ⓘ Free online encyclopedia. Did you know? page 184
                                               

ਦਾਜ

ਦਾਜ ਧੀ ਦੇ ਵਿਆਹ ਵੇਲੇ ਮਾਪਿਆਂ ਦੀ ਮਿਲਖ ਜਾਂ ਮਾਲ-ਧਨ ਦੇ ਤਬਾਦਲੇ ਨੂੰ ਕਿਹਾ ਜਾਂਦਾ ਹੈ। ਦਾਜ ਲਾੜੀ ਦੇ ਮੁੱਲ ਅਤੇ ਵਿਧਵਾ ਧਨ ਤੋਂ ਵੱਖਰੀ ਧਾਰਨਾ ਹੈ। ਲਾੜੀ ਦਾ ਮੁੱਲ ਪਾਉਣ ਵੇਲੇ ਲਾੜਾ ਜਾਂ ਉਹਦਾ ਪਰਵਾਰ ਲਾੜੀ ਦੇ ਮਾਪਿਆਂ ਨੂੰ ਰਕਮ ਅਦਾ ਕਰਦਾ ਹੈ ਪਰ ਦਾਜ ਵਿੱਚ ਲਾੜੀ ਦੇ ਪਰਵਾਰ ਵੱਲੋਂ ਲਾੜੇ ਜਾਂ ਉਹ ...

                                               

ਦਾਤਾ

ਇਸ ਪਿੰਡ ਵਿੱਚ ਕੁੱਲ 58 ਪਰਿਵਾਰ ਰਹਿੰਦੇ ਹਨ। 2011 ਦੇ ਆਂਕੜਿਆਂ ਅਨੁਸਾਰ ਇਸ ਪਿੰਡ ਦੀ ਕੁੱਲ ਆਬਾਦੀ 290 ਹੈ ਜਿਸ ਵਿੱਚੋਂ 145 ਮਰਦ ਅਤੇ 145 ਔਰਤਾਂ ਹਨ। ਪਿੰਡ ਦੀ ਔਸਤ ਲਿੰਗ ਅਨੁਪਾਤ 1000 ਹੈ ਜੋ ਕਿ ਪੰਜਾਬ ਦੀ 895 ਔਸਤ ਦੇ ਮੁਕਾਬਲੇ ਵਧ ਹੈ। ਮਰਦਮਸ਼ੁਮਾਰੀ ਅਨੁਸਾਰ ਵੱਖਰੇ ਲਏ ਬਾਲ ਲਿੰਗ ਦੀ ਅਨੁਪਾ ...

                                               

ਦਾਦਾ ਭਾਈ ਨਾਰੋਜੀ

ਦਾਦਾਭਾਈ ਨਾਰੋਜੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੇ ਪਿੱਛੇ ਸਰਗਰਮ ਪ੍ਰਮੁੱਖ ਮੈਬਰਾਂ ਵਿੱਚੋਂ ਇੱਕ ਸੀ। ਭਾਰਤ ਦੇ ਗਰੈਂਡ ਓਲਡ ਮੈਨ ਵਜੋਂ ਜਾਣੇ ਜਾਂਦੇ ਦਾਦਾਭਾਈ ਨਾਰੋਜੀ ਇੱਕ ਪਾਰਸੀ ਚਿੰਤਕ, ਸਿਖਿਅਕ, ਕਪਾਹ ਦੇ ਵਪਾਰੀ ਅਤੇ ਇੱਕ ਅਰੰਭਕ ਭਾਰਤੀ ਰਾਜਨੀਤਕ ਅਤੇ ਸਮਾਜਕ ਨੇਤਾ ਸਨ। ਉਹਨਾਂ ਦੀ ਕਿਤਾਬ ਪਾਵਰ ...

                                               

ਦਾਰਸ਼ਨਿਕ

ਫ਼ਲਸਫ਼ੀ ਜਾਂ ਦਾਰਸ਼ਨਿਕ ਅਜਿਹਾ ਇਨਸਾਨ ਹੁੰਦਾ ਹੈ ਜਿਸ ਕੋਲ ਫ਼ਲਸਫ਼ੇ ਦਾ ਭਰਪੂਰ ਗਿਆਨ ਹੋਵੇ ਅਤੇ ਉਹ ਇਸ ਗਿਆਨ ਦੀ ਵਰਤੋਂ ਦਾਰਸ਼ਨਿਕ ਮਸਲੇ ਹੱਲ ਕਰਨ ਲਈ ਕਰਦਾ ਹੋਵੇ। ਫ਼ਲਸਫ਼ੇ ਦਾ ਕੰਮ ਸੁਹਜ ਸਾਸ਼ਤਰ, ਨੀਤੀ ਸਾਸ਼ਤਰ, ਸੰਗਿਆਨ, ਤਰਕ ਸਾਸ਼ਤਰ, ਪਰਾਭੌਤਿਕੀ, ਅਤੇ ਨਾਲ ਹੀ ਸਮਾਜਕ ਫ਼ਲਸਫ਼ਾ ਅਤੇ ਸਿਆਸੀ ਫ਼ ...

                                               

ਦਿਨਸ਼ਾ ਵਾਚਾ

ਸਰ ਦਿਨਸ਼ਾ ਏਡੁਲਜੀ ਵਾਚਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਵਿੱਚ ਪ੍ਰਮੁੱਖ ਯੋਗਦਾਨ ਦੇਣ ਵਾਲੇ ਬੰਬਈ ਦੇ ਤਿੰਨ ਮੁੱਖ ਪਾਰਸੀ ਨੇਤਾਵਾਂ ਵਿੱਚੋਂ ਇੱਕ ਸਨ। ਆਪਣੇ ਦੂਜੇ ਦੋਨੋਂ ਸਾਥੀ ਪਾਰਸੀ ਨੇਤਾਵਾਂ, ਸਰ ਫੀਰੋਜ ਸ਼ਾਹ ਮਹਿਤਾ ਅਤੇ ਦਾਦਾ ਭਾਈ ਨਾਰੋਜੀ ਦੇ ਸਹਿਯੋਗ ਨਾਲ ਸਰ ਦਿਨਸ਼ਾ ਵਾਚਾ ਨੇ ਭਾਰਤ ਦੀ ਗ ...

                                               

ਦਿੱਲੀ ਦਾ ਲੋਹ-ਥੰਮ੍ਹ

ਅਲੌਹ ਖੰਭਾ ਦਿੱਲੀ ਵਿੱਚ ਕੁਤੁਬ ਮੀਨਾਰ ਦੇ ਨਜ਼ਦੀਕ ਸਥਿਤ ਇੱਕ ਵਿਸ਼ਾਲ ਥੰਮ੍ਹ ਹੈ। ਇਹ ਅਪਨੇਆਪ ਵਿੱਚ ਪ੍ਰਾਚੀਨ ਭਾਰਤੀ ਧਾਤੁਕਰਮ ਦੀ ਪਰਾਕਾਸ਼ਠਾ ਹੈ। ਇਹ ਕਹੀ ਰੂਪ ਵਲੋਂ ਰਾਜਾ ਚੰਦਰਗੁਪਤ ਵਿਕਰਮਾਦਿਤਿਅ ਵਲੋਂ ਉਸਾਰੀ ਕਰਾਇਆ ਗਿਆ, ਪਰ ਕੁੱਝ ਵਿਸ਼ੇਸ਼ਗਿਆਵਾਂ ਦਾ ਮੰਨਣਾ ਹੈ ਕਿ ਇਸਦੇ ਪਹਿਲਾਂ ਉਸਾਰੀ ਕੀਤਾ ...

