ⓘ Free online encyclopedia. Did you know? page 150
                                               

ਸਚਾਰਿੰਸਕਾ ਵਿਲਾਨ

ਸ਼ਚਾਰਿੰਸਕਾ ਵਿਲਾਨ ਊਮਿਓ, ਸਵੀਡਨ ਵਿੱਚ ਸਟੋਰਗਾਟਨ ਗਲੀ ਉੱਤੇ ਸਥਿਤ ਗੂਲਾਬੀ ਰੰਗ ਦੀ ਇੱਕ ਇਮਾਰਤ ਹੈ। ਇਸ ਦਾ ਆਰਕੀਟੈਕਟ ਰਾਗਨਾਰ ਓਸਤਬਰਗ ਸੀ ਅਤੇ ਇਹ 1904-1905 ਵਿੱਚ ਏਗਿਲ ਉਨਾਨਡੇਰ ਸਚਾਰਿਨ ਲਈ ਬਣਾਗਈ ਸੀ। 1950ਵਿਆਂ ਵਿੱਚ ਇਸ ਦਾ ਪ੍ਰਯੋਗ ਸਚਾਰਿਨ ਪਰਿਵਾਰ ਦੀ ਵਪਾਰਿਕ ਕੰਪਨੀ ਏਬੀ ਸਚਾਰਿਨ ਸੋਨੇਰ ...

                                               

ਸਤੋਰਗਾਤਾਂ, ਊਮਿਓ

ਸਤੋਰਗਾਤਾਂ ਊਮਿਓ ਦੀ ਇੱਕ 4 ਕਿਲੋਮੀਟਰ ਲੰਬੀ ਗਲੀ ਹੈ। ਇਹ ਉਮੇ ਨਦੀ ਦੇ ਉੱਤਰੀ ਖੇਤਰ ਵਿੱਚ ਸ਼ਹਿਰ ਦੇ ਮੁੱਖ ਕੇਂਦਰਾਂ ਵਿੱਚੋਂ ਲੰਘਦੀ ਹੈ। ਸਤੋਰਗਾਤਾਂ ਉੱਤੇ ਊਮਿਓ ਨਗਰਪਾਲਿਕਾ ਦੀਆਂ ਕਈ ਇਤਿਹਾਸਿਕ ਇਮਾਰਤਾਂ ਅਤੇ ਸ਼ਹਿਰ ਦੇ ਪੰਜ ਮੁੱਖ ਪਾਰਕ ਸਥਿਤ ਹਨ। ਇਸ ਗਲੀ ਉੱਤੇ ਹਰ ਰੋਜ਼ ਔਸਤਨ 8.900 ਵਾਹਨ ਗੁਜ਼ ...

                                               

ਰਵਾਂਡਾਈ ਨਸਲਕੁਸ਼ੀ

ਰਵਾਂਡਾਈ ਨਸਲਕੁਸ਼ੀ ਰਵਾਂਡਾ ਵਿੱਚ ਵੱਧ-ਗਿਣਤੀ ਹੂਤੂਆਂ ਵੱਲੋਂ ਤੁਤਸੀ ਅਤੇ ਨਰਮ-ਖ਼ਿਆਲੀਏ ਹੂਤੂਆਂ ਦਾ ਵੱਡੇ ਪੈਮਾਨੇ ਦਾ ਕੁਲ-ਨਾਸੀਆ ਕਤਲੇਆਮ ਸੀ। 7 ਅਪਰੈਲ 1994 ਤੋਂ ਲੈ ਕੇ ਜੁਲਾਈ ਦੇ ਮੱਧ ਤੱਕ ਲਗਭਗ 100 ਦਿਨਾਂ ਦੇ ਸਮੇਂ ਵਿੱਚ, ਇੱਕ ਅੰਦਾਜ਼ੇ ਦੇ ਮੁਤਾਬਕ, 500.000-1.000.000 ਰਵਾਂਡਾਈ ਲੋਕ ਮਾਰੇ ...

                                               

ਰੇਨਬੋ ਨੇਸ਼ਨ

ਰੇਨਬੋ ਨੇਸ਼ਨ, 1994 ਵਿੱਚ ਦੱਖਣੀ ਅਫਰੀਕਾ ਦੀਆਂ ਪਹਿਲੀਆਂ ਪੂਰੀ ਤਰ੍ਹਾਂ ਲੋਕਤੰਤਰਿਕ ਚੋਣਾ ਦੇ ਬਾਅਦ ਦੱਖਣ ਅਫਰੀਕਾ ਵਿੱਚ ਰੰਗਭੇਦ ਦੇ ਬਾਅਦ ਦੇ ਦੌਰ ਦਾ ਵਰਣਨ ਕਰਨ ਲਈ ਆਰਕਬਿਸ਼ਪ ਡੇਸਮੰਡ ਟੂਟੂ ਦਾ ਘੜਿਆ ਸ਼ਬਦ ਹੈ। ਕਾਰਜਭਾਰ ਸੰਭਾਲਣ ਦੇ ਆਪਣੇ ਪਹਿਲੇ ਮਹੀਨੇ ਦੌਰਾਨ ਰਾਸ਼ਟਰਪਤੀ ਨੈਲਸਨ ਮੰਡੇਲਾ ਨੇ ਇਸ ...

                                               

ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ

ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ ਮਿਲ ਕੇ ਖੇਤਰਫਲ ਪੱਖੋਂ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦੇਸ਼, ਆਸਟਰੇਲੀਆ ਬਣਾਉਂਦੇ ਹਨ। ਆਸਟਰੇਲੀਆ ਵਿੱਚ ਛੇ ਰਾਜ ਅਤੇ ਬਹੁਤ ਰਾਜਖੇਤਰ ਹਨ; ਮੁੱਖ-ਨਗਰੀ ਆਸਟਰੇਲੀਆ ਪੰਜ ਰਾਜਾਂ ਅਤੇ ਤਿੰਨ ਰਾਜਖੇਤਰਾਂ ਦਾ ਬਣਿਆ ਹੋਇਆ ਹੈ ਅਤੇ ਛੇਵਾਂ ਟਾਪੂਨੁਮਾ ਰਾਜ ਇਸ ਦੇ ਦੱਖਣ ਵੱਲ ...

                                               

ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ

ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ ਅੰਟਾਰਕਟਿਕਾ ਦਾ ਹਿੱਸਾ ਹੈ। ਇਸ ਉੱਤੇ ਸੰਯੁਕਤ ਬਾਦਸ਼ਾਹੀ ਵੱਲੋਂ ਹੱਕ ਜਤਾਇਆ ਗਿਆ ਸੀ ਅਤੇ 1933 ਵਿੱਚ ਆਸਟਰੇਲੀਆ ਦੇ ਰਾਸ਼ਟਰਮੰਡਲ ਦੀ ਨਿਗਰਾਨੀ ਹੇਠ ਰੱਖ ਦਿੱਤਾ ਗਿਆ ਸੀ। ਇਹ ਕਿਸੇ ਵੀ ਦੇਸ਼ ਵੱਲੋਂ ਦਾਅਵਾ ਕੀਤਾ ਜਾਂਦਾ ਅੰਟਾਰਕਟਿਕਾ ਦਾ ਸਭ ਤੋਂ ਵੱਡਾ ਰਾਜਖੇਤਰ ਹੈ। ...

                                               

ਤਸਮਾਨੀਆ

ਤਸਮਾਨੀਆ ਇੱਕ ਟਾਪੂਨੁਮਾ ਰਾਜ ਹੈ ਜੋ ਆਸਟਰੇਲੀਆ ਦੇ ਰਾਸ਼ਟਰਮੰਡਲ ਦਾ ਹਿੱਸਾ ਹੈ ਅਤੇ ਜੋ ਆਸਟਰੇਲੀਆ ਮਹਾਂਦੀਪ ਤੋਂ 240 ਕਿ.ਮੀ. ਦੱਖਣ ਵੱਲ ਬਾਸ ਪਣਜੋੜ ਤੋਂ ਪਰ੍ਹਾਂ ਸਥਿਤ ਹੈ। ਇਸ ਰਾਜ ਵਿੱਚ ਤਸਮਾਨੀਆ ਦਾ ਟਾਪੂ, ਜੋ ਦੁਨੀਆ ਦਾ 26ਵਾਂ ਸਭ ਤੋਂ ਵੱਡਾ ਟਾਪੂ ਹੈ, ਅਤੇ ਨੇੜਲੇ 334 ਟਾਪੂ ਸ਼ਾਮਲ ਹਨ। ਮੰਨਿਆ ...

