾ ਇੱਕ ਭਾਰਤ ਸੰਸਥਾ ਹੈ ਜੋ ਸਮਾਜ ਦੁਆਰਾ ਪ੍ਰਵਾਨਿਤ ਹੈ। ਇਹ ਸੰਸਥਾ ਸਮਾਜ ਵਿੱਚ ਘਰਾਂ ਦੇ ਅੰਦਰ ਅਤੇ ਬਾਹਰ ਹੋ ਰਹੇ ਹੋ ਔਰਤਾਂ ਉੱਪਰ ਹੋ ਰਹੇ ਅੱਤਿਆਚਾਰਾ ਦੇ ਵਿਰੁੱਧ ਆਵਾਜ ਉਠਾਉਂਦੀ ਹੈ1

                                               

ਆਈ. ਸੇਰੇਬਰੀਆਕੋਵ

ਈਗਰ ਦਮਿਤਰੀਏਵਿੱਚ ਸੇਰੇਬਰੀਆਕੋਵ ਰੂਸੀ ਸੋਵੀਅਤ ਭਾਰਤ-ਵਿਗਿਆਨੀ ਅਤੇ ਕੋਸ਼ਕਾਰ ਅਤੇ ਅਨੁਵਾਦਕ ਸੀ। ਉਸਨੇ ਇਗੋਰ ਰਾਬਿਨੋਵਿਚ ਨਾਲ ਮਿਲ ਕੇ ਪਹਿਲੀ ਪੰਜਾਬੀ-ਰੂਸੀ ਡਿਕਸ਼ਨਰੀ ਤਿਆਰ ਕੀਤੀ।

                                               

ਇਵਾਨ ਪਾਵਲੋਵ

ਇਵਾਨ ਪਾਵਲੋਵਿਚ ਪਾਵਲੋਵ ਉਘਾ ਰੂਸੀ ਫਿਜਿਆਲੋਜਿਸਟ ਸੀ। ਬਚਪਨ ਤੋਂ ਹੀ ਪਾਵਲੋਵ ਬਹੁਤ ਪ੍ਰ੍ਬੁਧ, ਯਾਨੀ ਬੌਧਿਕ ਪੱਖੋਂ ਬੜਾ ਤੇਜ਼ ਤਰਾਰ ਬੰਦਾ ਸੀ ਅਤੇ ਕੰਮ ਕਰਨ ਦਾ ਉਸਨੂੰ ਅਸਾਧਾਰਨ ਕਿਸਮ ਦਾ ਸ਼ੌਕ ਸੀ। ਉਹ ਖੁਦ ਇਸ ਲਗਣ ਨੂੰ "ਖੋਜ ਪ੍ਰਵਿਰਤੀ" ਕਹਿੰਦਾ ਹੁੰਦਾ ਸੀ। ਜਦੋਂ 1860ਵਿਆਂ ਦੇ ਰੂਸੀ ਸਾਹਿਤ ਆਲੋਚ ...

                                               

ਦਮੀਤਰੀ ਮੈਂਡਲੀਵ

ਦਮਿਤਰੀ ਇਵਾਨੋਵਿਚ ਮੈਂਡਲੀਵ ; 8 February 1834 – 2 February 1907 O.S. 27 January 1834 – 20 January 1907) ਰੂਸੀ ਰਸਾਇਣ-ਵਿਗਿਆਨੀ ਕਾਢਕਾਰ ਸੀ।

                                               

ਯੂਸਫ਼ ਕੋਹਜ਼ਾਦ

ਯੂਸਫ਼ ਕੋਹਜ਼ਾਦ ਅਫਗਾਨਿਸਤਾਨ ਦਾ ਇੱਕ ਤਾਜਿਕ ਲੇਖਕ, ਚਿੱਤਰਕਾਰ, ਨਾਟਕਕਾਰ, ਕਲਾਕਾਰ, ਕਵੀ, ਅਦਾਕਾਰ ਅਤੇ ਕਲਾ ਸਲਾਹਕਾਰ ਹੈ। ਅਫਗਾਨਿਸਤਾਨ ਤੋਂ ਪਰਵਾਸ ਦੇ ਬਾਅਦ ਉਹ ਹੁਣ ਟਰੇਸੀ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ ਵਿੱਚ ਵੱਸ ਗਿਆ ਹੈ। ਉਸ ਨੇ ਜ਼ਾਕਿਆ ਕੋਹਜ਼ਾਦ ਨਾਲ ਵਿਆਹ ਕੀਤਾ ਹੈ।

                                               