                                               

ਦੀਨਾਨਗਰ

ਦੀਨਾਨਗਰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦਾ ਤੀਜਾ ਵੱਡਾ ਸ਼ਹਿਰ ਹੈ ਦੀਨਾਨਗਰ ਸ਼ਹਿਰ ਨੂੰ ਅਦੀਨਾ ਬੇਗ ਨੇ 1730 ਈ. ਵਿੱਚ ਵਸਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਕਸਬੇ ਨੂੰ ਗਰਮੀਆਂ ਦੀ ਰਾਜਧਾਨੀ ਬਣਾ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੌਰਾਨ ਇੱਥੇ ਹੀ ਕਸ਼ਮੀਰ ‘ਤੇ ਚੜ੍ਹਾਈ ਦੀ ਯੋਜਨਾਬੰਦੀ, ...

                                               

ਦੁਖਣਿਆਲੀ

ਦੁਖਣਿਆਲੀ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਧਾਰ ਕਲਾਂ ਦਾ ਇੱਕ ਪਿੰਡ ਹੈ। ਇਹ ਪਿੰਡ ਗੁਰਦਾਸਪੁਰ ਤੋਂ 92 ਕਿਲੋਮੀਟਰ ਅਤੇ ਧਾਰ ਕਲਾਂ ਤੋਂ 24 ਕਿਲੋਮੀਟਰ ਦੁਰ ਸਥਿਤ ਹੈ।

                                               

ਦੁਨੀਆ ਦੇ ਅਚੰਭੇ

ਦੁਨੀਆ ਦੇ ਅਚੰਭੇ ਇੱਦਾ ਦੇ ਅਦਭੁਤ ਕੁਦਰਤੀ ਤੇ ਮਾਨਵ ਦੁਆਰਾ ਬਣੀ ਸਿਰਜਣਾਵਾਂ ਦਾ ਇਕੱਤਰੀਕਰਨ ਹੈ ਜੋ ਕੀ ਮਨੁੱਖ ਨੂੰ ਅਸਚਰਜਤਾ ਕਰ ਦੇਂਦੀ ਹੈ। ਪ੍ਰਾਚੀਨ ਕਾਲ ਤੋਂ ਵਰਤਮਾਨ ਕਾਲ ਤੱਕ ਦੁਨਿਆ ਦੇ ਅਚੰਭਿਆਂ ਦੀ ਭਿਨ ਭਿਨ ਭਾਨੀ ਦੀ ਸੂਚੀਆਂ ਤਿਆਰ ਕਿੱਤੀ ਗਈ ਹੈ। ਇੰਨਾਂ ਚੋਂ ਕੁਝ ਹੈ-

                                               

ਦੁਬਈ

ਦੁਬਈ ਜਾਂ ਡੁਬਈ ਸੰਯੁਕਤ ਅਰਬ ਅਮੀਰਾਤ ਦਾ ਇੱਕ ਸ਼ਹਿਰ ਹੈ ਜੋ ਇਸੇ ਨਾਂ ਦੀ ਇੱਕ ਅਮੀਰਾਤ ਵਿੱਚ ਸਥਿਤ ਹੈ। ਦੁਬਈ ਦੀ ਅਮੀਰਾਤ ਫ਼ਾਰਸੀ ਖਾੜੀ ਦੇ ਦੱਖਣ-ਪੂਰਬ ਵੱਲ ਅਰਬੀ ਪਰਾਇਦੀਪ ਉੱਤੇ ਸਥਿਤ ਹੈ ਅਤੇ ਦੇਸ਼ ਦੀਆਂ ਸੱਤ ਅਮੀਰਾਤਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਅਬੂ ਧਾਬੀ ਤ ...

                                               

ਦੁੱਲੇਵਾਲਾ

ਦੂਲੇਵਾਲਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਫੂਲ ਦੇ ਅਧੀਨ ਆਉਂਦਾ ਹੈ। ਇਹ ਫੂਲ ਤੋਂ 15.3 ਕਿਮੀ ਦੀ ਦੂਰੀ ਤੇ ਹੈ। ਦੁਲੇਵਾਲਾ ਆਪਣੇ ਜ਼ਿਲ੍ਹਾ ਹੈੱਡਕੁਆਟਰ ਸ਼ਹਿਰ ਬਠਿੰਡਾ ਤੋਂ 39.2 ਕਿਮੀ ਦੀ ਦੂਰੀ ਤੇ ਹੈ ਅਤੇ ਆਪਣੇ ਪੰਜਾਬ ਦੀ ਰਾਜਧਾਨੀ ਚੰਡੀਗੜ ਤੋਂ 150 ਕਿਮੀ ਦੀ ਦੂਰੀ ...

                                               

ਦੂਮਸ ਬੀਚ

ਦੂਮਸ ਬੀਚ ਅਰਬ ਸਾਗਰ ਸਥਿਤ 21 ਕਿਲੋਮੀਟਰ ਦਾ ਸ਼ਹਿਰੀ ਬੀਚ ਹੈ ਜੋ ਕੀ ਭਾਰਤ ਦੇ ਗੁਜਰਾਤ ਪ੍ਰਦੇਸ਼ ਵਿੱਚ ਸੂਰਤ ਸ਼ਹਿਰ ਵਿੱਚ ਹੈ। ਇਹ ਦੱਖਣ ਗੁਜਰਾਤ ਵਿੱਚ ਇੱਕ ਪ੍ਰਸਿੱਧ ਸੈਲਾਨੀ ਮੰਜ਼ਿਲ ਹੈ। ਇਸ ਬੀਚ ਦੇ ਇਲਾਵਾ ਦੇਖਣ ਵਾਲਿਆਂ ਸਥਾਨ ਵਿੱਚ ਦਰਿਆ ਗਣੇਸ਼ ਮੰਦਿਰ ਵੀ ਹੈ ਜੋ ਕੀ ਬੀਚ ਦੇ ਬਿਲਕੁਲ ਨਾਲ ਹੈ। ਇ ...

                                               

ਦੋ ਘਾਤੀ ਸਮੀਕਰਨ

ਦੋ ਘਾਤੀ ਸਮੀਕਰਨ ਹਿਸਾਬ ਵਿੱਚ ਇੱਕ ਇੱਕ ਚਲ ਵਾਲੀ ਦੋ ਡਿਗਰੀ ਦੀ ਬਹੁਪਦੀ ਸਮੀਕਰਨ ਹੁੰਦੀ ਹੈ। ਇੱਕ ਸਧਾਰਨ ਦੋ ਘਾਤੀ ਸਮੀਕਰਨ ਨੂੰ ਇਵੇਂ ਲਿਖਿਆ ਜਾ ਸਕਦਾ ਹੈ: a x 2 + b x + c = 0, {\displaystyle ax^{2}+bx+c=0,} ਜਿਥੇ x ਇੱਕ ਚਲ ਜਾਂ ਅਗਿਆਤ ਅੰਕ ਹੈ, ਅਤੇ a, b, ਅਤੇ c ਅਚਲ ਹਨ ਅਤੇ a 0 ਦ ...

