ⓘ Free online encyclopedia. Did you know? page 159
                                               

ਚਿੱਟਾ ਲਹੂ

ਚਿੱਟਾ ਲਹੂ ਨਾਨਕ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਹ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੋਇਆ ਸੀ। ਸੰਸਾਰ ਪੑਸਿੱਧ ਰੂਸੀ ਨਾਵਲਕਾਰ ਲਿਓ ਤਾਲਸਤਾਏ ਦੀ ਪੋਤਰੀ ਨਤਾਸ਼ਾ ਤਾਲਸਤਾਏ ਨੇ ਇਸ ਨਾਵਲ "ਚਿੱਟਾ ਲਹੂ" ਦਾ ਰੂਸੀ ਵਿੱਚ ਅਨੁਵਾਦ ਕੀਤਾ। "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹ ...

                                               

ਟਾਵਾਂ ਟਾਵਾਂ ਤਾਰਾ

ਟਾਵਾਂ ਟਾਵਾਂ ਤਾਰਾ ਪਾਕਿਸਤਾਨੀ ਲੇਖਕ ਮੁਹੰਮਦ ਮਨਸ਼ਾ ਯਾਦ ਦੁਆਰਾ ਲਿਖਿਆ ਇੱਕ ਪੰਜਾਬੀ ਨਾਵਲ ਹੈ ਜੋ 1997 ਵਿੱਚ ਪ੍ਰਕਾਸ਼ਿਤ ਹੋਇਆ। ਲੇਖਕ ਇਸ ਰਾਹੀਂ ਪਾਕਿਸਤਾਨ ਦੀ ਸਮਾਜਿਕ ਸੱਭਿਆਚਾਰਕ ਸਥਿਤੀ ਨੂੰ ਬਿਆਨ ਕਰਦਾ ਹੈ ਜੋ ਹਨੇਰੇ ਵਿੱਚ ਹੈ ਅਤੇ ਕਿਤੇ ਕਿਤੇ ਖ਼ਾਲਿਦ ਦੇ ਪਾਤਰ ਵਰਗੇ ਤਾਰੇ ਚਮਕਦੇ ਹਨ ਪਰ ਜਲਦ ...

                                               

ਨਰੰਜਣ ਮਸ਼ਾਲਚੀ

ਨਰੰਜਣ ਮਸ਼ਾਲਚੀ ਅਵਤਾਰ ਸਿੰਘ ਬਿਲਿੰਗ ਦਾ ਪਹਿਲਾ ਪੰਜਾਬੀ ਨਾਵਲ ਹੈ, ਜਿਸ ਨੂੰ ਉਹ ਆਪਣੀ ਹੱਡ-ਬੀਤੀ ਆਧਾਰਿਤ ਗਲਪ ਕਥਾ ਕਹਿੰਦਾ ਹੈ। ਇਸ ਦਾ ਮੁੱਖਬੰਦ ਡਾ. ਰਘਬੀਰ ਸਿੰਘ ਸਿਰਜਣਾ ਨੇ ਲਿਖਿਆ ਅਤੇ ਇਸ ਨੂੰ ਸੱਭਿਆਚਾਰਕ ਦਸਤਾਵੇਜ਼ ਕਿਹਾ। ਲੇਖਕ ਦੇ ਅਨੁਸਾਰ ਇਹ ਚਾਰਲਸ ਡਿਕਨਜ਼ ਦੇ ਡੇਵਿਡ ਕੌਪਰਫੀਲਡ ਵਾਂਗ ਉਸਦ ...

                                               

ਬਿਜੈ ਸਿੰਘ

ਬਿਜੈ ਸਿੰਘ ਭਾਈ ਵੀਰ ਸਿੰਘ ਦਾ ਸੁੰਦਰੀ ਤੋਂ ਬਾਅਦ 1899 ਵਿੱਚ ਪ੍ਰਕਾਸ਼ਿਤ ਦੂਜਾ ਨਾਵਲ ਹੈ। ਭਾਈ ਵੀਰ ਸਿੰਘ ਨੇ ਇਸ ਨਾਵਲ ਵਿੱਚ ਵੀ ਬ੍ਰਾਹਮਣ ਲਾਲਚੀ, ਝੂਠੇ ਧੋਖੇਬਾਜ਼ ਤੇ ਅਕ੍ਰਿਤਘਣ ਸਮੁੱਚੇ ਹਿੰਦੂ ਕਾਇਰ ਤੇ ਡਰਪੋਕ, ਮੁਸਲਮਾਨ ਵਿਭਚਾਰੀ, ਜ਼ਬਰਦਸਤੀ ਲੋਕਾਂ ਦੀ ਪਤ ਅਤੇ ਧਰਮ ਲੁਟਣਾ ਚਾਹੁਣ ਵਾਲੇ ਅਤੇ ਸਿ ...

                                               

ਬੋਲ ਮਰਦਾਨਿਆ (ਨਾਵਲ)

ਬੋਲ ਮਰਦਾਨਿਆ 2015 ਵਿੱਚ ਛਪਿਆ ਇੱਕ ਪੰਜਾਬੀ ਨਾਵਲ ਹੈ ਜਿਸਦਾ ਲੇਖਕ ਜਸਬੀਰ ਮੰਡ ਹੈ। ਇਹ ਨਾਵਲ ਭਾਈ ਮਰਦਾਨਾ ਦੇ ਜੀਵਨ ਉੱਤੇ ਅਧਾਰਿਤ ਹੈ। ਭਾਈ ਮਰਦਾਨਾ ਨੂੰ ਲੰਬਾ ਸਮਾਂ ਨੇੜੇ ਤੋਂ ਗੁਰੂ ਸਾਹਿਬ ਨਾਲ ਰਹਿਣ ਦਾ ਮੌਕਾ ਮਿਲਿਆ। ਇਹ ਨਾਵਲ ਉਸ ਦੇ ਜੀਵਨ ਦੀ ਕਹਾਣੀ ਨੂੰ ਅਧਾਰ ਬਣਾ ਕੇ ਲਿਖਿਆ ਗਿਆ ਹੈ।

                                               

ਬੰਜਰ

ਬੰਜਰ ਨਾਨਕ ਸਿੰਘ ਦਾ ਲਿਖਿਆ ਦਸੰਬਰ 1956 ਵਿੱਚ ਪ੍ਰਕਾਸ਼ਿਤ ਨਾਵਲ ਹੈ ਜਿਸਦਾ ਦਾ ਕੇਂਦਰੀ ਵਿਸ਼ਾ ਇੱਕ ਸਾਹਿਤਕਾਰ ਦੀ ਸਿਰਜਨ ਪ੍ਰਕਿਰਿਆ ਹੈ। ਨਾਵਲ ਦਾ ਮੁੱਖ ਪਾਤਰ ਪੰਡਤ ਬਦਰੀ ਨਾਥ ਹੈ। ਉਹ ਲਾਲਚੀ ਇਨਸਾਨ ਹੈ। ਉਹ ਮਾਤ-ਭਾਸ਼ਾ ਨਾਲ਼ ਧੋਖਾ ਕਰਕੇ ਵੀ ਪੈਸਾ ਅਤੇ ਨਾਮ ਕਮਾਉਣਾ ਚਾਹੁੰਦਾ ਹੈ। ਇਹ ਨਾਵਲ ਸਾਹਿਤ ...