ਲਾਏਲਾ ਅਲੀਜ਼ਾਦਾ

ਲਾਏਲਾ ਅਲੀਜ਼ਾਦਾ ਅਫਗਾਨਿਸਤਾਨ ਤੋਂ ਇੱਕ ਅਭਿਨੇਤਰੀ ਹੈ। 2005 ਤੋਂ, ਅਲੀਜ਼ਾਦਾ ਅਭਿਨੇਤਾ ਨੋਐਲ ਫਿਸ਼ਰ ਨਾਲ ਰਿਸ਼ਤੇ ਵਿੱਚ ਰਹੀ। ਜੋੜੇ ਦੀ 2014 ਵਿਚ ਮੰਗਣੀ ਹੋ ਗਈ ਅਤੇ 2017 ਵਿਚ ਵਿਆਹ ਹੋ ਗਿਆ ਸੀ।

                                               

ਸੂਜ਼ਨ ਫਿਰੂਜ਼

ਸੂਜ਼ਨ ਫਿਰੂਜ਼ ਇੱਕ ਅਫਗਾਨ ਅਭਿਨੇਤਰੀ ਅਤੇ ਰੈਪਰ ਹੈ। ਉਸ ਨੂੰ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਰੈਪਰ ਕਿਹਾ ਗਿਆ ਹੈ। ਉਹ ਇੱਕ ਵਿਵਾਦਪੂਰਨ ਵਿਅਕਤੀ ਹੈ, ਜੋ ਅਫਗਾਨ ਔਰਤਾਂ ਦੀ ਰਵਾਇਤੀ ਭੂਮਿਕਾ ਅਤੇ ਸਮਾਜਿਕ ਨਿਯਮਾਂ ਨੂੰ ਚੁਣੌਤੀ ਦਿੰਦੀ ਹੈ। ਫਿਰੂਜ਼ ਅਫਗਾਨਿਸਤਾਨ ਵਿੱਚ ਪੈਦਾ ਹੋਈ ਸੀ। ਉਸ ਦਾ ਪਰਿਵਾਰ ਦੇ ...

                                               

ਅਗਰਸੈਨ ਦੀ ਬਾਉਲੀ

ਅਗਰਸੈਨ ਦੀ ਬਾਉਲੀ हिन्दी: अग्रसेन की बावली, English: Agrasen ki Baoli ਇੱਕ ਪੁਰਾਤੱਤਵ ਸਥਾਨ ਹੈ ਹੋ ਨਵੀਂ ਦਿੱਲੀ ਵਿਚ ਕਨਾਟ ਪਲੇਸ ਦੇ ਨੇੜੇ ਸਥਿਤ ਹੈ। ਅਗਰਸੇਨ ਦੀ ਬਾਉਲੀ ਵਿੱਚ ਪੌੜੀ ਵਰਗੇ ਖੂਹ ਵਿੱਚ 150 ਪੌੜੀਆਂ ਹਨ। ਇਸਨੂੰ ਮਹਾਰਾਜਾ ਅਗਰਸੈਨ ਨੇ ਬਣਵਾਇਆ। ਸਾਲ 2012 ਵਿੱਚ ਭਾਰਤੀ ਡਾਕ ਨ ...

                                               

ਕਸ਼ਮੀਰੀ ਗੇਟ, ਦਿੱਲੀ

ਕਸ਼ਮੀਰੀ ਗੇਟ ਦਿੱਲੀ ਵਿਚ ਸਥਿਤ ਇਕ ਗੇਟ ਹੈ, ਇਹ ਇਤਿਹਾਸਕ ਪੁਰਾਣੀ ਦਿੱਲੀ ਦਾ ਉੱਤਰੀ ਗੇਟ ਹੈ। ਇਹ ਮੁਗਲ ਸਮਰਾਟ ਸ਼ਾਹਜਹਾਂ ਨੇ ਬਣਵਾਇਆ ਸੀ, ਅਤੇ ਕਸ਼ਮੀਰੀ ਗੇਟ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਹ ਇੱਕ ਕਸ਼ਮੀਰ ਨੂੰ ਜਾਂਦੀ ਸੜਕ ਦੇ ਸ਼ੁਰੂ ਵਿੱਚ ਸੀ। ਹੁਣ ਇਹ ਪੁਰਾਣੀ ਦਿੱਲੀ ਖੇਤਰ ਵਿਚ ਉੱਤਰੀ ਦਿੱ ...

                                               

ਦਿੱਲੀ ਦਾ ਇਤਿਹਾਸ

ਭਾਰਤ ਦੀ ਰਾਜਧਾਨੀ ਦਿੱਲੀ ਦਾ ਇਤਿਹਾਸ ਬਹੁਤ ਲੰਬਾ ਅਤੇ ਪੁਰਾਣਾ ਹੈ। ਦਿੱਲੀ ਰਾਜਨੀਤਿਕ ਸਲਤਨਤ ਰੱਖਣ ਵਾਲਾ ਇੱਕ ਅਜ਼ੀਮ ਸ਼ਹਿਰ ਹੈ। ਜਿਹੜਾ ਬਹੁਤ ਸਾਰੇ ਹਿੰਦੁਸਤਾਨੀ ਹੁਕਮਰਾਨਾਂ ਦੀ ਰਾਜਧਾਨੀ ਰਿਹਾ ਹੈ ਅਤੇ ਹੁਣ ਉਸ ਦਾ ਚੱਪਾ ਚੱਪਾ ਇਨ੍ਹਾਂ ਦੀਆਂ ਦਾਸਤਾਨਾਂ ਸੁਣਾਉਂਦਾ ਹੈ। ਦਿੱਲੀ ਦੁਨੀਆ ਭਰ ਦੇ ਪੁਰਾਣੇ ...

