ⓘ Free online encyclopedia. Did you know? page 195


                                               

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਤਖਤ ਸ੍ਰੀ ਕੇਸ਼ਗੜ੍ਹ ਖਾਲਸੇ ਦੀ ਜਨਮਭੂਮੀ ਹੈ। 6ਇਸ ਸ਼ਹਿਰ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦੇ ਨਾਮ ਦਾ ਦਰਜ਼ਾ ਦਿੱਤਾ, ਬਾਅਦ ਵਿੱਚ ਇਹ ਅਸਥਾਨ ਆਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ| ਸ੍ਰੀ ਗੁਰੂ ਗੋਬਿੰ ...

                                               

ਤਖ਼ਤ ਸ੍ਰੀ ਦਮਦਮਾ ਸਾਹਿਬ

ਦਮਦਮਾ ਸਾਹਿਬ ਜਾਂ ਤਲਵੰਡੀ ਸਾਬੋ ਪਿੰਡ ਸਾਬੋ ਕੀ ਤਲਵੰਡੀ ਨੇੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਸਿੱਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ। ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ...

                                               

ਦਸਤਾਰ

ਦਸਤਾਰ ਜਾਂ ਪੱਗ ਜਾਂ ਪੱਗੜੀ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ। ‘ਦਸਤਾਰ’ ‘ਫ਼ਾਰਸੀ’ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ‘ਹੱਥਾਂ ਨਾਲ ਸੰਵਾਰ ਕੇ ਬੰਨ੍ਹਿਆ ਵਸਤਰ’ ਹੈ। ਦਸਤਾਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਟਰਬਨ, ਫਰੈਂਚ ਵਿੱਚ ਟਲਬੈਂਡ, ਤੁਰਕੀ ਵਿੱਚ ਸਾਰੀਕ, ਲਾਤੀਨੀ ਭਾਸ਼ਾ ਵਿੱਚ ਮਾਈਟਰ, ਫਰਾਂਸੀਸੀ ਵ ...

                                               

ਦਸਮ ਗ੍ਰੰਥ

ਸ਼੍ਰੀ ਦਸਮ ਗ੍ਰੰਥ ਸਿੱਖ ਧਰਮ ਦਾ ਦੂਜਾ ਪਵਿੱਤਰ ਗ੍ਰੰਥ ਹੈ। ਇਸ ਦੇ ਲਿਖਾਰੀ ਪ੍ਰਤੀ ਕਈ ਵਿਚਾਰ ਹਨ, ਕੁਝ ਇਸਨੂੰ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਲਿਖਿਆ ਮੰਨਦੇ ਹਨ ਅਤੇ ਕੁਝ ਨਹੀਂ। ਇਸ ਗ੍ਰੰਥ ਵਿੱਚ 15 ਲਿਖਤਾਂ ਹਨ। ਇਸ ਵਿੱਚ ਦਰਜ ਅਖ਼ੀਰਲੀ ਬਾਣੀ, ਜ਼ਫ਼ਰਨਾਮਾ, ਸੰਨ 1705 ਵਿੱਚ ਦੀਨਾ ਕਾਂਗੜ, ਮਾਲਵ ...

                                               

ਨਿਤਨੇਮ

ਨਿਤਨੇਮ ਤੋਂ ਭਾਵ ਹੈ ਕਿ ਹਰ ਰੋਜ਼ ਦਾ ਗੁਰਮਤਿ ਨੇਮ ਅਥਵਾ ਅਧਿਆਤਮਿਕ ਨਿਯਮ। ਜਿਸ ਤਰ੍ਹਾਂ ਦੁਨਿਆਵੀ ਪ੍ਰਾਪਤੀਆਂ ਵਾਸਤੇ ਵੀ ਇਨਸਾਨ ਨੂੰ ਨਿਯਮ ਬੱਧ ਰਹਿਣਾ ਪੈਂਦਾ ਹੈ ਇਸੇ ਤਰ੍ਹਾਂ ਸੱਚ ਦੇ ਪਾਂਧੀ ਜਾਂ ਅਧਿਆਤਮਿਕ ਵਿਦਿਆਰਥੀ ਲਈ ਵੀ ਨਿਯਮ ਪਾਲਣੇ ਜ਼ਰੂਰੀ ਹਨ। ਇਹ ਨਿਤਨੇਮ ਸੱਚ ਦੇ ਮਾਰਗ ਦੀ ਸਫ਼ਲਤਾ ਲਈ ਵੱ ...

                                               

ਪੰਜ ਪਿਆਰੇ

ਪੰਜ ਪਿਆਰੇ ਉਹ ਪਹਿਲੇ ਪੰਜ ਵਿਅਕਤੀ ਸਨ ਜਿਹਨਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1699ਈ. ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ। ਬਾਅਦ ਵਿੱਚ ਇਹਨਾਂ ਪੰਜ ਪਿਆਰਿਆਂ ਪਾਸੋਂ ਆਪ ਅੰਮ੍ਰਿਤ ਛਕਿਆ ਅਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਖ਼ਾਲਸਾ ਹੋਣ ਦਾ ਮਾਣ ਬਖਸ਼ਿਆ ਅਤੇ ...

                                               

ਬਾਬਾ ਜੀਵਨ ਸਿੰਘ

ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਗਏ ਸਨ, ਉਸ ਵੇਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਜੈਤਾ ਜੀ ਵੀ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹ ...

                                               

ਬਾਬਾ ਜੈ ਸਿੰਘ ਖਲਕੱਟ

ਬਾਬਾ ਜੈ ਸਿੰਘ ਖਲਕੱਟ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਨ ਗੁਰਸਿੱਖ ਗੁਰੂ ਪਿਆਰੇ ਕਰਨੀ ਅਤੇ ਕਥਨੀ ਦੇ ਸੂਰੇ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਧਰਮ ਖਾਤਰ ਸ਼ਹੀਦ ਕਰਵਾ ਦਿੱਤਾ ਤੇ ਆਪਣੇ ਧਰਮ ਤੇ ਕਿਸੇ ਪ੍ਰਕਾਰ ਦੀ ਆਂਚ ਨਹੀਂ ਆਉਣ ਦਿੱਤੀ। ਆਪ ਦਾ ਜਨਮ ਜ਼ਿਲ੍ਹਾ ਪਟਿਆਲੇ ਦੇ ਬਾਰਨ ਪਿੰਡ ਜਿਸ ਦਾ ...