                                               

ਭੁੱਬਲ

ਭੁੱਬਲ ਸ਼ਾਹਮੁਖੀ ਲਿਪੀ ਵਿੱਚ ਲਿਖਿਆ ਗਿਆ ਪੰਜਾਬੀ ਨਾਵਲ ਹੈ। ਇਸਦੀ ਰਚਨਾ ਫ਼ਰਜ਼ੰਦ ਅਲੀ ਨੇ ਕੀਤੀ ਹੈ। ਇਹ ਨਾਵਲ ਫ਼ਰਜ਼ੰਦ ਅਲੀ ਦੇ ਉਸਤਾਦ, ਉਸਤਾਦ ਦਾਮਨ ਦਾ ਹੱਡ-ਵਰਤੀ ਜੀਵਨ ਬਿਰਤਾਂਤ ਹੈ। ਨਾਵਲਕਾਰ ਪੰਜਾਬ ਤੇ ਪੰਜਾਬੀ ਦੇ ਉਘੇ ਲੋਕ ਸ਼ਾਇਰ ਉਸਤਾਦ ਦਾਮਨ ਦਾ ਚਹੇਤਾ ਸ਼ਾਗਿਰਦ ਤੇ ਅਜ਼ੀਜ਼ ਸੀ। ਫ਼ਰਜ਼ੰਦ ...

                                               

ਮਿੱਠਾ ਮਹੁਰਾ

ਮਿੱਠਾ ਮਹੁਰਾ, ਨਾਨਕ ਸਿੰਘ ਦੁਆਰਾ ਲਿਖਿਆ ਪੰਜਾਬੀ ਨਾਵਲ ਹੈ। ਇਹ ਨਾਵਲ ਸੰਤਾਨ ਪ੍ਰਾਪਤੀ ਦੀ ਸਿੱਕ ਵਿੱਚੋਂ ਪੈਦਾ ਹੋਈ ਦੂਜੇ ਵਿਆਹ ਦੀ ਸਮੱਸਿਆ ਨੂੰ ਪੇਸ਼ ਕਰਦਾ ਹੈ। ਸਰਦਾਰ ਜੋਗਿੰਦਰ ਸਿੰਘ ਅਤੇ ਸ਼ਕੂੰਤਲਾ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰਦੇ ਹਨ ਪਰ ਵਿਹੜੇ ਵਿੱਚ ਬੱਚੇ ਦੀ ਕਿਲਕਾਰੀਆਂ ਦੀ ਅਣਹੋਂਦ ਉਹਨ ...

                                               

ਮੱਖੀਆਂ (ਨਾਵਲ)

ਮੱਖੀਆਂ ਇੱਕ ਪੰਜਾਬੀ ਨਾਵਲ ਹੈ, ਜੋ ਕਿ ਸੁਖਵੀਰ ਸਿੰਘ ਸੂਹੇ ਅੱਖਰ ਦਾ ਲਿਖਿਆ ਹੋਇਆ ਹੈ। ਇਹ ਨਾਵਲ 2017 ਵਿੱਚ ਹੀ ਛਪਿਆ ਹੈ ਅਤੇ ਇਸਨੂੰ ਕੈਲੀਬਰ ਪਬਲੀਕੇਸ਼ਨ, ਪਟਿਆਲਾ ਨੇ ਛਾਪਿਆ ਹੈ। ਇਸ ਨਾਵਲ ਦੇ ਕੁੱਲ 108 ਪੰਨੇ ਹਨ ਅਤੇ ਇਸਦੀ ਕੀਮਤ 140/- ਹੈ। ਇਸ ਤੋਂ ਪਹਿਲਾਂ ਵੀ ਸੂਹੇ ਅੱਖਰ ਦੀਆਂ ਤਿੰਨ ਕਿਤਾਬਾਂ ...

                                               

ਰਜਨੀ (ਨਾਵਲ)

ਰਜਨੀ ਨਾਨਕ ਸਿੰਘ ਦਾ ਅਨੁਵਾਦ ਕੀਤਾ ਇੱਕ ਬੰਗਾਲੀ ਨਾਵਲ ਹੈ। "ਰਜਨੀ" ਨਾਵਲ ਬੰਕਿਮ ਚੰਦਰ ਜੀ ਦਾ ਲਿਖਿਆ ਹੋਇਆ ਹੈ। ਪਹਿਲੇ ਐਡੀਸ਼ਨ ਵਿੱਚ ਏਸ ਦਾ ਨਾਮ "ਰਾਗਨੀ" ਸੀ ਪਰ ਅਗਲੇ ਵਿੱਚ ਏਸ ਦਾ ਨਾਮ "ਰਜਨੀ" ਰਖ ਦਿਤਾ ਗਿਆ। ਰਜਨੀ ਸ਼ਬਦ ਤੋਂ ਮਤਲਬ ਰਾਤ ਕਿਉਂਕਿ ਇਸ ਨਾਵਲ ਦੀ ਨਾਇਕਾ ਅੰਨ੍ਹੀ ਹੈ। ਅੰਨ੍ਹੇ ਮਨੁਖ ...

                                               

ਲੰਘ ਗਏ ਦਰਿਆ (ਨਾਵਲ‌)

ਲੰਘ ਗਏ ਦਰਿਆ ਨਾਵਲ ਦਲੀਪ ਕੌਰ ਟਿਵਾਣਾ ਦੁਆਰਾ ਰਚਿਤ ਹੈ। ‘ਲੰਘ ਗਏ ਦਰਿਆ’ ਰਾਜੇ ਮਹਾਰਾਜਿਆਂ ਦੇ ਜੀਵਨ ਬਾਰੇ ਹੈ। ਇਹ ਨਾਵਲ ਨੈਤਿਕ ਪਰਿਪੇਖ ਵਿੱਚ ਇੱਕ ਵੱਖਰੀ ਭਾਂਤ ਦੀ ਰਚਨਾ ਹੈ। ਇਸ ਨਾਵਲ ਵਿੱਚ ਅਜਿਹੀ ਧਿਰ ਨੂੰ ਪੇਸ਼ ਕੀਤਾ ਗਿਆ ਹੈ ਜੋ ਰਿਆਸਤੀ ਦੌਰ ਦੀਆਂ ਪ੍ਰਤੀਨਿਧ ਧਿਰਾਂ ਨਾਲ ਸੰਬੰਧ ਰੱਖਦੀ ਹੈ। ਇ ...