                                               

ਦਿੱਲੀ ਦੇ ਦਰਵਾਜੇ

ਦਿੱਲੀ ਦੇ ਦਰਵਾਜਿਆਂ ਨੂੰ ਸਥਾਪਿਤ ਕਰਨ ਵਿੱਚ ਵੱਖ-ਵੱਖ ਵੰਸ਼ਾਂ ਦੇ ਆਗੂਆਂ ਨੇ ਭੂਮਿਕਾ ਨਿਭਾਈ ਹੈ ਜੋ ਇਸ ਪ੍ਰਕਾਰ ਹੈ ਸੱਤਵਾਂ ਦਰਵਾਜ਼ਾ ਸ਼ਾਹਜਹਾਨਾਬਾਦ ਹੈ।17ਵੀਂ ਸਦੀ ਛੇਵਾਂ ਦਰਵਾਜ਼ਾ ਦਿੱਲੀ ਸ਼ੇਰ ਸ਼ਾਹ ਦਾ ਸ਼ੇਰਗੜ੍ਹ ਦਰਵਾਜ਼ਾ 1534, ਨੇੜੇ ਪੁਰਾਣਾ ਕਿਲਾ ਤੀਸਰਾ ਦਰਵਾਜ਼ਾ ਤੁਗ਼ਲਕਾਬਾਦ ਹੈ।14ਵੀ ਸਦ ...

                                               

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ ਇੱਕ ਜਨਤਕ ਇੰਜੀਨੀਅਰਿੰਗ ਸੰਸਥਾ ਹੈ, ਜੋ ਹੌਜ਼ ਖਾਸ, ਨਵੀਂ ਦਿੱਲੀ, ਭਾਰਤ ਵਿੱਚ ਸਥਿਤ ਹੈ। 1961 ਵਿੱਚ ਸਥਾਪਿਤ, ਅਗਸਤ 1961 ਦਾ ਰਸਮੀ ਉਦਘਾਟਨ ਪ੍ਰੋ. ਹੁਮਾਯੂੰ ਕਬੀਰ, ਵਿਗਿਆਨਕ ਖੋਜ ਅਤੇ ਸਭਿਆਚਾਰਕ ਮਾਮਲੇ ਮੰਤਰੀ ਦੁਆਰਾ ਕੀਤਾ ਗਿਆ। ਪਹਿਲੀ ਦਾਖਲਾ 1961 ਵ ...

                                               

ਕਲਾਨੌਰ

ਕਲਾਨੌਰ ਗੁਰਦਾਸਪੁਰ ਸ਼ਹਿਰ ਤੋਂ 25 ਕਿਲੋਮੀਟਰ, ਬਟਾਲਾ ਤੋਂ 26 ਅਤੇ ਅੰਮ੍ਰਿਤਸਰ ਤੋਂ 51 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਇਥੋਂ 10 ਕਿਲੋਮੀਟਰ ਦੂਰ ਹੈ। ਮੁਗ਼ਲ ਬਾਦਸ਼ਾਹ ਅਕਬਰ ਸਮੇਂ ਭਾਰਤ ਦੀ ਰਾਜਧਾਨੀ ਰਿਹਾ ਕਲਾਨੌਰ ਪ੍ਰਾਚੀਨ ਕਾਲ ਦਾ ਵਸਿਆ ਹੋਇਆ ਸ਼ਹਿਰਨੁਮਾ ਕਸ ...

                                               

ਕ਼ਾਦੀਆਂ

ਕ਼ਾਦੀਆਂ ; ਹਿੰਦੀ: क़ादीयां, IPA ਭਾਰਤੀ ਪੰਜਾਬ ਰਾਜ ਅੰਦਰ ਅੰਮ੍ਰਿਤਸਰ, ਦੇ ਉੱਤਰ-ਪੂਰਬ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਚੌਥਾ ਵੱਡਾ ਸ਼ਹਿਰ ਅਤੇ ਨਗਰ ਨਿਗਮ ਹੈ। ਇਸ ਕਸਬੇ ਨੇ ਕਈ ਇਤਿਹਾਸਿਕ ਘਟਨਾਵਾਂ ਨੂੰ ਆਪਣੀ ਬੁੱਕਲ ਵਿੱਚ ਸਮੋਇਆ ਹੋਇਆ ਹੈ। 1530 ਵਿੱਚ ਮਿਰਜ਼ਾ ਹਾਦੀ ਬੇਗ਼ ਨੇ ਇਹ ਸਥਾਨ ਵਸਾਇਆ ਸ ...

