ⓘ Free online encyclopedia. Did you know? page 187


                                               

ਬਾਬੂ ਬਜਰੰਗੀ

ਬਾਬੂਭਾਈ ਪਟੇਲ ਉਰਫ ਬਾਬੂ ਬਜਰੰਗੀ ਭਾਰਤ ਵਿੱਚ ਇੱਕ ਹਿੰਦੂਵਾ ਦੇ ਸੰਗਠਨ ਬਜਰੰਗ ਦਲ ਦੀ ਗੁਜਰਾਤ ਸ਼ਾਖਾ ਦਾ ਇੱਕ ਨੇਤਾ ਹੈ। 2002 ਦੀ ਗੁਜਰਾਤ ਹਿੰਸਾ ਦੇ ਦੌਰਾਨ ਮੁਸਲਮਾਨਾਂ ਉੱਤੇ ਸੰਗਠਿਤ ਹਮਲਿਆਂ ਵਿੱਚ ਮੁੱਖ ਮੋਹਰੀਆਂ ਵਿੱਚੋਂ ਉਹ ਇੱਕ ਸੀ। 28 ਫਰਵਰੀ 2002 ਨੂੰ ਨਰੋਦਾ ਪਾਟੀਆ ਵਿੱਚ ਖੂਨ ਦੀ ਹੋਲੀ ਖੇਡ ...

                                               

ਬਾਰ ਸੁਦਾਲ

ਬਾਰ ਸੁਦਾਲ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਧਾਰ ਕਲਾਂ ਦਾ ਇੱਕ ਪਿੰਡ ਹੈ। ਇਹ ਪਿੰਡ ਗੁਰਦਾਸਪੁਰ ਤੋਂ 85 ਕਿਲੋਮੀਟਰ ਅਤੇ ਧਾਰ ਕਲਾਂ ਤੋਂ 24 ਕਿਲੋਮੀਟਰ ਦੁਰ ਸਥਿਤ ਹੈ।

                                               

ਬਾਰਬੀ

ਬਾਰਬੀ ਇੱਕ ਫੈਸ਼ਨ ਡੌਲ ਹੈ ਜਿਸਦਾ ਨਿਰਮਾਣ ਅਮਰੀਕਾ ਦੀ ਮੈਟਲ ਇੰਕ ਨਾਂ ਦੀ ਇੱਕ ਖਿਡੌਣਾ ਕੰਪਨੀ ਨੇ ਕੀਤਾ ਅਤੇ 1959 ਮਾਰਚ ਵਿੱਚ ਲੌਂਚ ਕੀਤਾ। ਅਮਰੀਕਾ ਦੀ ਬਿਜਨਸਵੋਮੈਨ ਰੂਥ ਹੈਂਡਲਰ ਨੇ ਜਰਮਨ ਡੌਲ ਬਿਲਡ ਲਿੱਲੀ ਤੋਂ ਪ੍ਰੇਰਨਾ ਲੈ ਕੇ ਇਸ ਦੀ ਸਿਰਜਨਾ ਕੀਤੀ।

                                               

ਬਾਵਾ ਬੁੱਧ ਸਿੰਘ

ਬਾਵਾ ਬੁੱਧ ਸਿੰਘ ਪੰਜਾਬੀ ਸਾਹਿਤਕਾਰ ਅਤੇ ਇੰਜਨੀਅਰ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਇਤਹਾਸਕਾਰੀ ਅਤੇ ਖੋਜ ਦਾ ਮੁਢ ਬੰਨ੍ਹਿਆ ਅਤੇ ਪੰਜਾਬੀ ਵਿੱਚ ਪਹਿਲਾ ਨਾਟਕ ਲਿਖਿਆ।

                                               

ਬਿਆਸ (ਰਿਸ਼ੀ)

ਰਿਸ਼ੀ ਬੇਦਬਿਆਸ ਜਾਂ ਵੇਦਵਿਆਸ ਮਹਾਂਭਾਰਤ ਗ੍ਰੰਥ ਦੇ ਰਚਣਹਾਰ ਸਨ। ਬੇਦਬਿਆਜ਼ ਮਹਾਂਭਾਰਤ ਦੇ ਰਚਣਹਾਰ ਹੀ ਨਹੀਂ, ਸਗੋਂ ਉਹਨਾਂ ਘਟਨਾਵਾਂ ਦੇ ਸਾਕਸ਼ੀ ਵੀ ਰਹੇ ਹਨ, ਜੋ ਕਰਮਅਨੁਸਾਰ ਘਟਿਤ ਹੋਈਆਂ ਸਨ। ਆਪਣੇ ਆਸ਼ਰਮ ਤੋਂ ਹਸਿਤਨਾਪੁਰ ਦੀਆਂ ਸਮਸਤ ਗਤੀਵਿਧੀਆਂ ਦੀ ਇਤਲਾਹ ਉਹਨਾਂ ਤੱਕ ਤਾਂ ਪੁੱਜਦੀ ਸੀ। ਉਹ ਉਹਨਾ ...

                                               

ਬਿਜਲਚੁੰਬਕੀ ਕਿਰਨ

ਬਿਜਲਈ-ਚੁੰਬਕੀ ਕਿਰਨ ਖਲਾਅ ਅਤੇ ਹੋਰ ਮਾਧਿਅਮਾਂ ਵਿੱਚੋਂ ਆਪੇ ਲੰਘਣ ਵਾਲ਼ੀ ਇੱਕ ਲਹਿਰ ਹੁੰਦੀ ਹੈ। ਇਹਨੂੰ ਪ੍ਰਕਾਸ਼ ਵੀ ਕਿਹਾ ਜਾਂਦਾ ਹੈ ਪਰ ਅਸਲ ਵਿੱਚ ਪ੍ਰਕਾਸ਼, ਇਹਨਾਂ ਲਹਿਰਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਪ੍ਰਤੱਖ ਪ੍ਰਕਾਸ਼, ਐਕਸ-ਕਿਰਨਾਂ, ਗਾਮਾ-ਕਿਰਨਾਂ, ਰੇਡੀਓ ਤਰੰਗਾਂ ਵਗੈਰਾ ਸਾਰੀਆਂ ਹੀ ਬਿਜ ...

                                               

ਬਿਠੂਰ

ਬਿਠੂਰ, ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਤੋਂ ਪੱਛਮ-ਉੱਤਰ ਦਿਸ਼ਾ ਵਿੱਚ 27 ਕਿ ਮੀ ਦੂਰ ਸਥਿਤ ਇੱਕ ਛੋਟਾ ਜਿਹਾ ਸਥਾਨ ਹੈ। ਬਿਠੂਰ ਵਿੱਚ ਸੰਨ 1857 ਵਿੱਚ ਭਾਰਤੀ ਅਜ਼ਾਦੀ ਦਾ ਪਹਿਲੀ ਲੜਾਈ ਦਾ ਸ਼ਰੀਗਣੇਸ਼ ਹੋਇਆ ਸੀ। ਇਹ ਸ਼ਹਿਰ ਉੱਤਰ ਪ੍ਰਦੇਸ਼ ਦੇ ਉਦਯੋਗਕ ਸ਼ਹਿਰ ਕਾਨਪੁਰ ਤੋਂ 22 ਕਿਮੀ. ਦੂਰ ਕੰਨੌਜ ਰੋਡ ਉੱ ...