                                               

ਸਾਊਥਾਲ (ਨਾਵਲ)

ਸਾਊਥਾਲ ਵਿੱਚ ਪ੍ਰਕਾਸ਼ਿਤ 1977 ਤੋਂ ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਲੇਖਕ ਹਰਜੀਤ ਅਟਵਾਲ ਦਾ ਚੌਥਾ ਪੰਜਾਬੀ ਨਾਵਲ ਹੈ। ਇਹ ਨਾਵਲ ਬਰਤਾਨੀਆ ਵਿੱਚ ਜਨਮੇ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ, 1980ਵਿਆਂ ਦੀ ਪੰਜਾਬ ਵਿਚਲੀ ਖ਼ਾਲਿਸਤਾਨੀ ਦਹਿਸ਼ਤ ਦੀ ਲਹਿਰ ਦੇ ਪਿਛੋਕੜ ਵਿੱਚ ਪਰਵਾਸੀ ਪੰਜਾਬੀਆਂ ਦੀ ਪਨਪ ਰਹੀ ਮ ...

                                               

ਕਿੰਗ ਲੀਅਰ

ਕਿੰਗ ਲੀਅਰ ਵਿਲੀਅਮ ਸ਼ੈਕਸਪੀਅਰ ਦੀ ਲਿਖੀ ਇੱਕ ਤਰਾਸਦੀ ਹੈ। ਟਾਈਟਲ ਵਾਲੇ ਨਾਮ ਵਾਲਾ ਪਾਤਰ ਆਪਣੀਆਂ ਤਿੰਨ ਵਿੱਚੋਂ ਦੋ ਚਾਪਲੂਸ ਬੇਟੀਆਂ ਨੂੰ ਜਾਇਦਾਦ ਦੇਕੇ ਸਭਨਾਂ ਲਈ ਦੁਖ ਦਾ ਕਾਰਨ ਬਣਦਾ ਹੈ ਅਤੇ ਅੰਤ ਆਪ ਪਾਗਲ ਹੋ ਜਾਂਦਾ ਹੈ। ਇਹ ਨਾਟਕ, ਇੱਕ ਪ੍ਰਾਚੀਨ ਮਿਥਹਾਸਕ ਪੂਰਵ-ਰੋਮਨ ਸੇਲਟਿਕ ਰਾਜਾ ਬ੍ਰਿਟੇਨ ਦਾ ...

                                               

ਮੈਕਬਥ

ਮੈਕਬਥ ਵਿਲੀਅਮ ਸ਼ੈਕਸਪੀਅਰ ਦਾ ਸਭ ਤੋਂ ਛੋਟਾ ਪਰ ਸਭ ਤੋਂ ਪ੍ਰਭਾਵਸ਼ਾਲੀ ਦੁਖਾਂਤ ਡਰਾਮਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸਨੂੰ 1603 ਤੋਂ 1607 ਦੇ ਵਿੱਚਕਾਰ ਕਿਸੇ ਸਮੇਂ ਲਿਖਿਆ ਗਿਆ ਸੀ। ਸ਼ੈਕਸਪੀਅਰ ਦਾ ਇਹ ਡਰਾਮਾ ਸ਼ਾਇਦ ਸਭ ਤੋਂ ਪਹਿਲੀ ਵਾਰ ਅਪਰੈਲ 1611 ਵਿੱਚ ਖੇਡਿਆ ਗਿਆ ਜਦੋਂ ਸਾਈਮਨ ਫੋਰਮੈਨ ਨੇ ਅ ...

                                               

ਰੋਮੀਓ ਜੂਲੀਅਟ

ਰੋਮੀਓ ਜੂਲੀਅਟ ਵਿਲੀਅਮ ਸ਼ੇਕਸਪੀਅਰ ਦਾ ਕੁੜੀ ਮੁੰਡੇ ਦੀ ਪ੍ਰੇਮ ਕਹਾਣੀ ਬਾਰੇ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਹੀ ਲਿਖਿਆ ਇੱਕ ਦੁਖਾਂਤ ਨਾਟਕ ਹੈ। ਖ਼ਾਨਦਾਨੀ ਵੈਰ ਪ੍ਰੇਮੀਆਂ ਦੇ ਰਾਹ ਵਿੱਚ ਰੁਕਾਵਟ ਹੈ ਜਿਸ ਕਾਰਨ ਅੰਤ ਦੋਨੋਂ ਪ੍ਰੇਮੀ ਮੌਤ ਨੂੰ ਪ੍ਰਣਾ ਲੈਂਦੇ ਹਨ। ਸ਼ੇਕਸਪੀਅਰ ਨੇ ਇਸ ਡਰਾਮੇ ਵਿੱਚ ਯੂਨਾਨੀ ...

                                               

ਹੈਮਲਟ

ਡੈਨਮਾਰਕ ਦੇ ਪ੍ਰਿੰਸ ਹੈਮਲਟ ਦੀ ਤ੍ਰਾਸਦੀ, ਆਮ ਤੌਰ ਤੇ ਹੈਮਲਟ, ਦੁਆਰਾ 1599 ਅਤੇ 1602 ਦੇ ਵਿਚਕਾਰ ਇੱਕ ਅਨਿਸ਼ਚਿਤ ਮਿਤੀ ਤੇ ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖੀ ਇੱਕ ਤ੍ਰਾਸਦੀ ਹੈ।

                                               

ਦੇਵਦਾਸ (ਨਾਵਲ)

ਦੇਵਦਾਸ ਬੰਗਾਲੀ ਨਾਵਲਕਾਰ ਸ਼ਰਤ ਚੰਦਰ ਚੱਟੋਪਾਧਿਆਏ ਦਾ ਲਿਖਿਆ ਇੱਕ ਨਾਵਲ ਹੈ ਜੋ 1917 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਸ ਉੱਤੇ ਕਈ ਫਿਲਮਾਂ ਬਣੀਆਂ ਹਨ। ਸ਼ਰਤ ਚੰਦਰ ਦੀ ਉਮਰ ਉਦੋਂ ਸਿਰਫ਼ 17 ਸਾਲ ਸੀ।

                                               

ਇਵਾਨ ਇਲੀਅਚ ਦੀ ਮੌਤ

ਇਵਾਨ ਇਲੀਅਚ ਦੀ ਮੌਤ, ਲਿਉ ਤਾਲਸਤਾਏ ਦਾ ਲਿਖਿਆ ਅਤੇ 1886 ਵਿੱਚ ਪਹਿਲੀ ਵਾਰ ਛਪਿਆ ਛੋਟਾ ਨਾਵਲ ਹੈ। ਇਹ ਉਸ ਦੀ 1870ਵਿਆਂ ਦੀ ਉਹਦੀ ਧਰਮ ਬਦਲੀ ਤੋਂ ਜਲਦੀ ਮਗਰੋਂ ਲਿਖੇ ਗਲਪ ਦੇ ਸ਼ਾਹਕਾਰਾਂ ਵਿੱਚੋਂ ਇੱਕ ਹੈ।