                                               

ਟੂਵੂੰਬਾ

ਟੂਵੂੰਬਾ ਆਸਟਰੇਲੀਆ ਦੇ ਕਵੀਨਜ਼ਲੈਂਡ ਰਾਜ ਦਾ ਇੱਕ ਸੁੰਦਰ ਸ਼ਹਿਰ ਹੈ। ਇਸ ਨੂੰ ‘ਬਾਗ਼ਾਂ ਦਾ ਸ਼ਹਿਰ’ ਵੀ ਕਿਹਾ ਜਾਂਦਾ ਹੈ। ਇਹ ਸ਼ਹਿਰ ਕਵੀਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਤੋਂ ਕੋਈ 127 ਕਿਲੋਮੀਟਰ ਪੱਛਮ ਵੱਲ ਹੈ। ਇਸ ਨਗਰ ਦੀ ਜ਼ਿਲ੍ਹਾ ਜਨ-ਸੰਖਿਆ ਕੋਈ 1.57.700 ਹੈ। ਬਾਗ਼ਾਂ ਦਾ ਸ਼ਹਿਰ ਟੂਵੂੰਬਾ ਡਾਰ ...

                                               

ਬ੍ਰਿਜ਼ਬਨ

ਬ੍ਰਿਜ਼ਬਨ ਜਾਂ ਬ੍ਰਿਸਬੇਨ / ˈ b r ɪ z b ən / ਆਸਟਰੇਲੀਆਈ ਰਾਜ ਕਵੀਨਜ਼ਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਸ ਮਹਾਂਨਗਰੀ ਇਲਾਕੇ ਦੀ ਅਬਾਦੀ 22 ਲੱਖ ਹੈ ਅਤੇ ਦੱਖਣ-ਪੂਰਬੀ ਕਵੀਨਜ਼ਲੈਂਡ ਬਹੁਨਗਰੀ ਇਲਾਕੇ, ਜਿਸਦਾ ਕੇਂਦਰ ਬ੍ਰਿਜ਼ ...

                                               

ਸਿਡਨੀ

ਸਿਡਨੀ ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਅਤੇ ਆਸਟਰੇਲੀਆ ਅਤੇ ਓਸ਼ੇਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਆਸਟਰੇਲੀਆ ਦੇ ਪੂਰਬੀ ਤੱਟ ਤੇ ਸਥਿਤ, ਮਹਾਂਨਗਰ ਪੋਰਟ ਜੈਕਸਨ ਦੇ ਦੁਆਲੇ ਹੈ ਅਤੇ ਪੱਛਮ ਵੱਲ ਨੀਲੇ ਪਹਾੜਾਂ ਵੱਲ, ਇਸ ਦੇ ਉੱਤਰ ਵੱਲ ਹਾਕਸਬਰੀ, ਦੱਖਣ ਵੱਲ ਰਾਇਲ ਨੈਸ਼ਨਲ ਪਾਰਕ ਅਤੇ ਦੱਖਣ-ਪੱਛ ...

                                               

ਗੈਲੀਲੀਅਨ ਇਨਵੇਰੀਅੰਸ

ਗੈਲੀਲੀਅਨ ਇਨਵੇਰੀਅੰਸ ਜਾਂ ਗੈਲੀਲੀਅਨ ਰਿਲੇਟੀਵਿਟੀ ਬਿਆਨ ਕਰਦੀ ਹੈ ਕਿ ਸਾਰੀਆਂ ਇਨ੍ਰਸ਼ੀਅਲ ਫ੍ਰੇਮਾਂ ਅੰਦਰ ਗਤੀ ਦੇ ਨਿਯਮ ਇੱਕੋ ਜਿਹੇ ਹੁੰਦੇ ਹਨ। ਸਥਿਤ ਵਿਲੌਸਿਟੀ ਉੱਤੇ ਯਾਤਰਾਗਤ ਇੱਕ ਜਹਾਜ ਦੀ ਉਦਾਹਰਨ ਵਰਤਦੇ ਹੋਏ ਆਪਣੀ ਡਾਇਲੌਗ ਕਨਸਰਨਿੰਗ ਦੀ ਟੂ ਚੀਫ ਵਰਲਡ ਸਿਸਟਮਜ਼ ਵਿੱਚ 1632 ਨੂੰ ਇਸ ਸਿਧਾਂਤ ਨ ...

                                               

ਕੁਆਂਟਮ ਮਕੈਨਿਕਸ

ਕੁਆਂਟਮ ਮਕੈਨਿਕਸ, ਜਿਸ ਵਿੱਚ ਕੁਆਂਟਮ ਫੀਲਡ ਥਿਊਰੀ ਸ਼ਾਮਿਲ ਹੈ, ਭੌਤਿਕ ਵਿਗਿਆਨ ਦੀ ਓਹ ਸ਼ਾਖਾ ਹੈ ਜੋ ਐਟਮਾਂ ਅਤੇ ਸਬ-ਐਟੌਮਿਕ ਕਣਾਂ ਦੀਆਂ ਸੂਖਮ ਪੈਮਾਨਿਆਂ ਅਤੇ ਸੂਖਮ ਊਰਜਾਵਾਂ ਉੱਤੇ ਕੁਦਰਤ ਦੀ ਬੁਨਿਆਦੀ ਥਿਊਰੀ ਹੈ। ਕਲਾਸੀਕਲ ਭੌਤਿਕ ਵਿਗਿਆਨ, ਜੋ ਕੁਆਂਟਮ ਮਕੈਨਿਕਸ ਤੋਂ ਪਹਿਲਾਂ ਦੀ ਭੌਤਿਕ ਵਿਗਿਆਨ ਹ ...

                                               

ਕੁਆਂਟਮ ਮਕੈਨਿਕਸ ਦੀ ਗਣਿਤਿਕ ਫਾਰਮੂਲਾ ਵਿਓਂਤਬੰਦੀ

ਕੁਆਂਟਮ ਮਕੈਨਿਕਸ ਦੀਆਂ ਗਣਿਤਿਕ ਫਾਰਮੂਲਾ ਵਿਓਂਤਬੰਦੀਆਂ ਉਹ ਗਣਿਤਿਕ ਫਾਰਮੂਲਾ ਸੂਤਰੀਕਰਨ ਹੁੰਦੇ ਹਨ ਜੋ ਕੁਆਂਟਮ ਮਕੈਨਿਕਸ ਦੇ ਇੱਕ ਠੋਸ ਵਿਵਰਣ ਦੀ ਆਗਿਆ ਦਿੰਦੇ ਹਨ। ਅਜਿਹੇ ਸੂਤਰੀਕਰਨਾਂ ਨੂੰ ਅਮੂਰਤ ਗਣਿਤਿਕ ਬਣਤਰਾਂ ਦੀ ਵਰਤੋਂ ਦੁਆਰਾ ਸ਼ੁਰੂਆਤੀ 1900ਵੇਂ ਦਹਾਕੇ ਤੋਂ ਪਹਿਲਾਂ ਵਿਕਸਿਤ ਥਿਊਰੀਆਂ ਵਾਸਤੇ ...