                                               

ਬਿਲਗਾ

ਬਿਲਗਾ ਨੂਰਮਹਿਲ ਸ਼ਹਿਰ ਦੇ ਨੇੜੇ ਇਤਿਹਾਸਕ ਪਿੰਡ ਹੈ। ਇਸ ਦਾ ਰੁਤਬਾ ਹੁਣ ਸ਼ਹਿਰ ਦਾ ਹੋ ਗਿਆ ਹੈ। ਨੂਰਮਹਿਲ, ਭਾਰਤ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਇੱਕ ਉਪ ਤਹਿਸੀਲ ਹੈ। ਗੁਰੂ ਅਰਜਨ ਦੇਵ ਜੀ ਜਦੋਂ ਮਾਉ ਸਾਹਿਬ ਨੂੰ ਮਾਤਾ ਗੰਗਾ ਜੀ ਨੂੰ ਵਿਆਹੁਣ ਜਾ ਰਹੇ ਸਨ ਤਾਂ ਉਹਨਾਂ ਦੀ ਬਰਾਤ ਬਿਲਗੇ ਪਿੰੰਡ ...

                                               

ਬਿਲਾਸਪੁਰ, ਮੋਗਾ

ਬਿਲਾਸਪੁਰ ਭਾਰਤੀ ਪੰਜਾਬ ਦੇ ਮੋਗਾ ਜਿਲ੍ਹੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ।ਬਿਲਾਸਪੁਰ ਸਿਆਸੀ ਸਮਾਜਿਕ,ਧਾਰਮਿਕ ਤੇ ਸਭਿਆਚਾਰਕ ਤੌਰ ਤੇ ਸਮੁਚੇ ਪੰਜਾਬ ਹੀ ਨਹੀਂ ਸੰਸਾਰ ਵਿਚ ਆਪਣੀ ਪਹਿਚਾਣ ਰੱਖਦਾ ਹੈ | ਇਸ ਪਿੰਡ ਦੀ ਤਕਰੀਬਨ 15 ਹਾਜ਼ਰ ਦੇ ਕਰੀਬ ਅਬਾਦੀ ਹੈ ਤੇ ਦੋ ਪੰਚਾਇਤਾਂ ਹਨ | ਇਹ ਬ ...

                                               

ਬਿਸਮਿਲ ਅਜ਼ੀਮਾਬਾਦੀ

ਬਿਸਮਿਲ ਅਜ਼ੀਮਾਬਾਦੀ ਉਰਦੂ ਸ਼ਾਇਰ ਸੀ। ਇਸ ਦਾ ਜਨਮ ਬਿਹਾਰ ਪ੍ਰਦੇਸ਼ ਦੇ ਬਾੜ੍ਹ ਜਿਲ੍ਹੇ ਦੇ ਖੁਸਰੂਪੂਰ ਦੇ ਹਰਦਾਸ ਵਿੱਘਾ ਪਿੰਡ ਵਿੱਚ ਹੋਇਆ ਸੀ। ਇਸ ਦੇ ਬਾਪ ਸੈਯਦ ਸ਼ਾਹ ਅਲ ਹਸਨ ਹਰਦਾਸ ਵਿੱਘੇ ਦੇ ਜਿਮੀਂਦਾਰ ਸਨ। ਜਨਮ ਮਿਤੀ ਬਾਰੇ ਪੱਕਾ ਪਤਾ, ਕੋਈ 1900 ਦੱਸਦਾ ਹੈ ਤਾਂ ਕੋਈ 1902। ਇਹ 2 ਸਾਲ ਦੀ ਉਮਰ ...

                                               

ਬਿਹਾਰੀ ਲਾਲ ਵਰਮਾ

ਬਿਹਾਰੀ ਲਾਲ ਵਰਮਾ ਬਿਹਾਰੀ ਲਾਲ ਵਰਮਾ ਪਿੰਡ ਪੋਸੀ, ਜ਼ਿਲ੍ਹਾ ਹੁਸ਼ਿਆਰਪੁਰ, ਹਿੰਦੂ ਸੁਧਾਰਕ ਦਇਆਨੰਦ-ਵੀਰਨਾਕੁਲਰ ਹਾਈ ਸਕੂਲ ਹੁਸ਼ਿਆਰਪੁਰ ਤੋਂ ੧੯੦੩ ਦਾ ਪੜਿ੍ਆ ਹੋਇਆ ਸੀ। ਪੜ੍ਹਾਈ ਖਤਮ ਕਰਨ ਤੋਂ ਬਾਦ ਉਹ ਫਿਜੀ ਚਲਾ ਗਿਆ ਜਿੱਥੇ ਉਹ ਪੁਲੀਸ ਫੋਰਸ ਸੁਆਵਾ ਚ ਕੰਮ ਕਰਦਾ ਰਿਹਾ। ਚਾਰ ਸਾਲਾਂ ਬਾਦ ਉਹ ਐੱਸ.ਐੱਸ ...

                                               

ਬੁਢਲਾਡਾ

ਬੁਢਲਾਡਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਇਕ ਸ਼ਹਿਰ ਅਤੇ ਨਗਰ ਕੌਂਸਲ ਹੈ। ਮਾਲਵੇ ਦਾ ਇਹ ਸ਼ਹਿਰ ਪੰਜਾਬ ਦੇ ਦੱਖਣ ਵਿਚ ਦਿੱਲੀ-ਫਿਰੋਜ਼ਪੁਰ ਰੇਲ ਮਾਰਗ ਉੱਤੇ ਸਥਿਤ ਹੈ। ਹਰਿਆਣਾ ਰਾਜ ਦੀ ਸੀਮਾ ਇਸ ਸ਼ਹਿਰ ਤੋਂ 25 ਕਿ.ਮੀ. ਦੀ ਦੂਰੀ ਤੇ ਹੈ। ਬੁਢਲਾਡਾ ਭਾਰਤ ਦੀ ਕਪਾਹ ਦੀ ਪੱਟੀ ਵਿਚ ਸਥਿਤ ਹੈ ਅਤੇ ਏਸ਼ੀਆ ਦੀ ...