                                               

ਬਾਬਾ ਨਿਧਾਨ ਸਿੰਘ ਜੀ

ਬਾਬਾ ਨਿਧਾਨ ਸਿੰਘ ਜੀ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਵਾਲੇ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਲੰਗਰ ਦੀ ਸੇਵਾ ਕਰ ਕੇ ਨਾਮਣਾ ਖੱਟਿਆ ਹੈ। ਆਪ ਗੁਰੂ ਘਰ ਦੀ ਮਿਸਾਲੀ ਸੇਵਾ ਅਤੇ ਸਮਰਪਣ ਭਾਵਨਾ ਕਰ ਕੇ ਸਿੱਖ ਧਰਮ ਅੰਦਰ ਸਤਿਕਾਰਤ ਸਥਾਨ ਰ ...

                                               

ਭਗਤੀ ਲਹਿਰ

ਭਗਤੀ ਲਹਿਰ ਭਾਰਤ ਵਿੱਚ ਮੱਧਕਾਲੀਨ ਯੁੱਗ ਵਿੱਚ ਚੱਲੀ ਧਾਰਮਿਕ ਜਾਗਰਤੀ ਦੀ ਲਹਿਰ ਸੀ। ਇਸ ਤਹਿਤ ਰਚੀ ਗਈ ਬਾਣੀ ਨੇ ਸਮਾਜਿਕ ਨਾਬਰਾਬਰੀ ਅਤੇ ਨਫ਼ਰਤ ਨੂੰ ਖ਼ਤਮ ਕਰ ਕੇ ਭਗਤੀ ਅਤੇ ਸਾਂਝੀਵਾਲਤਾ ਦੇ ਦਰ-ਦਰਵਾਜ਼ੇ ਖੋਲ੍ਹੇ ਸਨ। ਇਸ ਲਹਿਰ ਨੂੰ ਭਗਤੀ ਅੰਦੋਲਨ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਭਾਰਤ ਵਿੱਂਚ ਹਰ ...

                                               

ਭਾਈ ਗੁਰਦਾਸ ਦੀਆਂ ਵਾਰਾਂ

ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਮਹਾਂ ਵਿਦਵਾਨ ਸਿੱਖ ਸਨ। ਉਹਨਾਂ ਵੱਲੋਂ ਰਚੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਨੇ ਟੀਕਾਕਾਰੀ ਦੀਆਂ ਸ਼ਾਨਦਾਰ ਰਵਾਇਤਾਂ ਕਾਇਮ ਕੀਤੀਆਂ ਹਨ। ਨਾਲ ਹੀ ਬਹੁਤ ਸਾਰਾ ‘‘ਇਤਿਹਾਸ’’ ਭੀ ਵਾਰਾਂ ਵਿੱਚ ਸਮੋਇਆ ਪਿਆ ...

                                               

ਭਾਈ ਤਾਰੂ ਸਿੰਘ

1716 ਈ: ਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗ਼ਲਾਂ ਵੱਲੋਂ ਸਿੰਘਾਂ ਉੱਤੇ ਬਹੁਤ ਅੱਤਿਆਚਾਰ ਕਰਨੇ ਸ਼ੁਰੂ ਹੋ ਗਏ, ਇੱਥੋਂ ਤੱਕ ਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਵੀ ਆਰੰਭ ਹੋ ਗਏ, ਉਸ ਸਮੇਂ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਜ਼ੁਲਮ ਦੀ ਹੱਦ ਹੀ ...

                                               

ਭਾਈ ਦਇਆ ਸਿੰਘ ਜੀ

ਅਮ੍ਰਿਤਪਾਨ ਪਿੱਛੋਂ; ਭਾਈ ਦਇਆ ਸਿੰਘ ਮਾਤਾ ਦਾ ਨਾਅ; ਮਾਈ ਦਿਆਲੀ ਜੀ ਪਿਤਾ ਦਾ ਨਾਅ;ਭਾਈ ਸੁੱਢਾ ਜੀ 7 ਅਤੇ 8 ਦਸੰਬਰ 1705 ਦੀ ਦਰਮਿਆਂਨੀ ਰਾਤ ਨੂੰ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੁਰੂ ਸਾਹਿਬ ਦੇ ਨਾਲ ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ। ਨਾਲ ਹੀ ਭਾਈ ਧਰਮ ਸਿੰਘ ਸੀ। ਖ਼ਾਲਸਾ ਦੀ ਸਾਜਨਾ ਸਮੇਂ ਉਮਰ ...

                                               

ਭਾਈ ਮਨੀ ਸਿੰਘ

ਭਾਈ ਮਨੀ ਸਿੰਘ ਦਾ ਜਨਮ 10 ਮਾਰਚ, ਸੰਨ 1644 ਈ. ਨੂੰ ਅਲੀਪੁਰ ਉਤਰੀ ਜ਼ਿਲ੍ਹਾ ਮੁਜ਼ੱਫਰਗੜ੍ਹ ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਮਾਈ ਦਾਸ ਤੇ ਮਾਤਾ ਦਾ ਨਾਂ ਮਧਰੀ ਬਾਈ ਸੀ।

                                               

ਭਾਈ ਮਰਦਾਨਾ

ਭਾਈ ਮਰਦਾਨਾ ਜੀ, ਗੁਰੂ ਨਾਨਕ ਦੇ ਉਹ ਸਾਥੀ ਸਨ ਜਿਸਨੇ ਉਹਨਾਂ ਦਾ ਸਾਥ ਪੂਰੇ ਸੰਤਾਲੀ ਸਾਲ ਦਿਤਾ। ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉ ...