                                               

ਫ੍ਰੈਕਸ਼ਨਲ ਕੁਆਂਟਮ ਮਕੈਨਿਕਸ

ਭੌਤਿਕ ਵਿਗਿਆਨ ਅੰਦਰ, ਫ੍ਰੈਕਸ਼ਨਲ ਕੁਆਂਟਮ ਮਕੈਨਿਕਸ ਮਿਆਰੀ ਕੁਆਂਟਮ ਮਕੈਨਿਕਸ ਦੀ ਇੱਕ ਅਜਿਹੀ ਜਨਰਲਾਇਜ਼ੇਸ਼ਨ ਹੈ ਜੋ ਓਸ ਵੇਲੇ ਕੁਦਰਤੀ ਤੌਰ ਤੇ ਹੋ ਜਾਂਦੀ ਹੈ ਜਦੋਂ ਬ੍ਰੋਨੀਅਨ-ਵਰਗੇ ਕੁਆਂਟਮ ਰਸਤੇ ਫੇਨਮੈਨ ਪਾਥ ਇੰਟਗ੍ਰਲ ਵਿੱਚ ਲੇਵੀ-ਵਰਗੇ ਕੁਆਂਟਮ ਰਸਤਿਆਂ ਨਾਲ ਬਦਲ ਦਿੱਤੇ ਜਾਂਦੇ ਹਨ। ਇਸਦੀ ਖੋਜ ਨਿੱ ...

                                               

3ਡੀ ਪ੍ਰਿੰਟਿੰਗ

3-ਡੀ ਪ੍ਰਿੰਟਿੰਗ ਜਾਂ ਤ੍ਰੀਵਮ ਛਪਾਈ ਤਿੰਨ ਆਯਾਮੀ ਵਸਤੂਆਂ ਨੂੰ ਬਣਾਉਣ ਵਾਲੀਆ ਬਹੁਤ ਸਾਰੀਆਂ ਵਿਧੀਆ ਵਿੱਚੋ ਇੱਕ ਹੈ। ਇਸ ਵਿਧੀ ਵਿੱਚ ਕੰਪਿਊਟਰ ਦੇ ਨਿਯਤੰਰਣ ਵਿੱਚ ਵਸਤੂ ਤੇ ਕਿਸੇ ਪਦਾਰਥ ਦੀ ਪਰਤ ਦਰ ਪਰਤ ਪਾਉਂਦੇ ਜਾਂਦੇ ਹਨ ਅਤੇ ਵਸਤੂ ਤਿਆਰ ਹੁੰਦੀ ਜਾਂਦੀ ਹੈ। ਤਿਆਰ ਹੋਣ ਵਾਲੀ ਵਸਤੂ ਕਿਸੇ ਵੀ ਕਿਸੇ ਵ ...

                                               

ਬਰਾ-ਕੈੱਟ ਧਾਰਨਾ

ਕੁਆਂਟਮ ਮਕੈਨਿਕਸ ਵਿੱਚ, ਬ੍ਰਾ-ਕੈੱਟ ਨੋਟੇਸ਼ਨ ਕੁਆਂਟਮ ਅਵਸਥਾਵਾਂ ਦਰਸਾਉਣ ਲਈ ਇੱਕ ਮਿਆਰੀ ਚਿੰਨ-ਧਾਰਨਾ ਹੈ ਜੋ ਐਂਗਲ ਬਰੈਕਟਾਂ ਅਤੇ ਖੜਵੇਂ ਬਾਰਾਂ ਨਾਲ ਬਣੀਆਂ ਹੁੰਦੀਆਂ ਹਨ। ਗਣਿਤ ਵਿੱਚ ਇਹਨਾਂ ਦੀ ਵਰਤੋਂ ਸੰਖੇਪ ਵੈਕਟਰ ਅਤੇ ਰੇਖਿਕ ਫੰਕਸ਼ਨਲਾਂ ਨੂੰ ਲਿਖਣ ਲਈ ਵੀ ਹੁੰਦੀ ਹੈ। ਅਜਿਹੀਆਂ ਰਕਮਾਂ ਵਿੱਚ, ਕ ...

                                               

ਐਨਸੈਂਬਲ ਵਿਆਖਿਆ

ਕੁਆਂਟਮ ਮਕੈਨਿਕਸ ਦੀ ਅਸੈਂਬਲ ਇੰਟ੍ਰਪ੍ਰੈਟੇਸ਼ਨ ਕੁਆਂਟਮ ਅਵਸਥਾ ਵੇਰਵਿਆਂ ਨੂੰ ਸਿਰਫ ਮਿਲਦੇ ਜੁਲਦੇ ਤਿਆਰ ਕੀਤੇ ਗਏ ਸਿਸਟਮਾਂ ਦੇ ਇੱਕ ਐਨਸੈਂਬਲ ਪ੍ਰਤਿ ਲਾਗੂ ਕਰਨ ਤੇ ਇਹ ਮੰਨਣ ਦੀ ਵਜਾਏ ਵਿਚਾਰ ਕਰਦੀ ਹੈ, ਕਿ ਇਹ ਵਿਸਥਾਰਪੂਰਵਕ ਕਿਸੇ ਵਿਅਕਤੀਗਤ ਸਿਸਟਮ ਨੂੰ ਪ੍ਰਸਤੁਤ ਕਰਦੀ ਹੈ। ਕੁਆਂਟਮ ਮਕੈਨਿਕਸ ਦੀ ਅਸ ...

                                               

ਔਬਜ਼ਰਵੇਬਲ

ਇਹ ਕੁਆਂਟਮ ਮਕੈਨਿਕਸ ਦਾ ਇੱਕ ਸਵੈ-ਸਿੱਧ ਸਿਧਾਂਤ ਹੈ ਕਿ ਸਾਰੇ ਨਾਪ ਹੇਠਾਂ ਲਿਖੀਆਂ ਵਿਸ਼ੇਸ਼ਤਾਵਾਂ ਸਮੇਤ ਇੱਕ ਸਬੰਧਤ ਓਪਰੇਟਰ ਰੱਖਦੇ ਹਨ: ਹਰੇਕ ਆਇਗਨ-ਮੁੱਲ ਲਈ ਇੱਕ ਜਾਂ ਇੱਕ ਤੋਂ ਜਿਆਦਾ ਸਬੰਧਤ ਆਇਗਨ-ਵੈਕਟਰ ਆਈਗਨ-ਅਵਸਥਾਵਾਂ ਹੁੰਦੇ ਹਨ। ਕੋਈ ਨਾਪ ਸਿਸਟਮ ਨੂੰ ਨਾਪ ਦੇ ਆਇਗਨ-ਮੁੱਲ ਨਤੀਜੇ ਨਾਲ ਸਬੰਧਤ ...

                                               

ਕੁਆਂਟਮ ਅਵਸਥਾ

ਕੁਆਂਟਮ ਭੌਤਿਕ ਵਿਗਿਆਨ ਅੰਦਰ, ਕੁਆਂਟਮ ਅਵਸਥਾ ਕਿਸੇ ਆਇਸੋਲੇਟਡ ਕੁਆਂਟਮ ਸਿਸਟਮ ਦੀ ਅਵਸਥਾ ਵੱਲ ਇਸ਼ਾਰਾ ਕਰਦੀ ਹੈ। ਕੋਈ ਕੁਆਂਟਮ ਅਵਸਥਾ ਹਰੇਕ ਔਬਜ਼ਰਵੇਬਲ ਦੇ ਮੁੱਲ ਲਈ ਇੱਕ ਪ੍ਰੋਬੇਬਿਲਿਟੀ ਵਿਸਥਾਰ-ਵੰਡ ਮੁਹੱਈਆ ਕਰਵਾਉਂਦੀ ਹੈ, ਯਾਨਿ ਕਿ, ਸਿਸਟਮ ਉੱਤੇ ਹਰੇਕ ਸੰਭਵ ਨਾਪ ਦੇ ਨਤੀਜੇ ਵਾਸਤੇ ਇੱਕ ਪ੍ਰੋਬੇਬ ...