                                               

ਧਾਰੀਵਾਲ

ਧਾਰੀਵਾਲ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਪੰਜਾਵਾ ਵੱਡਾ ਨਗਰ ਜੋ ਅਪਰ ਬਰੀ ਦੁਆਬ ਦੇ ਕੱਢੇ ਵਸਿਆ ਹੋਇਆ ਹੈ। ਇਹ ਨਗਰ ਆਪਣੀ ਗਰਮ ਕੱਪੜੇ ਦੀ ਮਿਲਾਂ ਕਰਕੇ ਪ੍ਰਸਿਧ ਹੈ। ਇਸ ਦੀ ਅਬਾਦੀ 18.706 ਜਿਨਾਂ ਵਿੱਚੋ ਮਰਦ 52% ਅਤੇ ਔਰਤਾਂ ਦੀ ਅਬਾਦੀ 48% ਹੈ। ਇਸ ਨਗਰ ਦੀ ਸਾਖਰਤਾ ਦਰ 74% ਹੈ।

                                               

ਵੈਰੋ ਨੰਗਲ

ਵੈਰੋ ਨੰਗਲ ਪੰਜਾਬ, ਭਾਰਤ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਵਿੱਚ ਸਥਿਤ ਹੈ। ਇਹ ਜਲੰਧਰ - ਬਿਆਸ - ਬਟਾਲਾ ਸੜਕ ਉੱਤੇ ਸਥਿਤ ਹੈ। ਮਹਿਤਾ ਚੌਕ, ਵੈਰੋ ਨੰਗਲ ਤੋਂ ਅੰਮ੍ਰਿਤਸਰ ਦੇ ਰਾਹ ਤੱਕ ਆਉਣ ਵਾਲਾ ਇੱਕ ਅਹਿਮ ਸਥਾਨ ਹੈ। ਰੰਗੜ ਨੰਗਲ 1 ਕਿਲੋਮੀਟਰ, ਆਦੋਵਾਲੀ 1 ਕਿਲੋਮੀਟਰ, ਪੱਟੀ ਨਾਨਕ ਨੰਗਲ ...

                                               

ਕਾਦਰਾਂਬਾਦ

ਪਿੰਡ ਕਾਦਰਾਂਬਾਦ ਜ਼ਿਲ੍ਹਾ ਅੰਮ੍ਰਿਤਸਰ ਦਾ ਆਖਰੀ ਪਿੰਡ ਹੈ ਜੋ ਕਸਬਾ ਜੈਂਤੀਪੁਰ ਤੋਂ 4 ਕਿਲੋਮੀਟਰ ਦੂਰ ਚੜ੍ਹਦੇ ਵਾਲੇ ਪਾਸੇ ਸਥਿਤ ਹੈ। ਪਿੰਡ ਸੁਵਿਧਾ ਕੇਂਦਰ, ਇੱਕ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਹਾਈ ਸਕੂਲ, ਖੇਡ ਸਟੇਡੀਅਮ, ਪਸ਼ੂ ਡਿਸਪੈਂਸਰੀ ਮੌਜੂਦ ਹੈ। ਪਿੰਡ ਵਿੱਚ ਇੱਕ ਗੁਰਦੁਆਰੇ ਤੋਂ ਇਲਾਵਾ ਬਾ ...

                                               

ਸੌੜੀਆਂ

ਸੌੜੀਆਂ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਜੋ ਅੰਮ੍ਰਿਤਸਰ ਤੋਂ 30 ਕੁ ਕਿਲੋਮੀਟਰ ਦੂਰ ਲੋਪੋਕੇ-ਚੋਗਾਵਾ ਦੇ ਉੱਤਰ-ਪੂਰਬ ਵੱਲ ਸਥਿਤ ਹੈ। ਸੌੜੀਆਂ ਪਿੰਡ ਵਿੱਚ ਪੁਰਾਤਨ ਮਸਜਿਦ, ਸ਼ਿਵ ਦੁਆਲਾ ਤੇ ਇੱਕ ਦਰਗਾਹ ਹੈ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ, ਜਲ-ਘਰ ਤੇ ਪਸ਼ੂ ਹਸਪਤਾਲ ਦੀ ਸਹੂਲਤ ਹੈ।

                                               

ਹੇਰ

ਪਿੰਡ ਹੇਰ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਦਾ ਹੈ। ਇਹ ਅਜਨਾਲਾ ਰੋਡ ਤੇ ਸਥਿਤ ਹੈ ਤੇ ਇਸ ਦੇ ਨੇੜੇ ਰਾਜਾ ਸਾਸੀ ਏਅਰਪੋਰਟ ਵੀ ਲੱਗਦਾ ਜੋ ਕਿ ਇਥੋ 3 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਸ਼ਾਂਨ ਇਸ ਦਾ ਡੈਸਕਟੋਪ ਹੈ ਤੇ ਇਸ ਪਿੰਡ ਦੀਆਂ ਜਮੀਨਾ ਬਹੁਤ ਮਹਿਗੀਆਂ ਹਨ। ਇਸ ਪਿੰਡ ਵਿੱਚ ਪੰਜ਼ ਗੁਰਦੁਆਂਰੇ ਸਾਹਿਬ ...