                                               

ਮਸਜਿਦ-ਇ-ਹਿੰਦਾਨ

ਮਸਜਿਦ-ਇ-ਹਿੰਦਾਨ ਤਹਿਰਾਨ, ਇਰਾਨ ਵਿੱਚ ਇੱਕ ਸਿੱਖ ਗੁਰਦੁਆਰਾ ਹੈ। ਗੁਰਦੁਆਰਾ ਤਹਿਰਾਨ ਦੇ ਬਹੁਤ ਛੋਟੇ ਜਿਹੇ ਸਿੱਖ ਭਾਈਚਾਰੇ ਦਾ ਪਵਿੱਤਰ ਸਥਾਨ ਹੈ। ਇਸਦੇ ਨਾਮ ਦੇ ਬਾਵਜੂਦ, ਇਹ ਇਮਾਰਤ ਇੱਕ ਇਸਲਾਮੀ ਮਸਜਿਦ ਨਹੀਂ ਹੈ, ਅਤੇ ਈਰਾਨ ਵਿੱਚ ਮੁਸਲਿਮ ਬਹੁਗਿਣਤੀ ਦੇ ਕਾਰਨ ਇਹ ਨਾਮ ਦਿੱਤਾ ਗਿਆ ਹੈ।

                                               

ਮੂਲ ਮੰਤਰ

ਮੂਲ ਮੰਤਰ ਗੁਰਬਾਣੀ ਦਾ ਮੂਲ ਅਧਾਰ ਹੈ। ਇਹ ਗੁਰੂ ਨਾਨਕ ਦੇਵ ਦਾ ਪਹਿਲਾ ਕਲਾਮ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਫ਼ੇ ’ਤੇ ਜਪੁਜੀ ਸਾਹਿਬ ਤਹਿਤ ਦਰਜ ਹੈ। ਮੂਲ ਮੰਤਰ ਨਾਵਾਂ nouns ਅਤੇ ਵਿਸ਼ੇਸ਼ਣਾਂ adjectives ਤੋਂ ਬਣਿਆ ਹੈ। ਇਸ ਵਿੱਚ ਕਿਰਿਆਵਾਂ verbs ਅਤੇ ਪੜਨਾਂਵਾਂ pronouns ਦੀ ਵਰਤੋ ...

                                               

ਵਾਹਿਗੁਰੂ

ਵਾਹਿਗੁਰੂ ਸ਼ਬਦ ਪਰਮਾਤਮਾ ਦੀ ਉਸਤਤ ਨੂੰ ਵਯਤੀਤ ਕਰਦਾ ਹੈ। ਸਿੱਖ ਇੱਕ ਦੂਜੇ ਨੂੰ ਨਮਸਕਾਰ ਕਰਦਿਆਂ ਹੋਇਆਂ ਵੀ ਇਸ ਨੂੰ ਵਰਤਦੇ ਹਨ: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। "ਵਾਹਿਗੁਰੂ" ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ:-"ਵਾਹਿ" ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ "ਗੁਰੂ ਭਾ ...

                                               

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਹੈ, ਪਰ ਇਸ ਨੂੰ ਕਾਨੂੰਨੀ ਮਾਨਤਾ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ। ਪੰਜਾਬ ਵਿੱਚ 1920 ਤੋਂ ਲੈ ਕੇ 1925 ਈ. ਤੱਕ ਗੁਰਦੁਆਰਾ ਸੁਧਾਰ ਲਹਿਰ ਵੀ ਸ਼੍ਰੋਮਣੀ ਗੁਰਦੁਆਰਾ ਪ ...

                                               

ਸਾਹਿਬਜ਼ਾਦੇ

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੁਰੂ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ...

                                               

ਸਿਮਰਨ

ਸਿਮਰਨ ਪੰਜਾਬੀ: ਸਿਮਰਨ, ਹਿੰਦੀ:सिमरण, सिमरन ਸੰਸਕ੍ਰਿਤ ਸ਼ਬਦ स्मरण ਸਮਰਣ ਤੋਂ ਬਣਿਆ ਇੱਕ ਪੰਜਾਬੀ ਸ਼ਬਦ ਹੈ, ਜੋ "ਯਾਦ, ਸਿਮ੍ਰਤੀ ਜਾਂ ਚੇਤੇ ਦਿਵਾਉਣ ਦਾ ਕਾਰਜ" ਕਰਦਾ ਹੈ, ਜੋ ਇਸ ਗੱਲ ਦਾ ਅਹਿਸਾਸ ਕਰਾਉਂਦਾ ਹੈ ਕਿ ਕਿਸੇ ਦੇ ਜੀਵਨ ਵਿੱਚ ਸਭ ਤੋਂ ਉੱਚਾ ਪਹਿਲੂ ਅਤੇ ਉਦੇਸ਼ ਕੀ ਹੋ ਸਕਦਾ ਹੈ। ਇਹ ਆਪਣ ...

                                               

ਸਿੱਖ

ਸਿੱਖ ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦਾ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य ਜਾਂ शिक्ष ਦਾ ਤਬਦੀਲ ਰੂਪ ਹੈ। ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬ ...

                                               

ਸਿੱਖ ਗੁਰੂ

ਸਿੱਖ ਗੁਰੂ ਸਾਹਿਬਾਨ ਸਿੱਖ ਧਰਮਦੇ ਰੂਹਾਨੀ ਮਾਲਕ ਹਨ, ਜਿਨਾਂ ਨੇ ੧੪੬੯ ਤੋਂ ਲੈ ਕੇ, ਲਗਪਗ ਢਾਈ ਸਦੀਆਂ ਵਿੱਚ ਇਸ ਧਰਮ ਦੀ ਸਥਾਪਨਾ ਕੀਤੀ। ੧੪੬੯ ਵਿੱਚ ਸਿੱਖ ਧਰਮਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋੇਇਆ, ਜਿਨਾਂ ਤੋਂ ਬਾਅਦ ਨੌ ਹੋਰ ਗੁਰੂ ਸਾਹਿਬਾਨ ਹੋੇਏ| 1708 ਵਿੱਚ ਦਸਮ ਗੁਰੂ ਸਹਿਬਾਨ ਨੇ ਗੁਰਗੱਦ ...