                                               

ਦੌਨ ਕੀਹੋਤੇ

ਦੌਨ ਕੀਹੋਤੇ), ਪੂਰਾ ਸਿਰਲੇਖ ਲਾ ਮਾਂਚਾ ਦਾ ਜੁਗਤੀ ਸੱਜਣ ਦੌਨ ਕਿਅਓਤੇ, ਮਿਗੈਲ ਦੇ ਸਰਵਾਂਤੇਸ ਦਾ ਲਿਖਿਆ ਸਪੇਨੀ ਨਾਵਲ ਹੈ। ਇਸ ਨਾਵਲ ਨੂੰ ਸਰਵਾਂਤੇਸ ਦੀ ਸ਼ਾਹਕਾਰ ਰਚਨਾ ਮੰਨਿਆ ਜਾਂਦਾ ਹੈ।

                                               

ਦੰਦਾਂ ਦੀ ਗੈਮੀਨੇਸ਼ਨ

ਗੈਮੀਨੇਸ਼ਨ ਦਾ ਵਰਤਾਰਾ ਓਦੋਂ ਹੁੰਦਾ ਹੈ ਜਦੋਂ ਦੋ ਦੰਦ ਇੱਕ ਦੰਦ ਤੋਂ ਬਣਦੇ ਹਨ ਅਤੇ ਉਸ ਦੇ ਨਤੀਜੇ ਦੇ ਤੌਰ ਤੇ ਵਿਅਕਤੀ ਦੇ ਸਮੁੱਚੇ ਤੌਰ ਤੇ ਤਾਂ ਪੂਰੇ ਦੰਦ ਹੁੰਦੇ ਹਨ ਪਰ ਇੱਕ ਦੰਦ ਆਮ ਨਾਲੋਂ ਵੱਡਾ ਹੁੰਦਾ ਹੈ। ਫਿਯੂਜ਼ਨ ਦੇ ਉਲਟ, ਜਿਸ ਵਿੱਚ ਦੰਦਾਂ ਦੇ ਜੁੜਨ ਕਾਰਨ ਦੰਦਾਂ ਦੀ ਗਿਣਤੀ ਘੱਟ ਹੁੰਦੀ ਹੈ।

                                               

ਦੱਖਣੀ ਨਾਹਾਨੀ ਨਦੀ

ਦੱਖਣੀ ਨਾਹਾਨੀ ਨਦੀ ਲਿਆਰਡ ਨਦੀ ਦੀ ਇੱਕ ਵੱਡੀ ਸਹਾਇਕ ਨਦੀ ਹੈ ਜੋ ਕਨਾਡਾ ਦੇ ਯੇਲੋਨਾਈਫ ਤੋਂ 500 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ। ਇਹ ਨਾਹਾਨੀ ਰਾਸ਼ਟਰੀ ਪਾਰਕ ਦੇ ਵਿਚਕਾਰ ਤੋਂ ਹੋਕੇ ਗੁਜਰਦੀ ਹੈ। ਇਹ ਪੱਛਮ ਵਿੱਚ ਮੈਕੇਂਜੀ ਪਹਾੜ ਅਤੇ ਸੇਲਵਿਨ ਪਹਾੜ ਤੋਂ ਨਿਕਲਦੀ ਹੈ ਅਤੇ ਪੂਰਬ ਵਿੱਚ ਵਰਜੀਨਿਆ ਝਰਨੇ ਦ ...

                                               

ਧਮੋਟ ਕਲਾਂ

ਧਮੋਟ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪੁਰਾਣਾ ਪਿੰਡ ਹੈ,। ਜਿਥੇ ਬਹੁਗਿਣਤੀ ਆਬਾਦੀ ਗਿੱਲ ਝੱਲੀ ਗੋਤ ਦੇ ਲੋਕਾਂ ਦੀ ਹੈ। ਪਾਇਲ ਨਗਰ ਧਮੋਟ ਤੋਂ ਪੰਜ ਕਿਮੀ ਉੱਤਰ ਵੱਲ ਪੈਂਦਾ ਹੈ। ਪਿੰਡ ਦੇ ਪੂਰਬ ਵਾਲੇ ਪਾਸੇ ਪਾਇਲ - ਮਲੌਦ ਸੜਕ ਲੰਘਦੀ ਹੈ ਅਤੇ ਪੱਛਮੀ ਪਾਸੇ ਸਰਹੰਦ ਨਹਿਰ। ...

                                               

ਧਰਤ-ਗੋਲ਼ਾ

ਧਰਤ-ਗੋਲ਼ਾ ਜਾਂ ਗਲੋਬ ਧਰਤੀ ਜਾਂ ਗ੍ਰਹਿ ਜਾਂ ਚੰਨ ਵਰਗੇ ਕਿਸੇ ਹੋਰ ਅਕਾਸ਼ੀ ਪਿੰਡ ਦਾ ਇੱਕ ਤਿੰਨ-ਪਸਾਰੀ ਬਾ-ਪੈਮਾਨਾ ਨਮੂਨਾ ਹੁੰਦਾ ਹੈ। ਭਾਵੇਂ ਨਮੂਨੇ ਮਨ-ਮੰਨੀਆਂ ਜਾਂ ਬੇਡੌਲ ਸ਼ਕਲਾਂ ਵਾਲ਼ੀਆਂ ਚੀਜ਼ਾਂ ਦੇ ਬਣੇ ਹੋ ਸਕਦੇ ਹਨ ਪਰ ਧਰਤ-ਗੋਲ਼ਾ ਸਿਰਫ਼ ਉਹਨਾਂ ਨਮੂਨਿਆਂ ਲਈ ਵਰਤਿਆ ਜਾਂਦਾ ਹੈ ਜੋ ਗੋਲ਼ਾਕਾਰ ...

                                               

ਧਰਮਪੁਰਾ (ਸਿਰਸਾ)

DHARAMPURA SIRSA ਈਸਵੀ ਸਨ 1668-69 ਦੇ ਆਸ-ਪਾਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਟਿਆਲੇ ਤੋਂ ਚੱਲ ਭਿੱਖੀ ਖਿਆਲਾ ਆਦਿ ਹੁੰਦੇ ਹੋਏ ਤਲਵੰਡੀ ਸਾਬੋ ਪੁਜੇ ਸਨ | ਜਦੋਂ ਖਿਆਲਾ ਪਿੰਡ ਸ਼ਾਮ ਨੂੰ ਪੁਜੇ ਤਾਂ ਪੁਰਾਣੀ ਬੇਰੀ ਹੇਠ ਟਿਕਾਣਾ ਕੀਤਾ | ਨੇੜੇ ਹੀ ਗੁਜੜ ਰਾਮ ਗਊਆਂ ਚਾਰ ਰਿਹਾ ਸੀ | ਉਸ ਨੇ ਗੁਰੂ ਜੀ ਦੀ ...