                                               

ਬੁਢੇਪਾ

ਬੁਢੇਪਾ ਜਾਂ ਬੁਢਾਪਾ ਜਾਂ ਬਿਰਧ ਅਵਸਥਾ ਜੀਵਨ ਦੀ ਉਸ ਅਵਸਥਾ ਨੂੰ ਕਹਿੰਦੇ ਹਨ ਜਿਸ ਉਮਰ ਵਿੱਚ ਮਨੁੱਖੀ ਜੀਵਨ ਦੇ ਔਸਤ ਕਾਲ ਦੇ ਨੇੜੇ ਜਾ ਉਸ ਤੋਂ ਘੱਟ ਹੋ ਜਾਦੀ ਹੈ। ਬਿਰਧ ਲੋਕਾਂ ਨੂੰ ਰੋਗ ਲੱਗਣ ਦੀ ਸੱਮਸਿਆ ਬਹੁਤ ਜਿਆਦਾ ਹੁੰਦੀ ਹੈ। ਉਹਨਾ ਦੀਆਂ ਮੁਸ਼ਕਲਾਂ ਵੀ ਅਲੱਗ ਹੁੰਦੀਆ ਹਨ। ਬੁਢੇਪਾ ਇੱਕ ਹੌਲੀ-ਹੌਲ ...

                                               

ਬੁਰਜ ਭਲਾਈਕੇ

ਬੁਰਜ ਭਲਾਈਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ। 2017 ਵਿੱਚ ਬੁਰਜ ਭਲਾਈਕੇ ਦੀ ਅਬਾਦੀ 1812 ਸੀ। ਇਸ ਦਾ ਖੇਤਰਫ਼ਲ 6.32 ਕਿ. ਮੀ. ਵਰਗ ਹੈ।ਿੲਹ ਝੁਨੀਰ ਤੋਂ ਤਲਵੰਡੀ ਸਾਬੋ ਨੂੰ ਜਾਣ ਵਾਲੀ ਸੜਕ ਉੱਤੇ ਸਥਿਤ ਹੈ ਇਸ ਦੀ ਮਾਨਸਾ ਤੋਂ 30 ਤਲਵਂਡੀ ਸਾਬੋ ਤੋਂ 27 ਅਤੇ ਝੁਨੀਰ ਤ ...

                                               

ਬੁਰਜ ਮਹਿਮਾ

ਬੁਰਜ ਮਹਿਮਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ। ਇਹ ਪਿੰਡ ਬਠਿੰਡਾ ਤੋ 17 ਕਿਲੋਮੀਟਰ ਦੂਰੀ ਤੇ ਬਠਿੰਡਾ-ਮੁਕਤਸਰ ਸਾਹਿਬ ਰੋਡ ਤੇ ਸਥਿਤ ਹੈ ਇਸ ਪਿੰਡ ਵਿੱਚ ਮਾਤਾ ਸ਼ੀਤਲਾ ਦਾ ਮੰਦਿਰ ਸੁਭੋਭਿਤ ਹੈ ਜੋ ਮਾਲਵੇ ਦਾ ਇੱਕ ਮਸ਼ਹੂਰ ਤੀਰਥ ਹੈ ਇੱਥੇ ਹਰ ...

                                               

ਬੁਰੈੱਲ ਮਾਰਟਿਨ

ਬੁਰੈੱਲ, ਮਾਰਟਿਨ ਕਾਮਾਗਾਟਾ ਮਰੂ ਦੇ ਵੈਨਕੂਵਰ ਦੀ ਬੰਦਰਗਾਹ ਵਿੱਚ ਰੁਕਣ ਦੇ ਅੰਤਲੇ ਦਿੰਨਾ ਵਿੱਚ ਮਾਰਟਿਨ ਬੁਰੈੱਲ ਨੇ ਬੜੀ ਹੀ ਸੂਕਸ਼ਮ ਭੂਮਿਕਾ ਨਿਭ੍ਹਾਈ। ਉਸਦਾ ਜਨਮ ਫਾਰਿੰਗਟਨ ਔਕਸਫੋਰਡਸ਼ਾਇਰ, ਇੰਗਲੈੰਡ ਵਿੱਚ ਹੋਇਆ ਤੇ ਵੈਨਕੂਵਰ ਬੰਦਰਗਾਹ ਵਿੱਚ ਜਵਾਨ ਹੋਇਆ। ਸੰਯੁਕਤ ਦੇਸ਼ ਦੀ ਸਿਆਸਤ ਵਿੱਚ ਦਾਖਲ ਹੋਣ ...

                                               

ਬੁਸ਼ਰਾ ਏਜਾਜ਼

ਬੁਸ਼ਰਾ ਏਜਾਜ਼ ਪਾਕਿਸਤਾਨ ਦੀ ਪ੍ਰਸਿੱਧ ਲੇਖਿਕਾ ਹੈ। ਉਹ ਸ਼ਾਇਰਾ, ਗਲਪਕਾਰ ਅਤੇ ਰੋਜ਼ਨਾਮਾ ਨਈ ਬਾਤ ਦੀ ਕਾਲਮ ਨਿਗਾਰ ਹੈ। ਬੁਸ਼ਰਾ ਏਜ਼ਾਜ ਪਾਕਿਸਤਾਨੀ ਪੰਜਾਬੀ ਸਾਹਿਤ ਦਾ ਅਜਿਹਾ ਉਭਰਵਾਂ ਹਸਤਾਖਰ ਹੈ ਜਿਸ ਨੇ ਪਿਛਲੇ ਥੋੜੇ ਸਮੇਂ ਵਿੱਚ ਹੀ ਪੂਰਵੀ ਪੰਜਾਬੀ ਦੇ ਪਾਠਕਾਂ/ਸਮੀਖਿਅਕਾਂ ਦਾ ਧਿਆਨ ਖਿੱਚਿਆ ਹੈ।ਉਹ ...

                                               

ਬੁੱਢਾ ਅਤੇ ਮੌਤ

ਬੁਢਾ ਅਤੇ ਮੌਤ ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 60 ਨੰਬਰ ਤੇ ਹੈ। ਬੰਦਿਆਂ ਨੂੰ ਪਾਤਰ ਬਣਾਉਣ ਵਾਲੀ ਇਹ ਦੁਰਲਭ ਕਹਾਣੀ ਹੋਣ ਕਰ ਕੇ, ਇਹ ਅਨੇਕ ਚਿੱਤਰਾਂ ਦਾ ਅਧਾਰ ਬਣੀ ਹੈ। ਫ਼ਰਾਂਸ ਯਾਂ ਦ ਲਾ ਫੋਂਤੇਨ ਦੀ ਕਲਾਕ੍ਰਿਤੀ ਨੇ ਇਸਨੂੰ ਲੋਕਪ੍ਰਿਯ ਬਣਾ ਦਿਤਾ।

                                               

ਬੇਸ ਲੋਡ ਪਾਵਰ ਪਲਾਂਟ

ਬੇਸ ਲੋਡ ਪਾਵਰ ਪਲਾਂਟ ਜਿਸਨੂੰ ਸਿਰਫ਼ ਬੇਸ ਲੋਡ ਵੀ ਕਿਹਾ ਜਾਂਦਾ ਹੈ, ਸਮੇਂ ਦੀ ਦਿੱਤੀ ਗਈ ਮਿਆਦ ਵਿੱਚ ਬਿਜਲਈ ਗਰਿੱਡ ਤੋਂ ਬਿਜਲੀ ਦੀ ਘੱਟੋ-ਘੱਟ ਮੰਗ ਨੂੰ ਪੂਰਾ ਕਰਦਾ ਹੈ। ਇਸ ਮੰਗ ਨੂੰ ਬਦਲਦੇ ਉਤਪਾਦਨ ਵਾਲੇ ਪਾਵਰ ਪਲਾਂਟਾਂ ਨਾਲ, ਵਿਸਤਾਰਯੋਗ ਬਿਜਲਈ ਉਤਪਾਦਨ, ਜਾਂ ਛੋਟੇ ਵਿਰਾਮਸ਼ੀਲ ਊਰਜਾ ਸਰੋਤਾਂ ਦੇ ...