                                               

ਸੈਂਟਰਲ ਖਾਲਸਾ ਯਤੀਮਖਾਨਾ

ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਦੀ ਸਥਾਪਨਾ ਚੀਫ਼ ਖਾਲਸਾ ਦੀਵਾਨ ਦੁਆਰਾ,ਯਤੀਮ ਤੇ ਨਿਆਸਰਾ ਬਚਿਆਂ ਦੀ ਸੇਵਾ ਸੰਭਾਲ ਲਈ 1904 ਵਿੱਚ ਕੀਤੀ ਗਈ ਸੀ। 1905 ਵਿੱਚ ਇਥੇ ਨੇਤਰਹੀਨ ਸੂਰਮਾ ਸਿੰਘਾਂ ਲਈ ਆਸ਼ਰਮ ਬਣਾਇਆ ਗਿਆ। ਬੇਸਹਾਰਾ ਬੱਚਿਆਂ ਨੂੰ ਸਮਾਜ ਦਾ ਸਾਰਥਕ ਅੰਗ ਬਣਾਉਣ ਲਈ ਦਾਖਲ ਕਰਕੇ ਯੁਨਿਵਰਸਿਟੀ ...

                                               

ਗ਼ਦਰੀ ਬਾਬਿਆਂ ਦਾ ਸਾਹਿਤ

ਗ਼ਦਰ ਲਹਿਰ ਅਤੇ ਗ਼ਦਰ ਪਾਰਟੀ ਹਿੰਦੁਸਤਾਨ ਨੂੰ ਅਜ਼ਾਦ ਕਰਵਾਉਣ ਦੇ ਦੋ ਇਤਿਹਾਸਿਕ ਪਹਿਲੂ ਸਨ।ਭਾਵੇਂ ਗ਼ਦਰ ਲਹਿਰ ਦੇ ਬੀਜ 1907 ਵਿੱਚ ਕਨੇਡਾ ਦੀ ਧਰਤੀ ਤੇ ਬੋਗਏ ਸਨ,ਪਰ ਸਗੰਠਿਤ ਰੂਪ ਵਿੱਚ ਇਹ ਲਹਿਰ 1912 ਵਿੱਚ ਉੱਤਰੀ ਅਮਰੀਕਾ ਵਿੱਚ ਸ਼ੁਰੂ ਹੋਈ ਅਤੇ 1917 ਵਿੱਚ ਦੂਜੀ ਵੱਡੀ ਜੰਗ ਖ਼ਤਮ ਹੌਣ ਤੱਕ ਚੱਲਦੀ ...

                                               

ਗਿਆਨੀ ਪ੍ਰੀਤਮ ਸਿੰਘ ਢਿਲੋਂ

ਗਿਆਨੀ ਪ੍ਰੀਤਮ ਸਿੰਘ ਢਿਲੋਂ ਭਾਰਤੀ ਦੀ ਆਜ਼ਾਦੀ ਦਾ ਇੱਕ ਘੁਲਾਟੀਆ ਅਤੇ ਸਿੱਖ ਮਿਸ਼ਨਰੀ ਸੀ। ਉਸਨੇ ਗਦਰ ਪਾਰਟੀ ਦੇ ਇੱਕ ਮੈਂਬਰ ਦੇ ਤੌਰ ਤੇ, ਬ੍ਰਿਟਿਸ਼ ਭਾਰਤੀ ਫੌਜ ਵਿੱਚ ਅਸਫਲ ਰਹੀ 1915 ਗਦਰ ਸਾਜ਼ਿਸ਼ ਦੀ ਯੋਜਨਾ ਵਿੱਚ ਭੂਮਿਕਾ ਨਿਭਾਈ ਸੀ। ਗਿਆਨੀ ਪ੍ਰੀਤਮ ਸਿੰਘ ਢਿਲੋਂ, ਭਾਰਤੀ ਆਜ਼ਾਦੀ ਲਹਿਰ ਦੇ ਪ੍ਰਸ ...

                                               

ਤਾਰਕਨਾਥ ਦਾਸ

ਤਾਰਕਨਾਥ ਦਾਸ ਅੰਗਰੇਜ਼-ਵਿਰੋਧੀ ਬੰਗਾਲੀ ਹਿੰਦੁਸਤਾਨੀ ਇਨਕਲਾਬੀ ਅਤੇ ਅੰਤਰਰਾਸ਼ਟਰਵਾਦੀ ਵਿਦਵਾਨ ਸੀ। ਉਹ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਤੇ ਪਰਵਾਸ ਕਰਨ ਵਾਲੇ ਪਹਿਲੇ ਭਾਰਤੀਆਂ ਵਿੱਚੋਂ ਸੀ ਅਤੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਲਈ ਪਰਵਾਸੀ ਏਸ਼ਿਆਈ ਭਾਰਤੀਆਂ ਨੂੰ ਜਥੇਬੰਦ ਕਰਦਿਆਂ ਉਸਨੇ ਆਪਣੀਆਂ ਯੋਜਨਾਵਾਂ ਦ ...