                                               

ਘਣੀਕੇ ਬੇਟ

ਘਣੀਕੇ ਬੇਟ, ਭਾਰਤ ਦੇ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਵਿੱਚ ਇੱਕ ਪਿੰਡ ਹੈ। ਇਹ ਉਪ ਜ਼ਿਲ੍ਹੇ ਹੈੱਡਕੁਆਟਰ ਤੋਂ ਕਿਮੀ ਅਤੇ ਜ਼ਿਲ੍ਹਾ ਹੈਡਕੁਆਟਰ ਤੋਂ 53 ਕਿਮੀ ਤੇ ਸਥਿਤ ਹੈ। ਪਿੰਡ ਦਾ ਇੱਕ ਚੁਣਿਆ ਨੁਮਾਇੰਦਾ, ਸਰਪੰਚ ਪਿੰਡ ਦਾ ਪ੍ਰਸ਼ਾਸਨ ਚਲਾਉਂਦਾ ਹੈ।.

                                               

ਠਾਰਾ ਉੱਪਰਲਾ

ਠਾਰਾ ਉੱਪਰਲਾ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਧਾਰ ਕਲਾਂ ਦਾ ਇੱਕ ਪਿੰਡ ਹੈ। ਇਹ ਪਿੰਡ ਗੁਰਦਾਸਪੁਰ ਤੋਂ 70 ਕਿਲੋਮੀਟਰ ਅਤੇ ਧਾਰ ਕਲਾਂ ਤੋਂ 11 ਕਿਲੋਮੀਟਰ ਦੁਰ ਸਥਿਤ ਹੈ।

                                               

ਠਾਰਾ ਝਿਕਲਾ

ਠਾਰਾ ਝਿਕਲਾ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਧਾਰ ਕਲਾਂ ਦਾ ਇੱਕ ਪਿੰਡ ਹੈ। ਇਹ ਪਿੰਡ ਗੁਰਦਾਸਪੁਰ ਤੋਂ 60 ਕਿਲੋਮੀਟਰ ਅਤੇ ਧਾਰ ਕਲਾਂ ਤੋਂ 11 ਕਿਲੋਮੀਟਰ ਦੁਰ ਸਥਿਤ ਹੈ।

                                               

ਨਾਰੈਨਪੁਰ

ਨਾਰੈਨਪੁਰ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਧਾਰ ਕਲਾਂ ਦਾ ਇੱਕ ਪਿੰਡ ਹੈ। ਇਹ ਪਿੰਡ ਗੁਰਦਾਸਪੁਰ ਤੋਂ 78 ਕਿਲੋਮੀਟਰ ਅਤੇ ਧਾਰ ਕਲਾਂ ਤੋਂ 29 ਕਿਲੋਮੀਟਰ ਦੁਰ ਸਥਿਤ ਹੈ।

                                               

ਬਟਾਲਾ

ਬਟਾਲਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਇੱਕ ਮਿਊਂਸੀਪਲ ਕੌਂਸਲ ਹੈ। ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਤਹਿਸੀਲ ਹੈ। ਇਹ ਇੱਕ ਡਿਵੈਲਪਮੈਂਟ ਬਲਾਕ, ਨਗਰ ਕੌਂਸਲ ਅਤੇ ਵਿਧਾਨ ਸਭਾ ਹਲਕਾ ਵੀ ਹੈ। ਇਸ ਸ਼ਹਿਰ ਦੀ ਆਬਾਦੀ ਸਵਾ ਲੱਖ ਤੋਂ ਵੱਧ ਹੈ। ਬਟਾਲਾ ਨੂੰ ਲੋਹਾ ਨਗਰੀ ਵਜੋਂ ਵੀ ਜਾਣਿਆ ਜਾਂਦਾ ...