                                               

ਬੈਲੇਆਰਿਕ ਦੀਪਸਮੂਹ

ਬੈਲੇਆਰਿਕ ਦੀਸਮੂਹ (ਬਰਤਾਨਵੀ / ˌ b æ l i ˈ ær ɪ k ; ਸਪੇਨੀ: Islas Baleares, ਪੱਛਮੀ ਭੂ-ਮੱਧ ਸਾਗਰ ਵਿੱਚ ਸਪੇਨ ਦਾ ਦੀਪਸਮੂਹ ਹੈ ਜਿਹੜਾ ਇਬੇਰੀਆਈ ਪ੍ਰਾਇਦੀਪ ਦੇ ਪੂਰਬੀ ਤੱਟ ਦੇ ਨੇੜੇ ਹੈ। ਇਸਦੇ ਚਾਰ ਸਭ ਤੋਂ ਵੱਡੇ ਟਾਪੂ ਮੈਲੋਰਕਾ, ਮੈਨੋਰਕਾ, ਇਬੀਜ਼ਾ ਅਤੇ ਫੋਰਮੈਂਟੇਰਾ ਹਨ। ਇਸ ਤੋਂ ਇਲਾਵਾ ਵੱ ...

                                               

ਬੋੜਾਵਾਲ

ਬੋੜਾਵਾਲ ਸੇਖੋਂ ਗੋਤ ਦਾ ਮੋਢੀ ਪਿੰਡ ਹੈ।ਸੇਖੋਂ ਗੋਤ ਦੇ ਲੋਕ ਆਪਣੇ ਆਪ ਨੂੰ ਰਾਜਾ ਜਗਦੇਵ ਪਰਮਾਰ ਦੀ ਵੰਸ਼ ਵਿੱਚੋਂ ਮੰਨਦੇ ਹਨ। ਜਗਦੇਵ ਪਰਮਾਰ ਰਾਜਾ ਭੋਜ ਦੀ ਵੰਸ਼ ਵਿੱਚੋਂ ਸੀ। ਉਸ ਦੀ ਰਾਜਧਾਨੀ ਧਾਰਾਨਗਰੀ ਮੱਧ ਪ੍ਰਦੇਸ਼ ਸੀ। ਜਗਦੇਵ ਪਰਮਾਰ ਦੀ ਵੰਸ਼ ਵਿੱਚੋਂ ਸੇਖ ਰਾਮ ਪਰਮਾਰ, ਜੋ ਸੇਖੋਂ ਦੇ ਨਾਂ ਨਾਲ ...

                                               

ਬੜ ਮਾਜਰਾ

ਬੜ ਮਾਜਰਾ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ। ਪਿੰਡ ਬਡਮਾਜਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਖਰੜ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਬਲੌਂਗੀ ਤੋਂ ਮਲੋਆ ਨੂੰ ਜਾਣ ਵਾਲੀ ਸੜਕ ’ਤੇ ਵਸਿਆ ਹੋਇਆ ਹੈ। ਇਸ ਪਿੰਡ ਤੋਂ ਅੱਧਾ ਕਿਲੋਮੀਟਰ ਅੱਗੇ ਚੰਡੀਗੜ੍ ...

                                               

ਬੰਗਲਾਦੇਸ਼ ਦਾ ਇਤਿਹਾਸ

ਬੰਗਲਾਦੇਸ਼ ਵਿੱਚ ਸੱਭਿਅਤਾ ਦਾ ਇਤਿਹਾਸ ਕਾਫ਼ੀ ਪੁਰਾਣਾ ਰਿਹਾ ਹੈ। ਅਜੋਕੇ ਭਾਰਤ ਦਾ ਜ਼ਿਆਦਾਤਰ ਪੂਰਵੀ ਖੇਤਰ ਕਦੇ ਬੰਗਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਬੋਧੀ ਗ੍ਰੰਥਾਂ ਦੇ ਅਨੁਸਾਰ ਇਸ ਖੇਤਰ ਵਿੱਚ ਆਧੁਨਿਕ ਸੱਭਿਅਤਾ ਦੀ ਸ਼ੁਰੂਆਤ 700 ਈਪੂਃ ਵਿੱਚ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਇੱਥੋਂ ਜੀ ਅਰੰਭ ਦੀ ...

                                               

ਬੰਡਾਲਾ

ਪਿੰਡ ਵਿੱਚ ਵੜਦਿਆਂ ਹੀ ਕਰਨੈਲ ਦੇ ਢੱਠੇ ਮਹੱਲ ਨਜ਼ਰੀਂ ਪੈਣਗੇ। ਮਹਿਲਾਂ ਦਾ ਇੱਕ ਦਰਵਾਜਾ ਤੇ ਕੁਝ ਬਚੀਆਂ ਦੀਵਾਰਾਂ ਆਪਣੇ ਸਮੇਂ ਰਹੀ ਆਪਣੀ ਸ਼ਾਨ ਦੀ ਕਹਾਣੀ ਕਹਿ ਰਹੀਆਂ ਹਨ। ਮਹਿਲ ਦੇ ਖੰਡਰਾਂ ਦੀ ਸ਼ਾਨ ਵੇਖਕੇ ਭੁਲੇਖਾ ਪੈਂਦਾ ਹੈ ਕਿ ਇਹ ਪੁਰਾਣੇ ਸਮੇਂ ਦੇ ਕਿਸੇ ਰਾਜੇ-ਮਹਾਰਾਜੇ ਦੇ ਹੋਣਗੇ। ਕਰਨੈਲ ਸਹਿਬ ...

                                               

ਬੰਦੀ ਛੋੜ ਦਿਵਸ

Mubarka ਬੰਦੀ ਛੋੜ ਦਿਵਸ ਮੁਕਤੀ ਦਾ ਦਿਵਸ ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ।ਸਿੱਖ ਜਗਤ ਵਿੱਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿੱਚ ਸਿੱਖ ਇਤਿਹਾਸ ਨ ...