                                               

ਦੇਸ਼ ਭਗਤ ਯਾਦਗਾਰ

ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਗ਼ਦਰ ਪਾਰਟੀ ਦੇ ਕਾਰਕੁੰਨਾਂ ਨੇ ਗ਼ਦਰੀ ਯੋਧਿਆਂ ਦੀਆ ਯਾਦ ਵਿੱਚ ਬਣਾਗਈ ਯਾਦਗਾਰ ਹੈ। ਇਹ ਇੱਕ ਦੋ ਮੰਜ਼ਲਾ ਇਮਾਰਤ ਹੈ ਜਿਸ ਵਿੱਚ ਇੱਕ ਲਾਇਬ੍ਰੇਰੀ, ਇੱਕ ਪ੍ਰਦਰਸ਼ਨੀ ਹਾਲ, ਕਾਨਫਰੰਸ ਰੂਮ ਅਤੇ ਕੁਝ ਰਿਹਾਇਸ਼ੀ ਕਮਰੇ ਸ਼ਾਮਲ ਹਨ। ਇਹ ਕੰਪਲੈਕਸ ਸ਼ਹਿਰ ਦੇ ਵਿੱਚ ਗੈਂਡ ਟ੍ਰੰਕ ...

                                               

ਬਚਨ ਸਿੰਘ ਘੋਲੀਆ

ਬਚਨ ਸਿੰਘ ਘੋਲੀਆ ਗਦਰ ਪਾਰਟੀ ਆਗੂ ਕਿਸਾਨ ਆਗੂ ਅਤੇ ਆਜ਼ਾਦੀ ਸੰਗਰਾਮੀਆ ਸੀ, ਜਿਸ ਨੇ ਬਾਅਦ ਨੂੰ ਮਾਰਕਸਵਾਦ ਨੂੰ ਅਪਣਾਇਆ। ਉਹ ਉਦੋਂ ਦੇ ਜ਼ਿਲਾ ਫਰੀਦਕੋਟ ਦੇ ਹਲਕਾ ਬਾਘਾਪੁਰਾਣਾ ਦੇ ਪਹਿਲੇ ਐਮ.ਐਲ.ਏ. ਬਣੇ।

                                               

ਭਗਵਤੀ ਚਰਣ ਵੋਹਰਾ

ਭਗਵਤੀ ਚਰਣ ਵੋਹਰਾ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਵਾਦੀ ਸਨ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਅਤੇ ਭਗਤ ਸਿੰਘ ਦੇ ਨਾਲ ਹੀ ਇੱਕ ਪ੍ਰਮੁੱਖ ਸਿਧਾਂਤਕਾਰ ਸਨ। ਉਹਨਾਂ ਦੀ ਮੌਤ ਬੰਬ ਪ੍ਰੀਖਣ ਦੇ ਦੌਰਾਨ ਦੁਰਘਟਨਾ ਵਿੱਚ ਹੋਈ। ਐਚ. ਐਸ. ਆਰ. ਏ. ਦੇ ਇਨਕਲਾਬੀਆਂ ਦੇ ਹੁ ...

                                               

ਭਾਈ ਰਤਨ ਸਿੰਘ ਰਾਏਪੁਰ ਡੱਬਾ

ਭਾਈ ਰਤਨ ਸਿੰਘ ਰਾਏਪੁਰ ਡੱਬਾ ਪੰਜਾਬ ਦੀ ਕਮਿਊਨਿਸਟ ਲਹਿਰ ਦਾ ਮੋਢੀ ਅਤੇ ਗ਼ਦਰ ਲਹਿਰ ਦਾ ਆਗੂ ਸੀ। ਉਹ 1919 ਤੋਂ ਲੈ ਕੇ 1922 ਤਕ ਗ਼ਦਰ ਪਾਰਟੀ ਦਾ ਪ੍ਰਧਾਨ ਰਿਹਾ। ਉਸਨੂੰ ਪੁਨਰਗਠਿਤ ਗ਼ਦਰ ਪਾਰਟੀ ਦਾ ਰੋਮਿੰਗ ਅੰਬੈਸਡਰ ਕਿਹਾ ਜਾਂਦਾ ਹੈ। ਉਸ ਨੇ ਸੰਤਾ ਸਿੰਘ, ਹਰੀ ਸਿੰਘ, ਈਸ਼ਰ ਸਿੰਘ, ਗੁਲਾਮ ਮਹੁੰਮਦ ਸਿ ...

                                               

ਮੰਗੂ ਰਾਮ ਮੁਗੋਵਾਲੀਆ

ਮੰਗੂ ਰਾਮ, ਮਸ਼ਹੂਰ ਨਾਂ ਬਾਬੂ ਮੰਗੂ ਰਾਮ ਚੌਧਰੀ, ਗ਼ਦਰ ਪਾਰਟੀ ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਸੀ। ਉਹ ਚਮਾਰ ਜਾਤੀ ਵਿੱਚੋਂ ਸੀ ਅਤੇ ਦਲਿਤ ਅਛੂਤ ਭਾਈਚਾਰੇ ਦਾ ਆਗੂ ਸੀ। ਉਸਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, ਆਦਿ ਧਰਮ ਲਹਿਰ ਨੀਂਹ ਰੱਖੀ ਅਤੇ ਇਸ ਲਹਿਰ ਨੂੰ ਮਿਲੀ ਕਾਮਯਾਬੀ ...

                                               

ਅਵਤਾਰ ਸਿੰਘ ਮਲਹੋਤਰਾ

ਅਵਤਾਰ ਸਿੰਘ ਮਲਹੋਤਰਾ ਭਾਰਤੀ ਕਮਿਊਨਿਸਟ ਪਾਰਟੀ ਦਾ ਰਾਸ਼ਟਰੀ ਪਧਰ ਦੇ, ਮੁੱਖ ਤੌਰ ਤੇ ਪੰਜਾਬ, ਭਾਰਤ ਇਕਾਈ ਦਾ ਆਗੂ ਸੀ। ਉਹ ਕਮਿਊਨਿਸਟ ਪੱਤਰਕਾਰ ਅਤੇ ਲੇਖਕ ਵੀ ਸੀ। ਉਸਨੇ 1980 ਵਿੱਚ ਪੰਜਾਬ ਵਿੱਚ ਵੱਖਵਾਦੀ ਲਹਿਰ ਦੇ ਦਿਨਾਂ ਦੌਰਾਨ ਫਿਰਕੂ ਇਕਸੁਰਤਾ ਦੀ ਰਾਖੀ ਲਈ ਸੈਕੂਲਰ ਸ਼ਕਤੀਆਂ ਨੂੰ ਅਗਵਾਈ ਦਿੱਤੀ। ...