                                               

ਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂ

ਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂ ਸਦੀਆਂ ਤੋਂ ਪੰਜਾਬ ਭਾਰਤ ਦਾ ਪ੍ਰੇਵਸ਼ ਦੁਆਰ ਰਿਹਾ ਹੈ। ਭਾਰਤ ਤੇ ਹਮਲਾ ਕਰਨ ਵਾਲੇ ਹਮਲਾਵਰ ਪਹਿਲਾਂ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਹਮਲਾ ਕਰਦੇ ਸਨ। ਇਹਨਾਂ ਹਮਲਿਆਂ ਦੌਰਾਨ ਵੱਖ-ਵੱਖ ਕਬੀਲਿਆਂ, ਜਾਤਾਂ ਦੇ ਲੋਕ ਪ੍ਰਵੇਸ਼ ਕਰਦੇ ਤੇ ਵਸਦੇ ਰਹੇ। ਪਰ ਮੱਧ ਏਸ਼ੀਆ ਦੇ ਖ ...

                                               

ਧੁਣਖਵਾ

ਧੁਣਖਵਾ ਜਾਂ ਟੈਟਨਸ ਇੱਕ ਲਾਗ ਹੈ ਜਿਸ ਕਰ ਕੇ ਪੱਠਿਆਂ ਵਿੱਚ ਕੜੱਲ ਪੈ ਜਾਂਦੀ ਹੈ। ਸਭ ਤੋਂ ਆਮ ਕਿਸਮ ਦੇ ਧੁਣਖਵੇ ਵਿੱਚ ਇਹ ਕੜੱਲ ਹੜਬ ਵਿੱਚ ਸ਼ੁਰੂ ਹੁੰਦੀ ਹੈ ਅਤੇ ਫੇਰ ਸਾਰੇ ਪਿੰਡੇ ਵਿੱਚ ਫੈਲਣ ਲੱਗ ਪੈਂਦੀ ਹੈ। ਹਰੇਕ ਵਾਰ ਇਹ ਖਿੱਚ ਤਕਰੀਬਨ ਕੁਝ ਮਿੰਟ ਲਈ ਪੈਂਦੀ ਹੈ ਅਤੇ ਤਿੰਨ ਤੋਂ ਚਾਰ ਹਫ਼ਤਿਆਂ ਤੱਕ ...

                                               

ਧੁੱਸੀ

ਧੁੱਸੀ ਜਾਂ ਧੁੱਸੀ ਬੰਨ੍ਹ ਅਜਿਹੀ ਲੰਮੀ ਕੁਦਰਤੀ ਵੱਟ ਜਾਂ ਬਣਾਉਟੀ ਤਰੀਕੇ ਨਾਲ਼ ਉਸਾਰੀ ਗਈ ਫ਼ਸੀਲ ਜਾਂ ਕੰਧ ਹੁੰਦੀ ਹੈ ਜੋ ਪਾਣੀ ਦੇ ਪੱਧਰ ਨੂੰ ਦਰੁਸਤ ਰੱਖਦੀ ਹੈ। ਇਹ ਆਮ ਤੌਰ ਉੱਤੇ ਮਿਟਿਆਲ਼ੀ ਅਤੇ ਕੱਚੀ ਹੁੰਦੀ ਹੈ ਅਤੇ ਬੇਟ ਇਲਾਕਿਆਂ ਵਿੱਚ ਦਰਿਆਵੀ ਰੌਂ ਦੇ ਜਾਂ ਨੀਵੀਆਂ ਤੱਟ-ਰੇਖਾਵਾਂ ਦੇ ਨਾਲ਼-ਨਾਲ਼ ...

                                               

ਧੂੜਕੋਟ ਰਣਸੀਂਹ

ਧੂੜਕੋਟ ਰਣਸੀਂਹ ਭਾਰਤੀ ਪੰਜਾਬ ਭਾਰਤ ਦੇ ਮੋਗਾ ਜਿਲ੍ਹੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ। ਇਹ ਪਿੰਡ ਕਰੀਬ ਮੋਗੇ ਤੋ 30 ਕਿਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਇਸ ਪਿੰਡ ਵਿੱਚ ਇੱਕ ਸਕੂਲ ਹੈ ਅਤੇ ਪਿੰਡ ਦੇ ਬਾਹਰ ਸਾਈ ਦਾ ਡੇਰਾ ਸਥਿੱਤ ਹੈ। ਇਸ ਪਿੰਡ ਵਿੱਚ ਇੱਕ ਸਕੂਲ ਹੈ।

                                               

ਧੜਾਕ ਕਲਾਂ

ਧੜਾਕ ਕਲਾਂ ਭਾਰਤੀ ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ। ਇਹ ਪਿੰਡ ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਲੱਗਦਾ ਹੈ ਪਿੰਡ ਧੜਾਕ ਖੁਰਦ ਇਸ ਪਿੰਡ ਦੇ ਬਿਲਕੁਲ ਨਾਲ ਲੱਗਦਾ ਹੈ ਇਸ ਪਿੰਡ ਦੀ ਜ਼ਮੀਨ ਵਿੱਚੋਂ ਐਸ.ਵਾਈ.ਐਲ ਨਹਿਰ ਲੰਘਦੀ ਹੈ।ਇਹ ਵਿਧਾਨ ਸਭਾ ਹਲਕਾ ਚਮਕੌਰ ...

                                               

ਨਜ਼ਰ

ਨਜ਼ਰ ਦੇਖਣ ਦੇ ਓਸ ਲਹਿਜੇ ਨੂੰ ਕਿਹਾ ਜਾਂਦਾ ਹੈ ਜਿਸ ਵਲੋਂ ਵੇਖੇ ਜਾਣ ਵਾਲੇ ਨੂੰ ਨੁਕਸਾਨ ਹੋਵੇ ਜਾਂ ਬਦਕਿੱਸਮਤੀ ਦਾ ਸਾਮਣਾ ਕਰਣਾ ਪਏ। ਬਹੁਤ ਸਾਰੀਆਂ ਸੰਸਕ੍ਰਿਤੀਆਂ ਵਿੱਚ ਇਹ ਮਾਨਤਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਹੋਰ ਵਿਅਕਤੀ ਈਰਖਾ ਜਾਂ ਨਫਰਤ ਦੀ ਨਜ਼ਰ ਵਲੋਂ ਵੇਖੇ ਤਾਂ ਪਹਿਲਾਂ ਵਿਅਕਤੀ ਉੱਤੇ ...