                                               

ਕੁਆਂਟਮ ਇਮੇਜਿੰਗ

ਕੁਆਂਟਮ ਇਮੇਜਿੰਗ, ਕੁਆਂਟਮ ਔਪਟਿਕਸ ਦੀ ਇੱਕ ਨਵੀਨ ਉਪ-ਸਾਖਾ ਹੈ ਜੋ ਇਲੈਕਟ੍ਰੋਮੈਗਨੈਟਿਕ ਫੀਲਡ ਦੀ ਕੁਆਂਟਮ ਇੰਟੈਂਗਲਮੈਂਟ ਵਰਗੇ ਕੁਆਂਟਮ ਸਹਿ-ਸਬੰਧਾਂ ਦੀ ਵਰਤੋਂ ਇੱਕ ਰੈਜ਼ੋਲਿਊਸ਼ਨ ਜਾਂ ਹੋਰ ਅਜਿਹੇ ਇਮੇਜਿੰਗ ਕੰਮਾ ਨਾਲ ਚੀਜ਼ਾਂ ਦੀ ਇਮੇਜਿੰਗ ਕਰਨ ਲਈ ਵਰਤੋਂ ਕਰਦੀ ਹੈ ਜੋ ਕਲਾਸੀਕਲ ਔਪਟਿਕਸ ਵਿੱਚ ਅਸੰਭਵ ...

                                               

ਕੁਆਂਟਮ ਕਾਓਸ

ਕੁਆਂਟਮ ਅਵਿਵਿਸਥਾ, ਭੌਤਿਕ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਇਹ ਅਧਿਐਨ ਕਰਦੀ ਹੈ ਕਿ ਕਾਔਟਿਕ ਕਲਾਸੀਕਲ ਗਤੀਸ਼ੀਲ ਸਿਸਟਮਾਂ ਨੂੰ ਕੁਆਂਟਮ ਥਿਊਰੀ ਦੀ ਭਾਸ਼ਾ ਵਿੱਚ ਕਿਵੇਂ ਦਰਸਾਇਆ ਜਾ ਸਕਦਾ ਹੈ। ਜਿਸ ਮੁਢਲੇ ਸਵਾਲ ਦਾ ਕੁਆਂਟਮ ਕਾਓਸ ਜਵਾਬ ਦੇਣਾ ਸਿੱਖਦੀ ਹੈ, ਉਹ ਇਹ ਹੈ ਕਿ: ਕੁਆਂਟਮ ਮਕੈਨਿਕਸ ਅਤੇ ਕਲਾਸੀਕਲ ...

                                               

ਕੁਆਂਟਮ ਟੈਕਨੌਲੋਜੀ

ਕੁਆਂਟਮ ਟੈਕਨੌਲੋਜੀ ਭੌਤਿਕ ਵਿਗਿਆਨ ਅਤੇ ਇੰਜਨਿਅਰਿੰਗ ਦਾ ਇੱਨ ਨਵੀਨ ਖੇਤਰ ਹੈ, ਜੋ ਖਾਸਕਰਕੇ ਕੁਆਂਟਮ ਇੰਟੈਂਗਲਮੈਂਟ, ਕੁਆਂਟਮ ਸੁਪਰਪੁਜੀਸ਼ਨ ਅਤੇ ਕੁਆਂਟਮ ਟੱਨਲਿੰਗ ਵਰਗੀਆਂ ਕੁਆਂਟਮ ਮਕੈਨਿਕਸ ਦੀਆਂ ਕੁੱਝ ਵਿਸੇਸ਼ਤਾਵਾਂ ਨੂੰ ਕੁਆਂਟਮ ਕੰਪਿਊਟਿੰਗ, ਕੁਆਂਟਮ ਸੈਂਸਿੰਗ, "ਕੁਆਂਟਮ ਕ੍ਰਿਪਟੋਗ੍ਰਾਫੀ, ਕੁਆਂਟਮ ...

                                               

ਕੁਆਂਟਮ ਟੱਨਲਿੰਗ

ਕੁਆਂਟਮ ਟੱਨਲਿੰਗ ਜਾਂ ਟੱਨਲਿੰਗ ਓਸ ਕੁਆਂਟਮ ਮਕੈਨੀਕਲ ਵਰਤਾਰੇ ਵੱਲ ਇਸ਼ਾਰਾ ਕਰਦੀ ਹੈ ਜਿੱਥੇ ਕੋਈ ਕਣ ਕਿਸੇ ਬੈਰੀਅਰ ਨੂੰ ਇਸ ਤਰਾਂ ਸੁਰੰਗ ਬਣਾ ਕੇ ਲੰਘ ਜਾਂਦਾ ਹੈ ਕਿ ਕਲਾਸੀਕਲ ਤੌਰ ਤੇ ਇੰਝ ਕਰ ਹੀ ਨਹੀਂ ਸਕਦਾ ਸੀ। ਇਹ ਕਈ ਭੌਤਿਕੀ ਵਰਤਾਰਿਆਂ ਅੰਦਰ ਇੱਕ ਲਾਜ਼ਮੀ ਭੂਮਿਕਾ ਅਦਾ ਕਰਦੀ ਹੈ, ਜਿਵੇਂ ਸੂਰਜ ਵ ...

                                               

ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ

ਕੁਆਂਟਮ ਮਕੈਨਿਕਸ ਦੀ ਵਿਆਖਿਆ ਕਥਨਾਂ ਦਾ ਇੱਕ ਅਜਿਹਾ ਸੈੱਟ ਹੈ ਜੋ ਮੋਜੂਦਾ ਥਿਊਰੀ ਤੋਂ ਪਰੇ ਕੁਆਂਟਮ ਮਕੈਨਿਕਸ ਨੂੰ ਸਮਝਾਉਣ ਦਾ ਯਤਨ ਕਰਦਾ ਹੈ। ਭਾਵੇਂ ਕੁਆਂਟਮ ਮਕੈਨਿਕਸ ਨੇ ਸਖਤ ਸ਼ੁੱਧਤਾ ਕਾਇਮ ਰੱਖੀ ਹੈ ਅਤੇ ਪ੍ਰਯੋਗਿਕ ਪਰਖਾਂ ਰਾਹੀਂ ਗੁਜ਼ਰਿਆ ਹੈ, ਫੇਰ ਵੀ ਇਹਨਾਂ ਪ੍ਰਯੋਗਾਂ ਵਿੱਚੋਂ ਬਹੁਤ ਸਾਰੇ ਪ੍ਰ ...

                                               

ਕੁਆਂਟਮ ਮਕੈਨਿਕਸ ਨਾਲ ਜਾਣ-ਪਛਾਣ

ਕੁਆਂਟਮ ਮਕੈਨਿਕਸ ਬਹੁਤ ਹੀ ਸੂਖਮ: ਵਿਗਿਆਨਿਕ ਸਿਧਾਂਤਾਂ ਦੇ ਸਰੀਰ ਦੀ ਵਿਗਿਆਨ ਹੈ ਜੋ ਪਦਾਰਥ ਦੇ ਵਰਤਾਓ ਅਤੇ ਪ੍ਰਮਾਣੂਆਂ ਤੇ ਉੱਪ-ਪ੍ਰਮਾਣੂ ਕਣਾਂ ਦੇ ਪੈਮਾਨੇ ਉੱਤੇ ਊਰਜਾ ਨਾਲ ਇਸਦੀਆਂ ਪਰਸਪਰ ਕ੍ਰਿਆਵਾਂ ਨੂੰ ਸਮਝਾਉਂਦੀ ਹੈ|

                                               

ਕੁਆਂਟਮ ਮਸ਼ੀਨ

ਇੱਕ ਕੁਆਂਟਮ ਮਸ਼ੀਨ, ਇਨਸਾਨ ਦੁਆਰਾ ਬਣਾਇਆ ਇੱਕ ਅਜਿਹਾ ਔਜ਼ਾਰ ਹੁੰਦਾ ਹੈ ਜਿਸਦੀ ਸਮੂਹਿਕ ਗਤੀ ਕੁਆਂਟਮ ਮਕੈਨਿਕਸ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ। ਮੈਕ੍ਰੋਸਕੋਪਿਕ ਚੀਜ਼ਾਂ ਦੁਆਰਾ ਕੁਆਂਟਮ ਮਕੈਨਿਕਸ ਦੇ ਨਿਯਮਾਂ ਦੀ ਪਾਲਣਾ ਹੋ ਸਕਣ ਦਾ ਵਿਚਾਰ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਕੁਆਂਟਮ ਮਕੈਨਿਕਸ ਦੀ ਖੋਜ ਵ ...