                                               

ਬੱਸੀ ਪਠਾਣਾਂ

ਬੱਸੀ ਪਠਾਣਾਂ ਸਰਹੰਦ ਨੰਗਲ ਰੇਲਵੇ ਲਾਇਨ ਤੇ ਸਰਹੰਦ ਰੇਲਵੇ ਸਟੇਸ਼ਨ ਦੇ ਉੱਤਰ ਵੱਲ ਪੰਜ ਮੀਲ ਤੇ 30°42 ਐਨ ਅਤੇ 76°28 ਈ ਤੇ ਸਥਿਤ ਹੈ ਅਤੇ ਪੱਕੀ ਸੜਕ ਨਾਲ ਰੋਪੜ ਨਾਲ ਜੁੜਿਆ ਹੋਇਆ ਹੈ। ਇੰਝ ਲੱਗਦਾ ਹੈ ਜਿਵੇਂ ਕਿ ਬੱਸੀ ਪਠਾਣਾਂ ਦੀ ਸਤਥਾਪਨਾ 1540 ਵਿੱਚ ਇੱਕ ਅਫ਼ਗ਼ਾਨ ਮਲਿਕ ਹੈਦਰ ਖਾਨ ਨੇ ਕੀਤੀ ਸੀ ਜਿ ...

                                               

ਭਗਵਤਸ਼ਰਣ ਅੱਗਰਵਾਲ

ਡਾ॰ ਭਗਵਤ ਸ਼ਰਣ ਅੱਗਰਵਾਲ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਹਨ। ਉਹ ਹਾਇਕੂ ਲਿਖਣ ਵਿੱਚ ਮਾਹਿਰ ਹਨ। ਉਹ ਹਾਇਕੂ ਭਾਰਤੀ ਦੇ ਸੰਪਾਦਕ ਹਨ। ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਬਰੇਲੀ ਜਨਪਦ ਦੇ ਫਤੇਹਗੰਜ ਪੂਰਵੀ ਵਿੱਚ ਹੋਇਆ। ਉਹਨਾਂ ਨੇ ਲਖਨਊ ਯੂਨੀਵਰਸਿਟੀ ਤੋਂ ਪੀ॰ਐਚ॰ਡੀ ਕੀਤੀ।

                                               

ਭਗਵਾਨ ਸਿੰਘ ਗਿਆਨੀ

ਭਾਈ ਭਗਵਾਨ ਸਿੰਘ ਦਾ ਜਨਮ ਜ਼ਿਲ੍ਹਾ ਤਰਨ ਤਾਰਨ ਉਦੋਂ ਅੰਮ੍ਰਿਤਸਰ ਵਿੱਚ ਸਰਹਾਲੀ ਨੇੜੇ ਪਿੰਡ ਵੜਿੰਗ ‘ਚ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ 27 ਜੁਲਾਈ 1882 ਨੂੰ ਹੋਇਆ। ਉਹਦੀ ਮੁਢਲੀ ਪੜ੍ਹਾਈ ਮੁੱਖ ਤੌਰ ਤੇ ਉਹਦੇ ਦਾਦੇ ਬਾਬਾ ਰਤਨ ਸਿੰਘ ਦੀ ਦੇਖ-ਰੇਖ ਹੇਠ ਹੋਈ ਅਤੇ ਸਥਾਨਕ ਇਤਹਾਸ ਅਤੇ ਪੰਜਾਬੀ ...

                                               

ਭਗਵਾਨਗੜ੍ਹ

ਭਗਵਾਨਗੜ੍ਹ ਉਰਫ਼ ਭੁੱਖਿਆਂਵਾਲੀ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ। ਜਿੱਥੇ ਗੁਰਮੇਲ ਸਿੰਘ ਢਿੱਲੋਂ ਪੰਜਾਬੀ ਗੀਤਕਾਰ ਹੋਇਆ ਹੈ, ਜਿਸ ਦੇ ਗੀਤ ਮੁਹੰਮਦ ਸਦੀਕ, ਰਾਜਾ ਸਿੱਧੂ ਅਤੇ ਹੋਰ ਨਾਮਵਰ ਗਾਇਕਾਂ ਵੱਲੋਂ ਗਾਗਏ ਹਨ। ਪੰਜਾਬੀ ਦਾ ਕਵੀ ਤੇ ਕਹਾਣੀਕਾਰ ਹਰਦੀਪ ਸਿੰਘ ਢ ...

                                               

ਭਾਈ ਭਗਤੂ

ਭਾਈ ਭਗਤੂ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ ਦੇ ਪ੍ਰੇਮੀ ਸਨ। ਉਹ ਮਾਲਵੇ ਦੇ ਇਲਾਕੇ ਵਿੱਚ ਰਹਿੰਦੇ ਸਨ ਪਰ ਸਮੇਂ ਸਮੇਂ ਗੁਰੂ ਜੀ ਨੂੰ ਮਿਲਣ ਆਉਂਦੇ ਸਨ। ਉਹਨਾਂ ਨੇ ਗੁਰੂ ਹਰਿਰਾਇ ਜੀ ਨੂੰ ਮਾਲਵਾ ਆਉਣ ਦਾ ਸੱਦਾ ਦਿੱਤਾ। ਉਸ ਸਮੇਂ ਮਾਲਵਾ ਤੋਂ ਆਈਆਂ ਸੰਗਤਾਂ ਨੇ ਗੁਰੂ ਹਰਿ ਹਾਇ ਸਾਹਿਬ ਨੂੰ ਮਾਲਵ ...

                                               

ਭਾਈਚਾਰਾ

ਭਾਈਚਾਰਾ, ਬਰਾਦਰੀ ਜਾਂ ਫ਼ਿਰਕਾ ਸਾਂਝੀਆਂ ਕਦਰਾਂ-ਕੀਮਤਾਂ ਵਾਲੀ ਇੱਕ ਸਮਾਜਿਕ ਇਕਾਈ ਨੂੰ ਕਿਹਾ ਜਾਂਦਾ ਹੈ। ਭਾਈਚਾਰੇ ਦੇ ਨਿਰਮਾਣ ਦੇ ਅਧਾਰਾਂ ਵਿੱਚ ਸਾਂਝੀਆਂ ਦਿਲਚਸਪੀਆਂ, ਸ਼ੌਕ, ਟੀਚੇ, ਧਾਰਮਿਕ ਜਾਂ ਸਿਆਸੀ ਵਿਸ਼ਵਾਸ, ਭੂਗੋਲਿਕ ਸਥਿਤੀ, ਨਸਲੀ ਅਤੇ ਅਨੇਕ ਪ੍ਰਕਾਰ ਦੇ ਹੋਰ ਕਾਰਕ ਹੋ ਸਕਦੇ ਹਨ। ਭਾਵੇਂ ਰਵ ...