                                               

ਨਫ਼ਰਤ

ਨਫ਼ਰਤ ਜਾਂ ਘਿਰਨਾ ਇੱਕ ਡੂੰਘੀ ਅਤੇ ਗੱਚ ਭਰੀ ਨਾਪਸੰਦੀ ਨੂੰ ਆਖਦੇ ਹਨ। ਇਹ ਖ਼ਾਸ ਵਿਅਕਤੀਆਂ, ਟੋਲੀਆਂ, ਇਕਾਈਆਂ, ਵਸਤਾਂ ਜਾਂ ਵਿਚਾਰਾਂ ਖ਼ਿਲਾਫ਼ ਭਰੀ ਹੋਈ ਹੋ ਸਕਦੀ ਹੈ। ਇਹਦਾ ਗ਼ੁੱਸੇ, ਗਿਲਾਨੀ ਅਤੇ ਵੈਰੀ ਝੁਕਾਅ ਨਾਲ਼ ਨੇੜੇ ਦਾ ਨਾਤਾ ਹੈ।

                                               

ਨਮਸਤੇ

ਨਮਸਤੇ ਸ਼ਬਦ ਭਾਰਤੀ ਅਤੇ ਖ਼ਾਸ ਕਾਰਕੇ ਹਿੰਦੂਆਂ ਵਲੋਂ ਕਿਸੇ ਨੂੰ ਮਿਲਣ ਦੇ ਵੇਲੇ ਵਰਤਿਆਂ ਜਾਂਦਾ ਹੈ। ਇਹ ਸ਼ਬਦ ਸੰਸਕ੍ਰਿਤ ਨਮਸ ਸ਼ਬਦ ਤੋਂ ਆਇਆ ਹੈ। ਇਸ ਭਵਮੁਦ੍ਰ ਦਾ ਭਾਵ ਹੈ ਇੱਕ ਰੂਹ ਦੀ ਦੂਸਰੀ ਪ੍ਰਤੀ ਸ਼ੁਕਰਗੁਜ਼ਾਰੀ। ਰੋਜ਼ਾਨਾ ਜ਼ਿੰਦਗੀ ਵਿਚ, ਨਮਸਤੇ ਸ਼ਬਦ ਕਿਸੇ ਨੂੰ ਮਿਲਣ ਲਈ ਜਾਂ ਛੁੱਟੀ ਲੈਂਦੇ ਸ ...

                                               

ਨਰਿੰਦਰ ਚੰਚਲ

ਨਰਿੰਦਰ ਚੰਚਲ ਇੱਕ ਭਾਰਤੀ ਗਾਇਕ ਹਨ ਜੋ ਆਪਣੀਆਂ ਪੰਜਾਬੀ ਭੇਟਾਂ ਲਈ ਜਾਣੇ ਜਾਂਦੇ ਹਨ। ਅੰਮ੍ਰਿਤਸਰ ਦੀ ਨਮਕ ਮੰਡੀ ’ਚ ਇਕ ਪੰਜਾਬੀ ਪਰਿਵਾਰ ਵਿਚ ਜਨਮੇ ਨਰਿੰਦਰ ਚੰਚਲ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਜਿਸ ਕਰ ਕੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਭਜਨ ਤੇ ਆਰਤੀ ਗਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਕਾਫੀ ...

                                               

ਨਰੋਦਾ ਪਾਟੀਆ ਹੱਤਿਆਕਾਂਡ

ਨਰੋਦਾ ਪਾਟੀਆ ਘੱਲੂਘਾਰਾ 2002 ਦੀ ਗੁਜਰਾਤ ਹਿੰਸਾ ਵਿੱਚ ਹੋਈ ਹਿੰਸਾ ਦੇ ਦੌਰਾਨ ਅਹਿਮਦਾਬਾਦ ਵਿੱਚ ਸਥਿਤ ਨਰੋਦਾ ਪਾਟਿਆ ਇਲਾਕੇ ਵਿੱਚ ਲਗਪਗ 5.000 ਲੋਕਾਂ ਦੀ ਭੀੜ ਨੇ 97 ਮੁਸਲਮਾਨ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਹ ਘੱਲੂਘਾਰਾ 28 ਫਰਵਰੀ 2002 ਨੂੰ ਹੋਇਆ ਸੀ ਅਤੇ ਪੁਲਸ ਤੇ ਅਮਨ ਕਾਨੂੰਨ ਦੀਆਂ ਹੋਰ ਸ ...

                                               

ਨਵ-ਪੱਥਰ ਯੁੱਗ

ਨਵੀਨ ਪੱਥਰ ਯੁੱਗ 10.200 ਬੀਸੀ ਤੋਂ ਸ਼ੁਰੂ ਹੋ ਕਿ 4.500 ਅਤੇ 2.000 ਬੀਸੀ ਦੇ ਵਿੱਚਕਾਰ ਦੇ ਮਨੁੱਖਾਂ ਦੇ ਯੁੱਗ ਨੂੰ ਨਵੀਨ ਪੱਥਰ ਯੁੱਗ ਕਿਹਾ ਜਾਂਦਾ ਹੈ। ਇਸ ਯੁੱਗ ਵਿੱਚ ਪਸ਼ੂਆਂ ਨਾਲੋਂ ਵੱਖ ਕਰਨ ਵਾਲਾ ਗੁਣ, ਜੋ ਮਨੁੱਖ ਨੂੰ ਵਿਰਸੇ ਵਿੱਚ ਮਿਲਿਆ, ਉਸ ਨਾਲ ਮਨੁੱਖ ਦਾ ਵਿਕਾਸ ਹੋਇਆ। ਜਿਸ ਦੇ ਸਿੱਟੇ ਵਜ ...

                                               

ਨਵਾਬ ਕਪੂਰ ਸਿੰਘ

ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਸਾਹਿਬ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ ਗੁਰੂ ਪੰਥ ਦੇ ਤੀਸਰੇ ੯੬ ਕਰੋੜੀ ਜਥੇਦਾਰ ਸਾਹਿਬ ਹੋਏ ਜਿਨ੍ਹਾਂ ਸਿੱਖ ਤਰੀਖ਼ ਦੇ ਔਖੇ ਵੇਲੇ ਗੁਰੂ ਪੰਥ ਦੀ ਅਗਵਾਈ ਕੀਤੀ। ਉਹ 1697 ਵਿੱਚ ਜੱਟਾਂ ਦੇ ਵਿਰਕ ਟੱਬਰ ਚ ਕਾਲੌਕੇ ਸ਼ੇਖ਼ੂਪੁਰਾ ਦੇ ਪਿੰਡ ਚ ਜੰਮਿਆ। 1721 ਚ ...

                                               

ਨਵਿਆਉਣਯੋਗ ਵਸੀਲਾ

ਨਵਿਆਉਣਯੋਗ ਵਸੀਲਾ ਅਜਿਹਾ ਕੁਦਰਤੀ ਵਸੀਲਾ ਹੁੰਦਾ ਹੈ ਜੋ ਵਰਤੋਂ ਦੇ ਮੁਕਾਬਲੇ ਮੁਨਾਸਬ ਸਮੇਂ ਵਿੱਚ ਹੀ ਜੀਵ-ਉਤਪਤੀ ਜਾਂ ਹੋਰ ਕੁਦਰਤੀ ਵਾਰੋ-ਵਾਰੀ ਵਾਪਰਦੇ ਅਮਲਾਂ ਰਾਹੀਂ ਮੁੜ ਭਰ ਸਕਦਾ ਹੈ। ਨਵਿਆਉਣਯੋਗ ਵਸੀਲੇ ਧਰਤੀ ਦੇ ਕੁਦਰਤੀ ਵਾਤਾਵਰਨ ਦਾ ਹਿੱਸਾ ਹਨ ਅਤੇ ਇਹਦੇ ਵਾਤਾਵਰਨ-ਮੰਡਲ ਦਾ ਸਭ ਤੋਂ ਵੱਡਾ ਹਿੱਸ ...