                                               

ਕੁਆਂਟਮ ਤਰਕ

ਕੁਆਂਟਮ ਮਕੈਨਿਕਸ ਅੰਦਰ, ਕੁਆਂਟਮ ਲੌਜਿਕ ਅਜਿਹੇ ਕਥਨਾਂ ਬਾਬਤ ਕਾਰਣਾਂ ਵਾਸਤੇ ਕਨੂੰਨਾਂ ਦਾ ਇੱਕ ਸੈੱਟ ਹੁੰਦਾ ਹੈ ਜੋ ਕੁਆਂਟਮ ਥਿਊਰੀ ਦੇ ਸਿਧਾਂਤਾਂ ਨੂੰ ਲੈ ਕੇ ਹੁੰਦੇ ਹਨ| ਇਹ ਖੋਜ ਖੇਤਰ ਅਤੇ ਇਸਦਾ ਨਾਮ 1936 ਦੇ ਇੱਕ ਪਰਚੇ ਵਿੱਚ ਗਾਰੈੱਟ ਅਤੇ ਜੌਹਨ ਵੌਨ ਨਿਊਮਾਨ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜੋ ਕਲਾ ...

                                               

ਕੁਆਂਟਮ ਸਟੈਟਿਸਟੀਕਲ ਮਕੈਨਿਕਸ

ਕੁਆਂਟਮ ਆਂਕੜਾਤਮਿਕ ਮਕੈਨਿਕਸ ਕੁਆਂਟਮ ਮਕੈਨੀਕਲ ਸਿਸਟਮਾਂ ਉੱਤੇ ਲਾਗੂ ਕੀਤਾ ਜਾਣ ਵਾਲਾ ਸਟੈਟਿਸਟੀਕਲ ਮਕੈਨਿਕਸ ਹੈ। ਕੁਆਂਟਮ ਮਕੈਨਿਕਸ ਅੰਦਰ ਕਿਸੇ ਸਟੈਟਿਸਟੀਕਲ ਅਸੈਂਬਲ ਨੂੰ ਇੱਕ ਡੈੱਨਸਟੀ ਓਪਰੇਟਰ S ਨਾਲ ਦਰਸਾਇਆ ਜਾਂਦਾ ਹੈ, ਜੋ ਕੁਆਂਟਮ ਸਿਸਟਮ ਦਰਸਾਉਣ ਵਾਲ਼ੀ ਹਿਲਬਰਟ ਸਪੇਸ H ਉੱਤੇ, ਇੱਕ ਗੈਰ-ਨੈਗਟਿ ...

                                               

ਕੁਆਂਟਮ ਸੁਪਰਪੁਜੀਸ਼ਨ

ਕੁਆਂਟਮ ਸੁਪਰਪੁਜੀਸ਼ਨ ਕੁਆਂਟਮ ਮਕੈਨਿਕਸ ਦਾ ਇੱਕ ਬੁਨਿਆਦੀ ਸਿਧਾਂਤ ਹੈ। ਇਹ ਬਿਆਨ ਕਰਦਾ ਹੈ ਕਿ, ਕਾਫੀ ਕੁੱਝ ਕਲਾਸੀਕਲ ਭੌਤਿਕ ਵਿਗਿਆਨ ਵਿੱਚ ਤਰੰਗਾਂ ਵਾਂਗ, ਕੋਈ ਦੋ ਕੁਆਂਟਮ ਅਵਸਥਾਵਾਂ ਇਕੱਠੀਆਂ ਜੋੜੀਆਂ ਜਾ ਸਕਦੀਆਂ ਹਨ ਅਤੇ ਨਤੀਜੇ ਵਜੋਂ ਇੱਕ ਹੋਰ ਪ੍ਰਮਾਣਿਤ ਕੁਆਂਟਮ ਅਵਸਥਾ ਮਿਲੇਗੀ; ਅਤੇ ਇਸਦੇ ਉਲਟ ...

                                               

ਕੁਆਂਟਮ ਸੈਂਸਰ

ਇੱਕ ਕੁਆਂਟਮ ਸੈਂਸਰ ਅਜਿਹਾ ਯੰਤਰ ਹੈ ਜੋ ਕੁਆਂਟਮ ਸਹਿਸੰਬੰਧਾਂ, ਜਿਵੇਂ ਕੁਆਂਟਮ ਇੰਟੈਂਗਲਮੈਂਟ, ਤੇ ਅਧਾਰਿਤ ਕੰਮ ਕਰਦਾ ਹੈ, ਤਾਂ ਜੋ ਅਜਿਹੀ ਸੰਵੇਦਨਸ਼ੀਲਤਾ ਜਾਂ ਰੈਜ਼ੋਲਿਊਸ਼ਨ ਪ੍ਰਾਪਤ ਕੀਤਾ ਜਾ ਸਕੇ ਜੋ ਸਿਰਫ ਕਲਾਸੀਕਲ ਸਿਸਟਮਾਂ ਦੀ ਵਰਤੋਂ ਕਰਨ ਨਾਲ ਪ੍ਰਾਪਤ ਕੀਤੇ ਨਾਲ਼ੋਂ ਜਿਆਦਾ ਵਧੀਆ ਹੋਵੇ। ਇੱਕ ਕੁ ...

                                               

ਕੰਪਲੀਮੈਂਟ੍ਰਟੀ (ਭੌਤਿਕ ਵਿਗਿਆਨ)

ਭੌਤਿਕ ਵਿਗਿਆਨ ਅੰਦਰ, ਕੰਪਲੀਮੈਂਟ੍ਰਟੀ ਕੁਆਂਟਮ ਮਕੈਨਿਕਸ ਦਾ ਇੱਕ ਸਿਧਾਂਤਕ ਅਤੇ ਇੱਕ ਪ੍ਰਯੋਗਿਕ ਨਤੀਜਾ ਦੋਵੇਂ ਹੀ ਹੁੰਦਾ ਹੈ, ਜਿਸਨੂੰ ਪੂਰਕਤਾ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ, ਜੋ ਕੌਪਨਹੀਗਨ ਵਿਆਖਿਆ ਨਾਲ ਨਜ਼ਦੀਕੀ ਤੌਰ ਸਬੰਧਤ ਹੁੰਦਾ ਹੈ। ਇਹ ਉਹਨਾਂ ਚੀਜ਼ਾਂ ਨੂੰ ਰੱਖਦਾ ਹੈ ਜੋ ਪੂਰਕਤਾ ਵਿਸ਼ੇਸ਼ਤਾ ...

                                               

ਡੈੱਨਸਟੀ ਮੈਟ੍ਰਿਕਸ

ਇੱਕ ਡੈੱਨਸਟੀ ਮੈਟ੍ਰਿਕਸ ਇੱਕ ਅਜਿਹਾ ਮੈਟ੍ਰਿਕਸ ਹੁੰਦਾ ਹੈ ਜੋ ਕਿਸੇ ਮਿਸ਼ਰਿਤ ਅਵਸਥਾ ਅੰਦਰਲੇ ਕਿਸੇ ਕੁਆਂਟਮ ਸਿਸਟਮ ਨੂੰ ਦਰਸਾਉਂਦਾ ਹੈ, ਜੋ ਵਿਭਿੰਨ ਕੁਆਂਟਮ ਅਵਸਥਾਵਾਂ ਦਾ ਇੱਕ ਸਟੈਟਿਸਟੀਕਲ ਐਨਸੈਂਬਲ ਹੁੰਦਾ ਹੈ। ਇਸਦੀ ਤੁਲਨਾ ਕਿਸੇ ਸਿੰਗਲ ਅਵਸਥਾ ਵੈਕਟਰ ਨਾਲ ਕੀਤੀ ਜਾ ਸਜਦੀ ਹੈ ਜੋ ਕਿਸੇ ਸ਼ੁੱਧ ਅਵਸ ...