                                               

ਬਚਪਨ (ਨਾਵਲ)

ਬਚਪਨ ਲਿਓ ਤਾਲਸਤਾਏ ਦਾ ਪਹਿਲਾ ਪ੍ਰਕਾਸ਼ਿਤ ਨਾਵਲ ਹੈ, ਜੋ ਲ. ਨ. ਦੇ ਨਾਮ ਤੇ ਪ੍ਰਸਿੱਧ ਰੂਸੀ ਮੈਗਜ਼ੀਨ ਸਮਕਾਲੀ ਦੇ 1852 ਵਾਲੇ ਅੰਕ ਵਿੱਚ ਛਪਿਆ। ਇਹ ਤਿੰਨ ਨਾਵਲਾਂ ਦੀ ਇੱਕ ਲੜੀ ਵਿੱਚ ਪਹਿਲਾ ਹੈ ਅਤੇ ਇਸ ਦੇ ਬਾਅਦ ਲੜਕਪਣ ਅਤੇ ਜੁਆਨੀ ਇਸ ਦੇ ਮਗਰੋਂ ਲਿਖੇ ਗਏ। ਤਾਲਸਤਾਏ ਸਿਰਫ਼ ਤੇਈ ਸਾਲ ਦੀ ਉਮਰ ਦਾ ਸੀ ...

                                               

ਕਾਰਾਮਾਜੋਵ ਭਰਾ

ਕਾਰਾਮਾਜੋਵ ਭਰਾ, ਉੱਚਾਰਨ) ਰੂਸੀ ਨਾਵਲਕਾਰ ਫਿਉਦਰ ਦੋਸਤੋਵਸਕੀ ਦਾ ਆਖਰੀ ਨਾਵਲ ਹੈ। ਇਹ ਦ ਰਸੀਅਨ ਮੈਸੇਂਜਰ ਵਿੱਚ ਲੜੀਵਾਰ ਛਪਿਆ ਸੀ ਅਤੇ 1880 ਵਿੱਚ ਮੁਕੰਮਲ ਹੋਇਆ ਸੀ। ਦੋਸਤੋਵਸਕੀ ਇਸਨੂੰ ਆਪਣੀ ਮਹਾਕਾਵਿਕ ਗਾਥਾ ਮਹਾਂਪਾਪੀ ਦੀ ਜ਼ਿੰਦਗੀ ਦਾ ਪਹਿਲਾ ਭਾਗ ਬਣਾਉਣਾ ਚਾਹੁੰਦਾ ਸੀ, ਪਰ ਇਹਦੀ ਪ੍ਰਕਾਸ਼ਨਾ ਨੂੰ ...

                                               

ਅਸਲੀ ਇਨਸਾਨ ਦੀ ਕਹਾਣੀ

"ਅਸਲੀ ਇਨਸਾਨ ਦੀ ਕਹਾਣੀ" - ਦੂਜੀ ਵੱਡੀ ਜੰਗ ਦੇ ਦਿਨੀਂ 1941 ਦੀਆਂ ਸਰਦੀਆਂ ਵਿੱਚ ਫੱਟੜ ਅਤੇ ਅਪੰਗ ਹੋ ਗਏ ਲੜਾਕੂ ਹਵਾਈ ਜਹਾਜ ਦੇ ਇੱਕ ਸੋਵੀਅਤ ਪਾਇਲਟ ਅਲੈਕਸੀ ਮਾਰਸੀਯੇਵ ਦੀ ਅਸਲੀ ਜੀਵਨ ਗਾਥਾ ਉੱਤੇ ਅਧਾਰਿਤ ਬੋਰਿਸ ਪੋਲੇਵੋਈ ਦਾ ਲਿਖਿਆ 1946 ਦਾ ਇੱਕ ਨਾਵਲ ਹੈ। ਅਲੈਕਸੀ ਮਾਰਸੀਯੇਵ ਦਾ ਜਹਾਜ ਨੂੰ ਦੁਸ ...

                                               

ਆਸਾ ਦੀ ਵਾਰ

ਆਸਾ ਕੀ ਵਾਰ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦਾ ਕਲਾਮ ਹੈ ਜੋ ਸਿੱਖਾਂ ਦੀ ਧਾਰਮਿਕ ਕਿਤਾਬ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਹੈ। ਇਸ ਬਾਣੀ ਨੂੰ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ 24 ਪਉੜੀਆਂ ਅਤੇ 59 ਸਲੋਕ ਸੰਗ੍ਰਹਿਤ ਕਰ ਕੇ ਗੁਰੂ ਗ੍ਰੰਥ ਸਾਹਿਬ ਵਿ ...

                                               

ਚੰਡੀ ਦੀ ਵਾਰ

ਚੰਡੀ ਦੀ ਵਾਰ ਜਿਸ ਨੂੰ ਵਾਰ ਦੁਰਗਾ ਕੀ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਵੀ ਕਹਿੰਦੇ ਹਨ ਦਸਮ ਗ੍ਰੰਥ ਵਿੱਚ ਸ਼ਾਮਿਲ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਇਹ ਸੰਸਕ੍ਰਿਤ ਦੀ ਇੱਕ ਰਚਨਾ ਮਾਰਕੰਡੇ ਪੁਰਾਣ, ਵਿੱਚ ਦਰਜ ਦੇਵਤਿਆਂ ਅਤੇ ਦੈਂਤਾਂ ਦੇ ਯੁੱਧ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਅਧਾਰ ਬਣਾ ਕੇ ਲਿਖੀ ਬੀਰ ਰ ...

                                               

ਟੁੰਡੇ ਅਸਰਾਜੇ ਦੀ ਵਾਰ

ਟੁੰਡੇ ਅਸਰਾਜੇ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਵਾਰ ਇੱਕ ਲੋਕ ਸਾਹਿਤ ਕਾਵਿ-ਰੂਪ ਹੋਣ ਦੇ ਕਾਰਨ ਇਹਨਾਂ ਦੇ ਲੇਖਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉ ...