                                               

ਨਾਜ਼ਿਮ ਹਿਕਮਤ

ਨਾਜ਼ਿਮ ਹਿਕਮਤ ਰਨ, ਜਿਹਨਾਂ ਨੂੰ ਆਮ ਤੌਰ ਤੇ ਨਾਜ਼ਿਮ ਹਿਕਮਤ ਦੇ ਨਾਂ ਨਾਲ ਲੋਕ ਜਾਣਦੇ ਹਨ, ਇੱਕ ਤੁਰਕੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਆਪਬੀਤੀਕਾਰ ਸਨ। ਉਸਦੇ ਕਥਨਾਂ ਦੇ ਪ੍ਰਗੀਤਕ ਪਰਵਾਹ ਲਈ ਉਹਨਾਂ ਦੀ ਆਮ ਪ੍ਰਸ਼ੰਸਾ ਕੀਤੀ ਜਾਂਦੀ ਸੀ। ਰੋਮਾਂਟਿਕ ਕਮਿਊਨਿਸਟ ਅਤੇ ਰੋਮਾਂਟਿਕ ਕ੍ਰਾਂਤੀਕਾਰੀ ਗਰਦਾਨ ਕੇ ਉ ...

                                               

ਨਾਜ਼ੀ ਜਰਮਨੀ

ਜਰਮਨੀ ਦੇ 1933 ਤੋਂ 1945 ਤੱਕ ਅਡੋਲਫ਼ ਹਿਟਲਰ ਦੇ ਰਾਜ ਨੂੰ ਨਾਜ਼ੀ ਜਰਮਨੀ ਆਖਿਆ ਜਾਂਦਾ ਹੈ। ਇਸ ਹਕੂਮਤ ਨੂੰ ਤੀਸਰੀ ਰਾਇਖ਼ ਵੀ ਕਿਹਾ ਜਾਂਦਾ ਹੈ। ਜਰਮਨੀ ਵਿੱਚ ਸਲਤਨਤ ਲਈ 1943 ਤੱਕ ਡੋਇਚੀਸ ਰਾਇਖ਼ ਵਾਕੰਸ਼ ਇਸਤੇਮਾਲ ਕੀਤਾ ਜਾਂਦਾ ਸੀ, ਬਾਦ ਨੂੰ ਬਾਕਾਇਦਾ ਨਾਮ ਜਰਮਨ ਰਾਇਖ਼ ਇਖ਼ਤਿਆਰ ਕੀਤਾ ਗਿਆ। ਜਰਮਨ ...

                                               

ਨਾਜ਼ੀਵਾਦ

ਨਾਜ਼ੀਵਾਦ, ਜਾਂ ਨਾਤਸੀਵਾਦ ਜਾਂ ਰਾਸ਼ਟਰੀ ਸਮਾਜਵਾਦ, ਜਰਮਨੀ ਦੀ ਨਾਜ਼ੀ ਪਾਰਟੀ ਅਤੇ ਹੋਰ ਕਿਤੇ ਦੀਆਂ ਸਬੰਧਤ ਲਹਿਰਾਂ ਦੀ ਵਿਚਾਰਧਾਰਾ ਹੈ। ਇਹ ਫਾਸ਼ੀਵਾਦ ਦੀ ਇੱਕ ਕਿਸਮ ਹੈ ਜਿਸ ਵਿੱਚ ਜੀਵ-ਵਿਗਿਆਨਕ ਨਸਲਪ੍ਰਸਤੀ ਅਤੇ ਯਹੂਦੀ-ਵਿਰੋਧ ਵੀ ਸ਼ਾਮਲ ਹਨ। ਇਹਦੀ ਉਤਪਤੀ ਸਰਬ-ਜਰਮਨਵਾਦ, ਸੱਜੀ ਸਿਆਸਤ ਜਰਮਨ ਰਾਸ਼ਟਰ ...

                                               

ਨਾਟ-ਸ਼ਾਸਤਰ

ਨਾਟ-ਸ਼ਾਸਤਰ ਥੀਏਟਰ, ਨਾਚ ਅਤੇ ਸੰਗੀਤ ਨਾਲ ਸੰਬੰਧਿਤ ਨਾਟ-ਕਲਾਵਾਂ ਬਾਰੇ ਪ੍ਰਾਚੀਨ ਭਾਰਤੀ ਗ੍ਰੰਥ ਹੈ। ਇਹਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਨਾਟ-ਕਲਾ ਦੇ ਇਲਾਵਾ ਸਾਹਿਤ ਨੂੰ ਆਪਣੇ ਕਲਾਵੇ ਅੰਦਰ ਲੈਂਦਾ ਹੈ। ਇਸ ਦੇ ਕਈ ਅਧਿਆਇਆਂ ਵਿੱਚ ਨਾਚ, ਸੰਗੀਤ, ਕਵਿਤਾ ਅਤੇ ਆਮ ਸੁਹਜ-ਸ਼ਾਸਤਰ ਸਹਿਤ ਨਾਟਕ ਦੀਆਂ ਸਭਨਾਂ ...

                                               

ਨਾਨੀ ਅਰਦੇਸ਼ਰ ਪਾਲਖੀਵਾਲਾ

ਨਾਨਾਭੋਏ "ਨਾਨੀ" ਅਰਦੇਸ਼ਰ ਪਾਲਖੀਵਾਲਾ ਭਾਰਤ ਦੇ ਇੱਕ ਵਕੀਲ, ਸੰਵਿਧਾਨ ਮਾਹਰ, ਅਤੇ ਅਰਥ-ਸ਼ਾਸਤਰੀ ਸਨ। ਹਰ ਸਾਲ ਭਾਰਤੀ ਬਜਟ ਬਾਰੇ ਚਰਚਾ ਲਈ ਉਸਦੇ ਭਾਸ਼ਣ ਬਹੁਤ ਮਸ਼ਹੂਰ ਸੀ। ਇਹ ਭਾਸ਼ਣ ਇੱਕ ਛੋਟੇ ਜਿਹੇ ਹਾਲ ਤੋਂ ਸ਼ੁਰੂ ਹੋਏ ਸਨ। ਹੌਲੀ ਹੌਲੀ ਦਰਸ਼ਕਾਂ ਦੀ ਗਿਣਤੀ ਇੰਨੀ ਵਧ ਗਈ ਕਿ ਮੁੰਬਈ ਦਾ ਬਰਬੋਰਨ ਸਟ ...

                                               

ਨਾਰੀ ਮਨੋਵਿਗਿਆਨ

ਨਾਰੀ ਮਨੋ-ਵਿਗਿਆਨੀਆਂ ਨੇ ਬੈਲੇਂਸਇੰਗ ਐਕਟ ਦੇ ਸਿਧਾਂਤ ਨੂੰ ਅਪਣਾਇਆ ਹੈ ਜਿਸ ਵਿੱਚ ਮਾਂ ਦੇ ਰੂਪ ਵਿੱਚ ਪਰੰਪਰਾਗਤ ਔਰਤ ਅਤੇ ਇੱਕ ਆਧੁਨਿਕ ਸਮੇਂ ਵਿੱਚ ਕੈਰੀਅਰ ਬਣਾਉਣ ਵਾਲੀ ਔਰਤ ਨੂੰ ਸ਼ਾਮਿਲ ਕੀਤਾ ਗਿਆ ਹੈ। ਬੈਲੇਂਸਇੰਗ ਰੋਲ ਤੋਂ ਭਾਵ ਦੋਹਾਂ ਹੀ ਰੂਪਾਂ ਵਿੱਚ ਔਰਤ ਆਪਣੀ ਨਿੱਜੀ ਪ੍ਰਾਪਤੀ ਅਤੇ ਪਿਆਰ ਤੇ ...