                                               

ਅਸ਼ਫ਼ਾਕਉਲਾ ਖ਼ਾਨ

ਅਸ਼ਫਾਕ ਉੱਲਾ ਖਾਂ) ਭਾਰਤੀ ਸੁਤੰਤਰਤਾ ਲੜਾਈ ਦੇ ਇੱਕ ਪ੍ਰਮੁੱਖ ਕਰਾਂਤੀਕਾਰੀ ਸਨ। ਉਹਨਾਂ ਨੇ ਕਾਕੋਰੀ ਕਾਂਡ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬਰਤਾਨਵੀ ਸ਼ਾਸਨ ਨੇ ਉਹਨਾਂ ਤੇ ਮੁਕੱਦਮਾ ਚਲਾਇਆ ਅਤੇ 19 ਦਸੰਬਰ 1927 ਨੂੰ ਉਹਨਾਂ ਨੂੰ ਫੈਜਾਬਾਦ ਜੇਲ੍ਹ ਵਿੱਚ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਗਿਆ। ਰਾਮ ਪ ...

                                               

ਉਦਾ ਦੇਵੀ

ਉਦਾ ਦੇਵੀ 1857 ਦੇ ਭਾਰਤੀ ਵਿਧਰੋਹ ਦੀ ਇਕ ਯੋਧਾ ਸੀ, ਜਿਸ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਰੁੱਧ ਲੜਾਈ ਲੜੀ ਸੀ। ਆਮ ਤੌਰ ਤੇ ਉੱਚ ਜਾਤੀ ਦੇ ਇਤਿਹਾਸ ਵਿਚ ਝਾਂਸੀ ਦੀ ਰਾਣੀ ਵਰਗੀਆਂ ਉੱਚ ਜਾਤੀ ਦੀਆਂ ਨਾਇਕਾਵਾਂ ਦੇ ਪ੍ਰਤੀਰੋਧ ਯੋਗਦਾਨ ਨੂੰ ਉਜਾਗਰ ਕੀਤਾ ਗਿਆ ਹੈ, ਅਸਲ ਚ ਬ੍ਰਿਟਿਸ਼ ਬਸਤੀਵਾਦੀ ਰਾਜ ਤੋ ...

                                               

ਊਦਾ ਦੇਵੀ

ਊਦਾ ਦੇਵੀ ਇੱਕ ਦਲਿਤ ਤੀਵੀਂ ਸੀ ਜਿਸ ਨੇ 1857 ਦੇ ਪਹਿਲੇ ਭਾਰਤੀ ਆਜ਼ਾਦੀ ਦੀ ਲੜਾਈ ਦੇ ਦੌਰਾਨ ਭਾਰਤੀ ਸਿਪਾਹੀਆਂ ਵਲੋਂ ਲੜਾਈ ਵਿੱਚ ਭਾਗ ਲਿਆ ਸੀ। ਇਹ ਅਯੁੱਧਿਆ ਦੇ ਛੇਵੇਂ ਨਵਾਬ ਵਾਜਿਦ ਅਲੀ ਸ਼ਾਹ ਦੇ ਨਾਰੀ ਦਸਤੇ ਦੀ ਮੈਂਬਰ ਸੀ। ਇਸ ਬਗ਼ਾਵਤ ਦੇ ਸਮੇਂ ਹੋਈ ਲਖਨਊ ਦੀ ਘੇਰਾਬੰਦੀ ਦੇ ਸਮੇਂ ਲਗਭਗ 2000 ਭਾਰ ...

                                               

ਏ ਕੇ ਹੰਗਲ

ਅਵਤਾਰ ਕ੍ਰਿਸ਼ਨ ਹੰਗਲ, ਆਮ ਮਸ਼ਹੂਰ ਏ ਕੇ ਹੰਗਲ, ਭਾਰਤੀ ਆਜ਼ਾਦੀ ਸੰਗਰਾਮੀਆ, ਮੰਚ ਅਦਾਕਾਰ ਅਤੇ ਬਾਅਦ ਨੂੰ ਹਿੰਦੀ ਫਿਲਮਾਂ ਦਾ ਪਾਤਰ ਅਦਾਕਾਰ ਸੀ।

                                               

ਐਨੀ ਬੇਸੈਂਟ

ਡਾ. ਐਨੀ ਬੇਸੈਂਟ ਆਗੂ ਥੀਓਸੋਫਿਸਟ, ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਅਤੇ ਭਾਰਤ-ਪ੍ਰੇਮੀ ਮਹਿਲਾ ਸੀ। 1917 ਵਿੱਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਵੀ ਬਣੀ। ਆਪ ਜੰਮੀ-ਪਲੀ ਤਾਂ ਕਿਸੇ ਹੋਰ ਦੇਸ਼ ਵਿੱਚ ਸੀ ਪਰ ਭਾਰਤ ਆਉਣ ਤੋਂ ਬਾਅਦ ਉਹ ਸਿਰਫ਼ ਭਾਰਤ ਦੀ ਹੋ ਕੇ ਰਹਿ ਗਈ। ਉਹ ਆਇਰਿਸ਼ ਪਰ ...