                                               

ਮੱਧਕਾਲੀ ਬੀਰ ਰਸੀ ਵਾਰਾਂ

ਵਾਰ:- ਵਾਰ ਕਾਵਿ ਰੂਪ ਦਾ ਸੰਬੰਧ ਮੁਖ ਰੂਪ ਵਿੱਚ ਵੀਰ ਰਸ ਨਾਲ ਹੈ। ਇਹ ਰਸ ਮਨੁੱਖ ਦੀ ਵਿਕਾਸਵਾਦੀ ਰੁਚੀ, ਬਦਲੇ ਦੀ ਭਾਵਨਾ ਅਤੇ ਸੁਰੱਖਿਆ ਦੀ ਚਾਹ ਨਾਲ ਸੰਬੰਧਿਤ ਹੈ। ਹਰ ਸਮਾਜ ਵਿੱਚ ਲੜਾਈ, ਝਗੜੇ, ਸੰਘਰਸ਼ ਚਲਦੇ ਰਹਿੰਦੇ ਹਨ, ਜਿਹਨਾਂ ਦਾ ਚਿਤਰਣ ਕਵਿਤਾ ਵਿੱਚ ਹੁੰਦਾ ਰਹਿੰਦਾ ਹੈ।ਅਜਿਹਿਆਂ ਰਚਨਾਵਾਂ ਨੂੰ ...

                                               

ਰਾਏ ਕਮਾਲ ਮਉਜ ਦੀ ਵਾਰ

ਰਾਏ ਕਮਾਲ ਮਉਜ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸ ਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਵਾਰ ਇੱਕ ਲੋਕ ਸਾਹਿਤ ਕਾਵਿ-ਰੂਪ ਹੋਣ ਦੇ ਕਾਰਨ ਇਹਨਾਂ ਦੇ ਲੇਖਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆ ...

                                               

ਲੱਲਾ ਬਹਿਲੀਮਾ ਦੀ ਵਾਰ

ਵਾਰ ਮੱਧਕਾਲ ਦੇ ਸਾਹਿਤ ਦਾ ਇੱਕ ਕਾਵਿ-ਰੂਪ ਹੈ। ਵਾਰ ਵਿੱਚ ਯੁੱਧ ਵਿਚਲੇ ਯੌਧਿਆਂ ਦਾ ਗਾਇਨ ਕੀਤਾ ਜਾਂਦਾ ਹੈ। ਪੰਜਾਬ ਆਦਿ-ਕਾਲ ਤੋਂ ਹੀ ਆਪਣੀ ਭੂਗੋਲਿਕ ਸਥਿਤੀ ਕਾਰਨ ਵਿਦੇਸ਼ੀ ਹਮਲਾਵਰਾਂ ਦਾ ਪ੍ਰਵੇਸ਼ ਦਰਵਾਰ ਰਿਹਾ ਹੈ। ਇਸ ਲਈ ਬਹਾਦਰਾਂ ਨੂੰ ਯੁੱਧ-ਖੇਤਰ ਲਈ ਜੂਝਣ ਦੀ ਪ੍ਰੇਰਨਾ ਦੇਣ ਲਈ ਅਤੇ ਵਧ ਚੜਕੇ ਬੀ ...

                                               

ਵਾਰ

ਵਾਰ ਪੰਜਾਬੀ ਦਾ ਇੱਕ ਕਾਵਿ-ਰੂਪ ਹੈ। ਇਹ ਪਉੜੀ ਛੰਦ ਵਿੱਚ ਰਚੀ ਜਾਂਦੀ ਹੈ। ਇਹ ਕਾਵਿ ਰੂਪ ਸਿੱਖ-ਸਾਹਿਤ ਵਿੱਚ ਵਧੇਰੇ ਪ੍ਰਚਲਿਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਰਜ ਹੋਇਆ ਹਨ। ਇਹ ਲੋਕ ਪਰੰਪਰਾ ਉੱਤੇ ਆਧਾਰਿਤ ਪੰਜਾਬੀ ਭਾਸ਼ਾ ਦਾ ਇੱਕ ਕਾਵਿ ਰੂਪ ਹੈ। ਵਾਰ ਕਾਵਿਮਈ ਉਤਸਾਹ ਵਰਧਕ ਵਾਰਤਾ ਹੈ ਜਿਸ ...

                                               

ਸਿਕੰਦਰ ਇਬਰਾਹੀਮ ਦੀ ਵਾਰ

ਸਿਕੰਦਰ ਇਬਰਾਹੀਮ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੁਚਾ ਪਾਠ ਨਹੀਂ ਮਿਲਦਾ। ਵਾਰ ਇੱਕ ਲੋਕ ਸਾਹਿਤ ਕਾਵਿ-ਰੂਪ ਹੋਣ ਦੇ ਕਾਰਨ ਇਹਨਾਂ ਦੇ ਲੇਖਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ...

                                               

ਨਾਚ ਦੇ ਬਾਅਦ

ਨਾਚ ਦੇ ਬਾਅਦ ਲਿਉ ਤਾਲਸਤਾਏ ਦੀ 1903 ਵਿੱਚ ਲਿਖੀ ਅਤੇ 1911 ਵਿੱਚ ਪ੍ਰਕਾਸ਼ਿਤ ਕਹਾਣੀ ਹੈ। ਲੇਖਕ ਦੇ ਜੀਵਨ ਕਾਲ ਵਿੱਚ ਇਹ ਪ੍ਰਕਾਸ਼ਿਤ ਨਹੀਂ ਹੋਈ ਅਤੇ ਕੇਵਲ 1911 ਵਿੱਚ ਤਾਲਸਤਾਏ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਰਚਨਾ ਸੰਗ੍ਰਿਹ ਵਿੱਚ ਸ਼ਾਮਿਲ ਕੀਤੀ ਗਈ।

                                               

ਫਾਦਰ ਸਰਗੇਈ

ਫਾਦਰ ਸਰਗੇਈ ਲਿਉ ਤਾਲਸਤਾਏ ਦੀ 1890 ਵਿੱਚ ਲਿਖੀ ਅਤੇ 1898 ਵਿੱਚ ਲਿਖੀ ਕਹਾਣੀ ਹੈ ਜੋ ਉਸਦੇ ਮਰਨ ਉਪਰੰਤ 1911 ਵਿੱਚ ਪਹਿਲੀ ਵਾਰ ਛਪੀ ਸੀ।

                                               

ਦਸ਼ਤ ਏ ਤਨਹਾਈ

ਦਸ਼ਤ ਏ ਤਨਹਾਈ ਜਾਂ ਯਾਦ ਲੋਕਪ੍ਰਿਯ ਉਰਦੂ ਨਜ਼ਮ ਹੈ। ਇਹ ਫੈਜ਼ ਅਹਿਮਦ ਫੈਜ਼ ਦੀ ਲਿਖੀ ਹੋਈ ਹੈ। ਇਕਬਾਲ ਬਾਨੋ ਦੀ ਆਵਾਜ਼ ਵਿੱਚ ਇਸ ਦੀ ਪੇਸ਼ਕਾਰੀ ਨੇ ਇਸਨੂੰ ਹਿੰਦੁਸਤਾਨੀ ਜ਼ਬਾਨਾਂ ਦੇ ਜਾਣਨ ਵਾਲੇ ਕਰੋੜਾਂ ਲੋਕਾਂ ਤੱਕ ਪੁਜਾ ਦਿਤਾ। ਬਾਅਦ ਨੂੰ ਟੀਨਾ ਸਾਨੀ ਅਤੇ ਮੀਸ਼ਾ ਸ਼ਫੀ ਨੇ ਇਸ ਨੂੰ ਗਾਇਆ।