                                               

ਨਾਰੀਕੇ

ਨਾਰੀਕੇ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ। ਇਹ ਪਿੰਡ ਮਲੇਰਕੋਟਲੇ ਤੋਂ ਖੰਨਾ ਜਾਣ ਵਾਲੀ ਸੜਕ ਤੇ ਸਥਿਤ ਹੈ। ਆਸਮਾਨੋਂ ਦੇਖਿਆਂ ਇਸ ਪਿੰਡ ਦਾ ਆਕਾਰ ਬਿਲਕੁਲ ਚੌਰਸ ਹੈ। ਸ. ਮਹਿੰਦਰ ਸਿੰਘ ਇਸ ਪਿੰਡ ਦੇ ਮੌਜੂਦਾ ਸਰਪੰਚ ਹਨ। ਇਸ ਪਿੰਡ ਦੀ ਆਬਾਦੀ ਲਗਭਗ 2200 ਹੈ। ਪਿ ...

                                               

ਨਿਊ ਯਾਰਕ ਹਿਲਟਨ ਮਿਡਟਾਉਨ

ਨਿਊ ਯਾਰਕ ਹਿਲਟਨ ਮਿਡਟਾਉਨ, ਨਿਊ ਯਾਰਕ ਦਾ ਸਬ ਤੋ ਵਡਾ ਹੋਟਲ ਹੈ, ਅਤੇ ਇਹ ਹਿਲਟਨ ਵਰਲਡ ਵਾਇਡ ਦਵਾਰਾ ਸੰਚਾਲਿਤ ਕੀਤਾ ਜਾਂਦਾ ਹੈ. 47 ਫਲੋਰ ਦੀ ਇਹ ਬਿਲਡਿੰਗ ਰੋਕੇਰਫੇਲੇਰ ਸੇਟਰ ਤੇ ਨੋਰਥਵੇਸਟ ਦੇ ਸਿਕ੍ਸਥ ਏਵਨੁਏ ਅਤੇ 53ਰਡ ਸਟ੍ਰੀਟ ਵਿੱਚ ਹੈ. ਇਸ ਹੋਟਲ ਨੇ ਯੂ ਏਸ ਦੇ ਜੋਨ ਏਫ਼ ਕੇਨੇਡੀ ਤੋ ਲੈ ਕੇ ਹਰ ਰ ...

                                               

ਨਿਊਕਲੀ ਬੰਬ

ਪ੍ਰਮਾਣੂ ਬੰਬ ਜਾਂ ਐਟਮ ਬੰਬ ਇੱਕ ਵੱਡੀ ਤਬਾਹੀ ਫੈਲਾਉਣ ਵਾਲਾ ਹਥਿਆਰ ਹੈ। ਇਹ ਯੂਰੇਨੀਅਮ ਜਾਂ ਪਲਾਟੀਨਮ ਨਾਲ ਬਣਾਇਆ ਜਾਂਦਾ ਹੈ। ਇਹ ਅਜੇ ਤੱਕ ਅਮਰੀਕਾ, ਰੂਸ, ਬਰਤਾਨੀਆ, ਫ਼ਰਾਂਸ, ਚੀਨ, ਭਾਰਤ, ਪਾਕਿਸਤਾਨ, ਇਸਰਾਈਲ, ਉੱਤਰੀ ਕੋਰੀਆ ਤੇ ਦੱਖਣੀ ਅਫ਼ਰੀਕਾ ਨੇ ਬਣਾਇਆ ਹੈ। ਇਕ ਐਟਮ ਬੰਬ ਕਈ ਹਜ਼ਾਰ ਆਮ ਬੰਬਾਂ ...

                                               

ਨਿਕੋਲਾਈ ਓਸਤਰੋਵਸਕੀ

ਨਿਕੋਲਾਈ ਓਸਤਰੋਵਸਕੀ, ਇੱਕ ਸੋਵੀਅਤ ਸਮਾਜਵਾਦੀ ਯਥਾਰਥਵਾਦੀ ਲੇਖਕ ਸੀ। ਉਹ ਆਪਣੇ ਨਾਵਲ ਕਬਹੂ ਨਾ ਛਾਡੇ ਖੇਤ ਕਰ ਕੇ ਸੰਸਾਭਰ ਵਿੱਚ ਮਸ਼ਹੂਰ ਹੈ।

                                               

ਨਿਕੋਲੋ ਮੈਕਿਆਵੇਲੀ

ਨਿਕੋਲੋ ਮੈਕਿਆਵੇਲੀ ਇਟਲੀ ਦਾ ਡਿਪਲੋਮੈਟ ਅਤੇ ਰਾਜਨੀਤਕ ਚਿੰਤਕ, ਸੰਗੀਤਕਾਰ, ਕਵੀ ਅਤੇ ਨਾਟਕਕਾਰ ਸੀ। ਪੁਨਰਜਾਗਰਣ ਕਾਲ ਦੇ ਇਟਲੀ ਦੀ ਉਹ ਇੱਕ ਪ੍ਰਮੁੱਖ ਸ਼ਖਸੀਅਤ ਸੀ। ਉਹ ਕਈ ਸਾਲ ਫਲੋਰੈਂਸ ਰਿਪਬਲਿਕ ਦਾ ਅਧਿਕਾਰੀ ਰਿਹਾ। ਮੈਕਿਆਵੇਲੀ ਦੀ ਖਿਆਤੀ ਉਸ ਦੀ ਰਚਨਾ ਦ ਪ੍ਰਿੰਸ ਦੇ ਕਾਰਨ ਹੈ ਜੋ ਕਿ ਵਿਵਹਾਰਕ ਰਾਜਨ ...

                                               

ਨਿਕੋਸ ਕਜ਼ਾਨਜ਼ਾਕਸ

ਨਿਕੋਸ ਕਜ਼ਾਨਜ਼ਾਕਿਸ ਯੂਨਾਨੀ ਲੇਖਕ ਅਤੇ ਦਾਰਸ਼ਨਿਕ ਹੈ। ਉਸ ਨੂੰ ਨੌਂ ਵੱਖ-ਵੱਖ ਸਾਲਾਂ ਵਿੱਚ ਸਾਹਿਤ ਦੇ ਲਈ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਉਸਦੇ ਸ਼ਾਹਕਾਰ ਨਾਵਲ ਜ਼ੋਰਬਾ ਦ ਗਰੀਕ ਉੱਤੇ ਅਧਾਰਿਤ 1964 ਵਿੱਚ ਰਲੀਜ ਹੋਈ ਫਿਲਮ ਜ਼ੋਰਬਾ ਦ ਗਰੀਕ ਸਦਕਾ ਉਸਨੂੰ ਅੰਤਰਰਾਸ਼ਟਰੀ ਪ੍ਰਸਿਧੀ ਮਿਲੀ। 19 ...