                                               

ਭਾਗੀ ਬਾਂਦਰ

ਭਾਗੀ ਬਾਂਦਰ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ। 2001 ਵਿੱਚ ਭਾਗੀ ਬਾਂਦਰ ਦੀ ਅਬਾਦੀ 6578 ਸੀ। ਇਸ ਦਾ ਖੇਤਰਫ਼ਲ 25.28 ਕਿ. ਮੀ. ਵਰਗ ਹੈ। ਇਹ ਬਠਿੰਡਾ ਸਰਦੂਲਗੜ ਸੜਕ ਉੱਤੇ ਅਤੇ ਤਲਵੰਡੀ ਸਾਬੋ ਤੋਂ 30 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ।

                                               

ਭਾਮਹ

ਆਚਾਰੀਆ ਭਾਮਹ ਕਸ਼ਮੀਰ ਤੋਂ ਅਲੰਕਾਰਵਾਦੀ ਸੰਸਕ੍ਰਿਤੀ ਆਚਾਰੀਆ ਸੀ। ਭਰਤਮੁਨੀ ਤੋਂ ਕੁਝ ਸਦੀਆਂ ਪਿੱਛੋਂ ਕਸ਼ਮੀਰ ਨਿਵਾਸੀ ਰਕ੍ਰਿਲ ਗੋਮਿਨ ਦੇ ਸਪੁੱਤਰ ਭਾਮਹ ਦਾ ਜਨਮ ਹੋਇਆ। ਕਾਵਿਆਲੰਕਾਰ ਨਾਮ ਦਾ ਉਸ ਦਾ ਇੱਕੋ ਗ੍ਰੰਥ ਸਾਡੇ ਸਮਿਆਂ ਤੱਕ ਪਹੁੰਚਿਆ ਹੈ। ਇਸ ਦੇ ਅਖੀਰਲੇ ਸਲੋਕ ਵਿੱਚ, ਉਸਨੇ ਜ਼ਿਕਰ ਕੀਤਾ ਹੈ ਕਿ ...

                                               

ਭਾਰਤ ਦਾ ਅਰਥਚਾਰਾ

ਭਾਰਤ ਦੀ ਅਰਥਚਾਰਾ ਦੁਨੀਆ ਵਿੱਚ ਕੁੱਲ ਘਰੇਲੂ ਉਪਜ ਪੱਖੋਂ ਨੌਵੀਂ ਅਤੇ ਖਰੀਦ ਸ਼ਕਤੀ ਸਮਾਨਤਾ ਪੱਖੋਂ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ। ਭਾਰਤ ਜੀ-20 ਦੀਆਂ ਪ੍ਰਮੁੱਖ ਅਰਥਚਾਰਾਵਾਂ ਵਿੱਚੋਂ ਇੱਕ ਹੈ ਅਤੇ ਬ੍ਰਿਕਸ ਸਮੂਹ ਦਾ ਮੈਬਰ ਹੈ। ਅੰਤਰਰਾਸ਼ਟਰੀ ਆਰਥਕ ਫੰਡ ਅਨੁਸਾਰ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ...

                                               

ਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀ

ਭਾਰਤ ਸੰਘੀ ਪ੍ਰਦੇਸ਼ਾ ਦਾ ਇੱਕ ਸੰਘ ਹੈ ਜਿਸ ਵਿੱਚ 28 ਪ੍ਰਦੇਸ਼ ਤੇ 9 ਕੇਂਦਰੀ ਸ਼ਾਸ਼ਤ ਰਾਜਖੇਤਰ ਹਨ। ਇਹ ਪ੍ਰਦੇਸ਼ ਤੇ ਕੇਂਦਰੀ ਸ਼ਾਸ਼ਤ ਰਾਜਖੇਤਰ ਅੱਗੇ ਛੋਟੇ ਪ੍ਰਬੰਧਕੀ ਵੰਡਾਂ ਵਿੱਚ ਵੰਡਿਆ ਹੋਇਆ ਹੈ।

                                               

ਭਾਰਤ ਵਿੱਚ ਨਾਰੀਵਾਦ

ਭਾਰਤ ਵਿੱਚ ਨਾਰੀਵਾਦ ਅੰਦੋਲਨਾਂ ਦਾ ਇੱਕ ਗੁੱਟ ਹੈ, ਜਿਸ ਦਾ ਮੁੱਖ ਮੰਤਵ ਭਾਰਤੀ ਔਰਤਾਂ ਦੀ ਸਥਿਤੀ ਨੂੰ ਉੱਚਾ ਕਰਨਾ ਅਤੇ ਉਹਨਾਂ ਲਈ ਬਰਾਬਰ ਆਰਥਿਕ, ਸਮਾਜਿਕ ਅਤੇ ਨੈਤਿਕ ਮੌਕੇ ਵਿਕਸਿਤ ਕਰਨਾ ਹੈ। ਇਹ ਭਾਰਤ ਦੇ ਸਮਾਜ ਦੇ ਅੰਦਰ ਮਹਿਲਾ ਨੂੰ ਉਸ ਦੇ ਹੱਕ ਦਿਵਾਉਣ ਦਾ ਕੰਮ ਹੈ। ਸਾਰੇ ਸੰਸਾਰ ਦੇ ਨਾਰੀਵਾਦੀਆਂ ...

                                               

ਭਾਰਤੀ ਉਪਮਹਾਂਦੀਪ

ਭਾਰਤੀ ਉਪਮਹਾਂਦੀਪ ਏਸ਼ੀਆ ਦੇ ਦੱਖਣ ਵਿੱਚ, ਮੁੱਖ ਤੌਰ ਤੇ ਭਾਰਤੀ ਤਖਤੇ ਤੇ ਸਥਿਤ ਹਿੰਦ ਮਹਾਸਾਗਰ ਵੱਲ ਵਧੇ ਹੋਏ ਖੇਤਰ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਸ਼ਾਮਿਲ ਹਨ। ਆਜ਼ਾਦੀ ਤੋਂ ਪਹਿਲਾਂ ਇਹ ਤਿੰਨੋਂ ਦੇਸ਼ ਇਤਹਾਸਕ ਤੌਰ ਤੇ ਸੰਯੁਕਤ ਸਨ ਅਤੇ ਬਰਤਾਨਵੀ ਭਾਰ ...

                                               

ਭਾਰਤੀ ਕਮਿਊਨਿਸਟ ਪਾਰਟੀ

ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦਾ ਇੱਕ ਸਾਮਵਾਦੀ ਦਲ ਹੈ। ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ ਮੇਰਠ ਵਿੱਚ ਹੋਈ ਸੀ। ਇਸੇ ਤੋਂ ਵੱਖ ਹੋਈ ਭਾਰਤੀ ਕਮਿਊਨਿਸਟ ਪਾਰਟੀ ਇਸ ਦੀ ਸਥਾਪਨਾ 17 ਅਕਤੂਬਰ 1920 ਨੂੰ ਤਾਸ਼ਕੰਦ ਵਿੱਚ ...