                                               

ਪਰਸਪਰ ਕ੍ਰਿਆ ਤਸਵੀਰ

ਕੁਆਂਟਮ ਮਕੈਨਿਕਸ ਅੰਦਰ, ਇੰਟ੍ਰੈਕਸ਼ਨ ਤਸਵੀਰ, ਸ਼੍ਰੋਡਿੰਜਰ ਤਸਵੀਰ ਅਤੇ ਹੇਜ਼ਰਬਰਗ ਤਸਵੀਰ ਦਰਮਿਆਨ ਇੱਕ ਵਿਚਕਾਰਲੀ ਪ੍ਰਸਤੁਤੀ ਹੈ। ਜਿੱਥੇ ਕਿ ਬਾਕੀ ਦੋਵੇਂ ਤਸਵੀਰਾਂ ਅੰਦਰ ਜਾਂ ਤਾਂ ਅਵਸਥਾ ਵੈਕਟਰ ਜਾਂ ਓਪਰੇਟਰ ਵਕਤ ਨਿਰਭਰਤਾ ਰੱਖਦੇ ਹਨ, ਉੱਥੇ ਪਰਸਪਰ ਕ੍ਰਿਆ ਤਸਵੀਰ ਅੰਦਰ ਦੋਵੇਂ ਹੀ ਔਬਜ਼ਰਵੇਬਲਾਂ ਦੀ ...

                                               

ਪਾਥ ਇੰਟਗ੍ਰਲ ਫਾਰਮੂਲਾ ਵਿਓਂਤਬੰਦੀ

ਕੁਆਂਟਮ ਮਕੈਨਿਕਸ ਦੀ ਪਾਥ ਇੰਟਗ੍ਰਲ ਫਾਰਮੂਲਾ ਵਿਓਂਤਬੰਦੀ ਕਲਾਸੀਕਲ ਮਕੈਨਿਕਸ ਦੇ ਕਾਰਜ ਸਿਧਾਂਤ ਦਾ ਸਰਵ-ਸਧਾਰੀਕਰਨ ਵਾਲੀ ਕੁਆਂਟਮ ਥਿਊਰੀ ਦਾ ਇੱਕ ਵਿਵਰਣ ਹੈ। ਇਹ ਕਿਸੇ ਸਿਸਟਮ ਵਾਸਤੇ ਇੱਕ ਇਕਲੌਤੇ, ਨਿਰਾਲੇ ਵਕਰਿਤ ਰਸਤੇ ਦੀ ਕਲਾਸੀਕਲ ਧਾਰਨਾ ਨੂੰ ਕੁਆਂਟਮ ਐਂਪਲੀਟਿਊਡ ਦਾ ਪਤਾ ਲਗਾਉਣ ਵਾਸਤੇ ਸੰਭਵ ਵਕਰਿ ...

                                               

ਪੁਰਾਣੀ ਕੁਆਂਟਮ ਥਿਊਰੀ

ਪੁਰਾਣੀ ਕੁਆਂਟਮ ਥਿਊਰੀ 1900-1925 ਤੱਕ ਦੇ ਸਾਲਾਂ ਤੋਂ ਨਤੀਜਿਆਂ ਦਾ ਇੱਕ ਸੰਗ੍ਰਹਿ ਹੈ ਜੋ ਅਜੋਕੇ ਕੁਆਂਟਮ ਮਕੈਨਿਕਸ ਤੋਂ ਪਹਿਲਾਂ ਦਾ ਸਮਾਂ ਹੈ। ਥਿਊਰੀ ਕਦੇ ਵੀ ਪੂਰੀ ਜਾਂ ਸਵੈ-ਅਨੁਕੂਲ ਨਹੀਂ ਰਹੀ ਸੀ।, ਪਰ ਖੋਜ ਕਰਨ ਵਿੱਚ ਸਹਾਇਕ ਨੁਸਖਿਆਂ ਦਾ ਇੱਕ ਸਮੂਹ ਸੀ। ਜਿਹਨਾਂ ਨੂੰ ਹੁਣ ਕਲਾਸੀਕਲ ਮਕੈਨਿਕਸ ਪ੍ ...

                                               

ਪੌਲੀ ਇਕੁਏਸ਼ਨ

ਕੁਆਂਟਮ ਮਕੈਨਿਕਸ ਅੰਦਰ, ਪੌਲੀ ਇਕੁਏਸ਼ਨ ਜਾਂ ਸ਼੍ਰੋਡਿੰਜਰ-ਪੌਲੀ ਇਕੁਏਸ਼ਨ ਅੱਧਾ ਸਪਿੱਨ ਕਣਾਂ ਵਾਸਤੇ ਉਹ ਫਾਰਮੂਲਾ ਵਿਓਂਤਬੰਦੀ ਹੈ, ਜੋ ਕਿਸੇ ਬਾਹਰੀ ਇਲੈਕਟ੍ਰੋਮੈਗਨੈਟਿਕ ਫੀਲਡ ਨਾਲ ਕਣਾਂ ਦੇ ਸਪਿੱਨ ਦੀ ਪਰਸਪਰ ਕ੍ਰਿਆ ਨੂੰ ਵੀ ਗਿਣਦੀ ਹੈ। ਇਹ ਡੀਰਾਕ ਇਕੁਏਸ਼ਨ ਦੀ ਗੈਰ-ਸਾਪੇਖਿਕ ਹੱਦ ਹੈ ਅਤੇ ਇਸਦੀ ਵਰਤ ...

                                               

ਪ੍ਰੋਬੇਬਿਲਿਟੀ ਐਂਪਲੀਟਿਊਡ

ਕੁਆਂਟਮ ਮਕੈਨਿਕਸ ਅੰਦਰ, ਇੱਕ ਪ੍ਰੋਬੇਬਿਲਿਟੀ ਐਂਪਲੀਟਿਊਡ ਇੱਕ ਕੰਪਲੈਕਸ ਨੰਬਰ ਹੁੰਦਾ ਹੈ ਜੋ ਸਿਸਟਮਾਂ ਦੇ ਵਰਤਾਓ ਨੂੰ ਦਰਸਾਉਣ ਵਾਸਤੇ ਵਰਤਿਆ ਜਾਂਦਾ ਹੈ। ਇਸ ਮਾਤਰਾ ਦੇ ਮੌਡੂਲਸ ਦਾ ਵਰਗ ਕਰਨ ਤੇ ਪ੍ਰੋਬੇਬਿਲਿਟੀ ਜਾਂ ਪ੍ਰੋਬੇਬਿਲਿਟੀ ਡੈਂਸਟੀ ਪ੍ਰਸਤੁਤ ਹੁੰਦੀ ਹੈ। ਪ੍ਰੋਬੇਬਿਲਿਟੀ ਐਂਪਲੀਟਿਊਡ, ਕਿਸੇ ਸਿ ...

                                               

ਫੋਟੋਇਲੈਕਟ੍ਰਿਕ ਪ੍ਰਭਾਵ

ਫੋਟੋ-ਇਲੈਕਟ੍ਰਿਕ ਪ੍ਰਭਾਵ ਇਲੈਕਟ੍ਰੋਨ ਦੀ ਨਿਕਾਸੀ ਹੈ ਜਦੋਂ ਇੱਕ ਸਮੱੱਗਰੀ ਤੇ ਰੌਸ਼ਨੀ ਚਮਕਦੀ ਹੈ। ਇਸ ਢੰਗ ਨਾਲ ਨਿਕਲਣ ਵਾਲੇ ਇਲੈਕਟ੍ਰੋਨ ਨੂੰ ਫੋਟੋ ਇਲੈਕਟ੍ਰੋਨ ਕਿਹਾ ਜਾ ਸਕਦਾ ਹੈ। ਇਸ ਵਰਤਾਰੇ ਦਾ ਆਮ ਤੌਰ ਤੇ ਇਲੈਕਟ੍ਰੋਨਿਕ ਭੌਤਿਕ ਵਿਗਿਆਨ, ਅਤੇ ਕੈਮਿਸਟਰੀ ਦੇ ਖੇਤਰਾਂ ਵਿੱਚ ਵੀ ਅਧਿਐਨ ਕੀਤਾ ਜਾਂਦਾ ...