                                               

ਨਿਸਿਮ ਇਜ਼ੇਕਿਲ

ਨਿਸਿਮ ਇਜ਼ੇਕਿਲ ਇੱਕ ਭਾਰਤੀ-ਯਹੂਦੀ ਕਵੀ, ਨਾਟਕਕਾਰ ਅਤੇ ਸੰਪਾਦਕ ਹੈ। ਇਸਨੂੰ 1983 ਵਿੱਚ ਆਪਣੇ ਕਵਿਤਾਵਾਂ ਦੇ ਸੰਗ੍ਰਿਹ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

                                               

ਨਿੱਕੀ ਆਂਦਰ

ਨਿੱਕੀ ਆਂਦਰ ਮਨੁੱਖੀ ਪਾਚਨ ਪ੍ਰਬੰਧ ਦਾ ਉਹ ਹਿੱਸਾ ਹੈ ਜੋ ਪੇਟ ਤੋਂ ਬਾਅਦ ਅਤੇ ਵੱਡੀ ਆਂਦਰ ਤੋਂ ਪਹਿਲਾਂ ਆਉਂਦਾ ਹੈ ਅਤੇ ਜਿੱਥੇ ਖ਼ੁਰਾਕ ਦੇ ਹਾਜ਼ਮੇ ਅਤੇ ਜਜ਼ਬ ਹੋਣ ਦਾ ਜ਼ਿਆਦਾਤਰ ਹਿੱਸਾ ਵਾਪਰਦਾ ਹੈ। ਨਿੱਕੀ ਆਂਦਰ ਡੂਡੀਨਮ, ਜੀਜੂਨਮ ਅਤੇ ਇਲੀਅਮ ਦੀ ਬਣੀ ਹੋਈ ਹੁੰਦੀ ਹੈ। ਇਸ ਵਿੱਚ ਔਡੀ ਦੀ ਟੂਟੀ ਰਾਹੀਂ ...

                                               

ਨੀਤੀ ਕਮਿਸ਼ਨ

ਫਰਮਾ:ਨਰਿੰਦਰ ਮੋਦੀ ਨੀਤੀ ਕਮਿਸ਼ਨ ਜਾਂ ਭਾਰਤ ਕਾਇਆ-ਕਲਪ ਲਈ ਕੌਮੀ ਅਦਾਰਾ ਆਯੋਗ ਭਾਰਤ ਸਰਕਾਰ ਦਾ ਯੋਜਨਾ ਵਿਕਾਸ ਵਿਚਾਰ-ਕੁੰਡ ਹੈ ਜੋ ਯੋਜਨਾ ਕਮਿਸ਼ਨ ਦੀ ਥਾਂ ਸਿਰਜਿਆ ਗਿਆ ਹੈ ਅਤੇ ਜਿਹਦਾ ਟੀਚਾ ਭਾਰਤ ਦੇ ਆਰਥਕ ਯੋਜਨਾਬੰਦੀ ਪ੍ਰਬੰਧ ਵਿੱਚ ਸੂਬਿਆਂ ਨੂੰ ਹਿੱਸੇਦਾਰ ਬਣਾਉਣਾ ਹੈ। ਇਹ ਕੇਂਦਰੀ ਅਤੇ ਸੂਬਾ ਸਰਕ ...

                                               

ਨੁੱਕੜ ਨਾਟਕ

ਨੁੱਕੜ-ਨਾਟਕ (ਅੰਗਰੇਜ਼ੀ:Street theatre" ਇੱਕ ਅਜਿਹੀ ਨਾਟ-ਵਿਧਾ ਹੈ, ਜੋ ਪਰੰਪਰਾਗਤ ਰੰਗ ਮੰਚੀ ਨਾਟਕਾਂ ਤੋਂ ਭਿੰਨ‍ ਹੈ। ਇਹ ਨਾਟਕ ਰੰਗ ਮੰਚ ਉੱਤੇ ਨਹੀਂ ਖੇਡਿਆ ਜਾਂਦਾ ਅਤੇ ਆਮ ਤੌਰ ਤੇ ਇਸ ਦੀ ਰਚਨਾ ਕਿਸੇ ਇੱਕ ਲੇਖਕ ਦੁਆਰਾ ਨਹੀਂ ਕੀਤੀ ਗਈ ਹੁੰਦੀ, ਸਗੋਂ ਸਮਾਜਕ ਪਰਿਸਥਿਤੀਆਂ ਅਤੇ ਸੰਦਰਭਾਂ ਵਿੱਚੋਂ ...

                                               

ਨੇਤਾਗਿਰੀ

ਨੇਤਾਗਿਰੀ ਦੀ ਵਿਆਖਿਆ ਇਸ ਪ੍ਰਕਾਰ ਦਿੱਤੀ ਗਈ ਹੈ, "ਨੇਤਾਗਿਰੀ ਇੱਕ ਪਰਿਕਿਰਿਆ ਹੈ ਜਿਸ ਵਿੱਚ ਕੋਈ ਵਿਅਕਤੀ ਸਮਾਜਕ ਪ੍ਰਭਾਵ ਦੇ ਦੁਆਰਾ ਹੋਰ ਲੋਕਾਂ ਦੀ ਸਹਾਇਤਾ ਲੈਂਦੇ ਹੋਏ ਇੱਕ ਸਰਵਸਾਂਝਾ ਕਾਰਜ ਸਿੱਧ ਕਰਦਾ ਹੈ। ਇੱਕ ਹੋਰ ਪਰਿਭਾਸ਼ਾ ਏਲਨ ਕੀਥ ਗੇਨੇਂਟੇਕ ਨੇ ਦਿੱਤੀ ਜਿਸਦੇ ਬਹੁਤ ਪੈਰੋਕਾਰ ਸਨ, ਨੇਤਾਗਿਰੀ ...

                                               

ਨੈਚੁਰੋਪੈਥੀ

ਨੈਚੁਰੋਪੈਥੀ ਜਿਸ ਨੂੰ ਕੁਦਰਤੀ ਇਲਾਜ ਜਾਂ ਚਿਕਿਤਸਾ ਵੀ ਕਿਹਾ ਜਾਂਦਾ ਹੈ ਇੱਕ ਚਿਕਿਤਸਾ- ਦਰਸ਼ਨ ਹੈ। ਇਸ ਦੇ ਅੰਤਰਗਤ ਰੋਗਾਂ ਦੇ ਉਪਚਾਰ ਦਾ ਆਧਾਰ ਉਹ ਅਭੌਤਿਕ ਪ੍ਰਾਣ-ਸ਼ਕਤੀ ਹੈ ਜੋ ਪ੍ਰਾਣੀਆਂ ਅੰਦਰ ਜਿੰਦਾ ਰਹਿਣ ਦੀ ਪ੍ਰੇਰਨਾ ਵਜੋਂ ਕੰਮ ਕਰਦੀ ਹੈ। ਇਸ ਦਾ ਅੰਗਰੇਜ਼ੀ ਵਿੱਚ ਪ੍ਰਚਲਿਤ ਨਾਮ ਵਾਇਟਲ ਫੋਰਸ ਹੈ ...