                                               

ਬਸੰਤ ਕੋਟ

ਬਸੰਤ ਕੋਟ, ਭਾਰਤ ਦੇ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲੇ ਵਿਚ ਡੇਰਾ ਬਾਬਾ ਨਾਨਕ ਵਿਚ ਇਕ ਪਿੰਡ ਹੈ। ਇਹ ਸਬ ਜਿਲ੍ਹਾ ਹੈਡਕੁਆਟਰ ਤੋਂ 15 ਕਿਲੋਮੀਟਰ ਅਤੇ ਜ਼ਿਲ੍ਹਾ ਹੈਡਕੁਆਟਰ ਤੋਂ 45 ਕਿਲੋਮੀਟਰ ਦੂਰ ਸਥਿਤ ਹੈ। ਪਿੰਡ ਦਾ ਪ੍ਰਸ਼ਾਸਕ, ਪਿੰਡ ਦੇ ਚੁਣੇ ਗਏ ਨੁਮਾਇੰਦੇ ਸਰਪੰਚ ਦੁਆਰਾ ਕੀਤਾ ਜਾਂਦਾ ਹੈ।

                                               

ਮਾਧੋਪੁਰ ਛੌਨੀ

ਮਾਧੋਪੁਰ ਛੌਨੀ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਪਠਾਨਕੋਟ ਦਾ ਇੱਕ ਪਿੰਡ ਹੈ। ਇਹ ਪਿੰਡ ਗੁਰਦਾਸਪੁਰ ਤੋਂ 50 ਕਿਲੋਮੀਟਰ ਅਤੇ ਪਠਾਨਕੋਟ ਤੋਂ 13 ਕਿਲੋਮੀਟਰ ਦੁਰ ਸਥਿਤ ਹੈ।

                                               

ਵਡਾਲਾ ਬਾਂਗਰ

ਵਡਾਲਾ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਪਿੰਡ ਹੈ ਜੋ ਸਰਹੱਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਬਲਾਕ ਕਲਾਨੌਰ ਅਧੀਨ ਆਉਂਦਾ ਹੈ। ਇਸ ਪਿੰਡ ਦੀ ਵਸੋਂ ਲਗਪਗ 4200 ਦੇ ਕਰੀਬ ਹੈ ਅਤੇ ਵੋਟਰਾਂ ਦੀ ਗਿਣਤੀ ਕਰੀਬ 2100 ਹੈ।

                                               

ਹਾਰਦੋ ਸਰਾਂ

ਹਾਰਦੋ ਸਰਾਂ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਧਾਰ ਕਲਾਂ ਦਾ ਇੱਕ ਪਿੰਡ ਹੈ। ਇਹ ਪਿੰਡ ਗੁਰਦਾਸਪੁਰ ਤੋਂ 74 ਕਿਲੋਮੀਟਰ ਅਤੇ ਧਾਰ ਕਲਾਂ ਤੋਂ 3 ਕਿਲੋਮੀਟਰ ਦੁਰ ਸਥਿਤ ਹੈ।

                                               

ਅੱਪਰਾ

ਅੱਪਰਾ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਫਿਲੌਰ ਦਾ ਇੱਕ ਜਨਗਣਨਾ ਸ਼ਹਿਰ ਹੈ। ਇਹ ਸ਼ਹਿਰ ਸੋਨੇ ਅਤੇ ਝੋਨੇ ਫਸਲ ਵੱਡੀ ਮਾਤਰਾ ਵਿੱਚ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਅੱਪਰਾ ਜਲੰਧਰ ਤੋਂ 46 ਕਿਲੋਮੀਟਰ, ਫਿਲੌਰ ਤੋਂ 12 ਕਿਲੋਮੀਟਰ ਅਤੇ ​​ਚੰਡੀਗੜ੍ਹ ਤੋਂ 110 ਕਿਲੋਮੀਟਰ ਦੁਰ ਸਥਿਤ ਹੈ। ਹੋਰ ਨਜ ...

                                               

ਜੰਡਿਆਲਾ

ਪਿੰਡ ਜੰਡਿਆਲਾ ਦੀ ਦਿੱਖ ਹੁਣ ਸ਼ਹਿਰਾਂ ਵਰਗੀ ਬਣ ਗਈ ਹੈ। ਪਹਿਲਾਂ ਜਦੋਂ ਪਿੰਡਾਂ ਵਰਗੀ ਹੀ ਸੀ ਓਦੋਂ ਵੀ ਇਸ ਦਾ ਪੱਧਰ ਸ਼ਹਿਰਾਂ ਵਾਲਾ ਹੀ ਸੀ। ਆਲੇ ਦੁਆਲੇ ਦੇ ਦਰਜਣਾ ਪਿੰਡਾਂ ਦੀ ਮੰਡੀ ਸੀ। ਜਿਸ ਕਰਕੇ ਉੱਨੀਵੀਂ ਸਦੀ ਦੀ ਤੀਜੀ ਚੌਥਾਈ ਵਿੱਚ ਹੀ ਅੰਗਰੇਜ਼ ਸਰਕਾਰ ਨੇ ਮਿਊਂਸਪੈਲਿਟੀ ਦਾ ਗਠਨ ਕਰ ਦਿੱਤਾ ਸੀ ...