                                               

ਭਾਰਤੀ ਖੇਤਰੀ ਜਹਾਜ਼ਰਾਨੀ ਉੱਪਗ੍ਰਹਿ ਪ੍ਰਬੰਧ

ਭਾਰਤੀ ਖੇਤਰੀ ਜਹਾਜ਼ਰਾਨੀ ਸੈਟੇਲਾਈਟ ਪ੍ਰਬੰਧ ਭਾਰਤੀ ਪੁਲਾੜ ਘੋਖ ਜੱਥੇਬੰਦੀ ਵੱਲੋਂ ਤਿਆਰ ਕੀਤਾ ਇੱਕ ਖ਼ੁਦਮੁਖ਼ਤਿਆਰ ਇਲਾਕਾਈ ਸੈਟੇਲਾਈਟ ਜਹਾਜ਼ਰਾਨੀ ਪ੍ਰਬੰਧ ਹੈ ਜੋ ਮੁਕੰਮਲ ਤੌਰ ਉੱਤੇ ਭਾਰਤ ਸਰਕਾਰ ਦੇ ਜ਼ਬਤ ਹੇਠ ਹੋਵੇਗਾ। ਅਜਿਹੇ ਜਹਾਜ਼ਰਾਨੀ ਪ੍ਰਬੰਧ ਦੀ ਲੋੜ ਉਹਨਾਂ ਵਿਰੋਧੀ ਹਲਾਤਾਂ ਵਿੱਚ ਪੈਂਦੀ ਹੈ ...

                                               

ਭਾਰਤੀ ਦਰਸ਼ਨ

ਭਾਰਤੀ ਦਰਸ਼ਨ ਭਾਰਤ ਵਿੱਚ ਪ੍ਰਾਚੀਨ ਸਮੇਂ ਤੋਂ ਚਲੀਆਂ ਆ ਰਹੀਆਂ ਅਮੀਰ ਦਾਰਸ਼ਨਿਕ ਪਰੰਪਰਾਵਾਂ ਨੂੰ ਕਿਹਾ ਜਾਂਦਾ ਹੈ। ਇਹਦੀਆਂ ਮੂਲ ਸਥਾਪਨਾਵਾਂ ਮਗਰਲੇ ਵੈਦਿਕ ਕਾਲ ਵਿੱਚ ਉਪਨਿਸ਼ਦਾਂ ਵਿੱਚ ਮਿਲਦੀਆਂ ਹਨ। ਰਾਧਾਕ੍ਰਿਸ਼ਨਨ ਅਨੁਸਾਰ ਇਨ੍ਹਾਂ ਵਿੱਚੋਂ ਸਭ ਤੋਂ ਪੁਰਾਣੀਆਂ "ਦੁਨੀਆ ਦੀਆਂ ਸਭ ਤੋਂ ਪਹਿਲੀਆਂ ਦਾਰਸ ...

                                               

ਭਾਰਤੀ ਰੰਗਮੰਚ

ਭਾਰਤੀ ਰੰਗ ਮੰਚ ਦਾ ਇਤਹਾਸ ਬਹੁਤ ਪੁਰਾਣਾ ਹੈ। ਇਸ ਦਾ ਸਭ ਤੋਂ ਪਹਿਲਾ ਰੂਪ ਸੰਸਕ੍ਰਿਤ ਨਾਟਕ ਸੀ। ਇਹ ਗਰੀਕ ਅਤੇ ਰੋਮਨ ਥੀਏਟਰ ਤੋਂ ਬਾਅਦ ਅਤੇ ਏਸ਼ੀਆ ਦੇ ਹੋਰਨਾਂ ਭਾਗਾਂ ਵਿੱਚ ਰੰਗਮੰਚ ਦੇ ਵਿਆਸ ਤੋਂ ਪਹਿਲਾਂ ਸ਼ੁਰੂ ਹੋਇਆ। ਐਪਰ ਕੁਝ ਲੋਕਾਂ ਦਾ ਖਿਆਲ ਹੈ ਕਿ ਨਾਟਕਲਾ ਦਾ ਵਿਕਾਸ ਸਭ ਤੋਂ ਪਹਿਲਾਂ ਭਾਰਤ ਵਿ ...

                                               

ਭਾਰਵੀ

ਭਾਰਵੀ ਸੰਸਕ੍ਰਿਤ ਦੇ ਮਹਾਨ ਕਵੀ ਸਨ। ਉਹ ਅਰਥ ਦੀ ਗੌਰਵਤਾ ਲਈ ਪ੍ਰਸਿੱਧ ਹਨ । ਕਿਰਾਤਾਰਜੁਨੀਆ ਮਹਾਂਕਾਵਿ ਉਹਨਾਂ ਦੀ ਮਹਾਨ ਰਚਨਾ ਹੈ। ਇਸਨੂੰ ਇੱਕ ਉੱਤਮ ਸ਼੍ਰੇਣੀ ਦੀ ਕਾਵਿਅਰਚਨਾ ਮੰਨਿਆ ਜਾਂਦਾ ਹੈ। ਇਹਨਾਂ ਦਾ ਕਾਲ ਛੇਵੀਂ-ਸੱਤਵੀਂ ਸ਼ਤਾਬਦੀ ਦੱਸਿਆ ਜਾਂਦਾ ਹੈ। ਇਹ ਕਵਿਤਾ ਕਿਰਾਤਰੂਪਧਾਰੀ ਸ਼ਿਵ ਅਤੇ ਪਾਂਡ ...

                                               

ਭੀਖੀ

ਭੀਖੀ ਪੰਜਾਬ ਦੇ ਮਾਨਸਾ ਜ਼ਿਲ੍ਹਾ ਦਾ ਕਸਬਾ ਅਤੇ ਤਹਿਸੀਲ ਹੈ। ਇਹ ਕਸਬਾ ਮਾਨਸਾ-ਪਟਿਆਲਾ ਸੜਕ ਤੇ ਮਾਨਸਾ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਕਸਬੇ ਦੇ 53 ਪ੍ਰਤੀਸ਼ਤ ਲੋਕ ਪੜ੍ਹੇ ਲਿਖੇ ਹਨ। ਨੈਸ਼ਨਲ ਕਾਲਜ ਭੀਖੀ ਇਸ ਇਲਾਕੇ ਦੀ ਮੋਢੀ ਸੰਸਥਾ ਹੈ। ਇਤਿਹਾਸ ਪਿੰਡ ਚਾਹਲ ਜੱਟਾਂ ਨੇ ਵਸਾਇਆ ਸੀ। ਦੇਸ ...

                                               

ਭੀਮ

ਭੀਮ ਮਾਹਾਭਾਰਤ ਕਥਾ ਦੇ ਇੱਕ ਮੁੱਖ ਪਾਤਰ ਹਨ। ਇਹ ਪਾਂਡਵ ਭਰਾਵਾਂ ਵਿੱਚ ਦੂਸਰੇ ਸਭ ਤੋ ਵੱਡੇ ਹਨ। ਭੀਮ ਵਾਯੂ ਦੇਵਤਾ ਦੁਆਰਾ ਕੁੰਤੀ ਦੀ ਕੁੱਖ ਵਿਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ | ਇਸ ਨੇ ਹਿਡਿੰਬ ਰਾਖਸ਼ ਨੂੰ ਮਾਰ ਕੇ ਉਸ ਦੀ ਭੈਣ ਹਿਡਿੰਬਾ ਨਾਲ ਵਿਆਹ ਕੀਤਾ ਫਿਰ ਦੂਜਾ ਵਿਆਹ ਕਾਸ਼ੀ ਦੀ ਰਾਜਕੁਮਾਰੀ ਬਲਧ ...