                                               

ਮੈਟ੍ਰਿਕਸ ਮਕੈਨਿਕਸ

ਮੈਟ੍ਰਿਕਸ ਮਕੈਨਿਕਸ ਵਰਨਰ ਹੇਜ਼ਨਬਰਗ, ਮੈਕਸ ਬੌਰਨ, ਅਤੇ ਪਾਸਕਲ ਜੌਰਡਨ ਦੁਆਰਾ 1925 ਵਿੱਚ ਬਣਾਗਈ ਕੁਆਂਟਮ ਮਕੈਨਿਕਸ ਦੀ ਫਾਰਮੂਲਾ ਵਿਓਂਤਬੰਦੀ ਹੈ। ਮੈਟ੍ਰਿਕਸ ਮਕੈਨਿਕਸ ਕੁਆਂਟਮ ਮਕੈਨਿਕਸ ਦੀ ਪਹਿਲੀ ਸੰਕਲਪਿਕ ਕਿਸੇ ਮਹੱਤਵਪੂਰਨ ਦਰਜੇ ਤੱਕ ਸੁੰਤਰਤ ਰਾਜ ਵਾਲੀ ਅਤੇ ਤਾਰਕਿਕ ਲੌਜਿਕਲ ਤੌਰ ਤੇ ਅਨੁਕੂਲ ਫਾਰਮ ...

                                               

ਮੋਮੈਂਟਮ ਓਪਰੇਟਰ

ਮੋਮੈਂਟਮ ਓਪਰੇਟਰ ਕੁਆਂਟਮ ਮਕੈਨਿਕਸ ਅੰਦਰ ਇੱਕ ਅਜਿਹਾ ਓਪਰੇਟਰ ਹੁੰਦਾ ਹੈ ਜੋ ਕਿਸੇ ਵੇਵ ਫੰਕਸ਼ਨ ψ ਦਾ ਕਿਸੇ ਹੋਰ ਫੰਕਸ਼ਨ ਪ੍ਰਤਿ ਕੋਈ ਕੁਆਂਟਮ ਅਵਸਥਾ ਪ੍ਰਸਤੁਤ ਕਰਦਾ ਹੋਇਆ ਕਿਸੇ ਹਿਲਬ੍ਰਟ ਸਪੇਸ ਅੰਦਰ ਨਕਸ਼ਾ ਬਣਾਉਂਦਾ ਹੈ। ਜੇਕਰ ਇਹ ਨਵਾਂ ਫੰਕਸ਼ਨ ਮੂਲ ਵੇਵ ਫੰਕਸ਼ਨ ψ ਨਾਲ ਗੁਣਨਫਲ ਕੀਤਾ ਹੋਇਆ ਕੋਈ ਕ ...

                                               

ਸਕੈਟਰਿੰਗ ਥਿਊਰੀ

ਗਣਿਤ ਅਤੇ ਭੌਤਿਕ ਵਿਗਿਆਨ ਅੰਦਰ, ਸਕੈਟ੍ਰਿੰਗ ਥਿਊਰੀ ਤਰੰਗਾਂ ਅਤੇ ਬੁਨਿਆਦੀ ਕਣਾਂ ਦੇ ਖਿੰਡਾਅ ਨੂੰ ਸਮਝਣ ਅਤੇ ਅਧਿਐਨ ਕਰਨ ਲਈ ਇੱਕ ਢਾਂਚਾ ਹੈ। ਤਰੰਗ ਸਕੈਟ੍ਰਿੰਗ ਕਿਸੇ ਪਦਾਰਥਕ ਚੀਜ਼ ਨਾਲ ਕਿਸੇ ਤਰੰਗ ਦੇ ਟਕਰਾਉਣ ਅਤੇ ਖਿੰਡ ਜਾਣ ਨਾਲ ਸਬੰਧ ਰੱਖਦੀ ਹੈ, ਉਦਾਹਰਨ ਦੇ ਤੌਰ ਤੇ, ਕਿਸੇ ਸਤਰੰਗੀ ਪੀਂਘ ਰਚਣ ਲ ...

                                               

ਸ਼੍ਰੋਡਿੰਜਰ ਇਕੁਏਸ਼ਨ ਅਤੇ ਕੁਆਂਟਮ ਮਕੈਨਿਕਸ ਦੀ ਪਾਥ ਇੰਟਗ੍ਰਲ ਫਾਰਮੂਲਾ ਵਿਓਂਤਬੰਦੀ ਦਰਮਿਆਨ ਸਬੰਧ

ਇਹ ਲੇਖ ਕਾਇਨੈਟਿਕ ਅਤੇ ਪੁਟੈਸ਼ਲ ਊਰਜਾ ਦੇ ਬਣੇ ਇੱਕ ਸਰਲ ਗੈਰ-ਸਾਪੇਖਾਤਮਿਕ ਇੱਕ-ਅਯਾਮੀ ਇੱਕਲੌਤੇ-ਕਣ ਹੈਮਿਲਟੋਨੀਅਨ ਦੀ ਵਰਤੋਂ ਨਾਲ ਸ਼੍ਰੋਡਿੰਜਰ ਇਕੁਏਸ਼ਨ ਨੂੰ ਕੁਆਂਟਮ ਮਕੈਨਿਕਸ ਦੀ ਪਾਥ ਇੰਟਗ੍ਰਲ ਫਾਰਮੂਲਾ ਵਿਓਂਤਬੰਦੀ ਨਾਲ ਸਬੰਧਤ ਕਰਦਾ ਹੈ।

                                               

ਸ਼੍ਰੋਡਿੰਜਰ ਤਸਵੀਰ

ਭੌਤਿਕ ਵਿਗਿਆਨ ਅੰਦਰ ਸ਼੍ਰੋਡਿੰਜਰ ਤਸਵੀਰ ਕੁਆਂਟਮ ਮਕੈਨਿਕਸ ਦੀ ਓਹ ਫਾਰਮੂਲਾ ਵਿਓਂਤਬੰਦੀ ਹੈ ਜਿਸ ਵਿੱਚ ਅਵਸਥਾ ਵੈਕਟਰ ਵਕਤ ਵਿੱਚ ਉਤਪੰਨ ਹੁੰਦੇ ਹਨ, ਪਰ ਵਕਤ ਦੇ ਸੰਦ੍ਰਭ ਵਿੱਚ ਓਪਰੇਟਰ ਸਥਿਰ ਰਹਿੰਦੇ ਹਨ। ਇਹ ਹੇਜ਼ਨਬਰਗ ਤਸਵੀਰ ਤੋਂ ਵੱਖਰੀ ਹੁੰਦੀ ਹੈ ਜੋ ਅਵਸਥਾਵਾਂ ਨੂੰ ਸਥਿਰ ਰੱਖਦੀ ਹੈ ਜਦੋਂਕਿ ਔਬਜ਼ ...

                                               

ਹੇਜ਼ਨਬਰਗ ਤਸਵੀਰ

ਭੌਤਿਕ ਵਿਗਿਆਨ ਅੰਦਰ ਹੇਜ਼ਨਬਰਗ ਤਸਵੀਰ ਇੱਕ ਅਜਿਹਾ ਫਾਰਮੂਲਾ ਵਿਓਂਤਬੰਦੀ ਹੈ ਜਿਸ ਵਿੱਚ ਓਪਰੇਟਰ ਵਕਤ ਉੱਤੇ ਨਿਰਭਰਤਾ ਦਾ ਸਹਿਯੋਗ ਕਰਦੇ ਹਨ, ਪਰ ਅਵਸਥਾ ਵੈਕਟਰ ਵਕਤ ਤੋਂ ਸੁਤੰਤਰ ਹੁੰਦੇ ਹਨ, ਜੋ ਥਿਊਰੀ ਪੁੱਛੇ ਠੋਸ ਤਰੀਕੇ ਨਾਲ ਛੁਪਿਆ ਇੱਕ ਮਨਚਾਹਿਆ ਫਿਕਸ ਕੀਤਾ ਅਧਾਰ ਹੈ। ਇਹ ਸ਼੍ਰੋਡਿੰਜਰ ਤਸਵੀਰ ਤੋਂ ...