                                               

ਡੱਲਾ, ਪੰਜਾਬ

ਡੱਲਾ ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜ਼ਿਲ੍ਹੇ ਦੀ ਫਿਲੌਰ ਤਹਿਸੀਲ ਦਾ ਇੱਕ ਪਿੰਡ ਹੈ। ਇਹ ਨੂਰਮਹਿਲ ਤੋਂ 3 ਕਿਮੀ ਫਿਲੌਰ ਤੋਂ 23 ਕਿਮੀ ਜ਼ਿਲ੍ਹਾ ਹੈੱਡਕੁਆਟਰ ਜਲੰਧਰ ਤੋਂ 32 ਕਿਮੀ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 133 ਕਿਮੀ ਦੂਰੀ ਤੇ ਸਥਿਤ ਹੈ। ਪਿੰਡ ਦਾ ਪ੍ਰਬੰਧ ਸਰਪੰਚ ਕਰਦਾ ਹੈ ਜੋ ਪੰਚਾਇਤੀ ...

                                               

ਮਹਿਸਮਪੁਰ

ਮਹਿਸਮਪੁਰ ਪੰਜਾਬ ਰਾਜ, ਭਾਰਤ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ। ਨਕੋਦਰ ਤੋਂ 31 ਕਿਲੋਮੀਟਰ, ਫਿਲੌਰ ਤੋਂ 31ਕਿਲੋਮੀਟਰ ਜ਼ਿਲ੍ਹਾਂ ਹੈੱਡਕੁਆਟਰ ਜਲੰਧਰ ਅਤੇ 40 ਤੋਂ ਕਿ.ਮੀ. ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 140 ਕਿ.ਮੀ. ਪਿੰਡ ਦਾ ਪ੍ਰਬੰਧ ਇੱਕ ਸਰਪੰਚ ਕਰਦਾ ਹੈ ਜੋ ਪੰਚਾਇਤੀ ਰਾਜ ਦੇ ਅਨੁਸਾਰ ...

                                               

ਮਾਹਲ, ਪੰਜਾਬ

ਮਾਹਲ ਪੰਜਾਬ ਰਾਜ, ਭਾਰਤ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ। ਇਹ ਗੋਰਾਇਆ ਤੋਂ 2.7 ਕਿਲੋਮੀਟਰ, ਫਿਲੌਰ ਤੋਂ 18.5 ਕਿਲੋਮੀਟਰ, ਜ਼ਿਲ੍ਹਾ ਹੈੱਡਕੁਆਟਰ ਜਲੰਧਰ ਤੋਂ 33 ਕਿਲੋਮੀਟਰ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 136 ਕਿਲੋਮੀਟਰ ਦੂਰ ਸਥਿਤ ਹੈ। ਪਿੰਡ ਦਾ ਪ੍ਰਬੰਧ ਇੱਕ ਸਰਪੰਚ ਕਰਦਾ ਹੈ ਜੋ ਪੰਚਾਇ ...

                                               

ਰਾਜਾਤਾਲ

ਇਸ ਪਿੰਡ ਦੀ ਆਬਾਦੀ 4 ਹਜ਼ਾਰ ਦੇ ਕਰੀਬ ਹੈ। ਇਹ ਪਿੰਡ ਆਧੁਨਿਕ ਸਹੂਲਤਾਂ ਨਾਲ ਮਾਲੋ-ਮਾਲ ਹੈ। ਰਾਜਾਤਾਲ ਦਾ ਸ਼ਬਦੀ ਅਰਥ ਹੈ ‘ਰਾਜੇ ਦਾ ਤਲਾਬ’। ਪਿੰਡ ਦੇ ਬਾਹਰ ਇੱਕ ਵੱਡਾ ਤਲਾਬ ਮੁਗ਼ਲ ਬਾਦਸ਼ਾਹ ਅਕਬਰ ਦੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਸਰਪ੍ਰਸਤੀ ਹੇਠ ਰਾਜ ਦਰਬਾਰ ਵਿੱਚ ਅਦਾਲਤੀ ਇਤਿਹਾਸਕਾਰ ਅਬੁਲ ਫ ...

                                               

ਰੁੜਕਾ ਖੁਰਦ

ਰੁੜਕਾ ਖੁਰਦ ਭਾਰਤ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਜਲੰਧਰ ਦੀ ਫਿਲੌਰ ਤਹਿਸੀਲ ਦਾ ਇੱਕ ਵਿਸ਼ਾਲ ਆਕਾਰ ਦਾ ਪਿੰਡ ਹੈ। ਇਹ ਡਾਕ ਘਰ ਦੇ ਦਫਤਰ ਗੁਰਾਇਆ ਤੋਂ 1.6 ਕਿਲੋਮੀਟਰ, ਫਿਲੌਰ ਤੋਂ 16.7 ਕਿਲੋਮੀਟਰ ਦੂਰ, ਜ਼ਿਲ੍ਹਾ ਹੈੱਡਕੁਆਟਰ ਜਲੰਧਰ ਤੋਂ 35 ਕਿਲੋਮੀਟਰ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 129 ਕਿ.ਮੀ ...