                                               

ਭੁਜੰਗੀ

ਭੁਜੰਗੀ ਜਾਂ ਕਿਰਲੇ ਜਾਂ ਰੈਪਟਿਲੀਆ ਜਾਨਵਰਾਂ ਦੀ ਵਿਕਾਸਵਾਦੀ ਟੋਲੀ ਹੈ ਜਿਸ ਵਿੱਚ ਅੱਜਕੱਲ੍ਹ ਦੇ ਕੱਛੂ, ਮਗਰਮੱਛ, ਸੱਪ, ਕਿਰਲੀਆਂ ਵਗੈਰਾ, ਉਹਨਾਂ ਦੇ ਲੋਪ ਹੋਏ ਰਿਸ਼ਤੇਦਾਰ ਅਤੇ ਥਣਧਾਰੀਆਂ ਦੇ ਕਈ ਲੋਪ ਹੋਏ ਪੁਰਖੇ ਆਉਂਦੇ ਹਨ। ਪੰਜਾਬੀ ਬੋਲੀ ਵਿੱਚ ਇਹ ਸ਼ਬਦ ਇਤਿਹਾਸਕ ਤੌਰ ਉੱਤੇ ਖ਼ਾਲਸਾ ਸਿੱਖਾਂ ਦੀ ਔਲਾ ...

                                               

ਭੁਰਥਲਾ ਮੰਡੇਰ

ਪਿੰਡ ਭੁਰਥਲਾ ਮੰਡੇਰ, ਮਾਲੇਰਕੋਟਲਾ-ਖੰਨਾ ਸੜਕ ’ਤੇ ਸਥਿਤ ਹੈ। ਇਹ ਇਤਿਹਾਸਕ ਪਿੰਡ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਉਹਨਾਂ ਦੀ ਯਾਦ ਵਿੱਚ ਇਥੇ ਗੁਰਦੁਆਰਾ ਰਾਮਸਰ ਸਾਹਿਬ ਮੌਜੂਦ ਹੈ। ਸਾਰਾ ਪਿੰਡ ਮੰਡੇਰ ਗੋਤ ਨਾਲ ਸਬੰਧਤ ਹੈ। ਇਹ ਪਿੰਡ ਕਾਫੀ ਪੁਰਾਣਾ ਹੈ। ਰਾਜੇ ਜਗਦੇਵ ਨੇ 1 ...

                                               

ਭੂਲਪੁਰ

ਇਸ ਪਿੰਡ ਵਿੱਚ ਕੁੱਲ 391 ਪਰਿਵਾਰ ਰਹਿੰਦੇ ਹਨ। 2011 ਦੇ ਆਂਕੜਿਆਂ ਅਨੁਸਾਰ ਇਸ ਪਿੰਡ ਦੀ ਕੁੱਲ ਆਬਾਦੀ 1779 ਹੈ ਜਿਸ ਵਿੱਚੋਂ 917 ਮਰਦ ਅਤੇ 862 ਔਰਤਾਂ ਹਨ। ਪਿੰਡ ਦੀ ਔਸਤ ਲਿੰਗ ਅਨੁਪਾਤ 940 ਹੈ ਜੋ ਕਿ ਪੰਜਾਬ ਦੀ 895 ਔਸਤ ਦੇ ਮੁਕਾਬਲੇ ਵਧ ਹੈ। ਮਰਦਮਸ਼ੁਮਾਰੀ ਅਨੁਸਾਰ ਵੱਖਰੇ ਲਏ ਬਾਲ ਲਿੰਗ ਦੀ ਅਨੁਪ ...

                                               

ਭੜੀ ਮਾਨਸਾ

ਇਹ ਪਿੰਡ ਧੂਰੀ-ਬਾਗੜੀਆਂ ਰੋਡ ’ਤੇ ਸਥਿਤ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਅਮਰਗੜ੍ਹ ਅਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਹੈ। ਭੜੀ ਮਾਨਸਾ ਦੋਵਾਂ ਹਲਕਿਆਂ ਦਾ ਅਖ਼ੀਰਲਾ ਪਿੰਡ ਹੈ। ਪੁਰਾਣੇ ਸਮੇਂ ਵਿੱਚ ਇਹ ਪਿੰਡ ਨਾਭਾ ਰਿਆਸਤ ਅਧੀਨ ਆਉਂਦਾ ਸੀ। ਪਿੰਡ ਵਿੱਚੋਂ ਚੰਦਾ ਇਕੱਠਾ ਕਰਕੇ ਨਾਭਾ ’ਚ ਰਾਜੇ ਕੋਲ ...

                                               

ਮਕਲੌਡ ਗੰਜ

ਮਕਲੌਡ ਗੰਜ ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਮੌਜੂਦ ਧਰਮਸ਼ਾਲਾ ਦਾ ਉੱਪਨਗਰ ਹੈ। ਤਿੱਬਤੀਆਂ ਦੀ ਵੱਡੀ ਅਬਾਦੀ ਕਾਰਨ ਇਹਨੂੰ ਛੋਟਾ ਲ੍ਹਾਸਾ ਜਾਂ ਢਾਸਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਤਿੱਬਤੀ ਜਲਾਵਤਨੀ ਸਰਕਾਰ ਦੇ ਹੈੱਡਕੁਆਟਰ ਮਕਲੌਡ ਗੰਜ ਵਿੱਚ ਸਥਿਤ ਹਨ। ਇਸ ਦੀ ਔਸਤ ਉੱਚ ...

                                               

ਮਚਾਕੀ ਮੱਲ ਸਿੰਘ

ਮਚਾਕੀ ਮੱਲ ਸਿੰਘ ਜ਼ਿਲਾ ਫ਼ਰੀਦਕੋਟ ਦਾ ਇੱਕ ਪਿੰਡ ਹੈ। ਇਸ ਦੇ ਨਾਲ ਫ਼ਰੀਦਕੋਟ, ਜਲਾਲੇਆਣਾ, ਢੀਮਾਂਵਾਲੀ ਦੀਆਂ ਹੱਦਾਂ ਲਗਦੀਆਂ ਹਨ। ਮਚਾਕੀ ਮੱਲ ਸਿੰਘ ਦੇ ਨੇੜਦੀ ਸਰਹਿੰਦ ਨਹਿਰ ਅਤੇ ਰਾਜਸਥਾਨ ਨਹਿਰਾਂ ਵੱਗਦੀਆਂ ਹਨ।