                                               

ਕੁਆਂਟਮ ਗਰੈਵਿਟੀ

ਕੁਆਂਟਮ ਗਰੈਵਿਟੀ QG ਸਿਧਾਂਤਿਕ ਭੌਤਿਕ ਵਿਗਿਆਨ ਦਾ ਖੇਤਰ ਹੈ ਜੋ ਕੁਆਂਟਮ ਮਕੈਨਿਕਸ ਦੇ ਸਿਧਾਂਤਾਂ ਮੁਤਾਬਿਕ ਗਰੈਵਿਟੀ ਦੇ ਫੋਰਸ ਨੂੰ ਦਰਸਾਉਣਾ ਖੋਜਦਾ ਹੈ। ਗਰੈਵਿਟੀ ਦੀ ਤਾਜ਼ਾ ਸਮਝ ਅਲਬਰਟ ਆਈਨਸਟਾਈਨ ਦੀ ਜਨਰਲ ਥਿਊਰੀ ਔਫ ਰਿਲੇਟੀਵਿਟੀ ਤੇ ਅਧਾਰਿਤ ਹੈ, ਜੋ ਕਲਾਸੀਕਲ ਫਿਜ਼ਿਕਸ ਦੇ ਢਾਂਚੇ ਦੇ ਅੰਦਰ ਫਾਰਮੂ ...

                                               

ਗੇਜ ਥਿਊਰੀ ਗਰੈਵਿਟੀ

ਗੇਜ ਥਿਊਰੀ ਗਰੈਵਿਟੀ, ਜੀਓਮੈਟਰੀ ਅਲਜਬਰੇ ਦੀ ਗਣਿਤਿਕ ਭਾਸ਼ਾ ਵਿੱਚ ਢਾਲੀ ਹੋਈ ਇੱਕ ਗਰੈਵੀਟੇਸ਼ਨ ਦੀ ਥਿਊਰੀ ਹੈ। ਜਿਹੜੇ ਪਾਠਕ ਜਨਰਲ ਰਿਲੇਟੀਵਿਟੀ ਨਾਲ ਜਾਣੂ ਹਨ, ਉਹਨਾਂ ਲਈ, ਇਹ ਟੈਟ੍ਰਾਡ ਫਾਰਮੂਲਾ ਵਿਓਂਤਬੰਦੀ ਦੀ ਯਾਦ ਤਾਜ਼ਾ ਕਰਵਾਉ਼ਦੀ ਹੈ ਭਾਵੇਂ ਮਹੱਤਵਪੂਰਨ ਧਾਰਨਾਤਮਿਕ ਫਰਕ ਵੀ ਹਨ। ਸਭ ਤੋਂ ਜਿਆਦਾ ...

                                               

ਗ੍ਰੈਵੀਟੇਸ਼ਨਲ ਫੀਲਡ

ਭੌਤਿਕ ਵਿਗਿਆਨ ਵਿੱਚ, ਗ੍ਰੈਵੀਟੇਸ਼ਨਲ ਫੀਲਡ ਉਸ ਪ੍ਰਭਾਵ ਨੂੰ ਸਮਝਾਉਣ ਵਾਸਤੇ ਵਰਤਿਆ ਜਾਂਦਾ ਇੱਕ ਮਾਡਲ ਹੈ ਜੋ ਕੋਈ ਪੁੰਜ-ਯੁਕਤ ਸਰੀਰ ਆਪਣੇ ਆਲ਼ੇ-ਦੁਆਲ਼ੇ ਦੀ ਸਪੇਸ ਵਿੱਚ ਫੈਲਾਉਂਦਾ ਹੈ ਜਿਸ ਕਾਰਨ ਇੱਕ ਹੋਰ ਪੁੰਜ-ਯਿਕਤ ਸਰੀਰ ਉੱਤੇ ਇੱਕ ਬਲ ਪੈਦਾ ਹੁੰਦਾ ਹੈ ਇਸ ਤਰ੍ਹਾਂ ਇੱਕ ਗ੍ਰੈਵੀਟੇਸ਼ਨ ਫੀਲਡ ਦੀ ਵਰ ...

                                               

ਫੋਰ-ਵੈਕਟਰ

ਸਪੈਸ਼ਲ ਰਿਲੇਟੀਵਿਟੀ ਵਿੱਚ, ਇੱਕ ਫੋਰ-ਵੈਕਟਰ ਚਾਰ ਪੁਰਜਿਆਂ ਵਾਲੀ ਇੱਕ ਚੀਜ਼ ਹੁੰਦੀ ਹੈ, ਜੋ ਲੌਰੰਟਜ਼ ਰੂਪਾਂਤ੍ਰਨਾਂ ਅਧੀਨ ਇੱਕ ਖਾਸ ਤਰੀਕੇ ਰੂਪਾਂਤ੍ਰਿਤ ਹੁੰਦੀ ਹੈ। ਵਿਸ਼ੇਸ਼ਤੌਰ ਤੇ, ਇੱਕ ਚਾਰ-ਵੈਕਟਰ ਕਿਸੇ ਚਾਰ-ਅਯਾਮੀ ਵੈਕਟਰ ਸਪੇਸ ਦਾ ਇੱਕ ਤੱਤ ਹੁੰਦਾ ਹੈ ਜਿਸਨੂੰ ਲੌਰੰਟਜ਼ ਗਰੁੱਪ ਦੀ ਮਿਆਰੀ ਪ੍ਰਸ ...

                                               

ਬੈੱਲ ਦੀ ਸਪੇਸ-ਸ਼ਿਪ ਪਹੇਲੀ

ਦੀਵਾਨ-ਬੇਰਾਨ-ਬੈੱਲ ਸਪੇਸਸ਼ਿਪ ਪੈਰਾਡੌਕਸ ਅਜਿਹੀ ਇੱਕ ਸਮੱਸਿਆ ਦੀ ਇੱਕ ਚੰਗੀ ਮਿਸਾਲ ਹੈ ਜਿੱਥੇ ਸਪੇਸਟਾਈਮ ਦ੍ਰਿਸ਼ਟੀਕੋਣ ਰਾਹੀਂ ਅਸਹਿਯੋਗਿਕ ਸਹਿਜ-ਗਿਆਨ ਤਰਕ ਮਸਲਿਆਂ ਵੱਲ ਲਿਜਾ ਸਕਦਾ ਹੈ। ਚਿੱਤਰ. 4‑4 ਵਿੱਚ, ਦੋ ਇੱਕੋ ਜਿਹੇ ਸਪੇਸ-ਸ਼ਿਪ ਸਪੇਸ ਅੰਦਰ ਤੈਰਦੇ ਹਨ ਅਤੇ ਇੱਕ ਦੂਜੇ ਪ੍ਰਤਿ ਸਾਪੇਖਿਕ ਤੌਰ ਤ ...

                                               

ਗਰੈਵੀਟੋਨ

ਭੌਤਿਕ ਵਿਗਿਆਨ ਵਿੱਚ, ਗਰੈਵੀਟੋਨ ਇੱਕ ਅਜਿਹਾ ਮਿੱਥ ਮੁੱਢਲਾ ਕਣ ਹੈ ਜੋ ਕੁਆਂਟਮ ਫੀਲਡ ਥਿਊਰੀ ਦੇ ਢਾਂਚੇ ਵਿੱਚ ਗਰੈਵੀਟੇਸ਼ਨ ਦੇ ਫੋਰਸ ਦਾ ਵਿਚੋਲਾ ਹੁੰਦਾ ਹੈ। ਜੇਕਰ ਇਹ ਮੌਜੂਦ ਹੁੰਦਾ ਹੈ, ਤਾਂ ਇਸ ਦੇ ਪੁੰਜਹੀਣ ਹੋਣ ਦੀ ਉਮੀਦ ਹੈ ਅਤੇ ਇਹ ਜਰੂਰ ਹੀ ਸਪਿੱਨ-2 ਬੋਸੌਨ ਹੋਣਾ ਚਾਹੀਦਾ ਹੈ। ਸਪਿੱਨ ਇਸ ਤੱਥ ਤ ...