                                               

ਭਾਰਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਲੋਕ ਸਭਾ, ਭਾਰਤ ਦੀ ਸੰਸਦ ਦੇ ਹੇਠਲੇ ਸਦਨ ਦੇ ਸੰਸਦ ਮੈਂਬਰਾਂ ਦਾ ਸੰਗਠਨ ਹੈ। ਲੋਕ ਸਭਾ ਦਾ ਹਰੇਕ ਸੰਸਦ ਮੈਂਬਰ ਇੱਕ ਭੂਗੋਲਿਕ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ। ਵਰਤਮਾਨ ਸਮੇਂ (ਸੰਸਦ ਦੇ ਹੇਠਲੇ ਸਦਨ ਵਿੱਚ 543 ਲੋਕ ਸਭਾ ਹਲਕੇ ਹਨ। ਭਾਰਤ ਦੇ ਸੰਵਿਧਾਨ ਵਿੱਚ ਦਰਸਾਗਏ ਲੋਕ ਸਭਾ ਦੇ ਵੱਧ ਤੋਂ ਵੱਧ ਆਕਾਰ 55 ...

                                               

ਰਾਸ਼ਟਰੀ ਸਿੱਖਿਆ ਨੀਤੀ

ਰਾਸ਼ਟਰੀ ਸਿੱਖਿਆ ਨੀਤੀ ਭਾਰਤ ਸਰਕਾਰ ਦੀ ਦੇਸ਼ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਹੈ। ਇਸ ਨੀਤੀ ਵਿਚ ਪੇਂਡੂ ਅਤੇ ਸ਼ਹਿਰੀ ਭਾਰਤ ਦੀ ਮੁੱਢਲੀ ਅਤੇ ਉੱਚ ਸਿੱਖਿਆ ਸ਼ਾਮਲ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ 1968 ਵਿੱਚ ਪਹਿਲੀ ਅਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 1986 ਵਿਚ ਦੂਜ ...

                                               

ਜਸਵੰਤ ਸਿੰਘ

ਜਸਵੰਤ ਸਿੰਘ ਭਾਰਤ ਦੇ ਦਾਰਜਲਿੰਗ ਸੰਸਦੀ ਖੇਤਰ ਤੋਂ ਵਰਤਮਾਨ ਸੰਸਦ ਹਨ। ਉਹ ਰਾਜਸਥਾਨ ਵਿੱਚ ਬਾਡਮੇਰ ਦੇ ਜਸੋਲ ਪਿੰਡ ਦੇ ਨਿਵਾਸੀ ਹਨ ਅਤੇ 1960 ਦੇ ਦਹਾਕੇ ਵਿੱਚ ਉਹ ਭਾਰਤੀ ਫੌਜ ਵਿੱਚ ਅਧਿਕਾਰੀ ਰਹੇ। ਪੰਦਰਾਂ ਸਾਲ ਦੀ ਉਮਰ ਵਿੱਚ ਉਹ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਉਹ ਜੋਧਪੁਰ ਦੇ ਪੂਰਵ ਮਹਾਰਾਜਾ ਗਜ ਸ ...

                                               

ਅਟਾਰਨੀ ਜਰਨਲ ਭਾਰਤ

ਅਟਾਰਨੀ ਜਨਰਲ ਭਾਰਤ ਦਾ ਸਰਵਉੱਚ ਕਨੂੰਨ ਅਧਿਕਾਰੀ ਹੁੰਦਾ ਹੈ। ਅਟਾਰਨੀ ਜਨਰਲ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਚੁਣਿਆ ਜਾਂਦਾ ਹੈ। ਰਾਸ਼ਟਰਪਤੀ ਦੀ ਖੁਸ਼ੀ ਤੱਕ ਉਹ ਆਪਣੇ ਅਹੁਦੇ ਤੇ ਰਹਿੰਦਾ ਹੈ। ਰਾਸ਼ਟਰਪਤੀ ਕਿਸੇ ਵੀ ਸਮੇਂ ਉਸਨੂੰ ਅਹੁਦੇ ਤੋਂ ਹਟਾ ਸਕਦਾ ਹੈ।

                                               

ਅੰਗਰੇਜ਼ੀ ਸਿੱਖਿਆ ਐਕਟ 1835

ਅੰਗਰੇਜ਼ੀ ਸਿੱਖਿਆ ਐਕਟ 1835 ਵਿੱਚ ਭਾਰਤੀ ਕੌਂਸਲ ਦਾ ਇੱਕ ਵਿਧਾਨਕ ਕਾਨੂੰਨ ਸੀ ਜਿਸ ਨਾਲ 1835 ਵਿੱਚ ਵਿਲੀਅਮ ਬੈਂਟਿਕ ਦੁਆਰਾ ਕੀਤੇ ਫ਼ੈਸਲੇ ਨੂੰ ਲਾਗੂ ਕੀਤਾ ਗਿਆ। ਇਸ ਨਾਲ ਈਸਟ ਇੰਡੀਆ ਕੰਪਨੀ ਦੁਆਰਾ ਬਰਤਾਨਵੀ ਸੰਸਦ ਤੋਂ ਭਾਰਤ ਵਿੱਚ ਸਿੱਖਿਆ ਅਤੇ ਸਾਹਿਤ ਉੱਤੇ ਖ਼ਰਚ ਕਰਨ ਲਈ ਲੋੜੀਂਦੇ ਫੰਡ ਮੰਗੇ ਗਏ। ...

                                               

ਕਿਸਾਨ (ਸਸ਼ਕਤੀਕਰਨ ਤੇ ਸੁਰੱਖਿਆ) ਮੁੱਲ ਭਰੋਸਗੀ ਅਤੇ ਖੇਤੀ ਸੇਵਾਵਾਂ ਸਮਝੌਤਾ ਕਾਨੂੰਨ-2020

ਕਿਸਾਨ ਮੁੱਲ ਭਰੋਸਗੀ ਅਤੇ ਖੇਤੀ ਸੇਵਾਵਾਂ ਸਮਝੌਤਾ ਕਾਨੂੰਨ-2020 Agreement on Price Assurance and Farm Services Act, 2020) ਇਕ ਰਾਸ਼ਟਰੀ ਢਾਂਚਾ ਹੈ ਜੋ ਕਿਸੇ ਵੀ ਖੇਤੀ ਉਪਜ ਦੇ ਉਤਪਾਦਨ ਜਾਂ ਉਤਪਾਦਨ ਤੋਂ ਪਹਿਲਾਂ ਇਕ ਕਿਸਾਨ ਅਤੇ ਖਰੀਦਦਾਰ ਦਰਮਿਆਨ ਇਕਰਾਰਨਾਮੇ ਰਾਹੀਂ ਇਕਰਾਰਨਾਮੇ ਦੀ ਖੇਤੀ ...