                                               

ਐੱਮ ਐੱਨ ਰਾਏ

ਐਮ ਐਨ ਰਾਏ ਵਜੋਂ ਪ੍ਰਸਿੱਧ ਮਾਨਵੇਂਦਰਨਾਥ ਰਾਏ) ਇੱਕ ਭਾਰਤੀ ਕ੍ਰਾਂਤੀਕਾਰੀ ਆਗੂ, ਅੰਤਰਰਾਸ਼ਟਰੀ ਰੈਡੀਕਲ ਕਾਰਕੁਨ ਅਤੇ ਰਾਜਨੀਤਕ ਸਿਧਾਂਤਕਾਰ ਸਨ।

                                               

ਐੱਸ ਜੀ ਸਰਦੇਸਾਈ

ਸ਼ਰੀਨਿਵਾਸ ਗਣੇਸ਼ ਸਰਦੇਸਾਈ ਆਮ ਪ੍ਰਚਲਿਤ ਨਾਮ ਐੱਸ ਜੀ ਸਰਦੇਸਾਈ ਮਹਾਰਾਸ਼ਟਰ ਤੋਂ ਇੱਕ ਸੁਤੰਤਰਤਾ ਸੰਗਰਾਮੀ ਅਤੇ ਭਾਰਤ ਦੇ ਮਹਾਨ ਕਮਿਊਨਿਸਟ ਆਗੂਆਂ ਵਿੱਚੋਂ ਇੱਕ ਸੀ। ਉਸ ਦੀ ਕਿਤਾਬ Progress and conservatism in ancient India ਸਿਧਾਂਤਕ ਵਿਸ਼ਲੇਸ਼ਣ ਲਈ ਮਸ਼ਹੂਰ ਹੈ। ਉਹ ਸਾਂਝੀ ਕਮਿਊਨਿਸਟ ਪਾਰਟੀ ...

                                               

ਕਰਤਾਰ ਸਿੰਘ ਦਰਵੇਸ਼

ਕਰਤਾਰ ਸਿੰਘ ਦਰਵੇਸ਼ ਦਾ ਜਨਮ ਭਾਈ ਸਦਾ ਸਿੰਘ ਦੇ ਘਰ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਦੇਸ਼ ਅਜ਼ਾਦ ਹੋਇਆ ਤਾਂ ਹੋਰਾਂ ਵਾਂਗ ਦਰਵੇਸ਼ ਨੂੰ ਵੀ ਚਾਅ ਚੜ੍ਹ ਗਿਆ ਪਰ ਹੋਇਆ ਇਸ ਦੇ ਬਿਲਕੁਲ ਉਲਟ ਅਜ਼ਾਦ ਦੇਸ਼ ਵਿੱਚ ਅੰਗਰੇਜ਼ਾਂ ਦੀਆਂ ਪਾਈਆਂ ਬੇੜ੍ਹੀਆਂ ਦੇ ਜ਼ਖ਼ਮ ਅਜੇ ਭਰੇ ਵੀ ਨਹੀਂ ਸਨ ਕਿ ਫਿਰ ਉਹੀ ਚੱਕ ...

                                               

ਕਰਨੈਲ ਸਿੰਘ ਈਸੜੂ

ਇਸ ਸਮੇਂ ਗੋਆ ਦੀ ਆਜ਼ਾਦੀ ਲਈ ਸੰਘਰਸ਼ ਸਿਖਰਾਂ ਤੇ ਸੀ। ਆਪ ਨੇ ਬਿਨਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਸਲਾਹ ਲਏ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਤੇ ਜਗਰਾਉਂ ਤੋਂ ਸਿੱਧਾ ਗੋਆ ਪਹੁੰਚ ਗਏ। ਉੱਥੇ ਆਪ ਨੇ ਪੁਰਤਗਾਲੀ ਸੈਨਾ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਆਜ਼ਾਦੀ ਦਾ ਤਰੰਗਾ ਝੰਡਾ ਲਹਿਰਾ ਕ ...

                                               

ਕਲਪਨਾ ਦੱਤ

ਕਲਪਨਾ ਦੱਤ ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਉਘੀਆਂ ਵੀਰਾਂਗਣਾਂ ਵਿੱਚੋਂ ਇੱਕ ਸੀ। ਉਸਨੇ 1930 ਵਿੱਚ ਸੂਰੀਆ ਸੈਨ ਦੀ ਅਗਵਾਈ ਵਿੱਚ ਚਿਟਾਗਾਂਵ ਆਰਮਰੀ ਰੇਡ ਵਿੱਚ ਭਾਗ ਲਿਆ ਸੀ। ਬਾਅਦ ਵਿੱਚ ਉਹ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ 1943 ਵਿੱਚ ਪੂਰਨ ਚੰਦ ਜੋਸ਼ੀ ਨਾਲ ਵਿਆਹ ਕਰਵਾ ਲਿਆ ਜੋ ਉ ...

                                               

ਕਾਲੀ ਨਾਥ ਰਾਏ

ਕਾਲੀ ਨਾਥ ਰਾਏ ਇੱਕ ਬੰਗਾਲੀ ਰਾਸ਼ਟਰਵਾਦੀ ਪੱਤਰਕਾਰ ਅਤੇ ਅਖ਼ਬਾਰ ਦਿ ਟ੍ਰਿਬਿਊਨ ਦੇ ਮੁੱਖ ਸੰਪਾਦਕ ਸਨ। ਉਹਨਾਂ ਦੇ ਬੇਟੇ ਸਮਰੇਦਰ ਨਾਥ ਰਾਏ ਇੱਕ ਗਣਿਤ-ਸ਼ਾਸਤਰੀ ਅਤੇ ਅੰਕੜਾ ਵਿਗਿਆਨੀ ਸਨ।

                                               

ਕਿਸ਼ਨ ਸਿੰਘ ਗੜਗੱਜ

ਕਿਸ਼ਨ ਸਿੰਘ ਗੜਗੱਜ ਦਾ ਬਚਪਨ ਦਾ ਨਾਮ ਕਿਸ਼ਨ ਸਿੰਘ ਸੀ। ਉਸ ਦਾ ਜਨਮ ਪਿੰਡ ਬੜਿੰਗਾਂ ਜ਼ਿਲ੍ਹਾ ਜਲੰਧਰ ਵਿੱਚ ਸ੍ਰ ਫਤੇਹ ਸਿੰਘ ਬੜਿੰਗ ਦੇ ਘਰ 13 ਸਤੰਬਰ 1886 ਨੂੰ ਹੋਇਆ ਸੀ। ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਬਾਅਦ ਉਹ ਫੌਜ ਵਿੱਚ ਭਰਤੀ ਹੋ ਗਿਆ। ਉਹ ਬਟਾਲੀਅਨ ਨੰ 35 ਵਿੱਚ ਸੀ ਅਤੇ ਉਹ ਜਲਦ ਹੀ ...