                                               

ਰੂਪੋਵਾਲ

ਰੂਪੋਵਾਲ ਪਿੰਡ ਦਾ ਕੁੱਲ ਭੂਗੋਲਿਕ ਖੇਤਰ 140.49 ਹੈਕਟੇਅਰ ਹੈ। ਇਸ ਪਿੰਡ ਦੀ ਕੁੱਲ ਅਬਾਦੀ 997 ਲੋਕਾਂ ਦੀ ਹੈ। ਪਿੰਡ ਵਿੱਚ ਲਗਭਗ 200 ਘਰ ਹਨ। ਫਿਲੌਰ ਰੂਪੋਵਾਲ ਦਾ ਨੇੜਲਾ ਸ਼ਹਿਰ ਹੈ। ਇਹ ਪਿੰਡ ਰੁੜਕਾ ਕਲਾਂ ਤੋਂ 5.2 ਕਿਲੋਮੀਟਰ, ਫਿਲੌਰ ਤੋਂ 15 ਕਿਲੋਮੀਟਰ, ਜ਼ਿਲ੍ਹਾ ਹੈਡਕੁਆਟਰ ਜਲੰਧਰ ਤੋਂ 41 ਕਿਲੋਮ ...

                                               

ਸੰਸਾਰਪੁਰ (ਜਲੰਧਰ)

ਜਲੰਧਰ ਛਾਉਣੀ ਦੀ ਨਿਆਈਂ ਵਿੱਚ ਵੱਸਦੇ ਇਸ ਪਿੰਡ ਦੇ ਹਾਕੀ ਖਿਡਾਰੀਆਂ ਨੇ ਪੂਰੀ ਦੁਨੀਆ ਵਿੱਚ ਆਪਣੇ ਹਾਕੀ ਹੁਨਰ ਦਾ ਲੋਹਾ ਮੰਨਵਾਇਆ ਹੈ। ਭਾਰਤ ਨੇ ਆਪਣੀ ਰਵਾਇਤੀ ਹਾਕੀ ਖੇਡ ਪ੍ਰਣਾਲੀ ਰਾਹੀਂ ਹੁਣ ਤੱਕ 8 ਵਾਰੀ ਉਲੰਪਿਕ ਗੋਲਡ ਮੈਡਲ ਜਿੱਤੇ ਹਨ। ਇਸ ਗੌਰਵਮਈ ਪ੍ਰਾਪਤੀ ਵਿੱਚ ਸੰਸਾਰਪੁਰ ਪਿੰਡ ਦੇ ਹਾਕੀ ਖਿਡਾਰ ...

                                               

ਝਬਾਲ

ਪਿੰਡ ਝਬਾਲ ਅੰਮ੍ਰਿਤਸਰ-ਖੇਮਕਰਨ ਰੋਡ ’ਤੇ ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦਾ ਮਾਝੇ ਦਾ ਇਤਿਹਾਸਕ ਪਿੰਡ ਹੈ। ਝਬਾਲ ਨੂੰ ਸੁਤੰਤਰਤਾ ਸੰਗਰਾਮੀਆਂ, ਰਾਜਨੀਤਕ ਆਗੂਆਂ ਤੇ ਸਾਹਿਤਕਾਰਾਂ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਝਬਾਲ ਦੇ ਨਾਮਕਰਨ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਇੱਕ ਲੰਮੀ-ਚੌੜੀ ਢਾਬ ਹੋਣ ਕਰਕੇ ਇਲਾਕਾ ...

                                               

ਠੱਠੀ ਖਾਰਾ

ਠੱਠੀ ਖਾਰਾ ਜ਼ਿਲ੍ਹਾ ਤਰਨਤਾਰਨ ਦਾ ਇੱਕ ਪਿੰਡ ਹੈ ਜੋ ਅੰਮ੍ਰਿਤਸਰ-ਤਾਰਨ ਤਾਰਨ ਰੋਡ ’ਤੇ ਅੱਡਾ ਦਬੁਰਜੀ ਤੋਂ ਚਾਰ ਕਿਲੋਮੀਟਰ ਦੂਰ ਸਥਿਤ ਹੈ। ਇਸ ਪਿੰਡ ਦਾ ਹੱਦਬਸਤ ਨੰਬਰ 58 ਅਤੇ ਰਕਬਾ 300 ਹੈਕਟੇਅਰ ਹੈ। ਇਸ ਪਿੰਡ ਦੀ ਆਬਾਦੀ 2357 ਦੇ ਕਰੀਬ ਹੈ। ਇਸ ਪਿੰਡ ਦਾ ਰਕਬਾ ਸਿਰਫ਼ 175 ਹੈਕਟੇਅਰ ਹੈ। ਇਹ ਪਿੰਡ ਸ ...