                                               

ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹੂਲਤ) ਕਾਨੂੰਨ- 2020

ਕਿਸਾਨੀ ਉਪਜ ਵਪਾਰ ਅਤੇ ਵਣਜ ਕਾਨੂੰਨ-2020, Act, 2020) ਖੇਤੀਬਾੜੀ ਉਤਪਾਦਨ ਮਾਰਕੀਟ ਕਮੇਟੀ ਮੰਡੀਆਂ ਅਤੇ ਰਾਜ ਦੇ ਏਪੀਐਮਸੀ ਐਕਟ ਦੇ ਅਧੀਨ ਸੂਚਿਤ ਹੋਰ ਬਾਜ਼ਾਰਾਂ ਦੇ ਭੌਤਿਕ ਅਹਾਤੇ ਤੋਂ ਪਰ੍ਹੇ ਕਿਸਾਨਾਂ ਦੇ ਉਤਪਾਦਾਂ ਦੇ ਰਾਜਾਂ ਅੰਦਰ ਅਤੇ ਰਾਜਾਂ ਦੇ ਬਾਹਰ ਵਪਾਰ ਦੀ ਆਗਿਆ ਦਿੰਦਾ ਹੈ। ਇਹ ਫਾਰਮ ਦੇ ਦਰ ...

                                               

ਜ਼ਰੂਰੀ ਵਸਤਾਂ ਕਾਨੂੰਨ

ਜ਼ਰੂਰੀ ਵਸਤਾਂ ਕਾਨੂੰਨ ਭਾਰਤ ਦੀ ਸੰਸਦ ਦਾ ਕਾਨੂੰਨ ਹੈ ਜੋ ਕੁਝ ਚੀਜ਼ਾਂ ਜਾਂ ਉਤਪਾਦਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਸਥਾਪਿਤ ਕੀਤਾ ਗਿਆ ਸੀ, ਜਿਸ ਦੀ ਸਪਲਾਈ ਵਿੱਚ ਜੇਕਰ ਜਮ੍ਹਾਂਖੋਰੀ ਜਾਂ ਬਲੈਕ ਮਾਰਕੀਟਿੰਗ ਕਾਰਨ ਰੁਕਾਵਟ ਬਣਦੀ ਹੈ ਤਾਂ ਲੋਕਾਂ ਦੇ ਆਮ ਜੀਵਨ ਨੂੰ ਪ੍ਰਭਾਵਤ ਕਰੇਗੀ। ਇਸ ਵਿੱਚ ਖਾਣ ...

                                               

ਟਰੇਡ ਯੂਨੀਅਨ ਐਕਟ, 1926

ਟਰੇਡ ਯੂਨੀਅਨ ਐਕਟ, 1926 ਬਰਤਾਨਵੀ ਭਾਰਤ ਵਿੱਚ ਭਾਰਤ ਸਰਕਾਰ ਦੁਆਰਾ ਬਣਾਇਆ ਇੱਕ ਕਾਨੂੰਨ ਸੀ ਜੋ ਟਰੇਡ-ਯੂਨੀਅਨ ਬਣਾਉਣ ਅਤੇ ਉਦਯੋਗਿਕ ਵਿਵਾਦ ਹਲ ਕਰਨ ਲਈ ਬਣਾਇਆ ਗਿਆ। ਇਹ ਕਾਨੂੰਨ ਮਜ਼ਦੂਰਾਂ ਨੂੰ ਨਿਊਨਤਮ ਸ਼ਰਤਾਂ ਪੂਰੀਆਂ ਕਰਕੇ ਆਪਣਾ ਸੰਗਠਨ ਬਣਾਉਣ, ਚੰਦਾ ਇੱਕਠਾ ਕਰਨ ਅਤੇੋ ਫਰਚ ਕਰਨ, ਆਪਣੇ ਕਿੱਤੇ ਅਤ ...

                                               

ਧਰਮ ਦੀ ਆਜ਼ਾਦੀ

ਧਰਮ ਦੀ ਆਜ਼ਾਦੀ ਉਹ ਸਿਧਾਂਤ ਹੈ ਜਿਸ ਦੇ ਤਹਿਤ ਹਰ ਇੱਕ ਵਿਅਕਤੀ ਨੂੰ ਵਿਚਾਰ, ਜਮੀਰ ਅਤੇ ਧਰਮ ਦੀ ਆਜ਼ਾਦੀ ਦਾ ਅਧਿਕਾਰ ਹੈ। ਇਸ ਅਧਿਕਾਰ ਦੇ ਅਨੁਸਾਰ ਆਪਣਾ ਧਰਮ ਜਾਂ ਵਿਸ਼ਵਾਸ ਬਦਲਣ ਅਤੇ ਇਕੱਲੇ ਜਾਂ ਦੂਸਰਿਆਂ ਦੇ ਨਾਲ ਮਿਲ ਕੇ ਅਤੇ ਸਰਵਜਨਿਕ ਰੂਪ ਵਿੱਚ ਅਤੇ ਨਿਜੀ ਤੌਰ ਤੇ ਆਪਣੇ ਧਰਮ ਜਾਂ ਵਿਸ਼ਵਾਸ ਨੂੰ ਪ ...

                                               

ਭਾਰਤੀ ਦੰਡ ਵਿਧਾਨ ਦੀ ਧਾਰਾ 377

ਭਾਰਤੀ ਦੰਡ ਵਿਧਾਨ ਦੀ ਧਾਰਾ 377 ਅਧਿਆਇ XVI ਵਿੱਚ ਦਰਜ ਹੈ। ਇਹ ਧਾਰਾ 1860 ਵਿੱਚ ਬ੍ਰਿਟਿਸ਼ ਰਾਜ ਦੌਰਾਨ ਲਾਗੂ ਕੀਤੀ ਗਈ ਸੀ। ਇਸ ਧਾਰਾ ਅਨੁਸਾਰ ਸਮਲਿੰਗਕਤਾ ਨੂੰ ਇੱਕ ਅਪਰਾਧ ਮੰਨਿਆ ਗਿਆ ਹੈ, ਕਿਉਂਕਿ ਇਸਨੂੰ ਕੁਦਰਤ ਦੇ ਨਿਯਮਾਂ ਦੇ ਖਿਲਾਫ਼ ਸਮਝਿਆ ਜਾਂਦਾ ਹੈ। ਜੁਲਾਈ 2009 ਵਿੱਚ ਦਿੱਲੀ ਦੀ ਉੱਚ ਅਦਾਲ ...