                                               

ਕੇ ਐਮ ਮੁਨਸ਼ੀ

ਕਨਹੀਆਲਾਲ ਮਾਣਿਕਲਾਲ ਮੁਨਸ਼ੀ, ਆਮ ਪ੍ਰਚਲਿਤ ਕੁਲਪਤੀ ਡਾ. ਕੇ ਐਮ ਮੁਨਸ਼ੀ ਭਾਰਤ ਦੇ ਆਜ਼ਾਦੀ ਸੰਗਰਾਮੀ, ਰਾਜਨੇਤਾ, ਗੁਜਰਾਤੀ ਅਤੇ ਹਿੰਦੀ ਦੇ ਨਾਮੀ ਸਾਹਿਤਕਾਰ ਅਤੇ ਸਿੱਖਿਆਵਿਦ ਸਨ। ਉਹਨਾਂ ਨੇ ਭਾਰਤੀ ਵਿਦਿਆ ਭਵਨ ਦੀ ਸਥਾਪਨਾ ਕੀਤੀ।

                                               

ਖ਼ਾਨ ਅਬਦੁਲ ਗ਼ਫ਼ਾਰ ਖ਼ਾਨ

ਖ਼ਾਨ ਅਬਦੁਲ ਗੱਫਾਰ ਖ਼ਾਨ ਫ਼ਖਰ-ਏ-ਅਫ਼ਗਾਨ, ਅਤੇ ਬਾਚਾ ਖ਼ਾਨ, ਪੱਚਾ ਖ਼ਾਨ ਜਾਂ ਬਾਦਸ਼ਾਹ ਖ਼ਾਨ ਪਸ਼ਤੂਨ ਭਾਈਚਾਰੇ ਨਾਲ ਸੰਬੰਧਿਤ ਬਰਤਾਨਵੀ ਭਾਰਤ ਦਾ ਇੱਕ ਰਾਜਨੀਤਕ ਅਤੇ ਅਧਿਆਤਮਕ ਲੀਡਰ ਸੀ। ਉਹ ਮਹਾਤਮਾ ਗਾਂਧੀ ਦਾ ਇੱਕ ਗੂੜ੍ਹਾ ਦੋਸਤ ਸੀ ਅਤੇ ਉਸਨੂੰ ਸਰਹੱਦੀ ਗਾਂਧੀ ਵੀ ਕਿਹਾ ਜਾਂਦਾ ਹੈ। ਉਹ ਭਾਰਤੀ ਉਪ ...

                                               

ਗੁਰਦਿਆਲ ਸਿੰਘ ਢਿੱਲੋਂ

ਡਾ. ਗੁਰਦਿਆਲ ਸਿੰਘ ਢਿੱਲੋਂ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸੰਬੰਧਿਤ ਪੰਜਾਬ ਤੋਂ ਭਾਰਤੀ ਸਿਆਸਤਦਾਨ ਸੀ। ਉਹ ਅੰਤਰ-ਪਾਰਲੀਮਾਨੀ ਯੂਨੀਅਨ ਦੇ ਪ੍ਰਧਾਨ ਅਤੇ ਕੈਨੇਡਾ ਚ ਭਾਰਤੀ ਹਾਈ ਕਮਿਸ਼ਨਰ ਵੀ ਰਹੇ।

                                               

ਗੋਵਿੰਦ ਵੱਲਭ ਪੰਤ

ਪੰਡਿਤ ਗੋਬਿੰਦ ਵੱਲਭ ਪੰਤ ਪ੍ਰਸਿੱਧ ਸਤੰਤਰਤਾ ਸੈਨਾਪਤੀ ਅਤੇ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਸਨ। ਸਰਦਾਰ ਵੱਲਭ ਭਾਈ ਪਟੇਲ ਦੀ ਮੌਤ ਦੇ ਬਾਅਦ ਉਹ ਭਾਰਤ ਦੇ ਗ੍ਰਹਿ ਮੰਤਰੀ ਬਣੇ। ਭਾਰਤੀ ਸੰਵਿਧਾਨ ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰਭਾਸ਼ਾ ਦਾ ਦਰਜਾ ਦਵਾਉਣ ਅਤੇ ਜਮੀਂਦਾਰੀ ਪ੍ਰਥਾ ਨੂੰ ਖਤਮ ਕਰਾਉਣ ਵਿ ...

                                               

ਚਤੁਰਾਨਨ ਮਿਸ਼ਰ

ਚਤੁਰਾਨਨ ਮਿਸ਼ਰ ਇੱਕ ਭਾਰਤੀ ਸਿਆਸਤਦਾਨ, ਭਾਰਤ ਸਰਕਾਰ ਦੇ ਪੂਰਵ ਕੇਂਦਰੀ ਮੰਤਰੀ ਅਤੇ ਸੀਪੀਆਈ ਦੇ ਬਜ਼ੁਰਗ ਨੇਤਾ ਸਨ। ਉਹ ਟ੍ਰੇਡ ਯੂਨੀਅਨਨਿਸਟ ਆਗੂ ਵੀ ਸੀ ਆਜ਼ਾਦੀ ਸੰਗਰਾਮੀ ਚਤੁਰਾਨਨ ਨੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ, ਉਹਨਾਂ ਦਾ ਜਨਮ 7 ਅਪਰੈਲ 1925 ਨੂੰ ਮਧੁਬਨੀ ਵਿੱਚ ਹੋਇਆ ਸੀ। ਉਹ ਬਿਹਾਰ ਵ ...