                                               

ਭਾਰਤੀ ਦੰਡ ਵਿਧਾਨ ਦੀ ਧਾਰਾ 420

ਭਾਰਤੀ ਦੰਡ ਵਿਧਾਨ ਦੀ ਧਾਰਾ 420 ਧੋਖਾਧੜੀ ਅਤੇ ਬੇਈਮਾਨੀ ਨਾਲ ਕਿਸੇ ਦੀ ਜਾਇਦਾਤ ਜ਼ਬਤ ਕਰਨ ਨਾਲ ਸਬੰਧਿਤ ਹੈ। ਇਸ ਧਾਰਾ ਅਧੀਨ ਵੱਧ ਤੋ ਵੱਧ ਸੱਤ ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।

                                               

ਸੂਚਨਾ ਦਾ ਅਧਿਕਾਰ ਐਕਟ

ਸੂਚਨਾ ਦਾ ਅਧਿਕਾਰ ਐਕਟ 05 ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਵਲੋਂ ਮਿਤੀ 21-06-2005 ਨੂੰ ਸੂਚਨਾ ਦਾ ਅਧਿਕਾਰ ਐਕਟ-05 ਜਾਰੀ ਕੀਤਾ ਗਿਆ ਹੈ। ਇਸ ਐਕਟ ਵਿੱਚ ਭਾਰਤ ਦੇ ਨਾਗਰਿਕਾਂ ਦੀ ਸੁਵਿਧਾ ਲਈ ਹਰੇਕ ਸਰਕਾਰੀ ਅਦਾਰੇ ਦੇ ਕਾਰਜਾਂ ਦੇ ਵਿਕਾਸ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਲਈ ਇਹ ...

                                               

ਹੀਨਾ ਜਿਲਾਨੀ

ਜ਼ਿਲ੍ਹਾਨੀ ਨੂੰ ਅੰਤਰਰਾਸ਼ਟਰੀ ਤੌਰ ਤੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਜਾਂਚਾਂ ਵਿੱਚ ਆਪਣੀ ਮਹਾਰਤ ਲਈ ਅੰਤਰਰਾਸ਼ਟਰੀ ਤੌਰ ਤੇ ਮਾਨਤਾ ਪ੍ਰਾਪਤ ਹੈ। ਫਰਵਰੀ 1980 ਵਿੱਚ, ਜ਼ਿਲ੍ਹਾਨੀ ਨੇ ਆਪਣੀ ਭੈਣ ਅਸਮਾ ਜਹਾਂਗੀਰ ਨਾਲ, ਉਸਨੇ ਲਾਹੌਰ ਵਿੱਚ ਪਾਕਿਸਤਾਨ ਦੀ ਸਭ ਤੋਂ ਪਹਿਲੀ ਸਭਿਆਚਾਰਕ ਕਾਨੂੰਨੀ ਸਹਾਇਤਾ ਅਭਿਆ ...

                                               

ਸਰਸਵਤੀ ਸਨਮਾਨ

ਸਰਸਵਤੀ ਸਨਮਾਨ ਭਾਰਤ ਦੇ ਸੰਵਿਧਾਨ ਦੀ VIII ਸੂਚੀ ਵਿੱਚ ਸੂਚੀਬੱਧ 22 ਭਾਰਤੀ ਭਾਸ਼ਾਵਾਂ ਵਿੱਚੋਂ ਕਿਸੇ ਵੀ ਵਿੱਚ ਵਧੀਆ ਵਾਰਤਕ ਜਾਂ ਕਵਿਤਾ ਦੇ ਸਾਹਿਤਕ ਕੰਮ ਲਈ ਦਿੱਤਾ ਜਾਣ ਵਾਲਾਂ ਇੱਕ ਸਲਾਨਾ ਪੁਰਸਕਾਰ ਹੈ. ਇਸਦਾ ਨਾਮ ਗਿਆਨ ਦੀ ਭਾਰਤੀ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ ਅਤੇ ਭਾਰਤ ਵਿੱਚ ਸਭ ਤੋਂ ਵੱਡੇ ...

                                               

ਜਵਾਨੀ

ਜਵਾਨੀ, ਜੀਵਨ ਉਹ ਦਾ ਸਮਾਂ ਹੈ ਜਦੋਂ ਇੱਕ ਨੌਜਵਾਨ ਅਕਸਰ ਬਚਪਨ ਅਤੇ ਬਾਲਗਤਾ ਦੇ ਸਮੇਂ ਦੇ ਵਿਚਕਾਰ ਹੁੰਦਾ ਹੈ। ਜਵਾਨੀ ਨੂੰ "ਦਿੱਖ, ਤਾਜ਼ਗੀ, ਸ਼ਕਤੀ, ਆਤਮਾ ਆਦਿ ਆਦਿ ਦੇ ਤੌਰ ਤੇ ਵੀ ਪਰਿਭਾਸ਼ਿਤ ਕੀਤਾ ਗਿਆ ਹੈ।" ਇੱਕ ਵਿਸ਼ੇਸ਼ ਉਮਰ ਦੀ ਪਰਿਭਾਸ਼ਾ ਇਸਦੀ ਪਰਿਭਾਸ਼ਾ ਬਦਲਦੀ ਹੈ, ਕਿਉਂਕਿ ਯੁਵਾ ਨੂੰ ਇੱਕ ਅ ...

                                               

ਕਾਰਲ ਮਾਰਕਸ

ਕਾਰਲ ਹਾਈਨਰਿਖ਼ ਮਾਰਕਸ ਇੱਕ ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਅਤੇ ਇਨਕਲਾਬੀ ਕਮਿਊਨਿਸਟ ਸੀ। ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ...

                                               

ਚੀ ਗਵੇਰਾ

ਚੀ ਗੁਵੇਰਾ, ਅਸਲੀ ਨਾਮ ਡਾਕਟਰ ਅਰਨੈਸਤੋ ਚੀ ਗੁਵੇਰਾ ਇੱਕ ਮਾਰਕਸਵਾਦੀ ਕ੍ਰਾਂਤੀਕਾਰੀ, ਡਾਕਟਰ ਅਤੇ ਲੇਖਕ ਸੀ। ਚੀ ਨੇ ਚੌਵੀ ਸਾਲ ਦੀ ਉਮਰ ਵਿੱਚ ਆਪਣੇ ਇੱਕ ਦੋਸਤ ਐਲਬਰਟੋ ਨਾਲ ਲਾਤੀਨੀ ਅਮਰੀਕਾ ਦੀ ਦਸ ਹਜ਼ਾਰ ਦੋ ਸੌ ਚਾਲੀ ਕਿਲੋਮੀਟਰ ਲੰਬੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਹੰਢਾਏ ਤਜਰਬੇ ਬਾਰੇ ਚੀ ਦਾ ਕਹਿ ...